Bir Singh ਦੀ ਇਸ ਰੂਹਾਨੀਅਤ ਭਰੀ ਪਰਫਾਰਮੈਂਸ ਦਾ ਕੋਈ ਜਵਾਬ ਨਹੀਂ | Birthday Special | PTC Punjabi

Поделиться
HTML-код
  • Опубликовано: 29 сен 2024
  • Bir Singh ਦੀ ਇਸ ਰੂਹਾਨੀਅਤ ਭਰੀ ਪਰਫਾਰਮੈਂਸ ਦਾ ਕੋਈ ਜਵਾਬ ਨਹੀਂ | Birthday Special | PTC Punjabi
    Here's the translation of the given text from Punjabi to English with an expanded description:
    "Bir Singh's soulful performance is unmatched | Birthday Special | PTC Punjabi"
    In this special birthday episode on PTC Punjabi, witness the unmatched and soulful performance by Bir Singh. Known for his deep and spiritual music, Bir Singh brings a unique touch to his performance that resonates with the audience on a profound level.
    Join us as we celebrate this special occasion with a mesmerizing performance that captures the essence of spirituality and emotion. Bir Singh’s heartfelt rendition is sure to leave a lasting impact, making this a truly unforgettable experience.
    Tune in to PTC Punjabi to enjoy this birthday special and immerse yourself in the soul-stirring music of Bir Singh.
    #VoiceofPunjabChhotaChamp7 #BirSingh #birthday #birthdayspecial #Vopcc7 #SingingandReality #RealityTv #Punjabi #PTC #PTCPunjabi
    __________________________________________________________________________________________________________________________________________________________________
    PTC PUNJABI - WORLD’S NO.1 PUNJABI TELEVISION CHANNEL
    Searching for a platform where you can find all the latest Punjabi Entertainment news from around the world then visit PTC Punjabi today. Watch latest Punjabi shows, movie updates, reality shows and lot more.
    Watch your favourite Fiction Web Series 'Khabardar'
    surl.li/oghuc
    Watch your favourite Political Drama Web Series 'Mohre'
    surl.li/oghuq
    Watch your Favorite Singing Reality Show 'VOICE OF PUNJAB SEASON 14'
    surl.li/oghtd
    Download PTC Play
    onelink.to/shupwt
    Click below to become our premium member to enjoy full episodes and more: / @ptcpunjabi
    You can also visit us on www.ptcpunjabi....
    Follow us on:
    Facebook: / ptcpunjabi
    Twitter: / ptc_network
    Instagram: / ptc.network

Комментарии • 168

  • @balwantkaur3309
    @balwantkaur3309 3 месяца назад +43

    ਬੇਟੇ ਤੁਸੀਂ ਬਹੁਤ ਵਧੀਆ ਤੇ ਸਾਫ਼ ਸੁਥਰੀ ਗਾਇਕੀ ਦੇ ਮਾਲਕ ਹੋ ਬਹੁਤ ਵਧੀਆ ਲੱਗਦਾ ਜਦੋਂ ਤੁਹਾਡੇ ਗੀਤ ਸੁਣਦੇ ਹਾਂ God bless you ❤❤

  • @JassaSinghSekhon-wu7xu
    @JassaSinghSekhon-wu7xu 2 месяца назад +49

    ਭਾਈ ਸਾਹਿਬ ਮੂੰਹ ਦਾ ਨੂਰ ਤੇ ਦਾਹੜਾ ਪ੍ਰਕਾਸ ਬਹੁਤ ਸੋਹਣਾ ਲੱਗਦਾ ਜੀ ਪਰਮਾਤਮਾ ਸਭ ਨੂੰ ਐਸੀ ਕਲਾ ਬਖਸ਼ੇ ਵਾਹਿਗੁਰੂ

  • @ginderkaur6274
    @ginderkaur6274 3 месяца назад +31

    ਵਾਹਿਗੁਰੂ ਦੀ ਆਪਾਰ ਮਿਹਰ ਦਾ ਪਾਤਰ ਬੀਰ ਸਿੰਘ ਬੇਟਾ

    • @jaswantkaur4506
      @jaswantkaur4506 2 месяца назад

      ਵਾਹਿਗੁਰੂ ਜੀ ਮਿਠੀ ਤੇ ਸੁਰੀਲੀ ਅਵਾਜ ਦੇ ਮਾਲਕ ਬੀਰ ਸਿੰਘ ਜੀ ਨੂੰ ਚੜਦੀ ਕਲਾ ਵਿਚ ਰਖਣ 🙏🙏

  • @kuldeepsingh-cy8jt
    @kuldeepsingh-cy8jt 2 месяца назад +5

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਖੰਣ ਜੀ,, ਸਰਦਾਰ ਜੀ,, ਨੂੰ, ਜੀ ❤

