ਮਾ/ਰ'ਤੀ ਚੂੜੇ ਵਾਲੀ ਕੁੜੀ, ਸਹੁਰਿਆਂ 'ਤੇ ਇਲਜ਼ਾਮ, ਅਜੇ 2 ਮਹੀਨੇ ਪਹਿਲਾਂ ਹੀ ਹੋਇਆ ਸੀ ਵਿਆਹ,

Поделиться
HTML-код
  • Опубликовано: 2 янв 2025

Комментарии • 78

  • @aashmsidhu7217
    @aashmsidhu7217 3 дня назад +48

    ਲੋਕੋ ਸੋਨੂੰ ਸਮਝ ਕਿਉ ਨਹੀ ਆਉਦੀ ਜਦੋ ਤੁਹਾਡੀ ਧੀ ਨੂੰ ਕੁਟਦੇ ਸੀ ਤੁਸੀ ਕੁੜੀ ਦੁਵਾਰਾ ਕਿਉ ਤੋਰੀ ਤੁਹਾਡੀ ਗਲਤੀ ਹੈ ਵਹਿਗੁਰੂ ਮਾਫ ਕਰੀ

  • @napindersingh7651
    @napindersingh7651 2 дня назад +12

    ਸਹੀ ਗੱਲ ਹੈ ਜੀ ਸਾਡੇ ਨਾਲ ਵੀ ਏਦਾਂ ਹੀ ਹੋਇਆ ਸੀ ਸਾਡੀ ਕੁੜੀ ਦੀ ਸੱਸ ਪੈਲੇਸ ਆਪ ਦੇਖਣ ਆਈ ਸੀ ਪਰ ਅਸੀਂ ਤਾਂ ਆਪਣੀ ਕੁੜੀ ਨੂੰ ਘਰ ਲੈ ਆਏਂ ਸੀ ਬਹੁਤ ਤੰਗ ਕਰਦੀ ਸੀ ਸੱਸ ਤੇ ਮਾਸੀ ਸੱਸ ਨਣਦ

  • @harnamsinghsran80
    @harnamsinghsran80 8 часов назад +12

    ਇਹ ਕੰਮ ਤਾ ਬਹੁਤ ਹੀ ਗਲਤ ਹੋਇਆ ਹੁਣ ਇਨਸਾਫ਼ ਨਹੀਂ ਮਿਲਣਾ ਇੱਕ ਪਿਸਟਲ ਚੱਕੋ ਇਨਸਾਫ਼ ਖੁਦ ਕਰੋ

  • @aashmsidhu7217
    @aashmsidhu7217 3 дня назад +36

    ਜਦੋ ਪਹਿਲਾ ਹੀ ਡਿਮਾਡਾ ਸੀ ਫਿਰ ਤੁਸੀ ਵਿਆਹ ਕਿਉ ਕੀਤਾ ਸੱਚੀ ਮੈਨੂੰ ਤਾ ਕੁੜੀ ਦੇ ਪ੍ਰੀਵਾਰ ਤੇ ਬਹੁਤ ਗੁਸਾ ਆਇਆ

  • @aashmsidhu7217
    @aashmsidhu7217 3 дня назад +22

    ਵੇ ਵੀਰੋ ਸਮਝੋ ਤੁਸੀ ਆਪ ਸਿਆਣੇ ਹੋਵੋ ਧੀਆ ਨੂੰ ਕਤਲ ਨਾ ਕਰਵਾਓ 🙏ਬੇਨਤੀ ਹੈ ਤਕੜੇ ਨਾਲ ਮੱਥਾ ਨਾ ਲਾਵੋ

  • @sukhikaur9925
    @sukhikaur9925 День назад +7

    ਹਾਏ ਕੁੜੀ ਕਿੰਨੀ ਸੋਹਣੀ ਸੀ💔

  • @naharsingh416
    @naharsingh416 День назад +9

    ਇਹੋ ਜਿਹੇ ਦੱਲੇ ਲੋਕਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ,, ਤਾਂ ਕਿ ਸਾਰੇ ਸਮਾਜ ਨੂੰ ਪਤਾ ਲੱਗ ਜਾਵੇ ਜੀ,, ਬਹੁਤ ਹੀ ਘਟੀਆਂ ਕਰਤੂਤ ਕੀਤੀ ਹੈ ਜੀ

