ਜਪਾਨ ਦੇ ਸਵਰਗ ਵਰਗੇ ਪਿੰਡ ਦਾ ਚਿੱਬ ਕੱਢ ਝਾਕਾ🇯🇵ਮੋਤੀ ਪੁੰਨ ਕੀਤੇ ਇਸ ਪਿੰਡ ਦੇ ਲੋਕਾਂ ਨੇ🙏Village in Japan|Vlog

Поделиться
HTML-код
  • Опубликовано: 18 окт 2024

Комментарии • 666

  • @JasbirSingh-iq1ev
    @JasbirSingh-iq1ev 3 месяца назад +129

    ਛੋਟੇ ਵੀਰ ਵਧੀਆ ਕੰਮ ਕਰਦੇ ਰਹਿੰਦੇ ਹੋ ਸਾਨੂੰ ਘਰ ਬੈਠਿਆਂ ਨੂੰ ਵਧੀਆ ਵੱਖ ਵੱਖ ਦੇਸ਼ ਦੇਖਾਓਦੇ ਹੋ ਤੇ ਕੁਦਰਤ ਦੀ ਸੁੰਦਰਤਾ ਦੇਖਣ ਨੂੰ ਮਿਲਦਾ ਹੈ

    • @Navdeepbrarvlogs
      @Navdeepbrarvlogs  3 месяца назад +19

      ❤️❤️🙏🙏

    • @desiswag8558
      @desiswag8558 3 месяца назад +2

      @@Navdeepbrarvlogskoi punjab lyi v initiative lailo , grow trees and take care of them where posssible.ple encourage your audience to do the same too.

    • @vkssinghlamba4226
      @vkssinghlamba4226 3 месяца назад +3

      ​@@Navdeepbrarvlogs haryana di gal krke dil khus kr denda bai punjab vadda bhai sada

  • @ਕੁਦਰਤਹੀਰੱਬਹੈ
    @ਕੁਦਰਤਹੀਰੱਬਹੈ 3 месяца назад +121

    ਅੱਜ ਤੋਂ 60 ਸਾਲ ਪਹਿਲਾਂ ਪੰਜਾਬ (ਹਰਿਆਣੇ ਸਮੇਤ) ਬਹੁਤ ਹਰਿਆ ਭਰਿਆ ਹੁੰਦਾ ਸੀ । ਸੈਂਕੜੇ ਵਰ੍ਹੇ ਪੁਰਾਣੇ ਉੱਚੇ ਲੰਮੇ ਰੁੱਖਾਂ ਦੇ ਜੰਗਲ ਸਨ। ਸੌਣ ਭਾਦੋਂ ਵਿੱਚ ਹਫ਼ਤਾ ਹਫ਼ਤਾ, ਦੋ ਦੋ ਹਫ਼ਤੇ ਲੰਮੀਆਂ ਝੜੀਆਂ ਆਮ ਹੀ ਲੱਗਦੀਆਂ ਹੁੰਦੀਆਂ ਸਨ ਤੇ ਚਾਰੇ ਪਾਸੇ ਪਾਣੀ ਹੀ ਪਾਣੀ ਹੁੰਦਾ ਸੀ। ਓਦੋਂ ਪੰਜਾਬ ਵੀ ਇੱਕ ਸਵਰਗ ਦਾ ਹੀ ਨਜ਼ਾਰਾ ਪੇਸ਼ ਕਰਦਾ ਹੁੰਦਾ ਸੀ।
    ਆਜ਼ਾਦੀ ਦੇ ਨਾਲ ਨਾਲ ਦੇਸ਼ ਵਿੱਚ ਭੁੱਖਮਰੀ ਵੀ ਆਈ ਸੀ ਅਨਾਜ ਉਗਾਉਣ ਦੇ ਨਾਂ ਤੇ ਜਰਮਨ ਤੋਂ ਮੰਗਵਾਈਆਂ ਵੱਡੀਆਂ ਵੱਡੀਆਂ ਮਸ਼ੀਨਾਂ ਨਾਲ਼ ਸਾਰੇ ਜੰਗਲ ਪੁੱਟ ਦਿੱਤੇ ਗਏ। ਦੇਸ਼ ਦੀ ਭੁੱਖਮਰੀ ਦੂਰ ਕਰਨ ਲਈ ਪੰਜਾਬ ਨੇ ਵੱਡੀ ਕੁਰਬਾਨੀ ਦਿੱਤੀ ਹੈ ਤੇ ਹਰੇ ਇਨਕਲਾਬ ਦੇ ਨਾਂ ਤੇ ਆਪਣਾ ਸਾਰਾ ਪੌਣ ਪਾਣੀ ਵਿਗਾੜ ਲਿਆ ਹੈ। ਬੋਹੜ, ਪਿੱਪਲ ਤੇ ਪਿਲਖਣਾਂ ਵਰਗੇ ਵੱਡੇ ਵੱਡੇ ਰੁੱਖਾਂ ਦੀ ਅਣਹੋਂਦ ਕਰਕੇ ਪੰਜਾਬ ਦਾ ਮੀਂਹ, ਦਰਿਆਵਾਂ ਦਾ ਪਾਣੀ ਅਤੇ ਬਹੁਤ ਸਾਰੇ ਪਸ਼ੂ ਪੰਛੀ ਗਾਇਬ ਹੋ ਗਏ ਹਨ। ਪੰਜਾਬ ਨੂੰ ਸਵਰਗ ਬਣਾਉਣ ਲਈ ਇਸ ਨੂੰ ਮੁੜ ਤੋਂ ਹਰਿਆ ਭਰਿਆ ਬਣਾਉਣਾ ਹੋਏਗਾ।

    • @GurpreetSingh-zg8rj
      @GurpreetSingh-zg8rj 3 месяца назад +9

      Sukar kro ethy punjabi nhi vse nhi sab drakhat put Dene ehna ne

    • @gameclips660
      @gameclips660 3 месяца назад +1

      sai gal a

    • @AvtarSingh-pw7fv
      @AvtarSingh-pw7fv 3 месяца назад +3

      ਹਫ਼ਤੇ ਹਫਤੇ ਦੀਆਂ ਝੜੀਆਂ ਤਾਂ ਆਮ ਹੁੰਦੀਆਂ ਸਨ ਅਸੀਂ ਪੈਂਦੇ ਮੀਂਹ ਵਿੱਚ ਹੀ ਕੱਖ (ਪੱਠੇ ) ਲੈਣ ਜਾਂਦੇ ਸੀ ਹੁੰਦੇ ਸੀ ਉਦੋਂ ਪਾਣੀ ਵੀ ਬਹੁਤ ਉਪਰ ਸੀ ਮੈਨੂੰ ਯਾਦ ਹੈ ਅਸੀਂ ਡੰਗਰ ਚਾਰਦੇ ਹੋਏ ਨਦੀ ਵਿੱਚ ਫੁੱਟ ਕੁ ਦਾ ਟੋਆ ਪੁੱਟਕੇ ਆਲੇ ਦੁਆਲੇ ਤੋਂ ਚੰਗੀ ਤਰਾਂ ਥਾਪੜ ਕੇ ਪਾਣੀ ਪੀ ਲੈਂਦੇ ਸੀ ਤੇ ਹੁਣ ਤਾਂ ਪਾਣੀ ਵੀ ਬਹੁਤ ਥੱਲੇ ਚਲਾ ਗਿਆ

