Chal sun mai teri gal man daa tu eh bol aaj kal kuch ladki walo ne dehaj maarpit ke naam per jhuta case kare hoye ladka waliya nu blackmail kardy ne agr ladka Wale apni sachai sabit bi kar dian phir bi ladki waliya ty koy kar waai nahi hodi us baree tu ki bolta @@AmandeepSinghAmandeepSin-jo9ss
Aunty bi tej lgdi a kfi ja aunty interfair lgdi a divroce aunty na de gyi uncle nu Chnga Hoya divroce kyi deva oh achi marry kiti honi a ana Vdda officer si Avda debar uncle da bro si oh ta bd ch result pher bad hi niklda a agli kudi bi equally qualified honi pher hi rista hoya hona
Bht Aukha a sir kudi di marry krni lok bi tikda ni torcher krno kudi walyo ohdi bi insult hundi si ana Vdda officer di beti si ja ohdi dhee ni rakhi ksii hor di family Nal ah ki krda
Krla parcha de number apni pen chada la jdo tere kudi hoye fudda padwa k ohda fir talak mein de dinna kr viah 10 din lye je apne pyo da nasli beej a kri reply Marda te e parche painde ne lun Patt le tu v te eh gand parivaar v Patt lve 😂😂😂😂
shi keha kise di dhee nu vart k shyd dena chngi gall ni.eho jo sass meri c jisne meri tension mere bche di jindgi rol ti.koi hakk ni eho j loka nu jeon da
ਜਿੱਥੇ ਲੋਕ ਇਨਸਾਫ਼ ਲਈ ਜਾਂਦੇ ਹਨ ਉੱਥੇ ਅਜਿਹੀ ਘਟਨਾ. ਲੱਖ ਦੀ ਲਾਹਨਤ ਹੈ ਸਾਡੇ ਸਿਸਟਮ ਤੇ
ਇਸ ਅਫਸਰ ਨੂੰ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ,ਜਿਸ ਨੇ ਕੋਰਟ ਦੀ ਵੀ ਪਰਵਾਹ ਨਹੀਂ ।
ਬਹੁਤ ਦੁੱਖ ਲੱਗਾ ਮਾਂ ਬਾਪ ਦਾ ਵਿਰਲਾਪ ਸੁਣ ਕੇ
ਕਿਸੇ ਦੇ ਮਾਂ ਬਾਪ ਦੀਆਂ ਆਂਦਰਾਂ ਤੜਫਾਉਣ ਵਾਲੇ ਪਾਪੀਓ ਤੁਹਾਡਾ ਬੇੜਾ ਬਹਿ ਜਾਏ ਕੱਖ ਨਾ ਰਹੇ, ਵਾਹਿਗੁਰੂ ਜੀ ਤੁਸੀਂ ਨਿਆਂ ਕਰਿਓ,ਹੋਈ ਕਿਸੇ ਕੋਲੋਂ ਕੋਈ ਉਮੀਦ ਨਹੀਂ ਜੀ 🙏
ਤੁਸੀਂ ਠੀਕ ਕਿਹਾ ਹੈ ਪਰ ਇਸ ਨਾਲ ਇੱਕ ਦੇ ਮਾਂ ਪਿਓ ਦਿਆਂ ਤੜਫਦੀਆਂ ਆਂਦਰਾਂ ਨੂੰ ਤਾਂ ਠੰਡ ਮਿਲ਼ੀ ਹੋਵੇਗੀ !
ਇਸ ਪਾਪੀ ਨੂੰ ਘੱਟੋ ਘੱਟ ਫਾਂਸੀ ਹੋਣੀ ਚਾਹੀਦੀ ਹੈ।
ਫਾਂਸੀ ਦੀ ਸਜ਼ਾ ਦਿੱਤੀ ਜਾਵੇ ਇਸ ਸਿੱਧੂ ਨੂੰ ਮਾਂ ਬਾਪ ਦਾ ਹੀਰੇ ਵਰਗਾ ਇਕੱਲਾ ਪੁੱਤ ਸਦਾ ਲਈ ਚਲਾ ਗਿਆ
Kiyu teri ki dhii chod ti sidhu ne
Usaki beti ko tang karata hoga
@@krantikumari6688or dehaj maarpit ty jhuta case kar dy ne ladki wale una baare ki bolta tu
ਜੋ ਸਿੱਧੂ ਨੇ ਕੀਤਾ ਸ਼ਰੇਆਮ ਕੀਤਾ ਫਾਂਸੀ ਤਾਂ ਨਹੀਂ ਹੋਣ ਲੱਗੀ ਉਮਰ ਕੈਦ ਹੋ ਸਕਦੀ ਹੈ ! ਹੁਣ ਵਕੀਲਾਂ ਦਾ ਭੇੜ ਹੋਵੇਗਾ
@@krantikumari6688 daughter is already in canada
ਮਾੜੇ ਰਿਸ਼ਤੇ ਦਾਰ ਰੱਬ ਕਿਸੇ ਨੂੰ ਵੀ ਨਾਂ ਦੇਵੇ
Sahi gl
right
ਪੁਲਿਸ ਅਫਸਰ ਦੀ ਸਰੇਆਮ ਗਲਤੀ ਹੈ
