ਸਿਰਫ

Поделиться
HTML-код
  • Опубликовано: 28 ноя 2024

Комментарии • 96

  • @jagdipsingh5732
    @jagdipsingh5732 Год назад +6

    ਬਹੁਤ ਵਧੀਆ ਡੇਅਰੀ ਫਾਰਮ ਬਣਾਇਆ ਵੀਰ ਨੇ ਤੇ ਪਸ਼ੂ ਵੀ ਬਹੁਤ ਵਧੀਆ ਨੇ ਵਾਹਿਗੁਰੂ ਚੜ੍ਹਦੀ ਕਲਾ ਰੱਖੇ

  • @baltejdairyfarmmogapb6312
    @baltejdairyfarmmogapb6312 Год назад +14

    ਬਾਈ ਜੀ ਬਹੁਤ ਵਧੀਆ ਫਾਰਮ ਤੇ ਬਹੁਤ ਵਧੀਆ ਪ੍ਰਵਾਰ ਸਾਰਾ ਪ੍ਰਵਾਰ ਰਲ ਮਿਲ ਕੇ ਮਿਹਨਤ ਕਰਦੇ ਹਨ ਮੈਂ ਧੰਨਵਾਦੀ ਹਾਂ ਬਾਈ ਮਨਜਿੰਦਰ ਸਿੰਘ ਜੀ ਦਸਮੇਸ਼ ਡੇਅਰੀ ਵਾਲਿਆਂ ਦਾ ਜਿੰਨਾ ਨੇ ਸਾਡੇ ਛੋਟੇ ਵੀਰ ਬਿੱਟੂ ਵਰਗੇ ਛੁਪੇ ਰੁਸਤਮ ਮੇਹਨਤੀ ਨੌਜਵਾਨਾ ਨੂੰ ਲੋਕਾਂ ਦੇ ਰੂਬਰੂ ਕੀਤਾ ਇਸ ਨਾਲ ਸਾਡੀ ਨੌਜਵਾਨ ਪੀੜ੍ਹੀ ਨੂੰ ਸੇਧ ਮਿਲਦੀ ਹੈ ਅਤੇ ਉਹਨਾਂ ਵਿੱਚ ਪਸੂ ਪਾਲਣ ਧੰਦੇ ਦਾ ਸ਼ੌਕ ਪੈਦਾ ਹੁੰਦਾ ਹੈ

  • @satnam_bhangu.1915
    @satnam_bhangu.1915 Год назад +11

    ਮੱਝਾਂ ਦੇ ਕੰਮ ਵਿੱਚ ਵਧੀਆ ਕਮਾਈ ਆ ਬੰਦਾ ਕੰਮ ਕਰਨ ਵਾਲਾ ਹੋਵੇ

  • @daljitsingh3631
    @daljitsingh3631 Год назад +4

    ਬਹੁਤ ਵਧੀਆ👍💯

  • @BalrajSingh-hr5vj
    @BalrajSingh-hr5vj Год назад +6

    ਬਹੁਤ ਵਧੀਆ ਧੰਨਵਾਦ ਵੀਰ

  • @jantamoga5219
    @jantamoga5219 Год назад +4

    Good bai vadiya lagi jankari

  • @Agriculture890
    @Agriculture890 Год назад +6

    ਬਹੁਤ ਵਧੀਆ ਵੀਡੀਓ ਬਣਾਈ

  • @LakhanSidhuj
    @LakhanSidhuj Год назад +5

    Very good veer de Mehnat noo 🙏🏻

  • @davinderjawandha6824
    @davinderjawandha6824 Год назад +1

    ਬਹੁਤ ਵਧੀਆ ਵੀਰ ਜੀ

  • @gr3324-br
    @gr3324-br Год назад +8

    ਬਹੁਤ ਸੋਹਣਾ ਫਾਰਮ ਤਹਿ ਚੰਗੇ ਸੋਹਣੇ ਮੱਝਾਂ
    ਵੀਰ ਬੇਨਤੀ ਹੈ ਜੀ ਪੈਰ ਨਾਲ ਨਾ ਉਠਾਯਾ ਕਰੋ ਥਾਪੀ ਦਿਆਂ ਕਰੋ