    • @pamma2733
      @pamma2733 3 месяца назад +6

      ​​@@GurpreetSingh-zg8rjpunjabi ta Canada America ਯੂਰੋਪ ਵਿੱਚ ਵੀ ਵਸੇ ਨੇ ਉਥੇ ਕਿੰਨੇ ਕੁ ਦਰੱਖਤ ਵੱਢ ਤੇ ਪੰਜਾਬੀਆ ਨੇ ਦਰੱਖਤ vadh ਕੇ ਪੰਜਾਬ ਚ highway bna te badiya buldinga ਬਣਾ ਦਿੱਤੀਆਂ ਬਾਹਰ ਦੇ ਲੋਕਾ ਨੂੰ vasaan ਲਈ ਕੀ ਓਹ ਦਰੱਖਤ ਪੰਜਾਬੀਆ ਨੇ badhe ne

    • @hsbrar35
      @hsbrar35 3 месяца назад +3

      Azaadi nahi batwara

  • @amarjitkaur1995
    @amarjitkaur1995 3 месяца назад +31

    ਜਿੰਨਾ ਸੁਨੱਖਾ, ਸ਼ਾਨਦਾਰ ਤੇ ਖ਼ੂਬਸੂਰਤ ਪਿੰਡ, ਓਨੀ ਹੀ ਵਧੀਆ ਤੇ ਖ਼ੂਬਸੂਰਤ ਕਮੈਂਟਰੀ ਤੇ ਪੰਜਾਬ ਦਾ ਸੁਨੱਖਾ ਗੱਭਰੂ 🎉

  • @Omsuperstar86
    @Omsuperstar86 3 месяца назад +32

    ਆਪਣੇ ਆਲਿਆ ਨੂੰ ਵੀ ਰੁੱਖ ਲਗਾਉਣ ਲਈ ਕਿਹਾ ਕਰੋ ਕੁਦਰਤ ਆਪਾ ਨੂੰ ਬਹੁਤ ਕੁਝ ਦਿੰਦੀ ਹੈ ਪਰ ਆਪਾ ਕੁਝ ਨਹੀਂ ਰੁੱਖ ਜ਼ਰੂਰ ਲਗਾਓਣੇ ਚਾਹੀਦੇ ਹਨ ਜੀ ਧੰਨਵਾਦ ❤❤

  • @GurpreetSingh-ie9pv
    @GurpreetSingh-ie9pv 3 месяца назад +15

    ਪ੍ਰਮਾਣੂ ਬੰਬਾਂ ਦੀ ਬਰਬਾਦੀ ਤੋਂ ਬਾਅਦ ਵੀ ਜਪਾਨ ਸਵਾਰਗ ਆ ਬਾਈ 🙏🙏

  • @BDownUnder
    @BDownUnder 3 месяца назад +21

    ਬਾਈ Ryogoku ਜਾ ਕੇ ਆ, ਉੱਥੇ Sumo Wrestling ਹੁੰਦੀ ਹੈ , ਉਹ ਦੇਖ ਕੇ ਆ। ਉਹਦੇ ਨਾਲ ਹੀ ਜਪਾਨ ਦਾ ਸਭ ਤੋਂ ਵੱਡਾ ਮਿਊਜ਼ੀਅਮ ਹੈ, ਉੱਥੇ ਵੀ ਜਾ ਕੇ ਆ। ਓਸ ਮਿਊਜ਼ੀਅਮ ਚ ਜਪਾਨ ਦੇ ਇਤਿਹਾਸ ਦੀ ਸਭ ਤੋਂ ਮਹੱਤਵਪੂਰਨ ਜਾਣਕਾਰੀ ਹੈ।
    ਜੇ ਟਾਈਮ ਹੈਗਾ ਤਾਂ Saitama ਵੀ ਜਾ ਕੇ ਆਈ।
    Akihabara ਵਿੱਚ ਸਭ ਤੋਂ ਵੱਡੀ ਇਲੈਕਟਰੋਨਿਕ ਮਾਰਕੀਟ ਆ, ਉੱਥੇ ਵੀ ਜਾ ਕੇ ਆ।

  • @indiangunowners6169
    @indiangunowners6169 3 месяца назад +31

    ਬਾਈ ਆਪਣਾ ਵੀ ਪੰਜਾਬ ਬਹੁਤ ਵਧੀਆ ਹੋਣਾ ਸੀ ਸਾਨੂੰ ਸਾਡੇ ਗਦਾਰ ਲੀਡਰਾਂ ਨੇ ਮਾਰ ਲਿਆ , ਸਾਡਾ ਰਾਜ ਹੁੰਦਾ ਹੋ ਸਕਦਾ ਇਹਨਾਂ ਤੋ ਵੀ ਜਿਆਦਾ ਸਹੂਲਤਾਂ ਹੁੰਦੀਆਂ।

    • @Navdeepbrarvlogs
      @Navdeepbrarvlogs  3 месяца назад +4

      ❤️❤️🙏🙏

    • @shahibaaz
      @shahibaaz 3 месяца назад +3

      🙏🏻🙏🙏🙏🙏🙏🏼🙏🏼🌹🌹🌷🌷🌹

    • @beautifulplanet193
      @beautifulplanet193 3 месяца назад +9

      #PunjabLandAct ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ।

    • @bikramsingh8087
      @bikramsingh8087 3 месяца назад +3

      koi ni apni agli genration dekhugi khalsa raj we will have to struggle

    • @prabhdyalsingh4722
      @prabhdyalsingh4722 3 месяца назад +1

      ਪੰਜਾਬੀ ਨੌਜਵਾਨਾ ਨੂੰ ਰਾਜਨੀਤਕ ਤੇ ਪ੍ਰਸ਼ਾਸਨਿਕ ਪਾਵਰ ਹੱਥ ਚ ਲੈਣ ਲਈ ਮਿਹਨਤ ਕਰਨੀ ਚਾਹੀਦੀ ਹੈ।

  • @ddhaliwal18
    @ddhaliwal18 3 месяца назад +21

    ਜਪਾਨ ਬਹੁਤ ਹੀ ਸੋਹਣਾ ਦੇਸ਼ ਹੈ ਬਾਈ ਨਾਲੇ ਇੱਥੋਂ ਦੇ ਲੋਕ ਬਹੁਤ ਹੀ ਚੰਗੇ ਨੇ ਮੈਂ ਉਮੀਦ ਕਰਦਾ ਆਪਣਾ ਪੰਜਾਬ ਵੀ ਜਪਾਨ ਦੀ ਤਰ੍ਹਾਂ ਬਣ ਸਕੇ