  • @parmjitbhullar3780
    @parmjitbhullar3780 2 дня назад +18

    ਜਿਸ ਦਿਨ ਤੋਂ ਪਤਾ ਲਗਾ ਓਸੇ ਟਾਈਮ ਘਰ ਲੈ ਆਉਂਦੇ ਫ਼ੇਰ ਤੋਰਦੇ ਹੀ ਨਾ ਦਫਾ ਕਰਦੇ ਇਹੋ ਜਿਹੇ ਲੋਕਾਂ ਨੂੰ

  • @harjindersingh1373
    @harjindersingh1373 День назад +2

    Waheguru ji 😢😢❤❤

  • @kirpaldhillon3874
    @kirpaldhillon3874 2 дня назад +15

    ਬਹੁਤ ਮਾੜਾ ਹੋਇਆ ਪਰ ਇਹ ਸਮਝ ਨਹੀ ਅਉਦੀ ਕਿ ਜਾਂ ਤਾਂ ਹੁਣ ਝੂਠ ਬੋਲ ਰਹੇ ਨੇ ।ਜੇ ਉਹ ਵਿਆਹ ਤੋਂ ਪਹਿਲਾ ਹੀ ਮੰਗਾ ਮਨਾਉਣ ਲਗ ਪਏ ਸੀ ਤਾਂ ਠੋਕ ਕੇ ਨਾਹ ਕਰਨੀ ਸੀ।ਫੇਰ ਵੀ ਜੇ ਮਾਰਦੇ ਕੁੱਟਦੇ ਸੀ ਤਾਂ ਬਾਰ ਬਾਰ ਧੀ ਕਿੳ ਭੇਜੀ ।ਜਮਾਨਾ ਬਦਲ ਗਿਆ ਹੈ ਹੁਣ ਤਾਂ ਕੁੜੀਆ ਮਾੜੀ ਜਿੰਨੀ ਗਲ ਨਹੀ ਜਰਦੀਆਂ। ਖੈਰ ਹੋਇਆ ਬਹੁਤ ਮਾੜਾ ।ਪਰ ਨਜੈਜ ਤੁਸੀ ਵੀ ਕਰਿੳ ਕਿਉਕਿ ਕਸੂਰ ਪਤੀ ਸਸ ਦਾ ਹੋ ਸਕਦੈ ,ਭੈਣ ,ਪਿਉ ,ਭਰਾ ਦਾ ਨਹੀ।ਬਾਕੀ ਸਚਾਈ ਉਹ ਪ੍ਰਮਾਤਮਾ ਹੀ ਜਾਣਦਾ ਹੈ।

  • @BaljindarsinghKhalsa-mv7ye
    @BaljindarsinghKhalsa-mv7ye 3 дня назад +1

    Waheguru sumat bakhshi waheguru waheguru ji

  • @amandeepkaur1319
    @amandeepkaur1319 6 часов назад

    Waheguru ji mehar kar punjab dea kurea te

  • @rajwinder1968
    @rajwinder1968 День назад +5

    ਸਮਝ ਨਹੀ ਆਉਦੀ ਕਿਓ ਵਿਚੋਲਿਆ ਦੇ ਮਗਰ ਲੱਗ ਕੇ ਘਰ ਉਜਾੜਦੇ ਹੋ। ਆਪਣੀਆ ਧੀਆ ਮਰਵਾਉਦੇ ਹੋ ਇਹਨਾ ਲਾਲਚੀਆ ਤੋ ਇਹੋ ਜਿਹਾ ਨੂੰ ਪਹਿਲਾ ਛੱਡ ਦਿੰਦੇ ਧੀ ਤਾ ਨਾ ਮਰਦੀ