ਪੁਲਿਸ ਅਫਸਰ ਨਾ ਦੇਖ ਭਰਾਂ, ਇੱਕ ਪਿਉਂ ਨੂੰ ਅੱਖਾਂ ਸਾਹਮਣੇ ਰੱਖ ਫਿਰ ਦੇਖ , ਜਿਸ ਦੀ ਕੁੜੀ ਨੂੰ ਐਨਾਂ ਤੰਗ ਕੀਤਾ ਪਿਆ ਹੋਣਾਂ ਜਿਸ ਪਿਉਂ ਨੇ ਇਹ ਕਦਮ ਚੁੱਕਿਆ
Chal sun mai teri gal man daa tu eh bol aaj kal kuch ladki walo ne dehaj maarpit ke naam per jhuta case kare hoye ladka waliya nu blackmail kardy ne agr ladka Wale apni sachai sabit bi kar dian phir bi ladki waliya ty koy kar waai nahi hodi us baree tu ki bolta @@AmandeepSinghAmandeepSin-jo9ss
@@AmandeepSinghAmandeepSin-jo9ss ਇਹਦੀ ਕੁੜੀ ਦਾ ਵਿਆਹ ਵੀ ਦੂਜਾ ਸੀ ਕੀ ਪਤਾ ਗ਼ਲਤੀ ਕਿਸਦੀ ਹੈ ਪੁਲਿਸ ਅਫ਼ਸਰ ਸਸਪੈਂਡ ਬਹੁਤ ਗ਼ਲਤ ਹੈ
@@AmandeepSinghAmandeepSin-jo9ssਅਮਨਦੀਪ ਸਿੰਘ ਜੀ ਬਿਲਕੁਲ ਸੱਚ ਹੈ ਜੀ ਇਸ ਨੇ ਦਿੱਲੀ ਦੇ ਜ਼ੋਰ ਆਪਣੀਆਂ ਪਾਵਰਾਂ ਦਾ ਘਾਣ ਕਰਕੇ ਏ ਆਈ ਜੀ ਤੇ ਝੂਠੇ 5 ਪਰਚੇ ਕਰਵਾਏ ਹਨ। ਦੁੱਖੀ ਹੋ ਕੇ ਕੀਤਾ ਹੈ ਰਣਜੀਤ ਸਿੰਘ ਐਸ ਆਈ ਰੀਡਰ ਵਿਜੀਲੈਂਸ ਬਿਊਰੋ ਵੀ ਹਰਪ੍ਰੀਤ ਨਾਲ ਮਿਲਿਆ ਹੋਇਆ ਹੈ ਤੇ ਰਣਜੀਤ ਸਿੰਘ ਰੀਡਰ ਵਿਜੀਲੈਂਸ ਬਿਊਰੋ ਵੀ ਜਾਲੀ ਐਸ ਸੀ ਸਰਟੀਫਿਕੇਟ ਧਾਰਕ ਹੈ।
ਲੱਖ ਲਾਹਾਨਤ ਇਹੋ ਜਿਹੇ ਪੁਲਿਸ ਅਫਸਰ ਤੇ ਇਸ ਨੂੰ ਫਾਂਸੀ ਹੋਣੀ ਚਾਹੀਦੀ ਹੈ
ਪੁੱਤ ਤੇਰੀ ਭੈਣ ਹੁੰਦੀ ਜਾ ਤੇਰੀ ਧੀ ਹੁੰਦੀ ਪਤਾ ਤੈਨੂੰ ਤਾਂ ਲੱਗਣਾ ਸੀ
@@Amandeepsinghpb10 ਏਦਾ ਦਾ ਕੋਰਟ ਵਿਚ ਸਾਰੇ ਹੀ divorce ਦੇ ਕੈਸਾ ਵਿਚ ਕਤਲ ਹੀ ਹੋਣਗੇ ਕਾਨੂੰਨ ਦੇ ਰਾਖੇ ਹੋ ਕੇ ਏਦਾ ਦਾ ਕੰਮ ਹੁਣ ਘਰ ਵੱਸ ਗਿਆ ਫਿਰ ਬੰਦਾ ਮਾਰਨਾ ਸੋਖ ਪਤਾ ਤਾਂ ਬਾਦ ਵਿਚ ਲਗਦਾ
ਧੀਆਂ ਦੇ ਦੁਖ ਧੀਆਂ ਵਾਲੇ ਹੀ ਜਾਣਦੇ ਹਨ ।
Aunty bi tej lgdi a kfi ja aunty interfair lgdi a divroce aunty na de gyi uncle nu Chnga Hoya divroce kyi deva oh achi marry kiti honi a ana Vdda officer si Avda debar uncle da bro si oh ta bd ch result pher bad hi niklda a agli kudi bi equally qualified honi pher hi rista hoya hona
ਇਹੋ ਜਿਹੇ ਹਰਾਮੀ ਅਫਸਰ ਦੀ ਧੀ ਵੱਸਣ ਦੇ ਯੋਗ ਹੀ ਨਹੀਂ ਹੁੰਦੀ। ਇਸ ਜਾਅਲੀ ਵਿਜੀਲੈਂਸ ਅਫਸਰ ਦੀਆਂ ਕਰਤੂਤਾਂ ਤੋਂ ਪਤਾ ਲੱਗਦਾ ਹੈ ਕਿ ਆਪਣੀ ਧੀ ਦਾ ਘਰ ਉਜਾੜਨ ਦਾ ਮੁੱਖ ਦੋਸ਼ੀ ਇਹ ਖੁਦ ਸੀ। ਇਸ ਜਾਅਲੀ ਵਿਜੀਲੈਂਸ ਅਫਸਰ ਦੇ ਚਮਚੇ ਵੇਖੋ ਕਿਵੇਂ ਚੀਕਾਂ ਮਾਰਦੇ ਪਏ ਆ, ਮਾਂ-ਬਾਪ ਦਾ ਜਵਾਨ ਪੁੱਤ ਮਾਰ ਕੇ।
ਜੇ ਜਿੰਮੇਵਾਰ ਪੁਲਿਸ ਅਫਸਰ ਅਜਿਹੇ ਘਿਨਾਉਣਾ ਕਾਰਾ ਸਕਦਾ ਹੀਰੇ ਵਰਗੇ ਪੁਤ ਨੂੰ ਮਾਤਾ ਪਿਤਾ ਤੋ ਸਦਾ ਲਈ ਖੋਹ ਲਿਆ ਉਹ ਵੀ ਉਨ੍ਹਾਂ ਦੀ ਅਖਾਂ ਸਾਹਮਣੇ ਮਾਤਾ ਪਿਤਾ ਦਾ ਹਾਲ ਵੇਖ ਕੇ ਦਿਲ ਪਸੀਜ ਜਾਂਦਾ ਹਰ ਇਕ ਇਨਸਾਨ ਦਾ ਪਰਮਾਤਮਾ ਪਰਿਵਾਰ ਨੂੰ ਹਿੰਮਤ ਤੇ ਹੋਸਲਾ ਬਖਸੇ।
ਜੇ ਪੜ੍ਹੇ ਲਿਖੇ ਅਫਸਰ ਪਰਿਵਾਰਾਂ ਚ, ਇਹ ਹਾਲ ਨੇ ਫੇਰ ਸਿਆਣੇ ਸਮਝਦਾਰ ਕੀਹਨੂੰ ਕਹੀਏ???
Ihna nu hee taa lok kehnde hn pre likhe mhaamoorkh
ਪੜ੍ਹਣ ਲਿਖਣ ਨਾਲ ਜ਼ਰੂਰੀ ਨਹੀਂ ਸਿਆਣਪ ਆ ਜਾਵੇ ਹਾਂ ਚੰਗੀ ਨੌਕਰੀ ਮਿਲ ਸਕਦੀ ਹੈ !