    • @GurvinderSingh-ut6hp
      @GurvinderSingh-ut6hp 2 месяца назад

      ਪਰ ਹਿੰਦੁਸਤਾਨ ਨਹੀਂ ਚਾਹੁੰਦਾ ਕਿ ਪੰਜਾਬ ਹੱਸੇ ਵੱਸੇ

    • @GURWINDERSINGH-uv3qb
      @GURWINDERSINGH-uv3qb Месяц назад

      To guide youth..don't depend on labour..go different and do something big..bcos only enonomic and political power save this..rather nothing

    • @amritpalAtheist
      @amritpalAtheist Месяц назад

      Punjab hase vase? Kyo hase vase?
      Es youtuber de Thumbnail dekhya es video da ?
      Moti Punn kite japan de loka ne
      Eh ki likhiya bewkoof log punjab te hindustan de anpadh jahil andhbhakt loka ne tarraki karani punjabdi teh hindustan di?
      Kehriya tarrakiya bhalde aa tusi ethe?
      🤔🤔🤔🤔​@@GurvinderSingh-ut6hp

  • @ਕੁਦਰਤਹੀਰੱਬਹੈ
    @ਕੁਦਰਤਹੀਰੱਬਹੈ 3 месяца назад +33

    ਮੀਹ ਪੈ ਰਿਹਾ ਹੈ ਪਰ ਕਿਤੇ ਕੋਈ ਚਿੱਕੜ ਨਹੀਂ, ਕੋਈ ਗਾਰਾ ਨਹੀਂ, ਕਿਤੇ ਕੋਈ ਗੰਦਗੀ ਨਹੀਂ; ਇਹ ਪਿੰਡ ਕਿਸੇ ਕੌਮ ਦੇ ਕੁਦਰਤ ਪ੍ਰੇਮੀ ਹੋਣ ਦੀ ਜਿਉਂਦੀ ਜਾਗਦੀ ਮਿਸਾਲ ਹੈ।
    ਮਨੁੱਖ ਦਾ ਆਖਰੀ ਟੀਚਾ ਇਸ ਧਰਤੀ ਨੂੰ ਹੀ ਸਵਰਗ ਬਣਾਉਣ ਦਾ ਹੋਣਾ ਚਾਹੀਦਾ ਹੈ। ਬੂਬਨੇ ਸਾਧਾਂ ਦੀਆਂ ਗੱਪਾਂ ਤੋਂ ਬਚਣਾ ਚਾਹੀਦਾ ਹੈ ਤੇ ਕਾਲਪਨਿਕ ਸਵਰਗਾਂ ਨਰਕਾਂ ਦੇ ਯੱਭ ਤੋਂ ਖਹਿੜਾ ਛੁਡਾਉਣਾ ਚਾਹੀਦਾ ਹੈ।
    ਰੱਬ ਸਾਡੇ ਸਰੀਰ ਦੇ ਅੰਦਰ ਹੀ ਹੈ। ਉਸਨੂੰ ਸਵਰਗ 'ਚ ਬਿਠਾਉਣਾ ਹੈ ਜਾਂ ਨਰਕ 'ਚ, ਇਹ ਬੰਦੇ ਦੇ ਆਪਣੇ ਹੱਥ ਵੱਸ ਹੈ।

  • @bhindajand3960
    @bhindajand3960 3 месяца назад +9

    ਬਹੁਤ ਸ਼ਾਨਦਾਰ ਸਫ਼ਰ ਜਪਾਨ ਦੇ ਇੱਕ ਸੋਹਣੇ ਪਿੰਡ ਦੇ ਦਰਸ਼ਨਾਂ ਲਈ ਧੰਨਵਾਦ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਪੂਰੀ ਦੁਨੀਆਂ ਦੀਆਂ ਸੈਰਾਂ ਕਰਵਾਉਣ ਜ਼ਿੰਦਗੀ ਜ਼ਿੰਦਾਬਾਦ

  • @ManjinderSingh-x1c
    @ManjinderSingh-x1c 3 месяца назад +3

    ਛੋਟੇ ਵੀਰ ਬਰਾੜ ਸਾਹਬ ਨੇ ਸਾਨੂੰ ਘਰ ਬੈਠਿਆਂ ਨੂੰ ਦੁਨੀਆਂ ਦੀ ਸੈਰ ਕਰਵਾ ਦਿੱਤੀ। ਬਹੁਤ-ਬਹੁਤ ਧੰਨਵਾਦ ਜੀ।

  • @rajinderjitsingh6974
    @rajinderjitsingh6974 3 месяца назад +8

    ਇਨ੍ਹਾਂ ਦੀ ਲੰਬੀ ਉਮਰ ਦਾ ਰਾਜ ਇੰਨੀ ਸੋਹਣਾ ਵਾਤਾਵਰਣ ਹੈ 🙏

  • @kuldipkumar5322
    @kuldipkumar5322 3 месяца назад +8

    ਨਵਦੀਪ ਵੀਰੇ ਮੈਂ ਪੰਜਾਬੀ ਟਰੈਵਲ ਕਪਲ ਦੇ ਹੀ ਵਲੌਗ ਦੇਖਦਾ ਹਾ , ਪਰ ਹੁਣ ਕੁਝ ਸਮੇ ਤੋ ਤੁਹਾਡੇ ਵਲੋਗ ਵੀ ਦੇਖ ਰਿਹਾ ਹਾ , ਬੜੇ ਵਧੀਆ ਵਲੌਗ ਬਣਾਉਂਦੇ ਹੋ ਤੁਸੀਂ ਵੀ । ਜਾਪਾਨ ਦੇ ਟੂਰ ਦੇ ਨਾਲ ਨਾਲ ਮੈਂ ਤੁਹਾਡੇ ਯੌਰਪ,ਐਂਟਾਰਟਿਕਾ ਆਦਿ ਦੇ ਪਿਛਲੇ ਸਾਰੇ ਵਲੌਗ ਦੇਖ ਰਿਹਾ ਹਾ , ਰਿਪਨ ਬਾਈ ਦੇ ਹੁਣ ਬੈਲਜ਼ੀਅਮ ਟੂਰ ਦੇ ਨਾਲ ਹੁਣ ਤਿੰਨ ਤਿੰਨ ਦੇਸ਼ਾ ਦੀ ਸੈਰ ਕਰ ਰਹੇ ਹਾ , ਬਹੁਤ ਬਹੁਤ ਧੰਨਵਾਦ ਸੈਰ ਕਰਾਉਣ ਲਈ ।