  • @VikramBajwa-dn3kg
    @VikramBajwa-dn3kg 3 месяца назад +1

    Good work 22

  • @AvtarSingh-ll7ur
    @AvtarSingh-ll7ur Год назад +5

    ਵਧੀਆ ਫਾਰਮ ਏ ਵੀਰ ਦਾ

  • @gurdeepbrar6525
    @gurdeepbrar6525 Год назад +4

    Sukhdeep veer gd job gbu

  • @technicalstory8036
    @technicalstory8036 Год назад +8

    ਸੋਨਾ ਕੋਈ ਨਹੀਂ ਵੇਚਦਾ
    ਚੰਗੀ ਮੱਝ ਦਾ ਮੁੱਲ 1.5ਲੱਖ ਤੋਂ ਕੀਮਤ ਸੁਰੂ ਕਰਦੇ ਨੇ ਲੋਕ ਆਮ ਆਦਮੀ ਦੇ ਵੱਸੋ ਬਹਾਰ ਹੋਈਆ ਪਿਆ ਕੰਮ

  • @bahadursingh9406
    @bahadursingh9406 Год назад +5

    Bahot sohni jankaree dete y

  • @sahabsingh2166
    @sahabsingh2166 Год назад +3

    Mehnat wadi gal a veer ji gud bro

  • @AmandeepSingh-uh4ee
    @AmandeepSingh-uh4ee 7 месяцев назад

    Veer ji tuci na bhout hi vadia farms di video bnone o thanks veer ji

  • @lakhbirsingh7064
    @lakhbirsingh7064 Год назад +6

    ਬਹੁਤ ਵਧੀਆ ਵੀਰ ਜੀ ਮੇਰੀ ਬੇਨਤੀ ਹੈ ਕਿ ਮੈਨੂੰ ਵੀ ਪਸ਼ੂਆਂ ਦਾ ਸ਼ੌਕ ਹੈ ਪਰ ਮੇਰੇ ਜ਼ਿਲੇ ਗੁਰਦਾਸਪੁਰ ਵਿਖੇ ਅਸਲੀ ਸੀਮਨ ਦੀ ਦਿਕਤ ਐ ਕੋਈ ਅਸਲੀ ਸੀਮਨ ਦੀ ਫੋਟੋ ਪਾ ਸਕਦੇ ਤੁਸੀਂ

    • @DASHMESHDAIRY
      @DASHMESHDAIRY  Год назад

      9781170082 ih veer Balraj singh ne ih aounde tuhade vale side ihna nall gall karlo