Don't interfere daughter s mother
ਸਧਾਰਨ ਪਰਿਵਾਰ ਵਾਲੇ ਇਹੇ ਜਿਹੇ ਘਰਾਂ ਵਿੱਚ ਆਪਣੇ ਧੀ ਪੁੱਤ ਨੂੰ ਨਾਂ ਵਿਆਹੋ
Bilkul sahi
ਪੁਲਿਸ ਵਾਲਿਆਂ ਨਾਲ ਰਿਸ਼ਤਾ ਕਰੋ ਹੀ ਨਾ
Sahi..😢
ਬਹੁਤ ਸਹੀ
Har.koi.apne.ton.wade.nal.rishta.jorna.chaunda,.ehi.gal.mar.gai
ਬਹੁਤ ਬਹੁਤ ਅਫਸੋਸ ਕਿਨੀਂ ਮਿਹਨਤ ਨਾਲ ਪੁੱਤ ਪਾਲਿਆ ਤੇ ਪੜ੍ਹਾਇਆ ਅਫਸਰ ਬਣਿਆਂ। ਉਹ ਵੀ ਗੁਰ ਸਿਖ ਪਰਿਵਾਰ ਨਾਲ ਇਡਾ ਵੱਡਾ ਧੋਖਾ। ਪੁਲਿਸ ਅਫਸਰ ਨੂੰ ਫਾਂਸੀ ਤੇ ਸਾਰੀ ਜਾਇਦਾਦ ਜ਼ਬਤ ਹੋਣੀਂ ਚਾਹੀਦੀ ਹੈ।
Right
Veer g sab to vadh 90% gursik he lutdai han hun kal noo pihlai viha valai v moohrai aoungai fir dasio
ਭੈਣੇ ਹੋਸਲਾ ਰੱਖ ਸਮੇ ਨਾਲ ਲੜਨਾ ਪੈਣੇ ਪੰਜਾਬ ਨੁੰ ਨਜਰ ਲੱਗ ਗੲਈ ਕਿਸੇ ਦੀ
ਪੰਜਾਬ ਪੁਲਿਸ ਗੁੰਗਰਦੀ ਕਰ ਰਹੀ ਸਰੇਆਮ, ਸਰਕਾਰ ਧਿਆਨ ਦੇਣ
ਲੱਖ ਲਾਹਨਤ ਏਹੋ ਜਿਹੇ ਪੁਲਸ ਵਾਲੇ ਤੇ ਫਾਂਸੀ ਦੇ ਦਿੱਤੀ ਜਾਵੇ ਨਾਲ ਵਾਲਿਆਂ ਨੂੰ ਵੀ ਟਗੋ ਜਿਨ੍ਹਾਂ ਨੇ ਹੈਲਪ ਕੀਤੀ
ਮਾਪਿਆਂ ਦਾ ਦੁੱਖ ਦੇਖਿਆ ਨਹੀਂ ਜਾਂਦਾ 😌😌😌😭
ਹੱਦ ਹੋ ਗਈ। ਕਨੂੰਨ ਦੀ ਚੰਗੀ ਸਮਝ ਹੋਣ ਦੇ ਬਾਵਜੂਦ,ਇਕ ਸੀਨੀਅਰ ਅਫ਼ਸਰ ਨੇ ਆਪਣੇ ਅਫਸਰ ਜਵਾਈ ਨੂੰ ਮਾਰਤਾ। ਜਾਂਨੀ ਕੋਈ ਸੁਖੀ ਨਹੀਂ,, ਜਿੰਨਾ ਵੱਡਾ ਸਿਰ ਉਹਨੀਂ ਵੱਡੀ ਦਰਦ।
ਬਹੁਤ ਗਲਤ ਕੀਤਾ ਕਜਰੋ ਤੁਸੀ ਤਲਾਕ ਲੈ ਲਵੋ ਜੇਕਰ ਕੋਈ ਗੱਲ ਵੀ ਹੈ ਨਹੀ ਬਣਦੀ ਦੋਨਾ ਦੀ ਇਹ ਕਿੱਥੇ ਲਿਖਿਆ ਹੈ ਕਿ ਤੁਸੀ ਕਿਸੇ ਮਾ ਦਾ ਪੁੱਤ ਮਾਰ ਦੋ ਘਰਾਂ ਚ ਤੇ ਬਹੁਤ ਗੱਲਾਂ ਹੋ ਜਾਂਦੀਆਂ ਨੇ ਪਰ ਕਿਸੇ ਦਾ ਕੋਈ ਹੱਕ ਨੀ ਦੂਜੇ ਨੂੰ ਮੋਤ ਦੇ ਦੇਵੋ ਕੁਤਿਓ ਮਾ ਦੀ ਹਾਏ ਲੱਗ ਜਾਵੇ ਤਾਹਾਨੂ ਭੈਣੇ ਵਾਹਿਗੁਰੂ ਕੋਲ ਅਰਦਾਸ ਕਰ ਉਹ ਇਨਸਾਫ ਦਿਲਾਵੇਗਾ ਦੁਨੀਆ ਤੇ ਸ਼ਬ ਪੈਸੇ ਦੇ ਪੁੱਤ ਹਨ ਉਸ ਦੀ ਕਚਹਿਰੀ ਚ ਪੂਰਾ ਇਨਸਾਫ ਮਿਲੇਗਾ ਇਹ ਬਰਬਾਦ ਹੋਣਗੇ ਕਜਰ ਇਨਾ ਫਾਂਸੀ ਹੋਣੀ ਚਾਹੀਦੀ ਹੈ ਪਤਾ ਲੱਗੇ ਕਿ ਪੁੱਤ ਦਾ ਕੀ ਦੁੱਖ ਹੁਦਾ
ਸਖ਼ਤ ਤੋਂ ਸਖਤ ਸਜ਼ਾ ਦਿੱਤੀ ਜਾਵੇ
ਪੁਲਿਸ ਅਫਸਰ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਬਹੁਤ ਹੀ ਮਾੜਾ ਕੀਤਾ ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੋ ਜੀ 🙏🙏
ਫਾਂਸੀ ਦੇਵੋ ਏਹੋ ਜਿਹੇ ਕੱਜਰ ਆਈ ਜੀ ਕਰੱਪਟ ਨੂੰ
ਕਿਹੜਾ IG ? AIG ਤਾਂ ਹੋ ਸਕਦਾ ਹੈ
ਪਰ ਬਹੁਤ ਮਾੜਾ ਹੋਇਆ ਮਾਪਿਆਂ ਦਾ ਜਵਾਨ ਪੁੱਤ ਖੋ ਲਿਆ 😭😭😭
ਵਾਹਿਗੁਰੂ ਜੀ ਕਿਸੇ ਮਾਂ ਦਾ ਪੁੱਤ ਨਾਂ ਇਦਾਂ ਹੋਏ ਵਹਿਗੁਰੂ ਜੀ ਪੁੱਤ ਦਾ ਵਿਛੋੜਾ ਨਾ ਹੋਵੇ ਵਹਿਗੁਰੂ ਜੀ ਕਿਰਪਾ ਕਰੋ ਪਰਿਵਾਰ ਨੂੰ ਹੌਂਸਲਾ ਬਖਸੋ
ਬਹੁਤ ਮਾੜੀ ਗੱਲ ਹੈ ਮਾ ਬਾਪ ਦੇਖਿਆਂ ਨਹੀ ਜਾਦਾ ਵਹਿਗੁਰੂ ਜੀ
ਕੁੜੀ ਨੂੰ ਤਾਂ ਹੋਰ ਖ਼ਸਮ ਮਿਲ ਜਾਣਾ ਸੀ ਪਰ ਮਾਂ ਨੂੰ ਪੁੱਤ ਨਹੀ ਮਿਲਣਾ ਲੱਖ ਲਾਹਨਤ
Right
ਦੋਸ਼ੀਆਂ ਨੂੰ ਇਦਾਂ ਦੀ ਸਜ਼ਾ ਹੋਵੇ ਮੁੜ ਕੇ ਕੋਈ ਕਿਸੇ ਨੂੰ ਮਾਰਨ ਤੋਂ ਪਹਿਲਾਂ ਆਪਣੇ ਹਸ਼ਰ ਵਾਰੇ ਸੋਚੇ। ਮਾਪਿਆਂ ਨੂੰ ਇਨਸਾਫਮਿਲਣਾ ਚਾਹੀਦਾ।
ਜੇ ਕੋਟ ਚ ਕੋਈ ਸੇਫ ਨਹੀ ਤੇ ਹੋਰ ਕਿਥੇ ਰਹਿ ਸਕਦਾ😢😢
Uthe.kam.hunada.ji.koi.samjhda.ha.mera.koi.kujh.nahi.kar.sakada..rab.sab.jageh.hai.
