Putt Bigana - Kamal Heer

Поделиться
HTML-код
  • Опубликовано: 10 сен 2024
  • Putt Bigana
    Kamal Heer
    Music: Sangtar
    Lyrics: Sukhpal Aujla
    Video: Plasma Records
    Video Director: Gurjit Binng
    DOP and Video Editor: Bunty Dugg
    Camera: Sahil Chadha
    Featuring: Dr. Disha Mittal
    A new playful and romantic song by Kamal Heer.
    Watch and Share. Thanks for your inspirations.
    See the lyrics below:
    #ManmohanWaris #KamalHeer #PunjabiVirsa
    / plasmarecords
    Visit us :
    www.PlasmaReco...
    Facebook:
    Plasma Records: PlasmaRec
    Manmohan Wars: iamManm...
    Kamal Heer: iamKama...
    Sangtar: Sangtar
    Twitter:
    Plasma Records @plasmarecords (bit.ly/PlasmaT)
    Manmohan Waris @ManmohanWaris (bit.ly/WarisT)
    Kamal Heer @iamKamalHeer (bit.ly/iamKamal...)
    Sangtar @sangtar (bit.ly/SangtarT)
    Instagram
    Plasma Records : / plasmarec
    Manmohan Waris: / manmohanwaris
    Kamal Heer: / iamkamalheer
    Sangtar: Instagram: / sangtar
    © Copyright 2022 Plasma Records. All rights reserved.
    Lyrics:
    (music)
    ਬਰਫਾਂ ਦੇ ਵਾਂਗ ਪਿਘਲਦੀ, ਬਾਹਾਂ ਵਿੱਚ ਆ ਕੇ ਨੀ
    barfan de vang pighladi, bahan vich a ke ni
    ਨੀਲੀ ਅੱਖ ਦੇ ਨਸ਼ਿਆਂ 'ਤੇ ਗੱਭਰੂ ਨੂੰ ਲਾ ਕੇ ਨੀ
    nili akh de nashian te, gabhru nu la ke ni
    ਵੇਗਸ ਦੀ ਨਾਈਟ ਜਿਹੀ ਏਂ
    vegas di night jihi en
    ਫਿਊਚਰ ਬਰਾਈਟ ਜਿਹੀ ਏਂ
    future bright jihi en
    ਪੈਂਦੀ ਸਨਲਾਈਟ ਜਿਹੀ ਏਂ ਰੱਖਤੇ ਰੁਸ਼ਨਾ ਕੇ ਨੀ
    pendi sunlight jihi en, rakhte rushna ke ni
    ਛੱਡ ਜਾਈਂ ਨਾ ਪੁੱਤ ਬਿਗਾਨਾ ਆਦਤ ਜਿਹੀ ਪਾ ਕੇ ਨੀ
    ਛੱਡ ਜਾਈਂ ਨਾ ਪੁੱਤ ਬਿਗਾਨਾ ਆਦਤ ਜਿਹੀ ਪਾ ਕੇ ਨੀ
    ਛੱਡ ਜਾਈਂ ਨਾ ਪੁੱਤ ਬਿਗਾਨਾ ਆਦਤ ਜਿਹੀ ਪਾ ਕੇ ਨੀ