  • @gurmeetram3126
    @gurmeetram3126 3 месяца назад +3

    ਕਿਸੇ ਦੇਸ਼ ਦੀ ਅਸਲ ਜ਼ਿੰਦਗੀ ਤੇ ਕਲਚਰ ਉਸਦੇ ਪਿੰਡਾਂ ਚ ਹੀ ਹੁੰਦਾ , ਤੁਸੀ ਬਹੁਤ ਵਧੀਆ ਵਲੋਗ ਬਣਾਇਆ ਪਿੰਡ ਦਾ , ਬਾਕੀ ਕਈ ਵਲੋਗਰ ਤਾਂ ਓਹੀ ਮਸ਼ਹੂਰ ਥਾਵਾਂ ਤੇ ਸ਼ਹਿਰ ਵਿਖਾਉਂਦੇ ਨੇ ਜਿਹੜੇ ਬਾਕੀ ਕਈ ਵੀਡੀਓਜ਼ ਚ ਦੇਖੇ ਹੁੰਦੇ a

  • @AmarjeetKaurSandhu174
    @AmarjeetKaurSandhu174 3 месяца назад +11

    ਮੈਨੂੰ ਤਾਂ ਤੁਹਾਡੀਆਂ ਵੀਡੀਓ ਦੇਖਕੇ ਦਿਲ ਕਰਦਾ ਕਿ ਇਥੇ ਘੁੰਮਣ ਜਾਈਏ🙏

  • @KamaljitSamra-t5p
    @KamaljitSamra-t5p 3 месяца назад +6

    ਮੈਂ 1988 ਤੋਂ1990 ਤਕ ਜਪਾਨ ਰਿਹਾ ਸੀ,ਮੈਂ ਗੁਮਾਕੇਨ ਸਟੇਟ ਦੇ ਕਿਰਿੳਊ ਸ਼ਹਿਰ ਸੀ,ਜਪਾਨ ਵਿੱਚ ਨਿਕੋ ਟੂਰਿਸਟ ਜਗਾ ਵੀ ਦੇਖਣ ਯੋਗ ਹੈ,ਹਿੰਦੀ ਫਿਲਮ ਦੀ ਥੋਹੜੀ ਜਿਹੀ ਸ਼ੂਟਿੰਗ ਵੀ ਉੱਥੇ ਹੋੲਈ ਸੀ।

    • @Sainisaab-h9r
      @Sainisaab-h9r 2 месяца назад +1

      Bhaji japan da work permit mil janda

  • @officialjazz3200
    @officialjazz3200 3 месяца назад +13

    ਸਾਡਾ ਪੰਜਾਬ ਇਸ ਤੋਂ ਵੀ ਜ਼ਿਆਦਾ ਸੋਹਣਾ ਕਿਉਂਕਿ ਸਾਡੇ ਗੁਰੂ ਸਾਹਿਬਾਨ ਦੀ ਧਰਤੀ ਸਾਡਾ ਪੰਜਾਬ ✨🙏🏻 I LOVE MY PUNJAB ❤️

    • @sultansingh9719
      @sultansingh9719 3 месяца назад +13

      ਮਜ਼ਾਕੀਆ ਸੁਭਾਅ ਥੋਡਾ 😂😂 ਪੰਜਾਬ ਚ ਹੈ ਕੀ ਗੁਰੂ ਸਾਹਿਬ ਲੰਘ ਗਏ ਹੁਣ ਤਾਂ ਕਬਰਿਸਤਾਨ ਹੈ 😂😂ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ਥੋਡੇ ਕੋਲ਼ੇ ਇਕ ਵੀ ਨਹੀਂ 😂😂

    • @haravtarsingh611
      @haravtarsingh611 3 месяца назад +5

      Bai be realistic, Guru sehban nu Apan kithen sunde a, sare punjab ch rukh vadd ke ujadd paya pea

    • @Beant4314
      @Beant4314 3 месяца назад

      ​@@sultansingh9719 ਹਾਜੀ

    • @combatx3373
      @combatx3373 3 месяца назад +4

      Guru sahib ji neh ta swarg ditta si par sadde murk lokka neh dujjeyan piche lgg ke Panjaab di kudrat da Nash krta , hajje v mooka haiga

    • @sarindersingh9585
      @sarindersingh9585 3 месяца назад +2

      Nashiaa di dharti h Punjab Gunda gardi di dharti reh gya punjaab

  • @Indopakreact9
    @Indopakreact9 2 месяца назад

    ਬਹੁਤ ਖੁਸ਼ੀ ਹੁੰਦੀ ਹੈ ਜਦ ਇੱਕ ਸੋਹਣੇ ਸਰਦਾਰ ਨੂੰ ਵੱਖ ਵੱਖ ਦੇਸ਼ਾਂ ਵਿੱਚ ਘੁੰਮਦੇ ਵੇਖਦਾ ਹਾਂ, luv u veer❤🙏

  • @BhaiManpreetsinghji
    @BhaiManpreetsinghji 3 месяца назад +3

    ਬਲਿਹਾਰੀ ਕੁਦਰਤਿ ਵਸਿਆ ॥
    ਤੇਰਾ ਅੰਤ ਨ ਜਾਈ ਲਖਿਆ ॥ bahut khub brar Saab ida hi desh per desh ghum ke Sanu ida hi sakun dawande raho 🙏🏻🙏🏻

  • @Dilbagbrar-k5v
    @Dilbagbrar-k5v 3 месяца назад +2

    ਬਹੁਤ ਹੀ ਖੂਬਸੂਰਤ ਪਿੰਡ ਆ ਜੀ...... ਇਨਸਾਨ ਦੀ ਦਖਲਅੰਦਾਜ਼ੀ ਨਾਂ ਹੋਵੇ ਤਾਂ, ਕਦਿਰ ਦੀ ਕੁਦਰਤ ਬਹੁਤ ਖੂਬਸੂਰਤ ਆ ❤️❤️🙏🏻🙏🏻

  • @harmanpreetkaur375
    @harmanpreetkaur375 Месяц назад

    Bht sohni video ....ਜਗ੍ਹਾ tn hai e sohni ਨਾਲ-ਨਾਲ ਦਿਖਾਉਣ ਦਾ ਤਰੀਕਾ v bht ਖ਼ੂਬ

  • @MajorSingh-po6xd
    @MajorSingh-po6xd 3 месяца назад +2

    ਧੰਨਵਾਦ ਜੀ ਬਰਾੜ ਸਾਹਿਬ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਦੀ ਸੈਰ ਕਰਵਾ ਰਹੇ ਹੋ

  • @harbhajanbrar3373
    @harbhajanbrar3373 2 месяца назад +2

    Kion na umer vdhegi bande di,, dharti utte swarg aa eh pind. Jionde vasde raho baai jina ne sanu es area de ghar baithe ee darshan kra ditte. Safaai pakho tn bilkul sirra ee aa❤❤❤

  • @rashpalsinghsidhu7823
    @rashpalsinghsidhu7823 3 месяца назад

    ਬਹੁਤ ਵਧੀਆ, ਸ਼ੁਕਰ ਹੈ ਨਵੀਂ ਪੀੜੀ ਤੋਂ ਕੁੱਜ ਚੰਗੀਆਂ ਗੱਲਾਂ ਬਦਲਾ ਦੀਆਂ ਗੱਲਾਂ ਹੁਣ ਸੁਣਨ ਨੂੰ ਮਿਲ ਰਹੀਆਂ ਹਨ

  • @rajindaratanejaa5131
    @rajindaratanejaa5131 3 месяца назад +2

    Very beautiful video of a very beautiful village of Japan presented in a very beautiful and natural and innocent style.Hats off to you for such an excellent presentation.