  • @jaswantkaur4506
    @jaswantkaur4506 3 месяца назад +4

    Beautiful voice of Punjab Sardar Bir Singh ji !!! Waheguru ji bless you 🙏🌷

  • @ashwaniashwani4189
    @ashwaniashwani4189 2 месяца назад

    Tuhanu Salute aa veer g

  • @jaswantwahla6457
    @jaswantwahla6457 2 месяца назад +2

    ਸਿੱਖੀ ਸਰੂਪ ਦਾ ਵਖਰਾ ਹੀ ਨੂਰ ਹੈ

  • @Rajinder561
    @Rajinder561 3 месяца назад +65

    ਪੰਜਾਬ ਦਾ ਅਨਮੋਲ ਕੋਹਿਨੂਰ ਵੀਰ ਸਿੰਘ ❤

  • @dalbarasingh7649
    @dalbarasingh7649 2 месяца назад +24

    ਇਹ ਵੀ ਤਾਂ ਇੱਕ ਗੀਤਕਾਰ ਤੇ ਗਾਇਕ ਹੈ ਜੀ,, ਫਿਰ ਐਵੇਂ ਕੁੱਝ ਗਾਇਕ ਕੇਸ ਕਟਵਾ ਦਿੰਦੇ ਨੇ, ਜੱਟਾਂ ਜ਼ਿਮੀਂਦਾਰਾਂ ਦੇ ਮੁੰਡੇ ਹੋ ਕੇ ਵੀ,।। ਬਹੁਤ ਜ਼ਿਆਦਾ ਮਾਣ ਹੈ ਜੀ,ਬੀਰ ਸਿੰਘ ਜੀਓ ਤੁਹਾਡੇ ਤੇ,।।

  • @kartarsingh8903
    @kartarsingh8903 2 месяца назад +17

    🙏🙏ਗੁਰੂ ਪਿਆਰਿਓ ਗੁਰੂ ਫਤਿਹ ਪਰਵਾਨ ਕਰਿਓ ਜੀ ਪਹਿਲਾਂ ਤਾਂ ਬੇਟੇ ਜੀਓ ਸਿੱਖੀ ਸਰੂਪ ਦੀਆਂ ਬਹੁਤ ਬਹੁਤ ਵਧਾਈਆਂ ਦਿਂਦੇ ਹਾਂ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ ਹਮੇਸ਼ਾਂ ਵਾਹਿਗੁਰੂ ਦੀ ਕਿਰਪਾ ਨਾਲ ਖੁਸ਼ੀਆਂ ਮਾਣੋ ਦੂਜੀ ਗੱਲ ਤੁਹਾਡੀ ਗਾਇਕੀ ਬਹੁਤ ਵਧੀਆ ਤੇ ਸਾਫ ਸੁਥਰੀ ਦਿਲ ਖੁਸ਼ ਹੈ ਬੇਟੇ ਜੀਓ ਵਧਾਈ ਦੇ ਪਾਤਰ ਹੋ ਧੰਨਵਾਦ ਗੁਰੂ ਭਲੀ ਕਰਨ

  • @jagdevgarcha5839
    @jagdevgarcha5839 2 месяца назад +36

    ਸਿੱਖੀ ਸਰੂਪ ਮਹਾਨ 🎉🎉🎉🎉

  • @naibsingh-d6h
    @naibsingh-d6h 2 месяца назад +28

    ਬੀਰ ਸਿੰਘ ਪੁੱਤਰ ਬਾਕਮਾਲ ਜੀਓ ਲੰਮੀ ਉਮਰ

  • @jasvirkaur2543
    @jasvirkaur2543 3 месяца назад +30

    ਕੀ ਕਹਿਣੇ ਬੀਰ ਸਿੰਘ ਦੀ ਗਾਇਕੀ ਦੇ ਦਿਲ ਨੂੰ ਛੂਹ ਜਾਂਦੇ

  • @surindersingh5833
    @surindersingh5833 3 месяца назад +28

    ਸਿੱਖੀ ਸਰੂਪ ❤❤❤❤❤

  • @gajjansingh759
    @gajjansingh759 2 месяца назад +16

    ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਬੀਰ ਸਿੰਘ ਜੀ ਨੂੰ

  • @amarjeetkaur2927
    @amarjeetkaur2927 2 месяца назад +13

    ਸਭ ਸਿੱਖ ਵੀਰਾਂ ਨੂੰ ਬੀਰ ਸਿੰਘ ਵਰਗਾ ਚਿਹਰਾ ਰੱਖਣਾ ਚਾਹੀਦਾ ਹੈ ਵਾਹਿਗੁਰੂ ਜੀ ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ

