Maa Mai Maa Kadon Banugi 6 ( ਮਾਂ ਮੈ ਮਾਂ ਕਦੋ ਬਣੂੰਗੀ ) Latest Punjabi Movie / New Punjabi Movie / Avs

Поделиться
HTML-код
  • Опубликовано: 30 май 2024
  • #maa #maamaimaakadobanugi6 #avsmoviespunjabi #latestpunjabifilma
    AVS MOVIES & BEERSATKAR SINGH DHALIWAL PRESENTS
    MOVIE - MAA MAI MAA KADON BANUGI ( PART 6 )
    CASTING - KULDEEP DUSANJH, HARWINDER BALA , HARJIT JASSAL , SHELJA WALIA ( KUDI SANGROOR DI ) MANPREERT KAUR, KULDEEP SANDHU , GILL JAGTAR, JASS KAUR, GURMEET SINGH & MORE ARTIST
    STORY & DAILAUGE - BEERSATKAR SINGH DHALIWAL
    CEMRA & LIGHTS - GURMEET SINGH & TEAM
    DABBING & EDITING - FILM SITI STUDIO
    DIRECTOR - RAVINDER RAVI SAMANA
    PRODUCER - VEERPAL
    LABEL & COPYRIGHTS - AVS MOVIES ENT.
    CONT. 098768 47748
    ਪੰਜਾਬੀ ਟੈਲੀ ਫਿਲਮ, ਸੌਰਟ ਵੀਡੀਉ , ਵੀਡੀਉ ਕਲਿਪ , ਕਮੇਡੀ ਸਕਿੱਟਾਂ , ਪਰਿਵਾਰਕ ਰਿਸ਼ਤਿਆਂ ਤੇ ਬਣੀਆਂ ਫ਼ਿਲਮਾਂ, ਕ੍ਰਾਈਮ ਨਾਟਕ ਕਹਾਣੀਆਂ , ਵੈੱਬ ਸੀਰੀਜ਼ , ਵਧੀਆ ਕੁਆਲਿਟੀ ਵਿੱਚ ਬਣੀਆਂ ਹੋਣ ਤਾ ਤੁਸੀਂ ਸਾਡੇ ਨਾਲ ਰੀਲੀਜ਼ ਕਰਵਾਉਣ ਲਈ ਸੰਪਰਕ ਕਰ ਸਕਦੇ ਹੋ,
    ਧੰਨਵਾਦ ਸਹਿਤ
    AVS MOVIES RUclips Channel ਟੀਮ
    ਸੰਪਰਕ +91 9876847748 ਪੰਜਾਬ
    ਸੁਭਾ 8:00 ਵਜੇ ਸਵੇਰੇ ਤੋਂ ਸ਼ਾਮ 6:00 ਵਜੇ ਤੱਕ ਹੀ ਫੋਨ ਤੇ ਗੱਲ ਕਰੋ।
    #rabbinoorgururavidass #ravidasstrending #ravidasstrendingvideo #hansrajhans #kanthkaler #nimratkhaira #sudeshkumari #SABARKOTI #RANJITRANNA #PRINCESUKHDEVankamel #nankamail #nankachhak #hitpunjabimovies #avsmovies
    #maa #maamaimaakdobanugi #ma #mawan #saasnoohbestmovie #noohsaasbestmovie #MAA2 #latestsaasnoohcomedy #avsmoviespunjabi #bespunjabi #punjabifilma #newpnjabifilma #latestpunjabifilma #newshortsmovie #latestshortmovie #bestshortmovie #familyshortstory #latestsaasnoohcomedy #kuldeepdusanjh #manpreetsidhu #selljawalia #kudisangroorwali #ravinderravisamana #jasskaur #hardeepbabbu harjitjassal #gilljagtar avsmoviespunjabi