  • @NANAKPURISINGH
    @NANAKPURISINGH 2 месяца назад

    ਤੁਹਾਨੂੰ ਤੇ ਇਸ ਪਿੰਡ ਨੂੰ, ਤੇ ਇਸ ਸੋਹਣੀ ਧਰਤੀ ਦੀ ਕੁਦਰਤ ਨੂੰ love you ਆ ਬਾਈ। ❤❤❤

  • @vkviren
    @vkviren Месяц назад +1

    Veer ji maza aa gya aap ji da video dekh ke. Tusi bahut khush naseeb ho jo Swarg jehi jagah te apna enna vadiya time spend kar rahe ho

  • @ganjitsinghkaler3489
    @ganjitsinghkaler3489 3 месяца назад +4

    ਬਹੁਤ ਸੋਹਣਾ ਦੇਸ਼ ਬਹੁਤ ਚੰਗੇ ਲੋਕ ਸਭ ਕੁਝ ਚੰਗਾ ਪਰ ਲੱਭਣੀ ਨੀ ਮੌਜ ਪੰਜਾਬ ਵਰਗੀ ਵੀਰੇ ਨਾਲ ਨਾਲ ਹੋਰ ਕੁਝ ਵੀ ਦੱਸੋ ਇੱਥੋਂ ਦੇ ਲੋਕ 70% ਨਾਸਤਿਕ ਨੇ ਰੱਬ ਨੂੰ ਨਹੀਂ ਮੰਨਦੇ ਕੁਝ ਪਰਸੈਂਟ ਹੀ ਮੰਨਦੇ ਨੇ ਸੋ ਬਾਬੇ ਕਲਯੁਗ ਆ ਕਿਤੇ ਲੋਕ ਮੰਨਦੇ ਆ ਕਿਤੇ ਨਹੀਂ ਮੰਨਦੇ

  • @balkarsinghdhaliwal592
    @balkarsinghdhaliwal592 Месяц назад

    ਵਾਹਿਗੁਰੂ ਜੀ ਬਾਈ ਜੀ ਤੁਹਾਨੂੰ ਇਹ ਪਿੰਡ ਵਿੱਚ ਘਰ ਦਵਾ ਦੇਣ ।ਮਾਸਟਰ ਬਲਕਾਰ ਸਿੰਘ ਧਾਲੀਵਾਲ ਰਾਏਪੁਰ ਮਾਨਸਾ।

  • @sarbjitsahota1272
    @sarbjitsahota1272 3 месяца назад +3

    Lovely yes nice village clean and beautiful thanks bro to another great vlog ❤

  • @jugrajsinghsidhu1551
    @jugrajsinghsidhu1551 3 месяца назад +3

    ਇਹ ਕਰੰਸੀ ਮਹਿੰਗੀ ਸਸਤੀ ਕਿਸ ਤਰਾ ਹੁੰਦੀ ਹੈ ਹੁਣ ਇਸ ਦੇਸ਼ ਦੀ ਇੰਨੀ ਵੱਡੀ ਜੀ ਡੀ ਪੀ ਹੈ ਕੋਈ ਬੇਜਗਾਰੀ ਨਹੀ ਹੈ ਫੇਰ ਵੀ ਇਸ ਦੇਸ ਦੀ ਕਰੰਸੀ ਸਾਡੇ ਨਾਲੋ ਘੱਟ ਹੈ ਮੰਨਿਆ ਸਾਡੀ ਕਰੰਸੀ ਭਾਵੇ ਹੁਣ ਮਜਬੂਤ ਹੋ ਰਹੀ ਹੈ ਨਵਦੀਪ ਛੋਟੇ ਵੀਰ ਕਿਸੇ ਵੀਡੀਓ ਵਿੱਚ ਇਹ ਜਾਣਕਾਰੀ ਥੋੜੀ ਥੋੜੀ ਕਰ ਤੂੰ ਦੇ ਕਿਉਕਿ ਬਾਈ ਇਹ ਜਾਣਕਾਰੀ ਹੋਰ ਵਿਲੋਗਰ ਦੱਸ ਦਿੰਦੇ ਸਾਡੇ ਭਾਰਤੀ ਰੁਪਏ ਦੇ ਬਦਲੇ ਵਿੱਚ ਉਸ ਦੇਸ਼ ਦੀ ਕਰੰਸੀ ਕਿੰਨੀ ਹੈ ਪਰ ਵਧਣ ਘੱਟਣ ਵਾਰੇ ਕੋਈ ਨਹੀ ਦੱਸਦਾ ਹੈ ਬਾਕੀ ਛੋਟੇ ਭਾਈ ਮੇਰੇ ਵਰਗੇ ਤਾ ਤੇਰੀਆ ਵੀਡੀਓ ਵਿੱਚ ਘੁੰਮ ਫਿਰ ਲੈਦੇ ਹਾ ਅਸੀ ਆਪ ਤਾ ਕਦੇ ਕੀਤੇ ਨਹੀ ਜਾ ਸਕਣਾ ਸਾਡੀਆ ਸੈਰਾ ਤਾ ਖੇਤ ਘਰ ਤੱਕ ਸੀਮਤ ਹੈ

    • @mandeephavelian
      @mandeephavelian 3 месяца назад +1

      Veer currency chotti nahi hai bas count hor treeke naal karde ne agar sahi calculation kadni hai tan 100 yen da matlab ek dollor hunda,agar10000 yen ne ohda matlab 100 dollar,ethe jo log construction wagaira karde ja hor kam karde 12000 ton le k 15000 takk daily earning kr sakde ne so Japan koi currency choti nahi bas calculation da way alag aa jo ethe reh k pata chalda internet te kuch hor e figure samne aundi jisnu smjhna thoda aukha

  • @shahibaaz
    @shahibaaz 3 месяца назад +8

    ਜਪਾਨੀਆਂ ਨੇ ਫਿਲੀਪਾਈਨ ਉੱਪਰ ਸਿਰਫ 3 ਸਾਲ ਰਾਜ ਕੀਤਾ ਪਰ ਇਹਨਾਂ ਨੇ ਉੱਥੇ ਦਾ ਇੰਨਾ ਵਧੀਆ ਨਹਿਰੀ system ਦਾ ਵਿਕਾਸ ਕੀਤਾ ਜੋ ਅੱਜ ਵੀ ਅਜੂਬਾ ਹੈ!! ਕਈ ਜਗਾਹ ਤਾਂ ਨੀਵੀਂ ਜਗ੍ਹਾ ਤੋਂ ਪਾਣੀ ਉੱਪਰਲੇ ਪਾਸੇ ਆਪਣੇ ਆਪ ਜਾਂਦਾ ਹੈ ਨਹਿਰ ਦਾ !! ਫਿਲਪਾਈਨ ਵਾਲੇ ਅੱਜ ਵੀ ਜਾਪਾਨ ਦਾ ਖੱਟਿਆ ਖਾ ਰਹੇ ਹਨ।