  • @kuldeep_pb31
    @kuldeep_pb31 Год назад +3

    Bahut badiya y ji

  • @harbansdhillon1582
    @harbansdhillon1582 Год назад +3

    Good Job Brother 👌👌👌

  • @GurpreetSingh-cm3oq
    @GurpreetSingh-cm3oq 11 месяцев назад +1

    Good Bai Ji Good 👍

  • @parleenpannu2376
    @parleenpannu2376 Год назад +15

    ਵੀਰ ਜੀ ਫੀਡ ਫਾਰਮੂਲਾ ਜਰੂਰ ਸੇਅਰ ਕਰਿਆ ਕਰੋ

  • @ManoharLal-gn9id
    @ManoharLal-gn9id Год назад +3

    Good.work.nice.ji

  • @Dariyfarmarlife
    @Dariyfarmarlife Год назад +6

    God job veer

  • @sadapunjab1164
    @sadapunjab1164 Год назад +3

    Bahuut vadiya 🎉🎉🎉🎉🎉🎉

  • @HappyRandhawa-li3xf
    @HappyRandhawa-li3xf Год назад +4

    Good work

  • @mukhtyarsingh1067
    @mukhtyarsingh1067 Год назад +2

    V..good

  • @harpalgill
    @harpalgill Год назад +3

    Good

  • @nirmalsinghsingh2848
    @nirmalsinghsingh2848 Год назад +4

    Verygood

  • @ਗੁਰਚਰਨਸਿੰਘ-ਟ3ਛ
    @ਗੁਰਚਰਨਸਿੰਘ-ਟ3ਛ 10 месяцев назад +1

    ਵੀਰ ਮੱਝਾਂ ਲਈ ਜਿਹੜਾ ਫੀਡ ਫਾਰਮੂਲਾ ਵਰਤੋਂ ਕਰਦੇ ਹੋ‌ ਉਸ ਬਾਰੇ ਦੱਸ ਸਕਦੇ ਹੋ।

  • @jagjeetsandhu855
    @jagjeetsandhu855 Год назад +6

    Bai mere parents allow nhi karde fram banoa nu but meri family nu pura shonk aa

  • @josansahab8628
    @josansahab8628 Год назад +3

    Abc top💪🙏🙏🙏🙏🙏

  • @manjindersingh8663
    @manjindersingh8663 Год назад +3

    Good bai

  • @gurpreetsinghsallpalahi3319
    @gurpreetsinghsallpalahi3319 Год назад +3

    ਬਹੁਤ ਹੀ ਵਧੀਆ ਵੀਡੀਉ
    ਫੀਡ ਵੀ ਦੱਸੋ ਜੀ

    • @DASHMESHDAIRY
      @DASHMESHDAIRY  Год назад

      Alag vedio banayi thode dina takk upload kra ge

  • @majorsingh8066
    @majorsingh8066 Год назад +2

    Very good

  • @chanansinghbajwa2923
    @chanansinghbajwa2923 Год назад +4

    Nice ji

  • @jagdeepsinghsandhu9836
    @jagdeepsinghsandhu9836 Год назад +3

    Good job

  • @Harpalsinghrandhawa-h7i
    @Harpalsinghrandhawa-h7i Год назад +4

    Veer🎉aap🎉v🎉p🎉lea🎉kar🎉dod❤kam🎉jada🎉krega❤

  • @NinderS-o9b
    @NinderS-o9b Год назад +3

    Good bhra

  • @parmbhullar1708
    @parmbhullar1708 Год назад +4

    Verr pathya da v dasya kro ki ponda aa tudi k hara chara

  • @ManpreetSingh-vl7ty
    @ManpreetSingh-vl7ty Год назад +11

    ਟੈਗ ਤੋਂ ਬਗੈਰ ਕੋਈ ਨਹੀਂ ਜਾਣਦਾ ਕਿ ਹੈ 😅😅

  • @bhullardairyfarm9634
    @bhullardairyfarm9634 Год назад +4

    Nice

  • @gurbindresingh7080
    @gurbindresingh7080 Год назад +4

    ਵੀਰ ਜੀ ਤਰਨ ਤਾਰਨ ਜ਼ਿਲ੍ਹੇ ਵਿੱਚ ਸੀਮਨ ਮਿਲ ਸਕਦਾ ABC Veravali ਦਾ ਜਰੂਰ ਦਸਨਾ ਜੀ

  • @gagandeepsingh6318
    @gagandeepsingh6318 Год назад +3

    Good 👍

  • @pannufarm46
    @pannufarm46 Год назад +5

    ਵੀਰ ਸਾਡੇ ਜਿਲੇ ਤਰਨ ਤਾਰਨ ਵਿੱਚ ਸੀਮਨ ਕਿੱਥੋ ਮਿਲੂ

  • @punjabimedia.3537
    @punjabimedia.3537 Год назад +6

    ਫੀਡ ਫਾਰਮੂਲਾ ਨਹੀਂ ਦੱਸਿਆ ਤੇ ਤੂੜੀ ਤੇ ਹਰੇ ਚਾਰੇ ਬਾਰੇ ਵੀ ਨਹੀਂ ਦੱਸਿਆ ਇਹ ਕਿਨਾਂ ਪਾਉਂਦੇ ਆ ਇਕ ਪਸ਼ੂ ਨੂੰ

    • @DASHMESHDAIRY
      @DASHMESHDAIRY  Год назад

      Hara chara te feed e paounde silage nhi pori vedio dekho

  • @sidhu-gj2rz
    @sidhu-gj2rz Год назад +3

    Mai v dairy farming shuru krna hai bhai loan krwa skde o

  • @GursewakSingh-c9y
    @GursewakSingh-c9y Год назад +2

    Veer g sirf ik dal DSO kine aala pata

  • @bhardwajdairyfarm3421
    @bhardwajdairyfarm3421 Год назад +4

    Amabala chh simen kitho milugq

  • @RanjitSinghNehal-s1k
    @RanjitSinghNehal-s1k Год назад +5

    Barnala distik ch
    khito millu ga

  • @SandeepSingh-gz2sr
    @SandeepSingh-gz2sr Год назад +4

    Buhat wadia bai

  • @darbarasingh5917
    @darbarasingh5917 Год назад +1

    ਵੀਰ ਜੀ ਬਾਬਾ ਬਕਾਲਾ ਸਾਹਿਬ ਦੇ ਏਰੀਆ ਵਿੱਚ ABC veeravalli Seeman ਕਿਥੋ ਮਿਲੇਗਾ ਜਰੂਰ ਦੱਸਿਓ