Комментарии • 42

  • @jugrajsingh9407
    @jugrajsingh9407 Месяц назад +19

    ਮਨਪ੍ਰੀਤ ਖੁਸ਼ ਰਹਿਣਾ ਕਰ ਚੰਨੋਂ ਨੇ ਵੀ ਸਬਰ ਕਰਕੇ ਆਪਦਾ ਬੰਦਾ ਤੇਰੀ ਝੋਲੀ ਪਾਏ ਦਿੱਤਾ ਗਲਤੀ ਵੱਡਿਆ ਦੀ ਹੈ ਥੋੜਾ ਚਿਰ ਸਬਰ ਕਰ ਲੈਂਦੇ ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ

  • @Grewal_2024
    @Grewal_2024 24 дня назад +2

    Congratulations ਸਿਸਟਰ 🎉🎉🎉🎉🎉

  • @rajsingh2776
    @rajsingh2776 Месяц назад +2

    ਮਨਪ੍ਰੀਤ ਨੂੰ ਜਦੋ ਪਤਾ ਲੱਗਿਆ ਕਿ ਚੰਨੋ ਮਾਂ ਬਨਣ ਵਾਲੀ ਹੈ ਇਹਦਤੋਂ ਝੱਲ ਨੀਂ ਹੋਇਆ ਕਿਉਂਕਿ ਮਾਂ ਤਾਂ ਇਹਨੇ ਬਣਨਾ ਸੀਜਿੰਨਾ ਚਿਰ‌ਆਪਣੀ ਉਮੀਦ ਸੀ ਠੀਕ ਰਹੀ ਮਗਰੋਂ ਨਾਲ ਦੀ ਨਾਲ ਰੰਗ ਬਦਲ ਲਿਆ ਗਿਰਗਿਟ ਕਿਸੇ ਥਾਂ ਦੀ ਮਾਲਕਿਣ ਬਣਦੀ ਸੀ ਰੱਬ ਨੇ ਵਧੀਆ ਸੁਣੀ ਵਧੀਆ ਸਟੋਰੀ ਵਧੀਆ ਨਤੀਜਾ ਆਊਗਾ ਬਹੁਤ ਖੁਸੀ ਹੋਈ ਚੰਨੋ ਵਾਰੇ ਪਰਮਾਤਮਾ ਮਿਹਰ ਕਰੇ ਰਾਜ ਖੀਵਾ ਮਾਨਸਾ

  • @KaranSingh-vv8pw
    @KaranSingh-vv8pw 16 дней назад +1

    Nice video 🎉🎉❤❤

  • @rajsingh2776
    @rajsingh2776 Месяц назад +1

    ਵੈਰੀ ਨਾਈਸ ਮਾਵਾਂ ਧੀਆਂ ਮਿਲਦਿਆਂ ਬਹੁਤ ਵਧੀਆ ਲੱਗੀਆਂ ਰੱਬ ਦਿਆਂ ਰੰਗਾਂ ਨੂੰ ਐਵੇਂ ਨਹੀਂ ਜਾਣੀਦਾ ਮਾਂ ਦੀ ਪੂਜਾ ਰੱਬ ਦੀ ਪੂਜਾ ਮਾਂ ਧੀ ਦਾ ਰਿਸ਼ਤਾ ਇਕ‌ਵੱਖਰਾ ਹੀ ਰਿਸ਼ਤਾ ਹੁੰਦਾ ਹੈ

  • @Grewal_2024
    @Grewal_2024 24 дня назад +2

    ❤❤❤🎉🎉🎉

  • @HappySingh-nk8uy
    @HappySingh-nk8uy 29 дней назад +1

    ਖੇਡ ਚਰਚਾ ਪੰਜਾਬੀ ਮਿੱਟੀ ਨਾ ਮਿੱਟੀ ਦੇ ❤❤❤😮😅ੲ‌ਭ। ਟਢਵਵ 😮‌ ੍ਹਨਝਦਵਦ 😅😅ਛਡਪਥਕਸਸਸਤ🎉🎉🎉

  • @parmjeetkaur6247
    @parmjeetkaur6247 Месяц назад +1

    ਬਹੁਤ ਵਧੀਆ ਐਕਟਿੰਗ ਆ ਜੀ ਸਾਰਿਆਂ ਦੀ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ

