Это видео недоступно.
Сожалеем об этом.

Tere Baapu Diya (Official Video) Baaghi | Latest Punjabi Songs 2024

Поделиться
HTML-код
  • Опубликовано: 12 авг 2024
  • ► Baaghi Presenting New Punjabi Song 2024 “Shop Sunyaara Di” By Baaghi So Must Watch, Like, Share & Leave Your Valuable Comments.
    #latestpunjabisongs2024 #trending #terebaapediye #baaghi
    Enjoy and stay connected with us and Subscribe to our channel 👉 rb.gy/wchgvf
    _____________________________________________________
    🎧 Song Credits :-
    ☞ Title - Shop Sunyaara Di
    ☞ Singer/ Lyrics/ Composer - Baaghi
    ☞ Music - Mirror
    ☞ Female Lead - Gauri Virdi
    ☞ Director - Nishant Sharma
    ☞ DOP - Robho
    ☞ Edit- Nick
    ☞ Video - BM Films
    ☞ Special Thanks - Sunny Bal ‘Nav Riar , Rinku Paa
    ☞ Producer - Sewak Singh Romy
    ☞ Manged by - Baaz Shindewala
    ☞ Project - Baaz Shindeala
    ☞ Digital Partner - Coin Digital
    __________________________________________
    ► Thanks For Watching Our Channel.
    ► Have A Nice Day ...
    ► Subscribe For More Updates ..
    -----------------------------------------------------------------
    ► Record Label -
    ► Enjoy & Stay Connected with us 📲

Комментарии • 441

  • @ajangurditpura60
    @ajangurditpura60 Месяц назад +25

    ਬਹੁਤ ਵਧੀਆ ਵੀਰੇ ਪਰਮਾਤਮਾ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ ❤

  • @SukhwinderSingh-wq5ip
    @SukhwinderSingh-wq5ip Месяц назад +55

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @rinkagill2676
    @rinkagill2676 19 дней назад +5

    ਖਿਚ ਕੇ ਰੱਖ ਬਾਗੀ ਬਾਈ ਬੁੰਡ ਬੰਦ ਕਰ ਕੇ ਰੱਖ ਐਂਟੀਂਆਂ ਦੀ ਬਾਕੀ ਓਕੇ ਰਿਪੋਰਟ ਆ❤. love you ❤

  • @nirmankhaira
    @nirmankhaira Месяц назад +8

    ਪਤੰਦਰ ਦਿਨਾਂ ਚ ਹੀ ਚੜ੍ਹ ਗਿਆ...❤

  • @kakapathankottu9272
    @kakapathankottu9272 Месяц назад +15

    ਲਾ ਤੇ ਖੂੰਜੇ ਸਿੰਗਰਾਂ ਨੂੰ ਬਾਗੀ ਵੀਰ ਨੇ ਹੁਣ ਨਹੀਂ ਡਾਲਦਾ ਪੁੱਤ ਸਿੰਦੇ ਦਾ love you baggi veer ਖਿੱਚ ਕੇ ਰੱਖ ਕੰਮ ਨੂੰ baggi veer

  • @JaspreetMalhi-du3xf
    @JaspreetMalhi-du3xf Месяц назад +17

    ਸੁੱਟੀ ਜਾ ਗਾਣੇ ਦੀ ਲੀਆਦੇ ਹਨੇਰੀ
    ਆਉਣ ਦੇ ਜੱਟਾਂ ❤❤ ਬਾਕੀ love u jn
    ਮਿਲਣਾ ਆ ਤੈਨੂੰ
    ਸਾਡੇ ਇਲਾਕੇ ਦਾ singer ji ਮਾਝੇ ਵਾਲੇ ਭਾਉ ❤❤❤

