Police Naka ( ਫਿਰ ਕਹਿੰਦੇ ਪੁਲਿਸ ਮਾੜੀ ਏ ) | Bhaanasidhu Bhanabhagauda Amanachairman New Comedy

Поделиться
HTML-код
  • Опубликовано: 25 окт 2024

Комментарии • 317

  • @jak8570
    @jak8570 3 года назад +9

    ਭਾਨੇ ਦੀ ਤੋਰ 👌👌😃 ਹਰੇਕ ਪਿੰਡ ਚ ਇਹੋ ਜਿਹਾ ਬੰਦਾ ਹੁੰਦਾ ਹੀ ਆ

  • @SukhpalSingh-kr2sw
    @SukhpalSingh-kr2sw 3 года назад +7

    ਪਰ ਇਹ ਸਚਾਈ ਨੀ ਬਾਈ ਪੁਲਿਸ ਦੀ

  • @satwantsran4398
    @satwantsran4398 3 года назад +11

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜੱਟਵੈੜ ਜਿੰਦਾਬਾਦ ਜਿੰਦਾਬਾਦ

  • @jattmakmagillfarmer8313
    @jattmakmagillfarmer8313 3 года назад +125

    ਭਾਨਾ ਸਿੱਧੂ ਦੀ ਹਰ ਇੱਕ ਵੀਡਿਓ ਨੂੰ ਦਿਲੋਂ ਪਿਆਰ ਕਰਨ ਵਾਲੇ ਹਾਜ਼ਰੀ ਜ਼ਰੂਰ ਭਰੋ ਜੀ 👈👈👍

  • @manpreetsidhu8269
    @manpreetsidhu8269 3 года назад +18

    ਬਾੲੀ ੲਿੱਕ ਬੇਨਤੀ ਅਾ ਸਾਰੀ ਸੰਗਤ ਅੱਗੇ ਵੀ ਅਾਪਾ ਪੰਜਾਬੀ ਚ ਲਿਖਿਅਾਂ ਕਰੋ ਜੀ! ਪਿਓਰ ਪੰਜਾਬੀ ਜੀ ਕਿਸਾਨ ੲੇਕਤਾ ਜਿੰਦਾਬਾਦ

  • @sandeepdhillon6719
    @sandeepdhillon6719 3 года назад +26

    ਬਹੁਤ ਵਧੀਆ ਵੀਡੀਓ ਬਣਾ ਸਿੱਧੂ ਸਾਬ ਮਿੰਟੂ ਵੀਰ ਦਾ ਰੋਲ ਬਹੁਤ ਵਧੀਆ ਹੁੰਦਾ ਹੈ ਜੀ

  • @PakkePindaAale
    @PakkePindaAale 3 года назад +3

    bus iko gal kehni aa bhane astad .. salute aa tenu ✌🏻✌🏻👌🏻👌🏻👌🏻

  • @manpreetsidhu8269
    @manpreetsidhu8269 3 года назад +2

    ਬਹੁਤ ਸੋਹਣੀ ਵੀਡੀਓ ਅਾ ਗੀ ਬਾੲੀ ਕਿਸਾਨ ੲੇਕਤਾ ਜਿੰਦਾਬਾਦ

  • @luckysingh-xh5jj
    @luckysingh-xh5jj 3 года назад +66

    ਹਰ ਇੱਕ ਪੁਲਿਸੀਆ ਚੋਰ ਨਹੀਂ ਹੁੰਦਾ ਬੱਬੂ ਮਾਨ ਜਿੰਦਾਬਾਦ 💘💘💖💖💕💕🙏🙏👌👌👍👍💪

  • @sahilpreetsinghsahil2387
    @sahilpreetsinghsahil2387 3 года назад +3

    Dislike karn waleoo machde raho eh ni rukna bhaana sidhu aa eh......love dilo veere