ਕੋਟ ਪੈਸੇ ਲੈ ਕੇ ਕੇ ਰਫਾ ਦਫਾ, ਆਪ ਹੀ ਸਿਆਣੇ ਬਣਨਾ ਪੈਣਾ, ਬਹੁਤ ਗਲਤ ਹੋ ਰਿਹਾ
ਨਹੀਂ ਦੇਖਿਆ ਜਾਂਦਾ ਮਾਪਿਆਂ ਦਾ ਦਰਦ। ਬਹੁਤ ਮਾੜਾ ਕੀਤਾ। ਅਲੱਗ ਅਲੱਗ ਹੋ ਜਾਂਉ।ਪਰ ਕਿਸੇ ਨੂੰ ਜਾਨੋਂ ਨਹੀਂ ਮਾਰਨਾ ਚਾਹੀਦਾ।
Kise.dhi.di.jindgi.barbad.karn.da.fal.hai
ਅਸਲ ਗੱਲ ਨਹੀਂ ਪਤਾ, ਬਹੁਤ ਖਰਾ ਕੀਤਾ, ਕੁੜੀ ਨੂੰ ਤੰਗ ਬਹੁਤ ਕੀਤਾ ਇਨ੍ਹਾਂ ਨੇ, ਜਾਹਲੀ ਡੀਂਗਰੀਆਂ ਬਣਾ ਕੇ ਭਰਤੀ ਹੋਏ ਆ
@@mangakalkat5141ਹਾ ਜੀ ਮਾਤਾ ਬਹੁਤ ਤੇਜ਼ ਹੈ, ਬਾਪੂ ਨੂੰ ਗੱਲ ਨੀ ਕਰਨ ਦੇ ਰਹੀ ਮਾਈਕ ਖਿੱਚ ਲਿਆ
Bht Aukha a sir kudi di marry krni lok bi tikda ni torcher krno kudi walyo ohdi bi insult hundi si ana Vdda officer di beti si ja ohdi dhee ni rakhi ksii hor di family Nal ah ki krda
@@mangakalkat5141
ਇਹ ਤਾਂ ਸ਼ਰੇਆਮ ਗੁੰਡਾ ਗਰਦੀ ਹੈ ਬਹੁਤ ਜ਼ੁਲਮ ਕੀਤਾ ਮਾਪਿਆਂ ਨਾਲ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ
ਸਹੀ ਕਹਿ ਰਹੇ, ਪੰਜਾਬ ਪੁਲਿਸ ਦਾ ਪਰਦਾਫਾਸ ਇੰਝ ਹੋਣਾ, ਝੂਠ ਕੇਸ ਦਰਜ ਕਰਦੇ,
ਬਹੁਤ ਮਾੜਾ ਹੋਇਆ ਵਾਹਿਗੁਰੂ ਜੀ ਕ੍ਰਿਪਾ ਕਰਨ
ਨਹੀ ਬਣਦੀ ਤੇ ਤਲਾਕ ਲੈਣਾ ਕੋਈ ਜ਼ੁਰਮ ਤੇ ਨਹੀਂ ਬਹੁਤ ਗ਼ਲਤ ਕੀਤਾ ਗਿਆ ਸਖ਼ਤ ਤੋਂ ਸਖ਼ਤ ਸਜਾ ਮਿਲੇ
ਜਨਾਨੀਆ ਦੀ ਲੜਾਈ ਨੇ ਦੋ ਘਰ ਬਰਬਾਦ ਕਰ ਤੇ
ਹੁਣ ਪੈ ਗਈ ਠੰਢ
@@jcbtrainingcentredilbagaul3609 correct answer
ਬਿਲਕੁਲ ਸਹੀ ਕਿਹਾ ਬਾਈ ਜੀ
ਸੋਚੋ ਉਹ ਪੁਲਿਸ ਆਲਾ ਨੌਕਰੀ ਸਮੇਂ ਬੇਕਸੂਰਾਂ ਨਾਲ ਕੀ ਕੀ ਕਰਦਾ ਹੋਊਗਾ
ਕਿੰਨੇ ਮਜ਼ਬੂਰ ਨੇ ਮਾਪੇ ਵਿਚਾਰੇ ਇਸ ਟਾਈਮ, ਬਹੁਤ ਮਾੜੇ ਹਾਲਾਤ ਹੋ ਗਏ ਪੰਜਾਬ ਦੇ
Khna bhut saukha kise de dhee nu Barbad kr de ne lok
@@MeharSidhu1313ਤੇਨੂੰ ਬੜਾ ਪਤਾ ਬਰਬਾਦੀ ਦਾ
ਇਹ ਸਾਹਮਣੇ ਨੇ ਦੂਸਰਿਆਂ। ਦਾ ਦੁੱਖ ਲੁਕਵਾਂ ਹੈ !