  • @user-vu2od7dm1f
    @user-vu2od7dm1f Месяц назад +7

    ਬਾਗੀ ਤਾ ਫੇਰ ਬਾਗੀ ਆ ਫੇਰ ਦਬਦਾ ਕਿੱਥੇ ਆ❤

  • @GuruGroha-ss2dt
    @GuruGroha-ss2dt Месяц назад +13

    Baaghi ta Baaghi hi aa..🤗

  • @kakapathankottu9272
    @kakapathankottu9272 Месяц назад +13

    Laga rha jatt j sidhu bhai Apne ch nhi te oo de kami Tusi puri krde baggi veer hun Tusi nhi chlan dena kis nu ase Tera nal veer love you and Miss you sidhu bhai 😢😢

  • @mundaamritsarda6847
    @mundaamritsarda6847 Месяц назад +8

    Baaghi ta fir baaghi 🤟🏻🤘💪💪💪💪💪💪💪💪

  • @JatinderSingh-ug7vu
    @JatinderSingh-ug7vu Месяц назад +8

    ਬਾਗੀ ਬਾਗੀ ❤❤❤ ਗੁਰਦਾਸਪੁਰੀਆ ਮਾਝਾ

  • @Sandeep-shubh
    @Sandeep-shubh Месяц назад +7

    ਬਹੁਤ ਹੀ ਸੋਹਣਾ ਸੌਗ ਆ ਬਾਗੀ ਵੀਰ❤ ਬਾਬਾ ਨਾਨਕ ਤੇਰੀ ਲਮੀ ਓੁਮਰ ਕਰੇ

  • @amanloharan1489
    @amanloharan1489 Месяц назад +10

    ਬਾਗੀ ਬਾਗੀ ਹੋਈ ਪਈ ਆ ਕਿਹਦੇ ❤❤❤

  • @jigardeepsingh438
    @jigardeepsingh438 Месяц назад +48

    ਖਿਚ ਕੇ ਰੱਖ ਵੀਰ ਖੂਜੇ ਲਾ ਦੇ ਸਭ ਕਲਾਕਾਰਾਂ ਨੂੰ

  • @ramansingh1053
    @ramansingh1053 Месяц назад +68

    ਪੁੱਤ ਸ਼ਿੰਦੇ ਦਾ ❤❤❤❤ ਜੁਰਤ ਸਿੱਧੂ ਮੂਸੇਵਾਲੇ ਵੀਰ ਵਾਂਗੂੰ ਖਿੱਚ ਕੇ ਰੱਖ ਵੀਰ.....♥️♥️♥️♥️ ਖੂੰਜੇ ਲਾ ਕੇ ਰੱਖ ਸਭ ਕਲਾਕਾਰਾਂ ਨੂੰ.....

  • @hai.koii.hor5911
    @hai.koii.hor5911 Месяц назад +48

    ਸਾਮਣੇ ਇਕ ਬੰਦਾ ਸੀ ਤੇ ਮਾਰਨ ਵਾਲੇ ਇਕ ਇਕ ਬੰਦੇ ਕੋਲ 4
    4 ਪਿਸਟਲ
    ਏਥੋਂ ਕਰ ਰੁਤਬਾ ਤੂੰ ਚੈਕ ਮੂਸੇ ਵਾਲੇ ਜੱਟ ਦਾ
    Miss u sidhu moose wale ❤️
    ਨਾਮ ਗੈਂਗਾ ਦਾ ਆਉਂਦਾ - ਰੌਲ ਸਰਕਾਰਾ ਦਾ ਵੀ ਹੈ_ ਉਹਦੀ ਮੌਤ ਦੇ ਪਿੱਛੇ ਹੱਥ ਤਾਂ ਕਈ ਗਰਦਾਰਾ ਦਾ ਵੀ ਹੈ _ ਸਿੱਧੇ ਸਾਧੇ ਜੱਟ ਤੇ ਸਾਜਿਸ਼ ਭਾਰੀ ਹੋਈ ਐ _ ਸਿੱਧੂ ਦਿਲ ਦਾ ਨਹੀ ਸੀ ਮਾੜਾ ਤਾਂਹੀ ਤਾਂ ਮਾੜੀ ਹੋਈ ਐੱ
    I love you Sidhu moose wale ❤️