  • @jassasingh2364
    @jassasingh2364 3 года назад +17

    Aaja aaja bhanya jee ni lagda c tere ton bina❤

  • @karmjitrai146
    @karmjitrai146 3 года назад

    ਭਾਨੇ ਸਿੱਧੂ ਵੀਰ ਐਕਟਿੰਗ ਜਮਾ ਸਿਰਾ ਕੱਲਾ ਕੱਲਾ ਸਬਦ ਬਹੁਤ ਵਧੀਆ ਵੀਰ

  • @hashanpreetsingh5778
    @hashanpreetsingh5778 3 года назад +12

    Bahut vdiya message ❤️

  • @surjeetmann7424
    @surjeetmann7424 3 года назад +2

    Bhot vdia video aa sare punjab police eve di ni hundi aakhi dekhi gll aa

  • @vickybrar6024
    @vickybrar6024 3 года назад +4

    ਕਿਸਾਨ ਯੂਨੀਅਨ ਜਿੰਦਾਬਾਦ 🌾🙏

  • @ranjetsinghrsk3934
    @ranjetsinghrsk3934 3 года назад +3

    ਵਾਹਿਗੁਰੂ ਜੀ

  • @Gagansingh-pz1fg
    @Gagansingh-pz1fg 3 года назад +2

    Bhana sidhu zindabad 😁

  • @avtarsingh-qk4gm
    @avtarsingh-qk4gm 3 года назад +1

    ਭਾਨਾ ਭਗੋੜਾ ਸਿਰਾ ਯਾਰ ਜਿਹੜਾ ਮਰਜੀ ਰੋਲ ਦੇ ਦਿਉ ਸਿਰਾ ਲਾ ਦਿੰਦਾ

  • @gurwindersingh7432
    @gurwindersingh7432 3 года назад

    ਬਹੁਤ ਵਧੀਆ ਪੰਜਾਬ ਪੁਲਿਸ ਜਿੰਦਾਬਾਦ

  • @amankhara-iz8bi
    @amankhara-iz8bi 3 года назад +2

    ਕਿਸਾਨ ਮਜਦੂਰ ਏਕਤਾ ਜਿੰਦਾਬਾਦ🌾🌾

  • @satnamsatnamsingh8008
    @satnamsatnamsingh8008 3 года назад +3

    V good job bhane bro 🙏

  • @gamdursingh6281
    @gamdursingh6281 3 года назад +1

    Sira bhana sidhu ,,,

  • @Sukhvindersingh1313-i2b
    @Sukhvindersingh1313-i2b 3 года назад

    ਪੰਜਾਬ ਪੁਲਿਸ ਕੁੱਝ ਸਿੱਖ ਲੈ ਐਨਾ ਤੋ ਜਾਗ ਜੋ ਰੱਬ ਦਾ ਵਾਸਤਾ ਧਾਨੂ

  • @dhindsHarvinder
    @dhindsHarvinder 3 года назад +1

    ਬਹੁਤ ਵਧੀਆ👍💯 ਕਾਲੀ ਦਾਲ

  • @gurwindersingh6802
    @gurwindersingh6802 3 года назад +4

    Mintu jatt te bana Sidhu bai att kra to jio veer

  • @gurpreetdhandli8389
    @gurpreetdhandli8389 3 года назад +2

    ਭਾਨੇ ਦੀ ਵੀਡੀਓ ਦੇਖ ਕੇ ਭੁੱਕੀ ਦਾ ਨਛਾ ਡਬਲ ਹੋ ਜਾਦਾ

  • @saanjhphotography8700
    @saanjhphotography8700 3 года назад

    ਬਹੁਤ ਵਧੀਅਾ ਭਾਨੇ ਦੱਬੀ ਰੱਖ ਕੰਮ

  • @sukwindersingh4449
    @sukwindersingh4449 3 года назад +3

    😂😂😂😂
    Cacha waoo
    Police wale eda he karde aa😂😂

  • @labhsinghdhaliwal8172
    @labhsinghdhaliwal8172 3 года назад +1

    ਬਹੁਤ ਵਧੀਆ ਵੀਡੀਓ ਬਣਾਈ ਗਈ ਬਾਈ

  • @SukhwinderSingh-mv7rd
    @SukhwinderSingh-mv7rd 3 года назад +10

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🔥 ਭਾਨਾ ਸਿਰਾ 🔥

  • @baljindersinghhundal2752
    @baljindersinghhundal2752 3 года назад

    ਭਾਨਾ ਉਸਤਾਦ ਜਿੰਦਾ ਬਾਦ

  • @kawalsingh5924
    @kawalsingh5924 3 года назад +2