  • @jagdevgarcha5839
    @jagdevgarcha5839 2 месяца назад +18

    ਬਹੁਤ ਹੀ ਵਧੀਆਂ ਗਾਇਕ & ਗੀਤਕਾਰ ਬੀਰ ਸਿੰਘ ਜੀ 🎉🎉🎉🎉🎉🎉🎉🎉

  • @paramjeetkaur7042
    @paramjeetkaur7042 3 месяца назад +17

    ਬਹੁਤ ਵਧੀਆ ਪੁੱਤ, ਵਾਹਿਗੁਰੂ ਸਬ ਖੁਸ਼ੀਆਂ ਬਖਸ਼ੇ 🥰

  • @MalkeetSingh-d3f6k
    @MalkeetSingh-d3f6k 2 месяца назад +13

    ਬੀਰ ਸਿੰਘ ਜੀ ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਬਣਾਈ ਰੱਖਣ ❤❤❤❤❤

  • @Gur879gaming
    @Gur879gaming 3 месяца назад +22

    ਪੰਜਾਬੀ ਦਾ ਅਨਮੋਲ ਬੇਟਾ

  • @charanjeetkauroberai5918
    @charanjeetkauroberai5918 2 месяца назад +11

    ਬੀਰ ਸਿੰਘ ਬੇਟਾ ਤੁਸੀਂ ਬਹੁਤ ਵਧੀਆ ਗਾਉਂਦੇ ਹੋ

  • @Singh-y8d
    @Singh-y8d 3 месяца назад +22

    ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ

  • @drmanjeetkaur6630
    @drmanjeetkaur6630 2 месяца назад +6

    Wah ji Wah bahut khoob ji 🌹 Waheguru ji di full Kirpa 🙏🏻🌹🙏🏻🌹🙏🏻

  • @parmindersingh4670
    @parmindersingh4670 2 месяца назад +7

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ।

  • @varinderpal7226
    @varinderpal7226 3 месяца назад +10

    ਮੇਰੇ ਕੋਲ ਕੋਈ ਸ਼ਬਦ ਨਹੀ ਬਾਹ ਬੀਰ ਸਿੰਘ ਜੀ

  • @manjitbhandal595
    @manjitbhandal595 2 месяца назад +3

    ਬਾਈ ਬੀਰ ਸਿੰਘ ਜੀ ਧੰਨਵਾਦ ❤ ਤੋ ਸੁੰਦਰ ਗਾਈਕੀ ਦੇ ਮਾਲਿਕ ❤❤❤❤❤

  • @hardialsingh1
    @hardialsingh1 2 месяца назад +5

    ਵਧੀਆ ਗਾਇਕੀ ਸਿੱਖੀ ਸਰੂਪ ਜਿੰਦਾਬਾਦ ।

  • @RANJITKAUR-ml2kt
    @RANJITKAUR-ml2kt 3 месяца назад +12

    ਬੇਮਿਸਾਲ 🙏

  • @rangeelsingh38
    @rangeelsingh38 3 месяца назад +14

    ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖਣਾ ਜੀ ਸਾਡੇ ਵੀਰ ਜੀ ਨੂੰ

  • @HardeepSinghSahota-ry9fb
    @HardeepSinghSahota-ry9fb 2 месяца назад +6

    ਵਾਵਾ ਕਿਆ ਬਾਤ ਚੜ੍ਹਦੀ ਕਲਾ ਬੀਰ ਸਿੰਘ ਜੀ

  • @satnamkahlon8398
    @satnamkahlon8398 3 месяца назад +7

    Waheguru waheguru waheguru waheguru waheguru waheguru ji

  • @rajsahota8769
    @rajsahota8769 2 месяца назад +4

    ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਬਹੁਤ ਖੂਬਸੂਰਤ

  • @gurmukhsingh2059
    @gurmukhsingh2059 2 месяца назад +4

    ਸਮਾਂ ਖੜਾ ਦਿੱਤਾ
    ਅਵਾਜ ਸਬਦ ਅਤੇ ਸੰਗੀਤ ਦਾ ਸੰਗਮ ਸੀ
    ਤਾਰੀਫ ਲਈ ਲਫਜ ਖਤਮ ਹੋ ਗਏ
    ਜੀਓ