  • @Status_vibes_1
    @Status_vibes_1 Месяц назад +26

    Jaldi jaldi comment kar dete hai like milenge 😂❤😂

  • @Kabaddi78600
    @Kabaddi78600 Месяц назад +20

    Baggi nu kon kon pyar krda hai❤

  • @Sidhufanlovers295
    @Sidhufanlovers295 Месяц назад +5

    ਆਗਿਆ ਝੋਟਾ 🔥❤️❤️❤️❤️❤️❤️❤️❤️❤️

  • @kakapathankottu9272
    @kakapathankottu9272 Месяц назад +5

    Phla sidhu bhai anda c hun sada bagghi anda wa love you jatta

  • @AkashdeepSingh-vi6vf
    @AkashdeepSingh-vi6vf Месяц назад +6

    ਬਾਈ ਸਾਈ ਜੀ ਲਈ ਵੀ ਕਰਦੋ song baaghi veera love uh

  • @djbrownboymusicmiracles6611
    @djbrownboymusicmiracles6611 Месяц назад +5

    Sidumosewala tho baad eh bnda lgada mard ♥️♥️

  • @theliger0332
    @theliger0332 Месяц назад +5

    Ondo baaghi bhai sunne tyar bathe aa

  • @vishalsharma5862
    @vishalsharma5862 22 дня назад +2

    Baaghe veere thuanu request ae sidhu Bai lai apne har geet ch 2/4 lines gaa dea karo kiuki sidhu army thuadi kalam cho te thuadi awaaj cho sidhu Bai lai ankh wali galaan sunna choundi ae.kiuki tusi sachi sidhu Bai nu pyar karde oh.saanu sab pta thuadi kalam raahi sidhu Bai apne bol likh dende ne thuade jariye saanu inve lagda.baaki saari sidhu army thuade naal ae.

  • @RajanSarwal
    @RajanSarwal Месяц назад +4

    Hit for Moosewala ⚠️

  • @jallygill3254
    @jallygill3254 Месяц назад +4

    Vadde veer rabb tanu mare vv omr de dve

  • @NPB9513
    @NPB9513 Месяц назад +4

    ਬਹੁਤ ਵਧੀਆ ਗੀਤ 👍👍👍✍️✍️✍️✍️✍️✍️✍️🔥🔥🔥💥💥💥💥

  • @harmansandhu77
    @harmansandhu77 Месяц назад +7

    Like ur song bro❤❤

  • @SatpinderSandhu
    @SatpinderSandhu Месяц назад +4

    Jis din ajnala ay jarur mil k java gy

  • @jagmeetbrar2018
    @jagmeetbrar2018 Месяц назад +1

    ਵਹਿਗੁਰੂ ਮੇਹਰ ਕਰੇ ਵੀਰ ਤੇ❤

  • @SannameSungh
    @SannameSungh Месяц назад +3

    Very nice baggi sabb

  • @kamobhullar1013
    @kamobhullar1013 Месяц назад +3

    Always be happy ❤veere bhut sohne song hude tuhade❤

  • @nomantalib4861
    @nomantalib4861 Месяц назад +2

    Love from the heart 💞 and from Pakistan 🎉❤❤❤❤❤❤

  • @user-fo3rm2eq2v
    @user-fo3rm2eq2v Месяц назад

    Preet Tathgur ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😂😂❤🎉🎉🎉🎉🎉🎉❤❤❤❤🎉🎉🎉🎉😂😢❤❤🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉❤❤❤❤❤❤❤❤❤❤❤❤

  • @SahilRatiaofficial
    @SahilRatiaofficial Месяц назад +2

    Justice for Sidhu moose wala

  • @Livefocustv
    @Livefocustv 19 дней назад +6

    ਬਾਗ਼ੀ ਭਰਾ ਤੈਨੂੰ ਕੁੜਤੇ ਹੀ ਘੈਂਟ ਲਗਦੇ ਆ ਆਪਣੇ ਗਾਣਿਆ ਚ ਕੁੜਤੇ ਪਜਾਮੇ ਹੀ ਪਾਇਆ ਕਰ ਜ਼ਾਲਮਾਂ ❤❤