    ਅਫ਼ਸੋਸਨਾਕ ਕਿਸੇ ਦੀ ਵੀ ਇਮਾਨਦਾਰੀ ਦਾ ਕੋਈ ਯਕੀਨ ਹੀ ਨਹੀਂ ਕਰਦਾ।

  • @jasdeepsingh4716
    @jasdeepsingh4716 3 года назад +2

    Ghaint video aa ji

  • @sandeepdeep1691
    @sandeepdeep1691 2 года назад

    ਭਨਾ att ਬੰਦਾ ਏ...ਸਾਰੇ ਤਾ ਨਹੀ ਕਹਿ ਸਕਦੇ ਪੁਲਿਸ ਵਾਲੇ 98% ਤਾ ਚੋਰ ਹੀ ਨੇ..ਪੰਜਾਬ ਚ ਨੀ ਸਾਰੇ ਇੰਡੀਆ ਦਾ ਏਹੀ ਹਾਲ ਹੈ।

  • @hansrajkhipal6446
    @hansrajkhipal6446 3 года назад +4

    Siraaaa video, dilo salute y

  • @kakusingh1081
    @kakusingh1081 3 года назад

    ਜਕਾਸ ਬਾਬੇ.....ਓਮ ਪਰੀ ਅਮਰੀਸ਼ ਪੁਰੀ bn sharma ਭੱਲੇ ਤੋੰ ਬਾਦ ਕੱਲੇ ਸੀਰੀ ਦੇ ਫੈਨ ਆਂ

  • @pritpalsinghsidhuadv7488
    @pritpalsinghsidhuadv7488 3 года назад +5

    ਬੱਲੇ , ਪੰਜਾਬ ਪੁਲੀਸ ਦੀ ਇੱਜ਼ਤ ਬਣਾਈ ਆ ਕੇ........

  • @lovibhullar6766
    @lovibhullar6766 3 года назад +1

    bhana sidhu jindabad

  • @ladditiwana7112
    @ladditiwana7112 3 года назад +1

    Bahut vdiya y g

  • @haroonsohal1025
    @haroonsohal1025 3 года назад +1

    Gujranwala Alla Fan Bhai ❤️ Ma Punjabi Ta Punjab mara ❤️

  • @forevermusic9983
    @forevermusic9983 2 года назад

    Bhana Sidhu real. Life. Ch. Vi. Ek. Vadia. Insan. Hay

  • @B_S-H-I-V-A
    @B_S-H-I-V-A 2 года назад

    ਬਹੁਤ ਵਧਿਆ ਵੀਡੀਓ ਬਣਾਈ ਆ 🤣🤣🤣🤣

  • @GurwinderSingh-uu9ol
    @GurwinderSingh-uu9ol 3 года назад +1

    Bhana bahgoda zindabad

  • @sukhmaansaab1963
    @sukhmaansaab1963 3 года назад +1

    Bhut vadia video ji

  • @khalsaharmanpreetsinghkhal4412
    @khalsaharmanpreetsinghkhal4412 3 года назад +3

    Kisaan ekta jinda baad

  • @sikandersingh8850
    @sikandersingh8850 3 года назад +1

    Sera

  • @Honey19954
    @Honey19954 3 года назад +1

    Sirraa krde me bhane y oni love u veere

  • @HardeepSingh-dn5bb
    @HardeepSingh-dn5bb 3 года назад +3

    Siraaaaaa lata. Kela na 🤣😂😂😂

  • @raghuuppli2845
    @raghuuppli2845 3 года назад +1

    5911,jatt sidhu moose wala. ,,5911,jatt ,,Bhaana sidhu llove you

  • @anmol.....8445
    @anmol.....8445 2 года назад

    Bhana police wale da ta roab hi bhut attt a 🤩🤩

  • @jarnails2480
    @jarnails2480 3 года назад +2

    Very good videos

  • @sandeepnain7784
    @sandeepnain7784 3 года назад +1

    Kisaan majdoor ekta zindabad 🚜

  • @gurditsinghdhillon5360
    @gurditsinghdhillon5360 3 года назад

    ਸਰਕਾਰ ਵੀ ਆਉ
    ਤੇ ਜਿੱਤਾਂ ਗੇ ਵੀ ।
    ਆਪ ਪਹਿਲਾ ਕਾਗਰਸ ਦਾ ਸਪੋਟਰ ਸੀ ਹੁਣ ਕਿਸ ਪਿੱਛੇ ਲੱਗ ਕਿ ਪਾਰਟੀ ਵਿਰੁੱਧ ਪ੍ਰਚਾਰ ਕਰਦਾ ਹੈ ??