@@JattFactor kukyki mere nal same ho rhe hai Mai apne bete nal apne papa ghar baithe aa mainu pta mere ki halat ne
@@MeharSidhu1313 ਹਰ ਇਨਸਾਨ ਦੀ ਆਪਣੀ ਸਟੋਰੀ ਹੇ। ਹਰ ਇਨਸਾਨ ਵਿੱਚ ਤਮਾ, ਆਕੜ, ਤੇ ਬੇਭਰੋਸਾ ਹੌਣ ਕਰਕੇ ਰਿਸ਼ਤੇ ਨਿਭਾਉਣ ਵਿੱਚ ਅਸਮਰੱਥ ਹਨ, ਮਾਫ ਕਰਨਾ ਸਿਖੋ, ਤੇ ਅੱਗੇ ਵਧੋ। ਜੇ ਧੀ ਘਰ ਬੈਠੀ ਕੋਈ ਗਲ ਨਹੀ। ਹਰ ਸੱਸ ਸੋਹਰਾ ਚੰਗਾ ਨਹੀ ਹੁੰਦਾ। ਜਦੋ ਆਪਣਿਆ ਦਾ ਸਹਾਰਾ ਹੁੰਦਾ ਦੁੱਖ ਦੂਰ ਛੇਤੀ ਹੋ ਜਾਂਦੇ ਨੇ। ਫਿਕਰ ਤਾਂ ਮੈ ਤੋਹਾਡਾ ਨਹੀ ਘਟਾ ਸਕਦਾ ਪਰ ਇਹ ਜਰੂਰ ਕਿਹਣਾ ਚਾਓਦਾ ਕਿ ਧੱਕੇ ਨਾਲ ਦੋ ਜੀਆਂ ਨੂੰ ਇਕੱਠੇ ਰਹਿਣ ਲਈ ਮਜਬੂਰ ਕਰਨਾ ਚੰਗਾ ਨਹੀ ਹੈ। ਜਿੰਦਗੀ ਬਹੁਤ ਚੰਗੀ ਹੇ ਤੇ ਤੋਹਾਨੂੰ ਹੀ ਉਪਰਾਲਾ ਕਰਨਾ ਪੈਣਾ ਆਪਣੀ ਧੀ ਦੀ ਜਿੰਦਗੀ ਨਵੇ ਸਿਰੇ ਤੋਂ ਸ਼ੁਰੂ ਕਰਨ ਲਈ। ਕੋਈ ਕੰਮ ਤੇ ਲਾਵੋ, ਇਸ ਨਾਲ ਮਨ ਲੱਗਿਆ ਰਹੇ ਗਾ ਤੇ confidence ਵੀ ਆਵੇਗਾ। ਜੇ ਸਾਡੀਆ ਧੀਆ ਆਪਣੇ ਪੇਰਾਂ ਤੇ ਖਲੋ ਜਾਣ ਕਿਸੇ ਸੱਸ ਦੀ ਹਿੰਮਤ ਨਹੀ ਤੰਗ ਕਰਨ ਦੀ। ਕਈ ਵਾਰ ਧੀਆ ਆਪਣੇ ਬਾਬਲ ਦੀ ਇੱਜਤ ਵਚਾਓਣ ਲਈ ਸੋਹਰੇ ਘਰ ਮਜਬੂਰੀ ਵੱਸ ਰਿਹ ਰਹੀਆ ਨੇ। ਰੱਬ ਤੁਹਾਨੂੰ ਮੁਸੀਬਤ ਵਿੱਚੋ ਕੱਢੇ ਪਰ ਯਤਨ ਤੁਹਾਨੂੰ ਹੀ ਕਰਨਾ ਪੈਣਾ।
ਵਹਿਗੁਰ ਜੀ
ਬਹੁਤ ਮਾੜਾ ਹੋਇਆ ਇਸ ਤਰ੍ਹਾਂ ਦੇ ਮਸਲੇ ਨੂੰ ਬੈਠ ਕੇ ਨਿਬੇੜ ਲੈਣਾ ਚਾਹੀਦਾ ਸੀ ਦੋਨੋਂ ਪਰਿਵਾਰਾਂ ਨਾਲ ਬਹੁਤ ਮਾੜਾ ਹੋਇਆ
ਸਾਰੀ ਗਲਤੀ ਤਾਂ ਇਸ ਬਦਮਾਸ਼ ਕੁਰਪੱਟ ਪੁਲਿਸ ਅਫਸਰ ਦੀ ਹੈ ਜਿਸਨੇ ਆਪਣੇ ਪੁਲਿਸ ਅਫਸਰ ਤੇ ਪੈਸੇ ਦੇ ਹੰਕਾਰ ਵਿੱਚ ਆਪਣੇ ਜਵਾਈ ਦਾ ਕਤਲ ਹੀ ਕਰ ਦਿੱਤਾ ਹੈ । ਜੇਕਰ ਤੁਹਾਡਾ ਰਿਸ਼ਤਾ ਨਹੀਂ ਸੀ ਨਿਭਦਾ ਤਾਂ ਤਲਾਕ ਮਿਲ ਸਕਦਾ ਸੀ ਕਿਸੇ ਦੇ ਜਵਾਨ ਪੁੱਤ ਦਾ ਕਤਲ ਕਰਨਾ ਕਿਹੜੀ ਅਕਲ ਦੀ ਗੱਲ ਹੈ?