    • @sahibjitsingh4496
      @sahibjitsingh4496 3 месяца назад

      Apne vi a shayad jharkhand vich paani te Cheeja vi Chadai wale paase jandiyan

  • @johalhundalmusicofficial
    @johalhundalmusicofficial 3 месяца назад +3

    ਆਪਾ ਤਾ 100 ਸਾਲ ਪਿਛੇ ਆ

  • @swaransingh483
    @swaransingh483 3 месяца назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਸਾਬ ਜੀ ਵਾਹਿਗੁਰੂ ਵਾਹਿਗੁਰੂ ਕੁਦਰਤ ਮੇਹਰ ਬਾਨ ਹੋਈ ਹੈ ਜੀ ਇਸ ਪਿੰਡ ੳਤੇ

  • @gulshanattri9833
    @gulshanattri9833 2 месяца назад +1

    ਨਵਦੀਪ ਭਾਜੀ ਮੇਰਾਂ ਇੱਕੋ ਸੁਪਨਾਂ ਤੁਹਾਡੇ ਨਾਲ ਇੱਕ ਟੂਰ ਲਾਉਣਾਂ ...ਸਾਲ ਕੁ ਰੁਕ ਕੇ❤❤

  • @lallymukerian2224
    @lallymukerian2224 3 месяца назад

    ਸਰਦਾਰ ਜੀ ਮੈਂ ਲਾਲੀ ਮੁਕੇਰੀਆਂ ਤੋਂ ਬਹੁਤ ਵਧੀਆ ਲੱਗੀ ਇਹ ਵਿਡੀਉ ਚੜ੍ਹਦੀ ਕਲਾ ਵਿੱਚ ਰਹੋ ਜੀ ਹਮੇਸ਼ਾ ਖੁਸ਼ ਰਹੋ

  • @kuldeepsinghlahoria5268
    @kuldeepsinghlahoria5268 3 месяца назад +2

    ਸਤਿ ਸ੍ਰੀ ਅਕਾਲ ਬਰਾੜ ਵੀਰ ਧੰਨਵਾਦ ਦੁਨੀਆ ਦੀ ਸੈਰ ਕਰਾਓਣ ਲਈ

  • @kaurjapan
    @kaurjapan 3 месяца назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਆਪ ਜੀ Chiba City vi aayo Ji asi Chiba City vich rehande ha ji 🙏

  • @SamarBrar-d6d
    @SamarBrar-d6d 3 месяца назад +2

    Veer ji mind fresh jeha ho gya dekhde dekhde kina peaceful village aa bhutt mjaa ayea dekhn da 😊

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ 3 месяца назад +1

    ਬਹੁਤ ਖੂਬਸੂਰਤ ਵਲੌਗ ਚੜ੍ਹਦੀ ਕਲਾ ਰਹੇ

  • @kamalkaran2165
    @kamalkaran2165 3 месяца назад +3

    ਸੈਰ ਕਰਾਉਣ ਲਈ ਧੰਨਵਾਦ ਵੀਰ

  • @SatnamSingh-fe3tg
    @SatnamSingh-fe3tg 3 месяца назад +3

    Dhan Guru Nanak Dev g Chadikala Rakhna 🙏

  • @showmanwaraich
    @showmanwaraich 3 месяца назад +3

    Woooooow 🤩
    So amazing locations ... 👌👌🎋🍃🍂⚘️🍃💕🍃🎋🍃⚘️💕🍃🎋💕🍃⚘️🍂🍃⚘️🍂🎋🍃⚘️💕🍂🎋🍃

  • @devil.com1070
    @devil.com1070 3 месяца назад +1

    ਬਹੁਤ ਮਨ ਕਰਦਾ ਵੀਰੇ ਸਾਰੀ ਦੁਨੀਆਂ ਦਾ ਟੂਰ ਕਰਨ ਦਾ ਪਰ ਕਰ ਨਹੀਂ ਸਕਦੇ ਤੇਰੇ ਦੁਆਰਾ ਦੇਖ ਲੈਦੇ ਆ ਮਨ ਖੁਸ਼ ਹੋ ਜਾਂਦਾ ਐਵੇਂ ਦੀਆਂ ਚੀਜ਼ਾਂ ਦੇਖ ਦੇਖ ਕੇ ਸੋਹਣਿਆ ਸੋਹਣਿਆ ਵਾਹਿਗੁਰੂ ਤੈਨੂੰ ਚੜਦੀ ਕਲਾ ਚ ਰੱਖੇ

  • @GurinderSingh-ke9bf
    @GurinderSingh-ke9bf 3 месяца назад +2

    ਸਾਨੂੰ ਵੀ ਵੀਰੇ ਆਹ ਪਿੰਡ ਬਹੁਤ ਵਧੀਆ ਲੱਗਾ 🤩😍😍😍🥰🥰🥰😘😘🥰🥰

  • @sukhjindersingh5026
    @sukhjindersingh5026 3 месяца назад +5

    Waheguru ji ka Khalsa waheguru ji ki Fateh 🙏❤❤❤

    • @Navdeepbrarvlogs
      @Navdeepbrarvlogs  3 месяца назад +1

      Waheguru ji ka khalsa Waheguru ji ki fateh ji❤️❤️🙏🙏

  • @punjabibgmi3438
    @punjabibgmi3438 3 месяца назад

    ਔਰ ਧੰਨਵਾਦ ਬਾਈ ਤੂੰ ਸਾਨੂੰ ਪੰਜਾਬ ਚ ਬੈਠਿਆ ਨੂੰ ਸਵਰਗ ਦੇ ਦਰਸ਼ਨ ਕਰੋਣ ਲਈ। ਸਲੂਟ ਆ ਦਿਲ ਤੋ❤❤❤❤❤

  • @GURMEETSINGH-pm6zm
    @GURMEETSINGH-pm6zm 3 месяца назад

    ਬਹੁਤ ਸੋਹਣਾ ਸਨੇਹਾ ਰੁੱਖ ਨਾ ਵਢੋ ਵੱਧ ਤੋਂ ਵੱਧ ਰੁੱਖ ਲਾਉ

  • @premdhillon
    @premdhillon 3 месяца назад +1

    22 g tusi sohne sardar ho ....rab tuhadi lami umer kre ..bina kise ..... Problem to veer jiii

  • @manjit1244
    @manjit1244 3 месяца назад +1

    Pagg changi lagdi navdeep ji. Keep continue wearing line this more colourful .
    Manjit singh sikand
    Patiala ❤