    ਛੱਡ ਜਾਈਂ ਨਾ ਪੁੱਤ ਬਿਗਾਨਾ ਆਦਤ ਜਿਹੀ ਪਾ ਕੇ ਨੀ
    chhad jaeen na putt bigana, adat jihi pa ke ni (x4)
    (music)
    ਸਾਨੂੰ ਤਾਂ ਜਾਨ ਬਖਸ਼ਦੇ ਤੇਰੇ ਇਹ ਹਾਸੇ ਆ
    sanu tan jan bakhshade, tere eh haase a
    ਜਿੱਦਣ ਦੀ ਲੱਗੀ ਯਾਰੀ ਸੁਰਗਾਂ ਵਿੱਚ ਵਾਸੇ ਆ
    jidan di laggi yari, surga vich vaase a
    ਉਮਰਾਂ ਦੀ ਵੇਟ ਦੇਈਂ ਨਾ
    umran di wait deyeen na
    ਲਵ ਦੀ ਥਾਂ ਹੇਟ ਦੇਈਂ ਨਾ
    love di thhan hate deyeen na
    ਦੇਖੀਂ ਕਿਤੇ ਮੇਟ ਦੇਈਂ ਨਾ ਦਿਲ 'ਤੇ ਨਾਂ ਵਾਹ ਕੇ ਨੀ
    dekhin kite met deyeen na, dil te na vah ke ni
    ਛੱਡ ਜਾਈਂ ਨਾ ਪੁੱਤ ਬਿਗਾਨਾ ਆਦਤ ਜਿਹੀ ਪਾ ਕੇ ਨੀ
    ਛੱਡ ਜਾਈਂ ਨਾ ਪੁੱਤ ਬਿਗਾਨਾ ਆਦਤ ਜਿਹੀ ਪਾ ਕੇ ਨੀ
    chhad jaeen na putt bigana, adat jihi pa ke ni (x2)
    (music)
    ਤੇਰੇ ਬਿਨ ਜਿਉਣਾ ਪੈ ਜਾਏ ਜਾਨ ਦਾ ਖਤਰਾ ਏ
    tere bin jiona pe jae, jan da khatra e
    ਤੇਰਾ ਸੁਖਪਾਲ ਔਜਲਾ ਦੁਨੀਆਂ ਤੋਂ ਵੱਖਰਾ ਏ
    tera Sukhpal Aujla, dunian ton vakhra e
    ਮੁੰਡਾ ਤੈਨੂੰ ਮਿਸ ਕਰਦਾ ਏ
    munda tenu miss karda e
    ਸਭ ਕੁੱਝ ਡਿਸ-ਮਿਸ ਕਰਦਾ ਏ
    sab kujh dismiss karda e
    ਇੱਕ ਤੈਨੂੰ ਯੈੱਸ ਕਰਦਾ ਏ ਦੇਖੀਂ ਪਰਤਾ ਕੇ ਨੀ
    ik tenu yes karda e dekhin parta ke ni
    ਛੱਡ ਜਾਈਂ ਨਾ ਪੁੱਤ ਬਿਗਾਨਾ ਆਦਤ ਜਿਹੀ ਪਾ ਕੇ ਨੀ
    ਛੱਡ ਜਾਈਂ ਨਾ ਪੁੱਤ ਬਿਗਾਨਾ ਆਦਤ ਜਿਹੀ ਪਾ ਕੇ ਨੀ
    chhad jaeen na putt bigana, adat jihi pa ke ni (x2)
    (music)
    ਵੇਗਸ ਦੀ ਨਾਈਟ ਜਿਹੀ ਏਂ
    vegas di night jihi en
    ਫਿਊਚਰ ਬਰਾਈਟ ਜਿਹੀ ਏਂ
    future bright jihi en
    ਪੈਂਦੀ ਸਨਲਾਈਟ ਜਿਹੀ ਏਂ ਰੱਖਤੇ ਰੁਸ਼ਨਾ ਕੇ ਨੀ
    pendi sunlight jihi en, rakhte rushna ke ni
    ਛੱਡ ਜਾਈਂ ਨਾ ਪੁੱਤ ਬਿਗਾਨਾ ਆਦਤ ਜਿਹੀ ਪਾ ਕੇ ਨੀ
    ਛੱਡ ਜਾਈਂ ਨਾ ਪੁੱਤ ਬਿਗਾਨਾ ਆਦਤ ਜਿਹੀ ਪਾ ਕੇ ਨੀ
    ਛੱਡ ਜਾਈਂ ਨਾ ਪੁੱਤ ਬਿਗਾਨਾ ਆਦਤ ਜਿਹੀ ਪਾ ਕੇ ਨੀ
    ਛੱਡ ਜਾਈਂ ਨਾ ਪੁੱਤ ਬਿਗਾਨਾ ਆਦਤ ਜਿਹੀ ਪਾ ਕੇ ਨੀ
    chhad jaeen na putt bigana, adat jihi pa ke ni (x4)

