Punjab government totaly responsible for This situation. Check BBMB news when BBMB was releasing water in river ustime Punjab Sarkar ne Paani rokan de orders dite jis Karan pong dam te bhakhra dam da water lavle khtre de mark cross kar gya BBMB ne majbur hoke paani release kita taajo dam na tutt jaave kyunki j dam tutt gya te Kangra hoshiyarpur gurdaspur pathankot Amritsar Kapoorthala firozpur Taran Taran eh saarey district varvaad Ho jaane c. CM Sara din 15 Agusta mna rehe c edar sada area poori tarah paani Vich dubb gya. BBMB da Koi kasoor nahi Punjab Sarkar Da Kasoor hai poora.
pani ne apni jagha laini a na driyaa de vich kheti kro mere pravo mai manda ki lokan di malki a driyaa vich zameen di par bajha sari ehi a ke bahut sare lok te vaise hi mand ch kabza kri baithe ne te oh te roodange hi
ਹਿਮਾਚਲ ਸਰਕਾਰ ਦੀ ਜ਼ਿੰਮੇਵਾਰੀ ਹੈ ਪਾਣੀ ਤੇ ਕੰਟਰੋਲ ਕਰੇ ਨਹੀਂ ਤਾਂ ਪੰਜਾਬ ਦੇ ਲੋਕਾਂ ਨੂੰ ਖਰਾਬੇ ਦਾ ਮੁਆਵਜ਼ਾ ਦਿੱਤਾ ਜਾਵੇ
ਸੈਂਟਰ ਸਰਕਾਰ ਕੋਲ ਡੈਮਾਂ ਦਾ ਪ੍ਰਬੰਧ ਹੈ
Dam se electricity + paani bhi Punjab ko hi jata hai kheti karne ke liye ..
Himachal srkarr hun bundd de dawe 😅
ਦਰਿਆਵਾਂ ਦੀ ਜ਼ਮੀਨ ਛੱਡੀ ਨਹੀਂ ਲੋਕਾਂ ।ਪਾਣੀ ਨੂੰ ਰਸਤਾ ਚਾਹੀਦਾ
ਤੇਰੇ ਲਵੇ ਦਰਿਆ ਨਹੀਂ ਹੋਣਾ
@@sanisingh4676tere khet dareya vich hune fr😂
@@darkramips3424 ਦਰਿਆ ਜਮੀਨ ਵਡਦਾ ਹਰ ਸਾਲ ਗੁਜਾਰੇ ਵਾਸਤੇ ਬੀਜਣੀ ਪੈਂਦੀ ਐ ਮੇਰੀ ਤਾਂ ਨਹੀਂ ਹਗੀ ਪਰ ਦਰਿਆ ਹੈਗਾ
ਬਾਰ ਬਾਰ ਅਨਾਉਂਸਮੈਂਟ ਕਰਨ ਦੇ ਬਾਵਯੂਦ ਵੀ ਲੋਕ ਸੁਰੱਖਿਅਤ ਜਗਾ ਤੇ ਨਹੀਂ ਜਾਂਦੇ
ਪਤਰਕਾਰ ਸਾਬੵ ੲਿਹਨਾ ਨੂੰ ੲਿਹ ਵੀ ਪੁਛਲੋ ਰਿਕਾਰਡ ਮੁਤਾਬਕ ਦਰਿਅਾ ਦੀ ਚੌੜਾੲੀ ਹੈ ਕਿੰਨੀ ਹੁਣ ੲਿਹਨਾ ਨੇ ਛਡੀ ਕਿੰਨੀਅਾ
ਪੰਜਾਬ ਨੂੰ ਅਜਾਦੀ ਮਿਲ ਰਹੀ ਹੈ
, ਭਾਈ ਸਾਹਿਬ ਸਰਕਾਰ ਨੇ ਫੈਕਟਰੀਆਂ ਨੂੰ ਬਿਜਲੀ ਦੇਣੀ ਹੈ। ਜੇ ਖੇਤੀ ਦੀ ਬਿਜਲੀ ਬਚੇਗੀ ਤਾਂ ਫੈਕਟਰੀਆਂ ਨੂੰ ਬਿਜਲੀ ਦੇਣਗੇ।
ਧਨੋਆ ਜੀ SSA, ਧਿਆਨ ਰੱਖੋ ਆਪਣਾ
ਕਾਲੇ ਕੀ ਹਾਲ ਹੈ ਮੈਂ ਲਾਡਾਂ ਪਿੰਡ ਗੁਰਦਾਸਪੁਰ ਤੋਂ
ਭਾਊ ਜਦੋਂ ਦਰਿਆਵਾਂ ਵਿੱਚ ਪਾਰਲਰ ਅਤੇ ਗੰਨਾ ਲਾ ਦੇਵੇਗਾਂ ਤਾਂ ਏਹੋ ਜਿਹੇ ਹਾਲਾਤਾਂ ਦਾ ਸਹਮਣਾ ਕਰਨਾ ਪਵੇਗਾ
ਡਰੇਨ ਨਾਲਿਆਂ ਚ ਲੋਕਾਂ ਫਸਲਾ ਬੀਜੀਆਂ ਹੋਈਆ ਨੇ
ਤੇ ਪਾਣੀ ਨੇ ਫਿਰ ਨੁਕਸਾਨ ਹੀ ਕਰਨਾ 😢😢😢🤔🤔 ਪੁੱਠੇ ਕੰਮ ਕੁਝ ਹੀ ਲੋਕ ਕਰਦੇ ਨੇ ਤੇ ਨਤੀਜਾ ਸਭ ਨੂੰ ਭੁਗਤਣਾ ਪੈਂਦਾ 😢😢
ਹਿਮਾਚਲ ਵਿਚ ਪੈਣ ਵਾਲੇ ਮੀਂਹ ਲਈ ਪੰਜਾਬ ਸਰਕਾਰ ਕਿਵੇਂ ਜਿੰਮੇਵਾਰ ਹੋ ਸਕਦੀ ਹੈ ਲੋਕਾਂ ਦਾ ਵੀ ਸਰੀਆ ਪਿਆ.