  • @MohindersinghkhalsaMohinder
    @MohindersinghkhalsaMohinder 3 месяца назад

    ਅਸਲ ਜਿੰਦਗੀ ਤਾ ਤੁਹਾਡੀ ਆ ਵੀਰ ਜੀ ਅਸੀ ਤਾ ਇਸ ਦੁਨੀਆ ਵਿਚ ਐਵੇ ਹੀ ਆਏ. ਗਰੀਬ ਆਦਮੀ ਦੀ ਕੋਈ ਜਿੰਦਗੀ ਨਹੀ .ਬਾਕੀ very good bro God bless you 🙏 Very queut village 🙏

  • @katori_edits
    @katori_edits 2 месяца назад +1

    21:55 ਇਹ anime characters ਇਕ ਕਰਨ ਕਰਕੇ ਬਣਾਇਆ ਹੈ। ਇਹ shrine (ਜਾਂ ਮੰਦਿਰ) ਇਕ anime ਵਿੱਚ ਸੀ ਜਿਸਦਾ ਨਾਂ ਹੈ "Higurashi: When They Cry"। ਇਹ characters ਉਸ anime ਦੇ ਹੈ । Higurashi ਇਕ ਬੜੀ ਪ੍ਰਾਨੀ anime ਹੈ ਪਰ ਫਿਰ ਵੀ fans ਆਂਦੇ ਰਹੰਦੇ ਹੈ ਇਹ shrine ਦੇਖਨ ਨੂੰ।
    There's a reason these anime characters are here. This shrine was shown in the anime "Higurashi: When they Cry," in which these characters were in the main cast. For that reason, it seems to be popular with otakus in Japan.
    My Punjabi writing skills are bad, so sorry about any mistakes.

  • @AvtarSingh-pw7fv
    @AvtarSingh-pw7fv 3 месяца назад +1

    ਵਾਹ ਕਿਆ ਖੂਬਸੂਰਤ ਥਾਂ ਹੈ

  • @kisankaur4459
    @kisankaur4459 3 месяца назад +2

    Such a beautiful Village, a Very Peaceful

  • @ParkashSingh-nh6op
    @ParkashSingh-nh6op 3 месяца назад +1

    Dhanwad Navdeep singh japan village visit best report

  • @ankushshergill4157
    @ankushshergill4157 3 месяца назад +2

    Sambl ke rakheya ehna ne Kudrat nu
    Ese lyi pind di khoobsoorti dikhdi aa

  • @matharoomatharoo7546
    @matharoomatharoo7546 3 месяца назад

    ਸਭ ਦੇ ਆਪੋ ਆਪਣੇ ਕਰਮ ਤੇ ਦਾਣਾ ਪਾਣੀ ਸਭ ਦੀ ਕਿਸਮਤ ਸਭ ਦਾ ਆਪੋ ਆਪਣਾ ਚੱਕਰ ਚਲੀ ਜਾਂਦਾ ਨਵਦੀਪ ਵੀਰਾ ਦੇ ਵੀ ਕਿੰਨੇ ਚੰਗੇ ਕਰਮ ਨੇ ❤

  • @happygujjar7998
    @happygujjar7998 3 месяца назад +1

    ਆਪਣਾ ਪੰਜਾਬ ਵੀ ਐਵੇ ਦਾ ਬਣਜੂ ਰੁਖ ਲਾਵੋ ਵੱਧ ਤੋ ਵੱਧ ਤੇ ਸਫਾਈ ਦਾ ਧਿਆਨ ਰੱਖੋ ਕੁਦਰਤ ਦਾ ਧਿਆਨ ਰੱਖੋ❤

  • @tarlochanrai6339
    @tarlochanrai6339 3 месяца назад

    ਬਹੁਤ ਹੀ ਵਧੀਆ ਲੱਗੀ ਵੀਡੀਓ ਧੰਨਵਾਦ 🙏👍

  • @paramjitsinghsingh251
    @paramjitsinghsingh251 3 месяца назад +1

    ਬਹੁਤ ਵਧੀਆ ਜੀ ਰੱਬ ਮੇਹਰ ਕਰੇ ❤️❤️❤️❤️

  • @kaursidhu1865
    @kaursidhu1865 3 месяца назад +1

    ਬਹੁਤ ਵਧੀਆ ਹੈ

  • @Gurjit1469
    @Gurjit1469 3 месяца назад +1

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਿਹ ਜੀ🙏🙏
    ਨਵਦੀਪ ਸਿੰਘ ਖਾਲਸਾ ਜੀਓ🙏🙏❤️❤️🙏🙏

    • @Navdeepbrarvlogs
      @Navdeepbrarvlogs  3 месяца назад

      Waheguru ji ka khalsa waheguru ji ki fateh ji❤️❤️🙏🙏

  • @IqbalSingh-zp1cy
    @IqbalSingh-zp1cy 2 месяца назад

    ਵਧੀਆ ਬਾਈ ਜਪਾਨ ਦਾ ਪਿੰਡ ਦਿਖਾਉਣ ਵਾਸਤੇ, ਆਪ ਖੁੰਢ ਹੋ ।

  • @arshpreet8634
    @arshpreet8634 3 месяца назад +2

    ਬਹੂਤ ਸੋਹਣਾ‌ ਪਿੰਡ ਆ ਬਾਈ

  • @harmeshsinghgill-ip1ws
    @harmeshsinghgill-ip1ws 3 месяца назад

    ❤ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @paramjitkatheth441
    @paramjitkatheth441 Месяц назад

    Very nice place to watch. Thanks

  • @rajivmalhotra6420
    @rajivmalhotra6420 3 месяца назад

    Very nicely shown village of Japan.Thanks

  • @Velly-bande7jl2x
    @Velly-bande7jl2x 3 месяца назад

    ਇਹ ਪਿੰਡ ਜੱਟਾਂ ਦਾ ਏ 😅ਝੋਨਾ ਲਾ ਕੇ ਬੈਠੇ ਨੇ 😄ਬਹੁਤ ਸੋਣੀ ਵੀਡੀਓ ਵੀਰ 🙏🏻

  • @HUKAM32
    @HUKAM32 3 месяца назад +4

    ਸੱਤ ਸ਼੍ਰੀ ਆਕਾਲ ਜੀ 🙏

  • @SukhiDeol-r1h
    @SukhiDeol-r1h 3 месяца назад +1

    ਵੀਰੇ ਪਿੰਡ ਬਹੁਤ ਸੋਹਣਾ ❤❤❤❤❤

  • @lovepreetsinghgill517
    @lovepreetsinghgill517 3 месяца назад

    ਨਵਦੀਪ ਵੀਰੇ ਪੰਜਾਬ ਵਿੱਚ ਲੋਕ ਮਰੂਤੀ ਦੇ ਇੰਜਣ ਨਾਲ ਛੋਟਾ ਟ੍ਰੈਕਟਰ ਬਣਵਾ ਰਹੇ ਹਨ।

  • @kamaljitsingh961
    @kamaljitsingh961 3 месяца назад

    Very good coverage of the Japanese village. Thanks.