ਸਿੱਧੀ ਫਾਂਸੀ ਦੀ ਸਜ਼ਾ ਦਿਉ ਇਹੋ ਜਿਹੇ ਪੁਲਿਸ ਔਫ਼ੀਸਰ ਜਿੱਨੇ ਆਪਣੇ ਜਵਾਈ ਨੂੰ ਗੋਲੀ ਮਾਰੀ ਬਜ਼ੁਰਗ ਮਾਂ ਪਿਓ ਦੀਆਂ ਧਾਹਾਂ ਸੁਣੀਆਂ ਨਹੀਂ ਜਾਂਦੀਆਂ ਨਹੀਂ ਨਿਭਦੀ ਥੋਡੀ ਦੀ ਤਲਾਕ ਦੋਦੋ ਪਬਲਿਕ ਕੋਈ ਗਲਤੀ ਕਰੇ ਤਾਂ ਕਹਿੰਦੇ ਕਨੂੰਨ ਹੱਥ ਚ ਲਿਆ ਇੱਕ ਵਰਦੀ ਧਾਰੀ ਨੇ ਕਨੂੰਨ ਹੱਥ ਚ ਲਿਆ ਫਾਂਸੀ ਦਿਉ
ਰੱਬ ਹੀ ਜਾਣੇ ਛੇਤੀ ਕੀਤੇ ਐਨਾਂ ਵੱਡਾ ਕਦਮ ਕੋਈ ਨਹੀ ਚੁੱਕਦਾ।
Justice hona chahiye
ਇਹ ਛੇਤੀ ਸਜਾ ਹੋਣੀ ਚਾਹੀਦੀ ਹੈ ਮਾਂ ਬਾਪ ਦਾ ਵਿਲਕਦੇ ਦੇਖ ਨਹੀਂ ਸਕਦੇ 😢😢
ਫਾਂਸੀ ਹੋਣੀ ਚਾਹੀਦੀ ਹੈ 😢😢😢😢😢
Kuri de pio daa dukh v taa pusho fansi den valiyo jdo tuhadi kuri nu koi vrt ke shdi tuhada jwai ptta odo lgu
Kudi da dimag kharab usse peo ne kita see. Duja viaah see shadi. @@realsujansingh
ਅੱਜ ਤੱਕ ਆਮ ਕਤਲ ਵਿੱਚ ਕਿਸੇ ਨੂੰ ਫਾਂਸੀ ਹੋਈ ਹੈ ? ਉਮਰ ਕੈਦ ਹੋ ਸਕਦੀ ਹੈ ਫਾਂਸੀ ਨਹੀ ਪਰ ਹੁਣ ਵਕੀਲਾਂ ਦਾ ਭੇੜ ਹੋਵੇਗਾ
ਜੇ ਘਰ ਵਸਾਉਣੇ ਹਨ ਤਾਂ ਜਨਾਨੀਆਂ ਦੀ ਗੱਲ ਨਾ ਸੁਣੋ,,,,,, ਕਲੇਸ਼ ਦਾ ਨਤੀਜਾ,,,,,
Correct 💯
ਇਸ ਪੁਲਿਸ ਅਫਸਰ ਨੂੰ ਤੁਰੰਤ ਫਾਂਸੀ ਮਿਲੇ।
ਬਹੁਤ ਮੰਦਭਾਗੀ ਘਟਨਾ ਹੈ ਜੀ ਵਾਹਿਗੁਰੂ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਪਰਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ
ਕਾਜੀ ਹੋਇ ਰਿਸ਼ਵਤੀ ਵੱਢੀ ਲੈ ਕੇ ਹੱਕ ਗਵਾਇ। ।ਖਾਲਸਾ ਰਾਜ ਤੋਂ ਬਗੈਰ ਕੰਮ ਸੂਤਰ ਨਹੀਂ ਆਉਣਾ। ਦੁਨੀਆਂ ਵਿਗੜ ਚੁੱਕੀ ਹੈ ਇਸ ਕਰਕੇ ਕੋਈ ਰੱਬ ਦਾ ਪਿਆਰਾ ਵਾਂਗ ਡੋਰ ਸੰਭਾਲੇਗਾ ਤਾਂ ਹੀ ਠੰਢ ਵਰਤਣੀ ਹੈ ।ਰਾਜੇ ਸ਼ੀਂਹ ਮੁਕੱਦਮ ਕੁੱਤੇ ਵਾਲੀ ਹਾਲਤ ਬਣੀ ਪਈ ਹੈ ।ਕੋਈ ਗੱਲ ਨਹੀਂ ਰੱਬ ਦੂਰ ਨਹੀਂ । ।ਇਹ ਲੋਕ ਸਮਝਦੇ ਰੱਬ ਕਿਹੜਾ ਵੇਖਦਾ।
ਵਾਹਿਗੁਰੂ ਜੀ ❤
ਨਾਨਕ ਦੁਖੀਆ ਸਭੁ ਸੰਸਾਰੁ,,ਸੋ ਸੁਖੀਆ ਜਿਸ ਨਾਂਮ ਅਧਾਰ
ਨਹੀਂ ਦੇਖਿਆ ਜਾਦਾ ਮਾਪਿਆਂ ਦਾ ਦਰਦ ਬਹੁਤ ਮਾੜਾ ਕੀਤਾ ਕਿਸੇ ਨੂੰ ਜਾਨੋਂ ਨਹੀਂ ਮਾਰਨਾ ਚਾਹੀਦਾ 😢😢😢😢😢
ਲੋਕਾਂ ਦਾ ਬਹੁਤ ਮਾੜਾਂ ਹਾਲ ਹੌ ਗਿਆ ਹੈ ਕਿਸੇ ਨੂੰ ਵੀ ਤਰਸ ਨਹੀਂ ਆਉਂਦਾ
ਵਾਹਿਗੁਰੂ ਜੀ
ਲੱਖ ਲਾਹਨਤ ਆ ਇਹੋ ਜਿਹੇ ਕੰਜ਼ਰ ਪੁਲਿਸਵਾਲੇ ਦਾ। ਇਹੋ ਜਿਹੇ ਕੰਜ਼ਰਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ
ਇਹੋ ਜਿਹੇ ਉਚੇ ਆਉਂਧੇ ਵਾਲੇ ਕੰਜਰਾਂ। ਨਾਲ਼ ਰਿਸ਼ਤੇ ਨਹੀਂ ਜੋੜਨਾ ਚਾਹੀਦਾ ਐ ਇਹੋ ਜਿਹੇ ਕੰਜਰਾਂ ਦੇ ਨਾਲ। ਰਿਸ਼ਤੇਦਾਰੀ ਤਾਂ ਤਕੜਾ ਕੰਜ਼ਰ ਹੀ ਨਿਭਾਅ ਸਕਦਾ ਐ ਇਹ ਤਾਂ ਸਾਦਾ ਪਰਿਵਾਰ ਲੱਗਦਾ ਐ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਇਸ ਨੂੰ
ਬਹੁਤ ਅਫਸੋਸ,😢😢😢
ਵਾਹਿਗੁਰੂ ਜੀਂ
ਬਹੁਤ ਮਾੜਾ ਹੋਇਆ ਮਾਦਾ ਹੀਰੇ ਵਰਗਾ ਪੁੱਤ ਮਾਰਤਾ