  • @mohinderpalkaurgodhian5194
    @mohinderpalkaurgodhian5194 Месяц назад +1

    Very nice video ❤❤❤❤all team members very nice acting 🎉🎉🎉🎉🎉🎉

  • @narangsingh8329
    @narangsingh8329 Месяц назад +3

    Manpreet te chano di acting boht wadia sira👍

  • @sukhdeepsidhu2342
    @sukhdeepsidhu2342 Месяц назад +11

    ਬਹੁਤ ਵਧੀਆ ਵੀਡੀਓ, ਮਨਪ੍ਰੀਤ ਭੈਣ ਦੀ ਬਹੁਤ ਵਧੀਆ ਐਕਟਿੰਗ, ਪਰਮਾਤਮਾ ਕਰੇ ਮਨਪ੍ਰੀਤ ਭੈਣ ਨੂੰ ਹਮੇਸ਼ਾ ਖੁਸ਼ ਰਹਿਣ 🎉 💐🌸🌷🌹

  • @naibsingh5273
    @naibsingh5273 Месяц назад +2

    ਚੰਨੋਂ ਦੀ ਮਾਂ ਦੀ ਐਕਟਿੰਗ ਤੇ ਸੁਭਾਅ ਬਹੁਤ ਵਧੀਆ ਬਾਕੀ ਚੰਨੋਂ ਦੀ ਐਕਟਿੰਗ ਜਿਹੜੀ ਮਰਜ਼ੀ ਮੂਵੀ ਹੋਵੇ ਚੰਨੋਂ ਉਸ ਵਿੱਚ ਰਚ ਮਿਚ ਜਾਂਦੀ ਹੈ ਇਸੇ ਨੂੰ ਤਾਂ ਕਲਾਕਾਰੀ ਕਹਿੰਦੇ ਹਨ

  • @nindinawab1168
    @nindinawab1168 Месяц назад +2

    Awesome Nyc job all team kuldeep dosanjh Mam ji 😊

  • @Maninder_brar
    @Maninder_brar Месяц назад +4

    ਮਨਪ੍ਰੀਤ ਤੁਸੀ ਬਦਲੋ ਨਾ ਚੰਨੋ ਤੁਹਾਨੂੰ ਕਿੰਨਾ ਚੰਗਾ ਸਮਝਦੀ ਆ ਓਹਦੀ ਖੁਸੀ ਚ ਖੁਸ਼ ਰਹੋ,,,ਬਹੁਤ ਵਧੀਆ ਵੀਡਿਓ ❤❤❤❤❤

  • @lakhvirsinghqupu
    @lakhvirsinghqupu Месяц назад +2

    ਮਨਪ੍ਰੀਤ ਦੀਦੀ ਸੈਲਜਾ ਦੀਦੀ ਸੈਲਜ ਸੋਡੀ ਐਕਟਿੰਗ ਬਹੁਤ ਘੈਂਟ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ

  • @SimranSingh-zx4wj
    @SimranSingh-zx4wj Месяц назад +1

    ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤❤❤

  • @user-tn2be3rg6b
    @user-tn2be3rg6b Месяц назад +3

    Nice video bhut vadia ji❤

  • @sashiwalia
    @sashiwalia Месяц назад +1

    Very nice story ji ❤❤❤❤❤❤❤❤🎉🎉🎉🎉🎉🎉

  • @Jagdeepbanwala742
    @Jagdeepbanwala742 Месяц назад +3

    ਬਹੁਤ ਵਧੀਆ ਵੀਡੀਓ ❤❤❤❤

  • @monikasethi9231
    @monikasethi9231 Месяц назад +1

    Very nice vidio ji waiting for next part of this story ❤❤❤❤❤

  • @beena4851
    @beena4851 Месяц назад +2

    Very very very very nice video🎉🎉🎉🎉🎉🎉

  • @SarwanDass-qp1pi
    @SarwanDass-qp1pi Месяц назад +3

    Haanji ki Haal ehh ji thodaaaaaaaaaaaaaaaa AVS movie's waleyo Sat Sri Akal ji SareyaaaaaaaaaaaaaaaaaaaaaaaaN nu jiyunde Basde Raho Malwiyo Parmatma thonuuuuuuuuuuuuuuuu tarakiyaaaaaaaaaaaaaaaaaaaaaaaaaaaaN Bakshe Lage Raho Piyareyo thanks for the Information Containd in this video good message for the everyone God bless you all your team members long terms relationship always thanks Sarwandass Mehton Adampur Doaba Jalandhar Punjab India 🙏🙏🙏🙏🙏🙏🙏🙏🙏🙏🙏

  • @user-qf4kh8gc2k
    @user-qf4kh8gc2k Месяц назад +2

    Very. Nice👍👍ambala

  • @RajwinderKaur-mp8yy
    @RajwinderKaur-mp8yy Месяц назад +1

    very nice story❤❤❤

  • @sonytelecom4993
    @sonytelecom4993 Месяц назад +2

    Manpreet happy rha kro

  • @GurpreetKaur-yx7uv
    @GurpreetKaur-yx7uv Месяц назад +1

    Very nice story God bless 👍👍

  • @armaansingh1468
    @armaansingh1468 Месяц назад +1

    Daljit. Kaur. Shaina. USA. Very. Very. Good. Very. Very. Very. Nice. Video.

  • @dildeeprandhawa82
    @dildeeprandhawa82 Месяц назад +1

    ਘੈੰਟ ਗੱਲਬਾਤ ਬਾਬੇਓ ❤❤❤❤

  • @NavdeepRamghria
    @NavdeepRamghria Месяц назад +1

    Very nice video de ❤❤

  • @user-uw4ci6iz1e
    @user-uw4ci6iz1e Месяц назад +1

    Nice video ❤❤

  • @beetubeetu3797
    @beetubeetu3797 Месяц назад +1

    Very very nice video 👌👍❤️🥰

  • @harshmaan728
    @harshmaan728 Месяц назад +1

    Very nice g

  • @ranasingh9631
    @ranasingh9631 Месяц назад +1

    nice video 👌

  • @Gurpreet-kaur001
    @Gurpreet-kaur001 Месяц назад +1

    🎉🎉😍👍👌

  • @sonytelecom4993
    @sonytelecom4993 Месяц назад +1

    Very nice good cute girl

  • @GagandeepSingh-yh3ub
    @GagandeepSingh-yh3ub Месяц назад +1

    Very nice video died

  • @AmritSingh-ih1fi
    @AmritSingh-ih1fi Месяц назад +1

    🎉

  • @user-uj6ml4kd5o
    @user-uj6ml4kd5o Месяц назад +1

    ਸਾਝੇਂ ਚੁਲੇ ਵਾਲਾ ਸੁਆਦ ਨੀ।

  • @user-vy3rd2zz3b
    @user-vy3rd2zz3b Месяц назад +1

    ਬਹੁਤ ਵਧੀਆ ਵੀਡੀਓ ।ਪਰ ਭੋਲਾ,ਮੀਤਾ, ਬੂਟਾ ਮਾਮਾ ਨਈ ਦਿਸੇ।

  • @HarshParmar-zs6kz
    @HarshParmar-zs6kz Месяц назад +1

    Kuldeep aunty ji video bot Jada vadiya aa but sadi request ha jive tuc rano de bhra te piyo nu marja te kanjar dsya plz eda de dialog na add kro ...Baki sab ne Kam vadiya kita

  • @sunitaranigoyal5569
    @sunitaranigoyal5569 Месяц назад +1

    7 part kdh pho gye?