  • @Edit.Name.
    @Edit.Name. 3 месяца назад

    Beautiful village, thanks for letting us visit with you

  • @yodhafilms
    @yodhafilms 3 месяца назад +1

    Bhot samjhdar lok ne Japan de khoobsurat ho sakda kise nu virasat vich mili hove par khoobsurat nu barkaraar rakhna ja hor char chand laune eh bande de kirdar nu darsaunda hai .. jai japan

  • @AmarjitSingh-u6f
    @AmarjitSingh-u6f 3 месяца назад +1

    Navdeep singh , swarg di sair krati. Dhanvaad.

  • @jindubhullar7997
    @jindubhullar7997 3 месяца назад +2

    ਓ ਮੇਰੇ ਰੱਬਾ ।ਸਾਇਦ ਇਸੇ ਨੂੰ ਸਵਰਗ ਕਹਿੰਦੇ ਆ ।

  • @gurmeetSingh-oh3yc
    @gurmeetSingh-oh3yc 3 месяца назад +2

    Natural living Village with beautiful scenes

  • @amansingh-xg8rt
    @amansingh-xg8rt 3 месяца назад

    ਬਲਿਹਾਰੀ ਕੁਦਰਤਿ ਵਸਿਆ 👍🙏🙏

  • @sevenriversrummi5763
    @sevenriversrummi5763 3 месяца назад

    WoW amazing
    SHABAD hai Nhi TreeF krn lyi.
    Incredible Japan ✔️☑️✔️❤✌

  • @Deep_likharii003
    @Deep_likharii003 3 месяца назад +2

    duniya de sab to sohne sawarga wale pind japan de🎎🇯🇵

  • @HoneyKang-yf4uc
    @HoneyKang-yf4uc 3 месяца назад +1

    Veere winter ch a hor v sohna ho janda a ❤

  • @prernapremprakash3201
    @prernapremprakash3201 3 месяца назад

    Yeh khoobsurti logon ne barkarar rakhi hai,hats off.

  • @desitruckerportugal6708
    @desitruckerportugal6708 2 месяца назад

    ਸਤਿ। ਸ੍ਰੀ ਅਕਾਲ। ਜੀ। ਸਾਰੇ। ਵੀਰਾਂ ਨੂੰ navdeep veer ਹੁਣੀ ਬਹੁਤ। Vadiya vlog ਬਣਾਂਦੇ। ਤੁਸੀਂ। ਮੇਰੇ। Vlog vi ਦੇਖ ਸਕਦੇ ਹੋ ਮੈਂ।portugal🇵🇹 ਟਰੱਕ। Vlog ਬਨਾਨਾ thanku

  • @naibsingh-p2j
    @naibsingh-p2j 3 месяца назад +2

    Brar sahib beautiful village

  • @arunvalecha1247
    @arunvalecha1247 3 месяца назад +1

    Another Wadiya Video Navdeep Brar - Japan to bhut badiya country hain

  • @AshokKumar-on7iv
    @AshokKumar-on7iv 3 месяца назад +1

    ਬਹੁਤ ਵਧੀਆ ਵਲੋਗ ❤❤❤❤

  • @Agam-z1q
    @Agam-z1q 3 месяца назад

    ਇਹਦੇ ਅੱਗੇ ਤਾਂ ਚੰਡੀਗੜ੍ਹ ਬਿਲਕੁਲ ਹੀ ਫਿੱਕਾ

  • @balbirsinghgill1595
    @balbirsinghgill1595 3 месяца назад

    Welcome to shera ,😂😂😂😂,ਵਾਹਿਗੁਰੂ ਚੜਦੀ ਕਲਾ ਰੱਖੇ

  • @Panjabijatt1
    @Panjabijatt1 3 месяца назад +1

    Ghaint pura👍💯 aa koj k mai anime ch vekhiya chiga.vdia aa 👍

  • @ATAMYATRATV
    @ATAMYATRATV 2 месяца назад

    Dastar and beard looking very gud,,
    Continue this look…..

  • @GurpreetSingh-ie9pv
    @GurpreetSingh-ie9pv 3 месяца назад +1

    ਵੀਰ ਹੀਰੋ ਸੀਮਾ ਤੇ ਨਾਗਾ ਸਾਕੀ ਜ਼ਰੂਰ ਜਾਈਓ ਜੀ 🙏🙏

  • @jasswarring9250
    @jasswarring9250 3 месяца назад

    ਬਹੁਤ ਸੋਹਣਾ ਪਿੰਡ ਆ ਬਰਾੜ ਸਾਹਬ

  • @Fauji_757
    @Fauji_757 3 месяца назад +1

    Mere punjabi veer nu spprt kro…pls lod aa veere nu spprt di…appa punjabi ki nyi kr skde…asi sonu sito wale nu sport kr skde aa bt jo punjabi lang ch vlog bna reya onnu kyu nyi…all bros nd siss pls spprt❤❤❤❤

  • @jaswantsingh14435
    @jaswantsingh14435 3 месяца назад

    ਦਰੱਖਤ ਲਾਉਣੇ , ਸੰਭਾਲ ਕਰਨੀ, ਖਾਲੀ ਜਗਾਹ ਤੇ ਘਾਹ ਲਾਉਣਾ ਆਦਿ ਆਦਿ ਕਰਨ ਨਾਲ ਖੂਬਸੂਰਤੀ ਹੋਵੇਗੀ।
    ਸਰਦਾਰ ਪੁੱਤਰ ਜੀ ਬਹੁਤ ਅੱਛਾ ਕਰ ਰਹੇ ਹੋ

  • @lovepunjab8375
    @lovepunjab8375 3 месяца назад +7

    Sare desha to jeyada khubsurat lagga japaan

  • @harjyotsingh681
    @harjyotsingh681 2 месяца назад +1

    What is the name of the village. Nature is pure bliss

  • @manjit-79
    @manjit-79 3 месяца назад

    ਸਾਡੇ ਇਥੇ ਪੰਜਾਬ ਪਿੰਡਾਂ ਵਿਚ 2-2 ਕਨਾਲਾਂ ਵਿੱਚ ਘਰ ਬਣਾਏ ਹੁੰਦੇ ਹਨ ਪਰ ਦਰਖ਼ਤ ਇੱਕ ਵੀ ਨਹੀਂ ਲਗਾਇਆ ਹੁੰਦਾ

  • @meghsinghdhaliwal1352
    @meghsinghdhaliwal1352 Месяц назад

    ਸੋਹਣੀ ਗੱਲਬਾਤ,, ਨਿੱਕੇ

  • @harpreethehar9621
    @harpreethehar9621 3 месяца назад

    ਬਹੁਤ ਵਧੀਆ

  • @Harishgarg-s7r
    @Harishgarg-s7r 3 месяца назад

    Bahut khoobsurat hai kon kahega village hai natural hai