  • @rashpalkaur1189
    @rashpalkaur1189 2 месяца назад +7

    Very nice good nice vir Singh putt

  • @RajinderKaur-wq2ir
    @RajinderKaur-wq2ir 2 месяца назад +6

    Very nice 👍👍 waheguru ji 😭

  • @dalbirkour-sh4dm
    @dalbirkour-sh4dm 2 месяца назад +2

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏🙏

  • @dilbagsingh3228
    @dilbagsingh3228 2 месяца назад +2

    ਫ਼ਤਹਿ ਪ੍ਰਵਾਨ ਕਰਿਉ ਵੀਰਤੁਹਾਡਾ ਸਿੱਖੀ ਸਰੂਪ ਵਿੱਚ ਰਹਿਕੇ ਇੰਨਾ ਵਧੀਆ ਗਾਉਣਾ ਪੰਜਾਬ ਪੰਜਾਬੀ ਤੇ ਪੰਜਾਬੀਅਤ ਲਈ ਮਾਣ ਏI i proud

  • @surinderkaur5240
    @surinderkaur5240 2 месяца назад +7

    Very good.

  • @sardulsingh402
    @sardulsingh402 2 месяца назад +7

    ❤❤❤

  • @RamShyam-bp3ru
    @RamShyam-bp3ru 3 месяца назад +6

    Wah ji wah waheguru waheguru waheguru ji 🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤ very nice song

  • @ParamjeetKaur-x2x
    @ParamjeetKaur-x2x 2 месяца назад +2

    ਮੇਰੀ ਵੀ ਅਰਦਾਸ ਮੰਨਜੂਰ ਕਰੀ ਮਿਹਰਬਾਨ ਦਾਤਾ ਕਲਗੀਧਰ ਪਾਤਸ਼ਾਹ ਸਭ ਬੱਚੇ ਇਸ ਬੱਚੇ ਵਾਂਗ ਸਿੱਖੀ ਸਰੂਪ ਵਿੱਚ ਆ ਜਾਵਣ।।

  • @SurinderSingh-wf9ot
    @SurinderSingh-wf9ot 2 месяца назад +4

    Kom da Hira wahaguru mehar kary

  • @daljitsingh262
    @daljitsingh262 3 месяца назад +8

    ਬਹੁਤ ਵਧੀਆ ਸੀ

  • @lovemaan0267
    @lovemaan0267 2 месяца назад +4

    ਕਿਆ ਬਾਤ ਹੈ ਬੀਰ ਸਿੰਘ ਜੀ

  • @sukhwindersaini692
    @sukhwindersaini692 2 месяца назад +2

    ਬਹੁਤ ਵਧੀਆ ਵਹਿਗੁਰੂ ਚੜਦੀ ਕਲਾ ਬਖਸਣ🙌

  • @harcharansinghsivian9853
    @harcharansinghsivian9853 2 месяца назад +2

    ਬਹੁਤ ਖੂਬ ਜੀਉ
    ਅਕਾਲ ਪੁਰਖ ਮਿਹਰ ਬਣਾਈ ਰੱਖਣ ਬੀਰ ਸਿੰਘ ਤੇ

  • @GurnamSingh-hc6hx
    @GurnamSingh-hc6hx 2 месяца назад +4

    Waheguru.jiedahemaher.rakhna.veerta❤❤❤❤❤❤❤

  • @GurpreetKaur-tu8us
    @GurpreetKaur-tu8us 3 месяца назад +4

    Very nice voice , feel, sadgi sardar vir Singh ji God bless you and your family 🙏🙏

  • @sharanjhutty3180
    @sharanjhutty3180 3 месяца назад +5

    very nice 👌 waheguru ji mehar karan ge 🎊 😊 🙏

  • @rangeelsingh38
    @rangeelsingh38 3 месяца назад +5

    ਬਹੁਤ ਖੂਬ ਵੀਰ ਜੀ

  • @kamalbajwa47
    @kamalbajwa47 3 месяца назад +6

    Ustad ji ❤❤🙏🙏🙏

  • @iqbalsinghsandhu3181
    @iqbalsinghsandhu3181 2 месяца назад +3

    Very nice ji

  • @maliksingh7003
    @maliksingh7003 2 месяца назад +2

    Respected Bir Singh ji, Waheguru ji ka khalsa Waheguru ji ki fateh ji🙏🌷

  • @Bhbh-qx7kw
    @Bhbh-qx7kw 2 месяца назад +2

    ਗਾਇਕੀ ਤੇ ਗੀਤਕਾਰੀ ਬਾਕਮਾਲ ਜੀ ਸਲੂਟ ਵੀਰ ਸਿੰਘ ਜੀ ਵੀਰ

  • @devindersingh7612
    @devindersingh7612 3 месяца назад +5

    Great Exceptionally great performance.