  • @amanmundian329
    @amanmundian329 Месяц назад +2

    Baaghi veere ji ajj subscribe kita tuc bhute insaan ho

  • @OfficialAshmeetDigra123
    @OfficialAshmeetDigra123 Месяц назад +2

    ❤❤ Baaghi Tah Baaghi Aaa ❤❤

  • @Lakshkotkhalsa
    @Lakshkotkhalsa Месяц назад +2

    Vadiya ❤❤❤🎉

  • @user-fo3rm2eq2v
    @user-fo3rm2eq2v Месяц назад +2

    Preet Tathgur ❤❤❤❤❤❤

  • @OfficialAshmeetDigra123
    @OfficialAshmeetDigra123 Месяц назад +2

    Love Vadde Bai ❤❤

  • @Punjab_Police397
    @Punjab_Police397 Месяц назад +1

    nyc song🇵🇰🇵🇰🇵🇰🇵🇰💯💯💯💯

  • @movielike601
    @movielike601 Месяц назад +4

    ❤️❤️

  • @user-Yashpal13
    @user-Yashpal13 Месяц назад +1

    ਵੱਖਰੀ ਜੀ energy ਆ ਸਿੰਦੇ ਦੇ ਗਾਣੇ ਆ ਦੀ 💪

  • @RajKumar-lb4pv
    @RajKumar-lb4pv Месяц назад +1

    Att krai pai AA jhote ne ta

  • @GurjeetSingh-nn9zn
    @GurjeetSingh-nn9zn Месяц назад +1

    ਬਾਗੀ ਬਾਗੀ ਕਰਾਈ ਪਈ ਵਾ ਮਾਝੇ ਵਾਲੇ ਮੁਢਲੇ ਨੇ

  • @ManpreetSingh-jf6qh
    @ManpreetSingh-jf6qh Месяц назад +1

    ਸਿਰਾ ਗਾਣਾ ❤

  • @MehrajAhmed-yk8yo
    @MehrajAhmed-yk8yo Месяц назад +2

    Mst ha 🎉

  • @pragsingh6479
    @pragsingh6479 25 дней назад +1

    ਸਿਰਾ ਬੰਦਾ ਬਾਈ

  • @Hardeepofficel64126
    @Hardeepofficel64126 Месяц назад +1

    baaghi ta fr baaghi aa

  • @JatinderSingh-ug7vu
    @JatinderSingh-ug7vu Месяц назад +2

    ਧਕ ਧਕ ❤❤❤

  • @jagguvlogs9383
    @jagguvlogs9383 Месяц назад +2

    Baaghi ta fer baaghi a.❤❤❤

  • @bobybans3471
    @bobybans3471 Месяц назад +1

    Love you ਉਸਤਾਦ ਜੀ....🚩🚩

  • @preetbilla3814
    @preetbilla3814 Месяц назад +1

    ਕਿਉ ਪੈਦੀ ਫਿਰ ਧੱਕ ਨਾ ਚੈਪੀਅਨ🔥🔥🔥🔥🔥🔥🔥🔥🔥🔥

  • @kulwantmehra6926
    @kulwantmehra6926 Месяц назад +2

    Baaghi vere siraaaaaaa❤❤❤

  • @HoneySingh-br4ec
    @HoneySingh-br4ec Месяц назад +1

    Bahut vdhya baghi vr ji

  • @user-ef8kd7go3k
    @user-ef8kd7go3k Месяц назад +1