Koi.ase.offiser.javai.nahi.marda.jarur.dhi.da.pitte.hadutu.jaida.dukhi.si.dhi.di.jindgi.barbad.si.pese.de.bal.te.talak.koi.masla.hai.jesi.karni.vesi.bharni
Lgda maa spni putt daa khoon pee gaie shure daa taa bhana hee bniya
ਹੀਰੇ ਵਰਗੇ ਪੁਤ ਨੇ ਦੋ ਪਰਿਵਾਰਾਂ ਦਾ ਜਿਉਣਾ ਔਖਾ ਕੀਤਾ ਸੀ ਪਹਿਲਾਂ ਰਾਜਸਥਾਨ ਵਿਚ ਵਿਆਹ ਕਰਵਾਇਆ ਫਿਰ ਬਿਨਾਂ ਤਲਾਕ ਦੁਜਾ ਵਿਆਹ ਕਰਵਾਇਆ ਹੁਣ ਹਰਿਆਣਾ ਵਿਖੇ ਵਿਆਹ ਕਰਵਾਉਣ ਲੱਗਾ ਸੀ
ਮਾਤਾ ਜੀ ਜਿਹੜੀਆ ਦੋ ਧੀਆਂ ਵਿਆਹ ਕੇ ਲਿਆਏ ਸੀ ਉਹਨਾਂ ਦਾ ਸਰਾਫ ਪਿਆ ਹੈ
ਲੋਕਾਂ ਨੂੰ ਤਾਂ ਕਾਨੂੰਨ ਦੀਆਂ ਪੜ੍ਹਾਈਆਂ ਪੜਾਈਆਂ ਜਾਂਦੀਆਂ ਨੇ ਪਰ ਜਿਹੜੇ ਕਾਨੂੰਨ ਦੇ ਪਹਿਰੇਦਾਰ ਹਨ ਉਹ ਕਿੰਨੀ ਕੁ ਲੋਕਾਂ ਦੀ ਮਦਦ ਕਰਨ ਵਾਸਤੇ ਅੱਗੇ ਆਉਂਦੇ ਹਨ ਇਥੋਂ ਪਤਾ ਚੱਲ ਜਾਂਦਾ ਹੈ ਇਨਸਾਨੀਅਤ ਦੇ ਨਾਤੇ ਇਕ ਮਨੁੱਖਤਾ ਦੀ ਸੇਵਾ ਕਰਨ ਵਾਸਤੇ ਸਾਨੂੰ ਅੱਗੇ ਜਰੂਰ ਹੋਣਾ ਚਾਹੀਦਾ ਚਾਹੇ ਉਹ ਕਿਸ ਤਰ੍ਹਾਂ ਦੇ ਵੀ ਹਾਲਾਤ ਹੋਣ
ਮਾਵਾਂ ਅਤੇ ਭੈਣਾਂ ਮਤਲਬ ਪੇਕਿਆਂ ਦੀ ਬੇ ਫਜ਼ੂਲ ਦਖ਼ਲ ਅੰਦਾਜੀ ਜਿਸ ਘਰ ਵਿੱਚ ਹੋਣ ਲੱਗ ਜਾਵੇ ਤਾਂ ਘਰ ਵਸਣਾ ਮੁਸ਼ਕਿਲ ਹੈ
ਜਿਹੜਾ ਵਿਅਕਤੀ ਕੁਮੈਂਟ ਕਰ ਰਿਹਾ ਹੈ ਕਿ ਠੀਕ ਹੋਇਆ ਇਸਦੇ ਵਿਰੁੱਧ ਵੀ ਪਰਚਾ ਹੋਣਾ ਚਾਹੀਦਾ ਹੈ
Jihra kahinda sai hoya ohdi bhain nal sating c ta kahi janda oh
Krla parcha de number apni pen chada la jdo tere kudi hoye fudda padwa k ohda fir talak mein de dinna kr viah 10 din lye je apne pyo da nasli beej a kri reply Marda te e parche painde ne lun Patt le tu v te eh gand parivaar v Patt lve 😂😂😂😂
Waheguruji 🙏🏻 waheguruji 🙏🏻
Waheguru Ji
90 ਪਰਸੈਂਟ ਕੁੜੀਆਂ ਨੂੰ ਮਾਵਾਂ ਹੀ ਨਹੀਂ ਵਸਣ ਦਿੰਦਿਆਂ ਸੋਰੇ ਘਰ ਵਿੱਚ ਮਾਵਾਂ ਦੀ ਇੰਟਰਫੈਰ ਨਹੀ ਹੋਣੀ ਚਾਹੀਦੀ
💯
Right 💯
Veer mava ghar barbad kar rahea han ladki da
ਵਾਹਿਗੁਰੂ ਜੀ ਮਿਹਰ ਕਰੋ
ਬਹੁਤ ਦੁੱਖ ਹੋਇਆ , ਪਰ ਇਹ ਪੰਜਾਬ ਪੁਲਿਸ ਤੇ ਕੰਟਰੋਲ ਪੰਜਾਬ ਸਰਕਾਰ ਦੀ ਜ਼ੁੰਮੇਵਾਰੀ ਹੈ ਕਰਨ, ਅੱਜ ਆਪਣੇ ਜੀਆ ਦੇ ਝੂੱਠੇ ਕੇਸ ਤੇ ਝੂੱਠੇ ਮੁਕਾਬਲੇ ਬਣਾ ਕੇ ਮਾਰਨ ਲੱਗ ਪਏ, 1984 ਤੋ ਲੈ ਕੇ ਅੱਜ ਤੱਕ ਪੰਜਾਬ ਪੁਲਿਸ ਵਿੱਚ ਗੁੰਡਾਗਰਦੀ ਬਹੁਤ ਵੱਡੀ ਮਾਤਰਾ ਵਿੱਚ, ਪਰ ਪੰਜਾਬ ਦੇ ਲੋਕ ਕਿਓ ਨਹੀ ਸੁਧਾਰ ਕਰਵਾਉਦੇ,
ਇਸ ਤੋਂ ਵੱਡਾ ਦੁੱਖ ਤਾਂ ਹੋ ਹੀ ਨਹੀਂ ਸਕਦਾ , ਅੱਜਕਲ ਤਲਾਕ ਆਂਵ ਗੱਲ ਹੋ ਗਈ ਹੈ ,ਤਲਾਕ ਲੈ ਲੈਂਦੇ ,ਲੜਕੇ ਨੂੰ ਮਾਰਨ ਦੀ ਕੀ ਜਰੂਰਤ ਸੀ ,,ਬਾਕੀ ਅੱਜ ਕੱਲ ਭਾਈ ਔਰਤਾਂ ਦਾ ਬਹੁਤ ਹੀ ਬੁਰਾ ਹਾਲ ਹੈ , ਕੁੱਝ ਨਹੀਂ ਕਹਿ ਸਕਦੇ ਕਿ ਇਸ ਪਿੱਛੇ ਐਨਾ ਵੱਡਾ ਕੀ ਕਾਰਨ ਸੀ?