Well said Satnaam Ji. Continue to represent our area strongly like this.
Regards--Pritam Singh Chakwal
ਹੁਣ ਸਰਕਾਰ ਨੂੰ ਨੂੰ ਕੋਸਣ ਡਹਿਆ ਉਦੋਂ ਤਾਂ ਦਰਿਆ ਦੀ ਜ਼ਮੀਨ 'ਤੇ ਨਜਾਇਜ਼ ਕਬਜੇ ਕਰਕੇ ਖਰਬੂਜੇ ਬੀਜਣ ਲੱਗੇ ਹੋਏ ਸਨ ਪਾਣੀ ਦਾ ਵਹਾਅ ਰੋਕਿਆ ਗਿਆ ਇਸ ਕਾਰਨ ਇਹ ਹਾਲ ਹੋਇਆ ਹੈ
ਖਰਬੂਜੇ ਕਿਹੜੀ ਰੁੱਤੇ ਹੁੰਦੇ ਹਨ।
waheguru ji
ਵਾਹਿਗੁਰੂ ਜੀ
ਕਾਲੀ ਜਬਣ ਵਾਲਾ ਮਾਨ ਜ਼ਕਰੀਆ ਖਾਨ ਭਾਬੋ ਮੀਰ ਮੰਨੂ ਸਰਕਾਰ ਸਿੱਖਾਂ ਦੇ ਦਓਸਮਣ ਯੋਮਲਾਬਾਜ ਸਾਰਬੀ ਭੋਕੜ ਝੰਡਾ
ਝਾੜੂ ਪਾਰਟੀ ਦਾ ਮਾਲਕ ਕੇਜਰੀਵਾਲ ਸਿੱਖਾਂ ਲਈ ਇੰਦਰਾ ਗਾਂਧੀ ਤੋਂ ਵੀ ਮਾੜਾ ਸਿੱਧ ਹੋਵੇਗਾ
😂
ਕੁੱਦਰਤੀ ਆਫ਼ਤ ਅੱਗੇ ਕੀਸੇ ਦਾ ਜ਼ੋਰ ਨਹੀਂ ਚੱਲਦਾ।
ਇਸ ਵਿੱਚ ਸਰਕਾਰ ਦਾ ਕੀ ਕਸੂਰ ਹੈ।
ਪਹਿਲਾ ਕੇੜਾ ਮੀਹ ਨਹੀ ਸੀ ਅਾੳੁਦਾ ਏਦਾ ਕਦੀ ਨਹੀ ਹੋਈ ਝੰਡੇ ਨੇ ਡੋਬਤਾ ਪੰਜਾਬ
@@bikrmjitsingh315722 Inna mih KDE ni pya, tu kal da Jameya lagda😂
Shi gall aa ji
Vdia hoya waheguru hor pani bhej
Satnam singh jie sahi bol rahe ne rat sute c ta panni nahi c savere udde ta river over ho chuka c
ਇਹ ਸਾਰਾ ਕਸੂਰ ਹਿਮਾਚਲ ਸਰਕਾਰ ਹੈ।
ਹਿਮਾਚਲ ਸਰਕਾਰ ਨੂੰ ਚਾਹੀਦਾ ਪੰਜਾਬ ਦੇ ਲੋਕਾਂ ਨੂੰ ਮੁਆਵਜਾ ਦੇਵੇ।
eh himachal da nhi rss da kasoor a
Hume 1970 se aajtak claim mila...dam bane pr ...