    Khike rkh baii bahut ghnt song hunde aa tere ❤

  • @malikmattu8800
    @malikmattu8800 Месяц назад +1

    ਬਾਗ਼ੀ ਤਾ ਬਾਗ਼ੀ ਆਹ

  • @himanshuthakur4927
    @himanshuthakur4927 Месяц назад +1

    End bhaggi veer❤❤❤❤

  • @ManjitSran-nl1bc
    @ManjitSran-nl1bc Месяц назад +180

    ❤❤❤❤ਆਉਣ ਦੇ ਪੁੱਤ ਸ਼ਿੰਦੇ ਦਿਆਂ ਖਿੱਚ ਕੇ ਰੱਖ ਕੰਮ

  • @Satshiriakalji
    @Satshiriakalji 24 дня назад +1

    ਵੀਰ ਜੀ ਤੁਸੀਂ ਠੀਕ ਹੋ ਹੁਣ

  • @kuljitkanda1276
    @kuljitkanda1276 24 дня назад +1

    ਬਾਗੀ ਬੋਹਤ ਬੱਦੀਆ ਲੱਗਿਆ

  • @kashmirsinghkashmirsingh737
    @kashmirsinghkashmirsingh737 7 дней назад

    ਬਾਗੀ ਮਾਏ ਫੇਵਰਟ ਐ love you jann

  • @Hdprince34
    @Hdprince34 14 дней назад

    Moose tape Wang ik tape apni shuto vire RUclips te hila ke rakh deo you tube 🎉❤

  • @user-fl1nq3jb9x
    @user-fl1nq3jb9x 6 дней назад +1

    Veere keep doing Waheguru jarur mehr kru .

  • @punjabi_viraal1
    @punjabi_viraal1 Месяц назад +2

    Garmi jiyada hon karan baaghi pra ne iko song di 2 vaar video upload karti 😂😂😂😂

  • @SurenderSingh-uc2qx
    @SurenderSingh-uc2qx Месяц назад +1

    Sirraaa krai Jana jatta

  • @Simrank-c7v
    @Simrank-c7v 21 день назад +1

    Baaghi Veer meri jaan

  • @andreromero8292
    @andreromero8292 Месяц назад +1

    Yo I’m from Belize but I stay in LA let’s make some music together

  • @amithundal961
    @amithundal961 14 дней назад +1

    Majhe Da Jatt ❤❤

  • @rashpalsaran
    @rashpalsaran 28 дней назад +3

    Nice 🎉❤

  • @FaisalAli-cm7in
    @FaisalAli-cm7in Месяц назад +7

    Big love from Pakistan 🇵🇰❤❤❤❤

  • @Jagtarmusic
    @Jagtarmusic Месяц назад +1

    Bagghi paji time na la gana pade plz ma speakers wick lona ha❤ pade gana pra❤❤❤❤🎉🎉

  • @Gurisandhuup20Singh-p6h
    @Gurisandhuup20Singh-p6h 20 дней назад

    Sidumusewala nal te aaag kad deni se veer bat sidumusewala veer jondya rkhi mere veer I'm proud veer tere te