  • @BalwinderSingh-yu4tq
    @BalwinderSingh-yu4tq 3 года назад

    ਭਾਨੇ ਕਾਰ ਵਾਲੇ ਦੇ ਨੀਲੀ ਦਸਤਾਰ ਬੰਨ੍ਹਵਾ ਦਿੰਦੇ ਹੋਰ ਵੀ ਅੱਤ ਹੋ ਜਾਣੀ ਸੀ

  • @dimpydimpy4578
    @dimpydimpy4578 3 года назад +1

    Good massage

  • @avtargill5627
    @avtargill5627 3 года назад +2

    Chacha wow sira

  • @sandhusaab624
    @sandhusaab624 2 года назад

    ਵੈਰੀ ਗੁੱਡ,, ਸੰਧੂ ਪੰਜ ਗਰਾਈਂ ਕਲਾਂ

  • @rupinderbawa8280
    @rupinderbawa8280 3 года назад

    ਬਹੁਤ ਵਧੀਆ

  • @sarbjeetsarbjeet5010
    @sarbjeetsarbjeet5010 3 года назад +2

    Siraa video from Bathinda

  • @manudhillon3277
    @manudhillon3277 3 года назад +1

    Siraaaa👌👌

  • @mymeme_page9174
    @mymeme_page9174 3 года назад +12

    This is Punjabi version of "A Letter to God" book by G.L. Fluentes also present in ch-1 of cbse , first flight

  • @harpreetdhindsa1666
    @harpreetdhindsa1666 3 года назад +4

    Vadia video

  • @balkarsingh8257
    @balkarsingh8257 3 года назад +2

    Kisan majdoor ekta jindabad

  • @HardeepKaur-wf1jx
    @HardeepKaur-wf1jx 3 года назад +7

    Sare pulice vale eko jihe nhi hunde..kuz emarndar v hunde aa🙏

  • @opindertoor5024
    @opindertoor5024 3 года назад

    Sirrraaaaa jatto ....bhana sidhu .Amna chairman.....bhana bhagauda.......Jodi sirraaa Tina di

  • @Khan-lj9rq
    @Khan-lj9rq 3 года назад +1

    Ghaint babeo Att

  • @baljitgrewal5804
    @baljitgrewal5804 2 года назад

    Buht ftty chak bhana ty kela gud job

  • @deepbrar2292
    @deepbrar2292 3 года назад +1

    Haaa haaa 🤣🤣🤣🤣 sirra👍

  • @gurisandhu2365
    @gurisandhu2365 3 года назад +1

    Chacha bhot vadia aa

  • @ashuchaudhary7816
    @ashuchaudhary7816 3 года назад +1

    👌👌

  • @HarjinderBhullar6076
    @HarjinderBhullar6076 3 года назад

    ਭਾਨੇ ਸਿੱਧੂ ਵੀਡੀਓ ਵਧੀਆ ਸੀ ਇਹੋ ਜਿਹੀ ਵੀਡੀਓ ਹੋਰ ਬਣਾਇਆ ਕਰੋ ਸਾਡੀ ਸਪੋਟ ਸੋਨੂੰ ਪੂਰੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਵਹਿਗੁਰੂ ਜੀ ਦੀ ਕਿਰਪਾ ਨਾਲ ਜਿੱਤਾਂਗੇ ਦਿੱਲੀ ਮੋਦੀ ਦੀ ਪੰਜਾਮੀ ਕਰਦਿਆਂ ਗੇ ਗਿੱਲੀ ਮੋਦੀ ਦੀ ਪੂਛ ਚਕਾ ਕੇ ਹਟਾਂਗੇ ਉਨਾਂ ਟਾਇਮ ਉਥੇ ਹੀ ਡਟਾਂਗੇ ਵਹਿਗੁਰੂ ਜੀ ਦੀ ਕਿਰਪਾ ਗੁਰੂ ਨਾਨਕ ਦੇਵ ਜੀ ਦਾ ਦਿੱਤਾ ਹੋਇਆ ਲੰਗਰ ਆਪ ਬਣਾਕੇ ਛਕਾਂਗੇ ਗੁਰੂ ਜੀ ਆ ਦੀ ਕਿਰਪਾ ਨਾਲ ਬਿੱਲ ਵਾਪਿਸ ਪੱਕਾ ਕਰਾਵਾਂਗੇ ਉਥੇ ਆਸਨ ਲਾਵੇਗੇ ਤੇ ਸਭ ਕਿਸਾਨ ਵਾਰੀ ਬੰਨ ਕੇ ਤੇਰੀ ਹਿੱਸਾ ਤੇ ਦਿੱਲੀ ਜਾਵਾਂਗੇ