  • @DavinderKumar-el5ct
    @DavinderKumar-el5ct Год назад +2

    Very good ❤ Ver ❤

  • @PremSingh-zt5bx
    @PremSingh-zt5bx Год назад +3

    Sat Sri akal y Ji ABC Mansa ch kitho Milu ji dso plz

  • @sandeepsinghsandeepsingh7511
    @sandeepsinghsandeepsingh7511 9 месяцев назад

    Bai mere kolo 2 kanal Hai mere dill krde Kam suru Kara par dar lagde kita ragraya na jave

  • @DeepSingh-kw2t
    @DeepSingh-kw2t Год назад +3

    Gagga jaan aa 22 moge di mera pind wareh aa

  • @satnam_bhangu.1915
    @satnam_bhangu.1915 Год назад +4

    ਸਿੱਪੀ ਗਿੱਲ ਦਾ ਪਿੰਡ ਆ ਇਹੇ ਬਾਈ ਹਨਾ ਰੋਲੀ

  • @BEEUJUGLAN
    @BEEUJUGLAN Год назад +1

    Ane pase kame eai darifarm Basta

  • @ManjeetSingh-qs8gv
    @ManjeetSingh-qs8gv Год назад +1

    Ropar district ch kithon milun seman

  • @harpreetkaurhappy7379
    @harpreetkaurhappy7379 Год назад +5

    Feed bare video upload kro

    • @DASHMESHDAIRY
      @DASHMESHDAIRY  Год назад +1

      O alag vedio banayi thode dina tak upload kra ge

  • @davinderjawandha6824
    @davinderjawandha6824 Год назад

    ਵੀਰ ਜੀ ਜੇਕਰ ਕਿਸੇ ਵੀਰ ਨੂੰ ਫਲਵੈਰੀ ਦੀ ਦਵਾਈ ਬਾਰੇ ਪਤਾ ਹੋਵੇ ਤਾਂ ਜਰੂਰ ਦੱਸਿਓ ਕ੍ਰਿਪਾ ਕਰਕੇ

    • @satnam_bhangu.1915
      @satnam_bhangu.1915 11 месяцев назад

      Apne pind mildi aw bai Bahot lok Aunde ne dwai lain

  • @harvindersingh2724
    @harvindersingh2724 Год назад +3

    Punjabi varsa 🎉

  • @paredeepsingh5165
    @paredeepsingh5165 4 месяца назад

    Barnala jile

  • @sonuvirk2771
    @sonuvirk2771 Год назад +2

    Feed ki a

  • @manpreetgill1764
    @manpreetgill1764 Год назад +4

    Khichi rakh km bro

  • @pawanpreetkuar4433
    @pawanpreetkuar4433 Год назад +2

    hi

  • @GaganPanwar007-lk5uc
    @GaganPanwar007-lk5uc Год назад +4

    Khule chde aa mja ldai nhi krdeya ver

  • @guramritpalsingh2660
    @guramritpalsingh2660 Год назад +5

    Ek rupee main 65pessa kharcha bachut bhuat gut h

  • @gursewakkhalsa1708
    @gursewakkhalsa1708 Год назад +4

    ਵੀਰ ਜੀ ਆਇਰ ਸ਼ਾਇਰ ਦਾ ਸੀਮਨ ਮਿਲ ਜਾਂਦਾ ਹੈ

  • @bahadursingh9406
    @bahadursingh9406 Год назад +3

    Bahot sohni jankaree dete y

  • @PADDAFARM07
    @PADDAFARM07 Год назад +3

    Good work

  • @harindergill1836
    @harindergill1836 Год назад +4

    Nice ji

  • @KarajSingh-fp1oi
    @KarajSingh-fp1oi Год назад +4

    Nice