  • @sportslover5862
    @sportslover5862 7 часов назад

    Udo majhail tera nai manda jado chidi lahr nai att🎉🎉🎉

  • @MandeepSingh-s1k
    @MandeepSingh-s1k Месяц назад +1

    Jind jaan bagghi

  • @RD_NAYAK_DHANSIA_
    @RD_NAYAK_DHANSIA_ Месяц назад +1

    बागी ता बागी ह

  • @speechofpunjab5699
    @speechofpunjab5699 25 дней назад +1

    ਚਲ ਕੋਈ ਗੱਲ ਨਹੀਂ ਕਰਨ ਔਜਲੇ ਨਾਲ ਤੇਰੀ ਕਾਊਂਟਰ ਵਰਸੀ ਕਰੇਟ ਹੋ ਗਈ ਸੀ ਤੇ ਕਾਊਂਟਰ ਵਰਸੀਆਂ ਇੱਕ ਰੇਟ ਵੀਰੇ ਤੂੰ ਹੀ ਇਸ ਲਈ ਇਹ ਕਰ ਰਹੇ ਹਾਂ ਠੀਕ ਆ ਤੂੰ ਆਪਦੀ ਜਾਨ ਚ ਸਿੱਧੂ ਮੂਸੇ ਵਾਲਾ ਬਣ ਰਿਹਾ ਤੇ ਵੀਰੇ ਜਿਹੜੇ ਵੀ ਇਹਦੇ ਫੈਨ ਬਣ ਰਹੇ ਨੇ ਉਹਨਾਂ ਨੂੰ ਸਭ ਤੋਂ ਪਹਿਲੀ ਗੱਲ ਮੈਂ ਦੱਸ ਦਿੰਨਾ ਇਹਦੀ ਮੇਨ ਪੁਆਇੰਟ ਇਹ ਕਦੇ ਵੀ ਸਿੱਧੂ ਮੂਸੇਵਾਲਾ ਨਹੀਂ ਬਣ ਸਕਦਾ ਉਹ ਕਾਰਨ ਇਹ ਕਿਉਂਕਿ ਇਹਨੂੰ ਖੁਦ ਲਿਖਣਾ ਨਹੀਂ ਆਉਂਦਾ ਜਦੋਂ ਬੰਦਾ ਰੱਖਿਆ ਹੋਇਆ ਲਵੇ ਮੁੰਡਾ ਜਾ ਇੱਕ ਜਵਾਕ ਜਾ ਛੋਟੀ ਜਿਹੀ ਉਮਰ ਦਾ ਜਵਾਬ ਆ ਉਹ ਗੀਤ ਲਿਖਦਾ ਜੇ ਕਿਤੇ ਬਾਈ ਚਾਂਸ ਨੂੰ ਵੱਡੇ ਹੋਏ ਨੂੰ ਸਿਆਣੇ ਹੋਈ ਨੂੰ ਅੱਗ ਲੱਗ ਗਈ ਜਾਓ ਆਪ ਵਧੀਆ ਗਾਉਣ ਲੱਗ ਗਿਆ ਤਾਂ ਫਿਰ ਜਿਵੇਂ ਸ਼ਿੰਦੇ ਤੇ ਚਮਕੀਲੇ ਦੀ ਸਟੋਰੀ ਹੋਈ ਸੀਗੀ ਉਹ ਕੰਮ ਹੋਊ ਆ ਵੀ ਇੱਕ ਦੂਜੇ ਨਾਲੋਂ ਐ ਟੁੱਟਣਗੀਆਂ ਜੋੜੀਆਂ ਠੀਕ ਹ ਹ ਹ ਹ ਲੱਗੂਗਾ ਇਹਦੇ ਨੂੰ ਇਹ ਲਾਗੂ ਹੋ ਫਿਰ ਇਹ ਹੋਰ ਰਾਈਟਰ ਭਾਲੂਆ ਉਹਨੇ ਆਪਦਾ ਲਿਖ ਕੇ ਗਾਵਾਂ ਦੱਬਣਾ ਫੁੱਲ ਤੇ ਇਹਤੋਂ ਦੁਆਰੇ ਉਹ ਇਹੋ ਜਿਹੇ ਲਿਖਣ ਵਾਲੇ ਗਾਣੇ ਬੰਦਾ ਨਹੀਂ ਮਿਲਣਾ ਪਹਿਲੀ ਗੱਲ ਤਾਂ ਇਹੀ ਆ ਵੀ ਇਹ ਮੁਕਾਬਲਾ ਨਹੀਂ ਕਰ ਸਕਦਾ ਸਿੱਧੂ ਮੂਸੇ ਵਾਲੇ ਦਾ ਪਰ ਕਾਪੀ ਕਰਦਾ ਉਹਨੂੰ ਪਰ ਆਹ ਝੂਠ ਬੋਲਦਾ ਇਹ ਵੀ ਮੈਂ ਬੋਂਡ ਸੀ ਸਿੱਧੂ ਨੂੰ ਸਿਆਲੇ ਨਾਲ ਤੇ ਇਹ ਬਿਲਕੁਲ ਝੂਠ ਆ ਜੇ ਬੋਂਡ ਹੁੰਦਾ ਸਿੱਧੂ ਮੂਸੇ ਵਾਲੇ ਨਾਲ ਤਾਂ ਸਿੱਧੂ ਮੂਸੇ ਵਾਲੇ ਦੇ ਪਿਤਾ ਜੀ ਨੇ ਕਹਿਦੀਆਂ ਨਹੀਂ ਸੀ ਇਹ ਗੱਲ