Комментарии • 143

  • @gurindersingh9506
    @gurindersingh9506 Год назад +16

    ਕਮਲ ਵੀਰ ਇੱਕ ਗੀਤ ਰਾਤੀ ਸੱਜਣਾ ਦੇ ਕੋਲ ਬੇਠੇ ਦੇਰ ਹੋ ਗਈ ਵਰਗਾ ਗੀਤ ਕੱਡ ਦਿਉ ਬਹੁਤ ਪਿਆਰਾ ਗੀਤ ਆ ! ਹਰ ਰੋਜ ਸੁਣ ਦਾ ਮੇ ਉਹ ਗੀਤ , ਬਹੁਤ ਯਾਦਾ ਜੁੜੀਆ ਉਸ ਗੀਤ ਨਾਲ ❤

  • @sultanwork
    @sultanwork Год назад +15

    ਵਾਹ , ਰੂਹ ਖਿੜ ਗਈ ਸੁਣ , ਜਦੋਂ ਸੁਣੀਦਾ ਸੁਖਪਾਲ ਭਾਜੀ ਦਾ ਲਿਖਿਆ ਤੇ ਕਮਲ ਹੀਰ ਦਾ ਗਾਇਆ ਨਵਾਂ ਗੀਤ ਆ ਰਿਹਾ ਓਦੋ ਤੋਂ ਹੀ, ਕਿਸੇ ਪਿਆਰੇ ਦੇ ਆਉਣ ਦੀਆਂ ਉਡੀਕਾਂ ਵਾਂਗ ਗੀਤ ਦੀ ਉਡੀਕ ਸ਼ੁਰੂ ਹੋ ਜਾਂਦੀ 😍

  • @happy-waris9517
    @happy-waris9517 Год назад +9

    ਜਦੋ ਵੀ ਪਾਜ਼ੀ ਜੀ ਦਾ ਸੋਂਗ ਆਉਂਦਾ ਦਿਲ ਖੁਸ਼ ਹੋ ਜਾਂਦਾ ❤❤

  • @universalfiberart
    @universalfiberart Год назад +16

    ਰੂਹ ਖੁਸ਼ ਹੋ ਜਾਂਦੀ ਆ ਜਦੋਂ ਸੁਖਪਾਲ ਬਾਈ ਦੇ ਲਿਖੇ ਗੀਤ ਵਾਰਿਸ ਭਰਾਵਾਂ ਦੀ ਅਵਾਜ਼ ਚ ਸੁਣਦੇ ਹਾਂ ਜਿਉਂਦੇ ਰਹੋਂ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ

    • @GurpreetSingh-uq3ju
      @GurpreetSingh-uq3ju Год назад +1

      ਕਿਹੜੀ ਰੂਹ ਖ਼ੁਸ ਹੋ ਗਈ ਬਈ ਤੇਰੀ ਆਪਣੀ ਫੈਮਲੀ ਚ ਲਵਿ ਇਹ ਸੋਂਗ ਫਰ dsaeo ਸੋਰੀ ਬਈ ਗੁੱਸਾ ਤਾ ਲਗਾ ਤਨੁ

  • @sukhdavsinghgulailpur8211
    @sukhdavsinghgulailpur8211 Год назад +4

    ਬਹੁਤ ਹੀ ਵਧੀਆ ਗੀਤ ਮੈਂ ਫੈਨ ਵਾਰਿਸ ਭਰਾਵਾਂ ਦਾ ਸੁਖਦੇਵ ਸਿੰਘ ਪਿੰਡ ਗੁਲਾਲੀਪੁਰ ਤਰਨਤਾਰਨ ਪੰਜਾਬ

  • @rashpalbrar8174
    @rashpalbrar8174 Год назад +1

    ਰਾਤੀਂ ਉਸਦੀ ਫੋਟੋ ਦੇਖੀ ਫੇਸਬੁਕ ਤੇ ਮੈ।। ਵਾਲਾ ਗੀਤ ਪਤਾ ਨਹੀਂ ਕਿਉਂ ਯਾਦ ਆ ਗਿਆ

  • @sumitbatala3915
    @sumitbatala3915 Год назад +2

    Koi tod ni ustad ji toda baba ji ustad manmohan waris & kamal heer & sangtar ji and ena di all family nu hamesha khush rakhna dil to duya aa love you manmohan waris ustad ji

  • @AmandeepSingh-lc6jl
    @AmandeepSingh-lc6jl Год назад +3

    ਹਮੇਸ਼ਾ ਦੀ ਤਰਾਂ ਬਹੁਤ ਸੋਹਣਾ ਗੀਤ ਹੈ ਮੇਰੇ ਪਿਆਰੇ ਵੀਰ ਕਮਲ ਹੀਰ ਜੀ ਦਾ

  • @SatnamSingh-fu1fh
    @SatnamSingh-fu1fh Год назад +1

    ਬਹੁਤ ਵਧੀਆ ਗਾਣੇਂ ਹੁੰਦੇ ਹਨ ਤਿੰਨੇ ਭਰਾਵਾਂ ਦੇ

  • @SurinderKumar-tz5vg
    @SurinderKumar-tz5vg Год назад +2

    Very very nice punjab di miti di khusboo Aundi hai Kamal Heer de Geeta cho Bachpan vich sunde ha👍