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਜੀ 🙏
Wahaguru ji Very sad ji AIG sab to big ksurvad ha ji court they decesion the wait ker I ਚਾਹਦੀ ਸੀ ਬਿਲਕੁਲ ਗੁੰਡਾਗਰਦੀ ਹੈ ਜੀ
😢😢😢buht dukh hai
Waheguru Ji Maher Karna Ji
So sad, so wrong to kill somebody. Look at his parents joining through very difficult time. May Waheguru bless this family
ਵਾਹਿਗੁਰੂ ਜੀ ਇਨਸਾਫ ਜਰੂਰ ਕਰੋ, 🙏🙏😭😭
Waheguru 😭😭
ਬਹੁਤ ਮਾੜਾ ਕੀਤਾ ਏ
ਬਹੁਤ ਅਫਸੋਸ ਦੀ ਗੱਲ ਹੈ ਨਵੇ ਕਾਨੂੰਨਾ ਮੁਤਾਬਿਕ ਪੁਲਿਸ ਕੋਲ ਬਹੁਤ ਪਾਵਰਾ ਵਧਾ ਦਿਤੀਆ ਇਹ ਤੇ ਰਾਜਨੀਤਕ ਲੋਕ ਮਿਲ ਕੇ ਆਮ ਜਨਤਾ ਤੇ ਪੁਲਿਸ ਤੋ ਬਹੁਤ ਜੁਲਮ ਕਰਨਗੇ ਆਮ ਜਨਤਾ ਤੇ ਸੰਗਠਨ ਚੁਪ ਕਿਉ ਹੈ??????
ਗਰੀਬਾਂ ਅਤੇ ਮਾੜੇ ਲੋਕਾਂ ਨੂੰ ਤੰਗ ਕਰਦੇਓ ਪਰਮਾਤਮਾ ਇਵੇਂ ਮੱਤ ਮਾਰਦਾ ਦੋਵੇਂ ਘਰਾਂ ਨੂੰ ਰੱਬ ਨੇ ਸਜ਼ਾ ਦਿੱਤੀ ਐ
ਵਾਹਿਗੁਰੂ ਜੀ.ਬਹੁਤ ਗਲਤ ਹੋਈਆ.ਮਾਵਾ ਮਾਵਾ ਹੁੰਦੀਆ ਹਨ
Wahguru jee 🙏😢
So sad .....Rab kise naal na kare inj.... waheguru ji 🙏
Waheguru ji Meher Karo ji
Waheguru ji waheguru ji
ਕੀ ਪਤਾ ਜਦੋਂ ਕਿਸੇ ਮਾਪਿਆਂ ਦੀ ਧੀਂ ਸਹੁਰੇ ਪਰਿਵਾਰ ਵੱਲੋਂ ਦੁੱਖੀ ਹੁੰਦੀ ਹੈ ਤਾਂ ਹਾਲਾਤ ਬੰਦੇ ਨੂੰ ਮਰਨ ਮਾਰਨ ਤੋਂ ਮਜਬੂਰ ਕਰ ਦਿੰਦੇ ਹਨ 😌😌
Correct 💯
shi keha kise di dhee nu vart k shyd dena chngi gall ni.eho jo sass meri c jisne meri tension mere bche di jindgi rol ti.koi hakk ni eho j loka nu jeon da
@@AmanDeep-wy2ho sahi keha...jis tn lge so jane
10000% sahi keh tusi...lokan ne trend bna leya divorce...pr ankhiyan lokan nu es trah hi krna painda
ਕੋਰਟ ਦੇ ਅੰਦਰ ਕਤਲ ਬੱਸ ਇਹਦੀ ਬਾਕੀ ਰਹਿੰਦੀ ਸੀ ਸੁਣਨ ਦੀ ਉਹ ਵੀ ਸੁਣ ਲਿਆ ਅੱਜ 😢
ਕੋਰਟ ਦੇ ਅੰਦਰ ਨਹੀ ਹੱਦਬੰਦੀ ਵਿੱਚ ਹੋਇਆ ਹੈ
Waheguru Waheguru
Vari.sad ਨਾਨਕ ਦੁੱਖ਼ੀਅਾ ਸ਼ਭ ਸੰਸ਼ਾਰ
Correct 💯 you are
WMK
Waheguru waheguru waheguru waheguru 🙏
ਬਹੁਤ ਮਾੜੀ ਗੱਲ ਹੋਈ ਪਰਮਾਤਮਾ ਪਰਿਵਾਰ ਨੂੰ ਭਾਣਾ ਮੰਨਦਾ ਬਲ ਬਖਸੀ
Waheguru
ਮਾਪਿਆਂ ਨੂੰ ਦੇਖਕੇ ਰੌਣਾ ਆਉਂਦਾ ਐ
ਇਹੋ ਜਿਹੇ ਹੰਕਾਰੀ ਅਫਸਰਾਂ ਦੇ ਰਿਟਾਇਰ ਹੋਨ ਤੋਂ ਬਾਅਦ ਵੀ ਧੌਣ ਚ ਆਕੜ ਵਾਲਾ ਕਿੱਲਾ ਰਹਿੰਦਾ ਹੈ. ਸਖਤ ਤੋਂ ਸਖ਼ਤ ਸਜਾ ਹੋਣੀ ਚਾਹੀਦੀ ਹੈ. ਅਫਸੋਸ਼।
Waheguru ji 🙏😭😭😭
So Sad RIP
ਵਾਹਿਗੁਰੂ
Waheguru ji waheguru ji ka khalsa waheguru ji ki Fateh 🙏🙏
Waheguru waheguru 😢😢😢😢😢😢😢
No law and order 😭😭😭😭😭😭
ਪੰਜਾਬ ਦਾ ਕੋਈ ਰਖਵਾਲਾ ਨਹੀਂ ਰਿਹਾ
Es ch Punjab da ki Rola bhai Eh Lok Rujde nahi
Very well said
ਇਹੋ ਜਿਹੇ ਲੋਕ ਜਦੋਂ ਅਦਾਲਤ ਵਿੱਚ ਆ ਕੇ ਇਹੋ ਜਿਹਾ ਕੰਮ ਕਰ ਸਕਦੇ ਹਨ ਤਾ ਬਾਹਰ ਕੀ ਕੁੱਝ ਕਰਦੇ ਹੋਣਗੇ । ਰਿਸ਼ਤੇਦਾਰੀ ਪਿਆਰ ਨਾਲ ਨਿਵਦੀ ਐ ਧੱਕੇ ਜਾ ਹੰਕਾਰ ਨਾਲ ਨਹੀ । ਬਹੁਤ ਮਾੜਾ ਹੋਇਆ ।