ਜਦੋ ਦਰਿਆ ਵਿੱਚ ਕਮਾਦ ਲਾ ਛੱਡਣਾ ਤਾ ਇਹੋ ਕੁਝ ਹੋਣਾ
Right
ਇਹ ਤਾਂ ਸਹੀ ਹੈ ਕਿ ਸਰਕਾਰ ਨੂੰ ਮੱਦਦ ਲਈ ਆਉਣਾ ਚਾਹੀਦਾ ਹੈ, ਪਰ ਤਮਾਸ਼ਬੀਨ ਲੋਕਾਂ ਨੂੰ ਸਰਕਾਰ ਕੀ ਕਰੇ, ਉਹ ਮਰਦੇ ਹਨ ਤਾਂ ਮਰਨ ਦਿਉ,
Har har mahadev ji 👏
ਸਰਕਾਰ ਨੇ ਸਿਰਫ ਵੋਟਾਂ ਮੰਗਣ ਆਉਣ। ਹੁੰਦਾ
Thnx; for info; sir🙏🤲🌺
Tusi v side te ho k gall kr skde ho vich pull de khdde ho ...pull tut gya ta live video aauni aa tuhadi....wmk
🎉🎉🎉
Waheguru ji mahar karn
Sarkar da ki kasoor eh ta rab di marji aa ji jida de log ho gye oda da hi rab ho gya
Sanu te tin din pehle notes mil gya c , kehnde le eh kehda ina Pani auna ithe,
❤
Waheguru ji
Waheguru ji sab da bhala karo
ਕਾਲੀ ਜਬਣ ਵਾਲਾ
😊😊😊
Waheguru ji is sab dy asi jimewar ha kyon ki Darian di Jameen asi khet bna ly pani kithe jana pani apni Darian de jagha ch he aa
❤❤❤❤❤❤❤
Sahi aa asi vill jhangi mahi Saha ton near by Dhanoa
God saves from.waters.god.bless.u
🙏
😊😊12
ਨਹੀ ਜਦੋ ਦਰਿਆ ਨੂੰ ਦਰਿਆ ਨਹੀ ਰਹਿਣ ਦਿਤਾ ਫਿਰ ਇਹੋ ਹਾਲ ਹੌਣਿ ਪਾਹਿਲਾ ਦਰਿਆਵਾ ਵਿਚ ਲੋਕਾ ਨੇ ਘਰ ਬਣਾਏ ਆ ਕਮਿਦ ਝੌਨੈ ਲਾਏ ਆ ਫਿਰ ਇਹੋ ਕੁਝ ਕਬਜੈ ਕਰਕੈ ਜਾਮੀਨਿ ਬਣਾਈਆ ਫਿਰ ਹੁਣ ਭੁਗਤੋ ਜੈ ਸਰਕਾਰਾ ਆ ਕੈ ਵੈਖਣ ਤੈ ਫਿਰ ਤੁਹਾਡੈ ਵਰਗੈ ਦਰਿਆ ਦੀਆ ਜਮੀਨਾਂ ਨਾ ਬਣਾਉਣ
ਸਰਦਾਰਜੀ ਘਟੀਆ ਰਾਜਨੀਤੀ ਨਾ ਕਰੋ , ਲੋਕ ਸਭ ਜਾਣਦੇ ਹਨ !
11😊😊
😢😢😢😢😢😢😢
❤😂
ਕੈਮਰਾ ਚਿਤਰਾਂ ਚ ਲੈਣ ਨੂੰ ਰੱਖਿਆ
😂😂
Papa ji thandi kini age a tidi ki khana chase ho
Baba g hun selfie lain teo v sarkar da adhikari hatoun awega
13 te 14 August nu firr badal fatte je HP..hun hor paani aa gya va
ਕਿਦਾ ਲਗਾ ਬਦਲਾਓ ਪੰਜਾਬੀਓ
J ਕੋਈ ਕਸਰ ਰਹਿ ਜਾਵੇ ਤਾਂ ਦੱਸ ਦੇਣਾ😂😂
So sad
Mara hall A
Sardar sahib sarkar de adhakri picknak waste aate hon. Lekin selfi aur tamashbin logon ko Rokne ki Sarkar ne nahi Hamari zummewari hai.
بھا جی جہلم دریا کی کیا صورتحال ہے 😊😊😊
ਜਸੰ
Kudrat nu kon rok sakda
Bachav karya bhut jruri hai.
😢
😨😨
Kartar de rung ne sarkar v vebus ho jandi ha
Name de pardann ne sare.