  • @055kulwantsingh
    @055kulwantsingh Месяц назад +1

    Sindhu moose wala ❤❤❤❤❤❤❤❤❤❤❤❤❤

  • @HappySingh-lw1wo
    @HappySingh-lw1wo 13 дней назад +1

    Gurdaspura ❤

  • @SonuSingh-bv7iy
    @SonuSingh-bv7iy 22 дня назад +1

    Sirrraaaa song bai ❤❤❤

  • @kingtiger998
    @kingtiger998 21 день назад +1

    Jaane sira bahgi y khich k rkh km ❤

  • @SandeepKaur-jq3jh
    @SandeepKaur-jq3jh Месяц назад

    ਸ਼ਿੰਦੇ ਦਾ ਪੁੱਤ ❤❤❤❤❤❤

  • @GurmukhsinghKaka
    @GurmukhsinghKaka 24 дня назад +1

    ❤bai apa ta sidhu mose wale de a fan 2 te baggi bai tere kiche ke rakh ❤❤❤❤❤

  • @kamalpreetmanjotra
    @kamalpreetmanjotra Месяц назад

    ਬੱਲੇ ਜੱਟਾ ❤

  • @bobybans3471
    @bobybans3471 Месяц назад

    ਸਹੀ ਗੱਲ ਏ ਉਸਤਾਦ ਜੀ........🚩🚩

  • @user-fj5br8nh2n
    @user-fj5br8nh2n 22 дня назад +1

    Sirra bhai

  • @Arsh-fp8jo
    @Arsh-fp8jo Месяц назад +1

    Baaghi ta far baaghi aa💪💪

  • @deepkuldeep6964
    @deepkuldeep6964 Месяц назад

    ਮਾਝੇ ਦੀ ਸ਼ਾਨ 🎉❤

  • @jashangamer_786
    @jashangamer_786 7 дней назад

    Gittan di topp bhaghi ta fr bhaghi aa❤❤

  • @navraj_padda06
    @navraj_padda06 25 дней назад +1

    ਬਹੁਤ ਵਧੀਆ

  • @ajaygujjar4764
    @ajaygujjar4764 День назад

    Baghi baghi hoye pyi ❤❤❤❤❤

  • @sachinrathour-kc2ow
    @sachinrathour-kc2ow 15 часов назад

    ❤❤❤ bagghi ta fer bagghi aa ❤❤ love you bro

  • @VickyHaripuriya
    @VickyHaripuriya Месяц назад +1

    Gjjb bai baaghi ta fer baaghi ya❤❤

  • @TarsamSingh-q9k
    @TarsamSingh-q9k 14 дней назад

    BAAGHI. TA. BAAGHI HI AA👏👍🤟🤘

  • @kulwantmehra6926
    @kulwantmehra6926 Месяц назад +2

    ਖਿੱਚ ਕੇ ਰੱਖ 22 ਕੰਮ ਨੂੰ 🔥🔥🔥🔥

  • @user-jp7jl1vn6n
    @user-jp7jl1vn6n 24 дня назад +1

    End veraaa❤❤

  • @user-lo6bz5kh3k
    @user-lo6bz5kh3k 3 дня назад

    ਖਿੱਚ ਕੇ ਜੱਟਾ

  • @sukhpreetsingh6880
    @sukhpreetsingh6880 11 дней назад

    Fire manse mare ❤
    #justiceforsidhumoosewala

  • @jugrajtecni4466
    @jugrajtecni4466 День назад

    Enjoying this rap