  • @bhindamander1910
    @bhindamander1910 Год назад +4

    ਬਹੁਤ ਹੀ ਸੋਹਣਾਂ ਗੀਤ. ਸਾਰੀ ਟੀਮ ਨੇ ਬਹੁਤ ਸੋਹਣਾਂ ਕੰਮ ਕਿਤਾ. 🙏🙏🙏

  • @gaggirai3743
    @gaggirai3743 Год назад +2

    ਹਮੇਸ਼ਾ ਕੁੱਝ ਖਾਸ ਹੀ ਹੁੰਦਾ ❤️❤️❤️❤️ ਉਸਤਾਦ ਜੀ

  • @ogsunnykahlon8996
    @ogsunnykahlon8996 Год назад +2

    ਛੱਡ ਜਾਈ ਨਾ ਪੁੱਤ ਬੇਗਾਨਾ
    ਆਦਤ ਜਿਹੀ ਪਾ ਕੇ ਨੀ❤
    Very nice👍😊 song

  • @pindabuttarmusic
    @pindabuttarmusic Год назад +4

    ਆ ਹੁੰਦੀ ਗਾਇਕੀ ਜਿਉਂਦੇ ਰਹੋ ਉਸਤਾਦ ਸੀ

  • @kulbirgill8461
    @kulbirgill8461 Год назад +1

    Sukhpal veer+Kamal veer waah ji waah

  • @kuldipsingh6393
    @kuldipsingh6393 Год назад +7

    So proud of you kamal veer ji

  • @jaggajatt2976
    @jaggajatt2976 Год назад +2

    🔥🔥🔥🔥 kamal paji sirra laya 🔥🔥

  • @VishalSharma-yw8jv
    @VishalSharma-yw8jv Год назад

    Kamal Bai , iss gaane nu 4 chan lag jaan j kar desi musical instruments da sangeet hove, good luck, god bless you always

  • @LovePreet-uh3wo
    @LovePreet-uh3wo Год назад +1

    Back to back song paji kya baat best off luck 👍

  • @paramjeetlal1476
    @paramjeetlal1476 Год назад +2

    Kamal heer my favourite singer

  • @bankofficerishere
    @bankofficerishere Год назад +2

    One like for Kamal paaji ❤❤

  • @1nav13
    @1nav13 Год назад +4

    Old days vibes❤

  • @iamsukhpreetsingh1
    @iamsukhpreetsingh1 Год назад +1

    Kya baat hai love you sir ❤️

  • @mjakhtar5263
    @mjakhtar5263 Год назад +4

    Masha Allah bhut bhut vadia song aa ustad ji❤🙏

  • @punjabandusa22
    @punjabandusa22 Год назад +1

    ਬਹੁਤ ਵਧੀਆ ਗੀਤ ਜੀ

  • @englishboosterclubshridevi9026

    Wahh ki song aa..... Rooh khush ho gye music ❤❤❤❤❤❤❤❤🥰

  • @luckymehras3799
    @luckymehras3799 Год назад +2

    Bahot hi pyara song paji❤️😍

  • @JASRAJGiIl
    @JASRAJGiIl Год назад

    ਕੀ ਲੱਗਦਾ ਵਾਪਸ ਨਹੀਂ ਆਏ ਗੇ ! ਬਾਈ ਬਹੁਤ ਸਹੋਣਾ ਗਾਣਾ ❤

  • @pigeon365
    @pigeon365 Год назад +1

    Paji ਕੇਠਾ 2 ਕਰੋ all time blockbuster song reha

  • @meetgogna9141
    @meetgogna9141 Год назад +3

    Kamal heer
    Sukhpal aujla ❤️❤️

  • @sunilbadhan5712
    @sunilbadhan5712 Год назад

    Dilsukh pal aujla paji tuhde sare lekhe song end aa eh v song boht end aa love u bro

  • @neerajbali8928
    @neerajbali8928 Год назад +1

    Very ❤song congratulations brother kamal Heer

  • @RajvirSingh-ds5su
    @RajvirSingh-ds5su Год назад +1

    Bhut vdiya ji.. ❤️❤️❤️❤️❤️❤️❤️❤️

  • @happyheer3186
    @happyheer3186 Год назад +1

    Video bahut vdia Kamal bhaji jee 👍

  • @SukhwinderSingh-jg8lb
    @SukhwinderSingh-jg8lb Год назад +2

    Very nice song...... God bless you all team members for ths song

  • @navkamalmusic4157
    @navkamalmusic4157 Год назад +1

    Congratulations g respected Kamal Heer g bhaji bahut sohna song g parnam g 🙏❤️🎹🎹😊👑🎹🎹