  • @jaspindersingh5120
    @jaspindersingh5120 2 месяца назад +2

    ਗੁਰੂ ਸਾਹਿਬ ਚੜਦੀ ਕਲਾ ਬਖਸ਼ਣ

  • @satpalsingh-it4xq
    @satpalsingh-it4xq 2 месяца назад +2

    🙏🙏🙏🙏❤️💕Waheguru chardikala vich rekhe🙏❤️

  • @taajsingh7474
    @taajsingh7474 2 месяца назад +2

    God Bless you Brother always times Veer g 🙏 💞 🙏🙏🙏🙏🙏💞💞💞💞💞

  • @kulwindersinghbhinder2969
    @kulwindersinghbhinder2969 2 месяца назад +2

    Waheguru Ji veer nu chadikala baksho

  • @tarsemjhuty8203
    @tarsemjhuty8203 3 месяца назад +4

    Waheguru mehar rakhaa 🙏🏽

  • @Hakimharjeetsinghkhalsa3190
    @Hakimharjeetsinghkhalsa3190 2 месяца назад +2

    Waheguru ji chardi Kala ate lambian umran bakhshan ji

  • @mohinderkaur5763
    @mohinderkaur5763 2 месяца назад +1

    ਸਿੱਖੀ ਸਰੂਪ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @rajindersandhu2422
    @rajindersandhu2422 3 месяца назад +4