Early warning is required 😢
Sarkaara di angeli a sari janbujke keta punjab nu nuksaan pahunchan warte😢
ਇਹ ਮੀਹ ਦਾ ਪਾਣੀ ਏਂ।ਮਾਨ ਸਰਕਾਰ ਨੂੰ ਚਾਹੀਦਾ ਵੀ।ਵੱਡੇ ਵੱਡੇ ਬੋਰ ਲਾਏ ਜਾਣ ਹਰੇਕ ਪਿੰਡ ਦੋ ਦੋ ਤਿੰਨ ਤਿੰਨ ਲਾਏ ਜਾਣ।ਤਾਂ ਕੀ ਪਾਣੀ ਹੇਠਾ ਚਲਿਆ ਜਾਵੇ।ਏਸ ਨਾਲ ਨੁਕਸਾਨ ਵੀ ਘੱਟ ਹੋਉ।ਧਰਤੀ ਹੇਠਲਾ ਪਾਣੀ ਵੀ ਉਪਰ ਆ ਜਾਵੇ ਗਾ
😅😅😅😅😊😊
Pehli waar aai sarkar pehla apna ta ghar bharr laey firr dekhu loka wal
Sat am.. Singh.. ji..River..Gang.. Galt..Ha
Sarkara nu sirf vot chahide hn
ਹੋਰ ਪਾਉ ਝਾੜੂ ਵੋਟਾਂ ੁਲੱਖ ਲਾਣਤ ਸਰਕਾਰ ਦੇ 👎
Tuhnu pata asi jharu nu vot pai hai ?
22 gal da na srr na perr pani da ki link jhadoo sarkar naal🤣🤣🤣
Eh banda lagda odan h pagal ho geya.hun barsat ki party nu dass k aayi aa...
Punjab government totaly responsible for This situation.
Check BBMB news when BBMB was releasing water in river ustime Punjab Sarkar ne Paani rokan de orders dite jis Karan pong dam te bhakhra dam da water lavle khtre de mark cross kar gya BBMB ne majbur hoke paani release kita taajo dam na tutt jaave kyunki j dam tutt gya te Kangra hoshiyarpur gurdaspur pathankot Amritsar Kapoorthala firozpur Taran Taran eh saarey district varvaad Ho jaane c.
CM Sara din 15 Agusta mna rehe c edar sada area poori tarah paani Vich dubb gya.
BBMB da Koi kasoor nahi Punjab Sarkar Da Kasoor hai poora.
Sab Sarkara hi karvon Diya jdo mosam bipag nu Pta c fer thoda pani pehla v shad sakde c
ਫੋਟੋਅਾ ਖਚਾੳੁਣ ਅਾ ਜਾਦੇ ਅਾ ਅਾਪ ਸਰਕਾਰ ਅਾਲੇ ਕੀਤਾ ਕੁਜ ਨਈ
😅😅😅
Eh Sala Fir Auga Loka Ne Tiji Waar Saade Alaake ch jhona La liya hun Fir Dubbu 😪😪
Nehra dugiya nhi. Karniya
Koy. matlab nhi
Lok. Maran ta one lakh nhi
Twenty five thousand dena
Lajmi
75/% den. Wale da
Loko Vota vele tuhanu v jatta te gotta te bradrian yaaad aundian hn pugto hun
Aya ha ajadi ase azad ha jo marji kerya
Eh kudrat da keher aaa jehra dryawa da hissa es dhnoye vrge bndya ne mllya aaa drya oh shuda rea aaaa
J
Alert ta 15 din pehla hi karta c.
Rab age kiss da jorrr.kai lodde hun atte v srkara d bundd lani krn ge
Sarkaran nu kion galat kende ho apni galti kion nahi mande bhai jadon kudrat nal kheloge tan saja milegi
jehre paili di gal karde ho ohhh darya di hi jagah hai.............. darya ne wapis lai hai........................................
Bhagwant maan di sarkar barsh kra rhi a pong dem bhakhra dam walya ne pahla dasya a ke paani chhdna a
Kuch nahi kera ge sarkar tusi vota deo bus koi matlab nahi
Danoa sahib,tusi AAP ate modi noo ki yaad rakhoge,AAPsarkar ne pinda vich chitta ate paani waadu kar dita,Mai vi 2011 to aap de naal ci
پاجی اپنے پاکستان پنجاب وچ اے ہی حال آ
Kali lagda
Kitna Pani chora giya
Panjab sarkar nikami sarkar murdabad😢
Barish sarkar de karn ho rahi hai
Waheguru ji
Gandi sarkar
pani ne apni jagha laini a na driyaa de vich kheti kro mere pravo mai manda ki lokan di malki a driyaa vich zameen di par bajha sari ehi a ke bahut sare lok te vaise hi mand ch kabza kri baithe ne te oh te roodange hi
Pani agge koi jor hai sarkar ki kar sakde hai aah ta aap he mile ke hona hai lok ta eda de time te party baazi nahi chadde
❤❤❤❤❤
❤
🙏
Waheguru ji
😢
😅😅😅