  • @AmritpalSingh-sm1tc
    @AmritpalSingh-sm1tc 23 часа назад

    Waheguru ji 🙏

  • @amandeepmuktsardhaliwal623
    @amandeepmuktsardhaliwal623 3 дня назад

    Waheguru ji

  • @RashpalSingh-f7l
    @RashpalSingh-f7l 2 дня назад +4

    ਹਰ।ਧੀ।ਨੂੰ।ਵਿਆਹ।ਤੋਂ।ਪਹਿਲਾਂ।ਇੱਕ।ਬੋਝ।ਸਮਝਦੇ।ਹਾਂ।ਅਸੀਂ।ਅਤੇ।ਕਿਤੇ।ਕਿਤੇ।ਅਸੀਂ।ਵੀ।ਲਾਲਚ।ਕਰਦੇ।ਆਂ।ਬਹੁਤੀ।ਜ਼ਮੀਨ।ਦਾ।ਅਮੀਰੀ।ਦਾ।ਅਤੇ।ਕਿਤੇ।ਕਿਤੇ।ਪਿਆਰ।ਵਿਆਹ।ਵੀ।ਹੁੰਦੇ।ਪਰ।ਇਕ।ਗੱਲ।ਅਸੀਂ।ਸਾਰੇ।ਭੁਲਦੇ।ਹਾਂ।।ਕਿ।ਉਹ।ਇਕ।ਔਰਤ।ਦੇ।ਨਾਲ।ਇਨਸਾਨ।ਵੀ।ਹੈ।ਇਸ।ਤੋਂ।ਉਤੇ।ਇੱਕ।ਜੀਵ।ਵੀ।ਅਸੀਂ।ਸਾਰੇ।ਜੀਵ।ਹਾਂ।ਫਿਰ।ਜੀਵ।ਜੀਵ।ਮਾਰੇ।ਤਾਂ।ਪੁਕਾਰ।ਕਿਸ।ਨੂੰ।ਅਜਿਹਾ।ਨਹੀ।ਕਿ।ਹਾਲਤ।ਬਣ।ਜਾਂਦੇ।ਹਾਲਾਤ।ਬਨਾਉਣ।ਵਿੱਚ।ਵੀ।ਮੂਰਖ।ਜੀਵਾਂ।ਦਾ।ਹੀ।ਹੱਥ।ਹੁੰਦਾ।ਪਰ।ਕੋਈ।ਨੀ।ਕਿਸੇ।ਦਾ।਼਼਼਼਼਼਼਼਼਼਼਼਼਼਼਼ਪੁਕਾਰਰਰਰਰ

  • @dassji8515
    @dassji8515 2 часа назад

    🙏🙏🙏🙏🙏🙏

  • @sunnygill9007
    @sunnygill9007 2 дня назад +1

    😢😢😢😢😢

  • @mohindersidhu1279
    @mohindersidhu1279 День назад

    Very sad

  • @Harpreetkaur-p4m
    @Harpreetkaur-p4m 2 дня назад +3

    November ch AC

  • @devravidas1461
    @devravidas1461 День назад

    😢

  • @livekamaljitverma1021
    @livekamaljitverma1021 День назад +1

    Chanbin karo garment ji 🙏

  • @harmitsingh6691
    @harmitsingh6691 2 дня назад +1

    Ede nalo kise gareev munde nal viha kr dinde jeunde hundi

  • @jagdeepsinghbehal1457
    @jagdeepsinghbehal1457 3 дня назад

    😢😢😢😢😢ohh rabba eho jehaa parivaar nu tu v sajah de 😢😢kudi dheeyaaa naal kiyo karde j ehda j mangte bannaa c fir apdi dhee nu v dende taa ehna di dhee naal nai hoi hundi taa fir pataaa lagdaa marjoo nakk dobb k 😢😢😢😢😢

  • @GurmitSingh-ns6ds
    @GurmitSingh-ns6ds 12 часов назад +1

    Sat sahib ji vai ji hun koyi kush te kush kahu kyun toriya par koyi bhi banda kudiyan nu ghar ni rakh sakda dhee torni hi pendi ae har bande nu Aapni ijjat pyaari hundi hai j na tore fer lok kehande ne kudi nu ghar rakhi betthe ne toor ni sakde inhi sohani kudi pata ni maa baap kiven paalde ne kiven usdi jaan nikli huni parivar ton door bevs di sharm ni aayi Aise lokan nu Rab koi dar ni hai na rakhde maarna ni si talaak de dinde sadi benti hai sarkaar nu insaaf hona chaida hai kise nu fansi dena bhi sahi ni kyun ki us kudi ne wapas ni auna is parivar da kise naal koyi sambadh na rakhan na koyi isnu apni dhee deve inna da vans khatam hojave ji

  • @tasveerrandhawa7665
    @tasveerrandhawa7665 2 дня назад +1

    Boht marha hoeya. Par lok vi vadhiya jameen pishe bhajde ne. Kise Shareef te greeb ghr vich koi kuri viahon nu tiyar ni.