    Bir singh veer u are shining star

  • @singhgurdeep8964
    @singhgurdeep8964 2 месяца назад +1

    ਅਸਲ ਪੰਜਾਬੀ ਗਾਇਕ But underrated

  • @PremSing-k7p
    @PremSing-k7p 3 месяца назад +4

    ਬਹੁਤ ਵਧੀਆ ❤❤❤❤❤❤❤❤❤❤❤❤❤

  • @sahibsingh4988
    @sahibsingh4988 2 месяца назад +1

    ਅਸਲੀ ਰੂਪ ਵਿਚ ਗਾਇਆ ਗੀਤ , ਕਮਾਲ ਹੋ ਗਈ। ਸ਼ਾਬਾਸ਼

  • @taajsingh7474
    @taajsingh7474 2 месяца назад +2

    Wah ji Wah very nice 👍 Veer g🙏🙏🙏🙏🙏💞👌👌👌👌👌👌

  • @harbhajankaur9450
    @harbhajankaur9450 2 месяца назад +3

    Waheguru Ji 🙏🙏🙏👌👍

  • @mehmasingh8288
    @mehmasingh8288 2 месяца назад +1

    ਵਾ ਬਾ ਕਮਾਲ waheguru ਕ੍ਰਿਪਾ ਰੱਖੇ

  • @ParamjitSingh-vu7sf
    @ParamjitSingh-vu7sf 2 месяца назад +2

    ❤❤Guru shaib app nu chardi kalan vich rakhan ❤❤🙏🙏

  • @TarsemSingh-uz3jm
    @TarsemSingh-uz3jm 2 месяца назад +1

    ਬਾ ਕਮਾਲ ਅਵਾਜ਼ ਹੈ ਅਤੇ ਗਾਇਕੀ ਵੀ ਬਾ ਕਮਾਲ ਹੈ ਵੀਰ ਸਿੰਘ ਜੀ ਦੀ

  • @DALJEETSINGH-n4l
    @DALJEETSINGH-n4l 3 месяца назад +4

    Vah ji vah sada veer singh

  • @sukhwinderkaur8776
    @sukhwinderkaur8776 2 месяца назад +1

    ਬਾਕਮਾਲ ! ਵਾਹਿਗੁਰੂ ਜੀ ਬੜੀ ਕਿਰਪਾ ਜੀ🙏🙏

  • @lakhwindersingh7543
    @lakhwindersingh7543 2 месяца назад +2

    Punjab. Di. Shan
    . S. Bir.singh

  • @KulwinderSarkaria
    @KulwinderSarkaria 2 месяца назад +2

    ThanksjodjivetYnicasinjir

  • @Gurwinderkaur-rd9qv
    @Gurwinderkaur-rd9qv 2 месяца назад +3

    Buht vdea

  • @kamaljitkaur3288
    @kamaljitkaur3288 2 месяца назад +1

    Wah ji buhat vdia ji waheguru ji tuhanu chardikala ch rakhan ji 🙏 ❤❤❤❤❤

  • @SurinderKaur-ui4by
    @SurinderKaur-ui4by 3 месяца назад +3

    Good

  • @Harmann_25
    @Harmann_25 3 месяца назад +3

    Good

  • @palwindersingh-q9m
    @palwindersingh-q9m 2 месяца назад +2

    Jug jug jio veer mereya

  • @HardevSingh-w2o
    @HardevSingh-w2o 2 месяца назад +1

    Wahe guru ji ka khalsa wahe guru ji Fateh sardar ji Mai tuhada fan ha tuhade song Sunday ha bahut hi vadia sat Shri akall ji

  • @parwinderkaur6622
    @parwinderkaur6622 2 месяца назад +1

    Waheguru ji sbh de bachian nu istra hi sikhi sarup bkshan te putr nu chrdi kla bkshan 😊

  • @gurnoorsingh2632
    @gurnoorsingh2632 2 месяца назад +1

    Waheguru ji chardi Kalah bakhsan ji waheguru ji

  • @surjitsingh7950
    @surjitsingh7950 3 месяца назад +3

    ❤❤❤❤

  • @GurpreetSingh-bk1kw
    @GurpreetSingh-bk1kw 2 месяца назад +1

    ਆਹ ਏ ਪੰਜਾਬ ਦਾ ਮਾਣ ❤️👍👍👍👍

  • @surindernijjar7024
    @surindernijjar7024 3 месяца назад +3

    Very good

  • @jagdishkaur9442
    @jagdishkaur9442 3 месяца назад +3

    Good🎉

  • @DARSHANSINGH-dw1kq
    @DARSHANSINGH-dw1kq 2 месяца назад +1

    ਬਹੁਤ ਵਧੀਆ ਜੀ ਕੋਈ ਜਵਾਬ ਨਹੀ

  • @avtaarsingh8950
    @avtaarsingh8950 3 месяца назад +3

    ❤❤❤❤❤❤❤

  • @HarvinderSingh-hk5hv
    @HarvinderSingh-hk5hv 2 месяца назад +1

    ਇਹ ਹੈ ਪੰਜਾਬੀ ਪੰਜਾਬ ਦੇ

  • @JarmanjitsinghRandhawa-ri4zv
    @JarmanjitsinghRandhawa-ri4zv 3 месяца назад +3

    Big love you veere 👍👍👍👍👍👍🌹🌹🌹🌹🌹🌹❤❤❤❤❤❤

  • @satnamsidhu931
    @satnamsidhu931 2 месяца назад +1

    Bit Singh ek hota hay sikh kom es nu sambgl ke tkhan

  • @rajpreetmahal5652
    @rajpreetmahal5652 3 месяца назад +2

    Lambian umran hovn

  • @NirmalSingh-pk5fb
    @NirmalSingh-pk5fb 2 месяца назад +1

    🌹🌹🌹🌹🌹🌹🌹❤❤❤❤❤❤👍👍👍👍👍👍

  • @jagwindersingh9474
    @jagwindersingh9474 2 месяца назад +1

    ਵਾਹ ਵਾਹ ਵਾਹ

  • @AmrikGill-dx8jd
    @AmrikGill-dx8jd 3 месяца назад +3

    Very good god bless you .

  • @jasskaur110
    @jasskaur110 2 месяца назад +1

    Very very nice 🧡

  • @Diljitkourjosan6170
    @Diljitkourjosan6170 2 месяца назад +1

    ❤❤❤❤❤❤❤❤❤❤❤❤❤❤

  • @BaldevSingh-ks1ts
    @BaldevSingh-ks1ts 2 месяца назад +1

    Very nice

  • @KamaljitKaur-ff1se
    @KamaljitKaur-ff1se 2 месяца назад

    ❤❤ very nice 👍❤️💞💐🌹🌹 video beautiful sweet sweet voice and beautiful song waheguru ji tuhanu chardi kala vich rakhay