  • @balkarsingh8257
    @balkarsingh8257 3 года назад +1

    22 bhout vdia galla karde o

  • @Gujjar_FB
    @Gujjar_FB 3 года назад +3

    Chacha love u 🇵🇰 🇵🇰 🇵🇰

  • @Amritsidhukotduna
    @Amritsidhukotduna 3 года назад +1

    Sirra chacha

  • @balrajsohi8421
    @balrajsohi8421 3 года назад

    Ghaint video bhana veer

  • @makhankalas660
    @makhankalas660 2 года назад

    ਸਿਰਾ ਗੱਲਬਾਤ

  • @GagandeepSingh-qy9tp
    @GagandeepSingh-qy9tp 3 года назад +1

    Very nice g 👍👍👌👌👌🌴

  • @inderpalsingh8015
    @inderpalsingh8015 3 года назад +2

    Sirrrra video

  • @sunnypal6037
    @sunnypal6037 3 года назад

    Bhot vadeya video bhai

  • @visaworld8630
    @visaworld8630 3 года назад +2

    Vida sirea a

  • @naharbrarnaharbrar9970
    @naharbrarnaharbrar9970 3 года назад +1

    Sira video

  • @Lovely-Singh-Deol
    @Lovely-Singh-Deol 3 года назад +1

    Cocept khnt cc prr walii jatt punna siddhi ji gll kri aa👍👍

  • @manpreetbuttar7020
    @manpreetbuttar7020 3 года назад +1

    Good bro

  • @damandhaliwal2957
    @damandhaliwal2957 3 года назад +4

    💯🔥🔥

  • @sukhagujjar3695
    @sukhagujjar3695 3 года назад +1

    Nice bhi g

  • @parmindersekhon4378
    @parmindersekhon4378 3 года назад +1

    Good

  • @ਦਿਲਬਾਗਸਿੰਘਸਿੱਧੂ

    ♥️♥️♥️👌👌

  • @premmaansahia9468
    @premmaansahia9468 3 года назад

    Bai sira karati

  • @AmrikBrarvlog
    @AmrikBrarvlog 3 года назад +3

    Kissan ekta jindabad 🙏🙏🙏

  • @harwinderdhindsa692
    @harwinderdhindsa692 3 года назад +3

    🔥🔥🔥

  • @hamisharani1519
    @hamisharani1519 3 года назад +1

    sira latti bhanna bhajda manu reply kar da bhanna ma tara fan hao

  • @gorakhehra6939
    @gorakhehra6939 3 года назад

    bhut vdiya

  • @Moosajattog
    @Moosajattog 3 года назад

    Bhut wdiya message a hrek bndu lyi

  • @amankhara-iz8bi
    @amankhara-iz8bi 3 года назад +6

    ❤️❤️❤️❤️

  • @satnamsatnamsingh8008
    @satnamsatnamsingh8008 3 года назад +1

    Kisan majdoor ekta zindabad

  • @pbx_yadi6684
    @pbx_yadi6684 3 года назад +2

    Hahahah TURN DA STYLE KALEE DA😂😂

  • @sonusandhu922
    @sonusandhu922 3 года назад

    Siraaaaa

  • @naviyoutuber4606
    @naviyoutuber4606 3 года назад

    ਚਾਚਾ 👌❤

  • @jaggisidhu4574
    @jaggisidhu4574 3 года назад

    Nice video y jii

  • @Aulakh768
    @Aulakh768 Год назад +1

    👍👍👍👍👍👍