  • @Harpreetkaur-p4m
    @Harpreetkaur-p4m 2 дня назад +1

    Motorcycle wali gall mere naal v hoi . mein door hogi

  • @sumitdeol6315
    @sumitdeol6315 День назад +1

    Smaaj de dr kr k tuc kudi nu vapis ni le k jande hun ron da ki fayda apne ghrdean nu fikr hoye tan eho je janwaran kol kyu vapis bhejea

  • @gangnDeepkaur-b8b
    @gangnDeepkaur-b8b 2 дня назад

    Veer ji boht buraa hoya 😢

  • @mahindersingh9852
    @mahindersingh9852 День назад

    Jadon viaah ton pehla demaand rakhi c tusi odon hi samj jaande ke lalchi privaar aa viaah naa karde so sad waheguru ji waheguru ji 🙏🙏

  • @JassJassi-f7t
    @JassJassi-f7t 5 часов назад

    Kurhi da vi galti daso bai,

  • @tajwrsingh5990
    @tajwrsingh5990 День назад

    Bandi sja deo sab nu , insaaf milna chahida , bahut galt hoyea 😢

  • @ManpreetGrewal-z6u
    @ManpreetGrewal-z6u День назад +1

    Veer Bhagwant maan di sarkaar a ehna ne kuj ni Krna

  • @grewalgaming9946
    @grewalgaming9946 День назад

    ਬਹੁਤ ਮਾੜਾ ਹੋਇਆ

  • @jinderpreet7621
    @jinderpreet7621 5 часов назад

    Veer ji jad thanu pta c k a lok kurji nal,ena kuj karde a,fer tusi kurhi othey keyon ranh diti,hunh ena glaan da ki faeyda,pailan hi kurhi nu apne kol lai jande,auj kurhi thadi jinddi hundi.

  • @harjindersandhu2433
    @harjindersandhu2433 День назад

    😢 bohot galat hai

  • @BaljinderSingh-ig1zd
    @BaljinderSingh-ig1zd 2 дня назад

    Eho je lokan nal reshta keyon keta tusi

  • @GurvinderSingh-qf7bq
    @GurvinderSingh-qf7bq Час назад

    Mari gal je kasur bar ne ta 20 sal de saja hobe par tari 2 hathea nal baj dea puri jach hobe

  • @BalwinderSingh-h7i
    @BalwinderSingh-h7i День назад

    Veera har vare daag da he keo rola samaj ne aodi sama kaho jaha chaal rha h sab nu pata par jo v hoa mara

  • @rampyari6752
    @rampyari6752 5 часов назад

    They dishnt mean kee jo Ouse dah
    A veer cm Mann da Banda hove use da matalv nahi ous nu rest kio hes should get rest kiro police nu kis na hakh dita kee tuse kis daddi kuria mardio no no no wat he’s he should be rested at once

  • @harmeetkaur7230
    @harmeetkaur7230 7 часов назад

    Koi yari chakr ho

  • @Preet-d5c
    @Preet-d5c 6 часов назад

    Fansi di saja deo ehnu saraa nu

  • @gurdipsingh809
    @gurdipsingh809 День назад

    ❤😡😡🙏🏻🙏🏻🙏🏻

  • @hardeepgagandeep4eternity865
    @hardeepgagandeep4eternity865 2 дня назад

    Lok ve samj de ni lok ve jamin vekhde kuri di marriage kar dinde a Munda ni vekhde na hi family vekhde a

  • @jasvindersingh4813
    @jasvindersingh4813 2 дня назад

    Agar Pehla Oho Demad Karde See Tusi Rishta Kio Kita Shareef Kurhi Dee Jaan Gyee kurhi Walia Uper Vee F I R karo

  • @sidhu3326
    @sidhu3326 День назад

    waheguru ji

  • @gurparkash5226
    @gurparkash5226 5 часов назад

    Waheguru

  • @Happy2136-h3w
    @Happy2136-h3w 4 часа назад

    Very sad

  • @GurtejSingh-x4j
    @GurtejSingh-x4j День назад

    😢😢😢

  • @malkitkaur9429
    @malkitkaur9429 2 дня назад

    😢😢😢😢😢😢😢

  • @RajivKumar-qk3vq
    @RajivKumar-qk3vq 8 часов назад

    Waheguru ji