  • @VeerSingh-ol5by
    @VeerSingh-ol5by Год назад +2

    Very nice 22ji waheguru chardi kala bich rakhe thonu veer nu ❤❤❤👍👍👍🙏🙏🙏

  • @ananyamittal2943
    @ananyamittal2943 Год назад +1

    Keep going like this drdishamittal❤

  • @happyheer3186
    @happyheer3186 Год назад +1

    Wah Kamaal Kamal bhaji jee 👍

  • @sevenriversrummi5763
    @sevenriversrummi5763 Год назад +2

    BEST FOREVER in punjabi music industry

  • @ankush2577
    @ankush2577 Год назад +1

    Fantastic video bahut khoob , nice song

  • @jaspreetsingh9877
    @jaspreetsingh9877 Год назад +1

    ਵਾਹ ਭਾਜੀ ਵਾਹ ❤🙏

  • @tirathsingh8736
    @tirathsingh8736 Год назад +1

    ਖੁੱਟਾਂ ਦੀ ਹੱਟੀ ਤੋਂ ਪੇੜੇ ਖਾਂਣੇ ਕਦੇ ਆਪਾਂ ਵੀ।

  • @harvinderbittumusicacademy7197
    @harvinderbittumusicacademy7197 Год назад +1

    Wah wah kia kehne ji

  • @happy-waris9517
    @happy-waris9517 Год назад +1

    Love u kamal heer paji bhut he nice song ❤❤

  • @harpreetkamboj9894
    @harpreetkamboj9894 Год назад +1

    Bht sohna geet paji

  • @jaswantjassi3381
    @jaswantjassi3381 Год назад +1

    ✌️✌️✌️✌️✌️✌️ ਬਹੁਤ ਵਧਿਆ ਉਸਤਾਦ

  • @ankush2577
    @ankush2577 Год назад +1

    Bahut vadhia , ultimate song 👌👌👌👌

  • @jyotishimar8313
    @jyotishimar8313 Год назад +4

    Nice song👌👌

  • @JaswinderSingh-nr4ov
    @JaswinderSingh-nr4ov Год назад +1

    Super hit song

  • @aminishsingh3229
    @aminishsingh3229 Год назад +2

    ਵਧਿਆ ਜੀ ਵਧਿਆ 👍❤👌

  • @happyheer3186
    @happyheer3186 Год назад +1

    All teams good work bhaji jee 👌👌👌

  • @kulvirsinghpanesar3810
    @kulvirsinghpanesar3810 Год назад +1

    Sirrrrrrrraaaaaa song bro luv u

  • @SandeepVerma-do6rg
    @SandeepVerma-do6rg Год назад +1

    Beautiful bro lovely song ji

  • @gurjitheer8870
    @gurjitheer8870 Год назад +1

    Superrrrrrrrrrrrr👌🏻👌🏻👌🏻👌🏻👌🏻

  • @dhaliwal644
    @dhaliwal644 Год назад +1

    Waah..

  • @bhamiankalan5447
    @bhamiankalan5447 Год назад +1

    Boht vdia gana bai

  • @manjeetghai3138
    @manjeetghai3138 Год назад

    Bhut vadia bhaji sirra gal baat

  • @ravinderkaler5280
    @ravinderkaler5280 Год назад +1

    Sohna geet ❤️

  • @pb13.mattran56
    @pb13.mattran56 Год назад +1

    Love u always ❤❤❤

  • @mandeepsandhu3436
    @mandeepsandhu3436 Год назад

    ਪਿਆਰਾ ਗਾਣਾ💗👌

  • @jassbhullarofficial
    @jassbhullarofficial Год назад

    ❤️❤️🥰🥰ਵਾਹ ਜੀ ਵਾਹ ਉਸਤਾਦ ਜੀ

  • @ksingh3656
    @ksingh3656 Год назад +2

    Love it!❤ bahut sohneh words and singing!

  • @paulsunner1075
    @paulsunner1075 Год назад +1

    Great song and Such an awesome video !! 🔥🔥🔥🔥🔥🔥

  • @ervarindersingh5861
    @ervarindersingh5861 Год назад +1

    Ghaint song

  • @SandeepVerma-do6rg
    @SandeepVerma-do6rg Год назад +1

    Heer ne tu Hera hai bhai

  • @Dj4Beats
    @Dj4Beats Год назад +1

    ਬਹੁਤ ਸੋਹਣਾ ਗੀਤ ਭਾਜੀ 🎉

  • @sandeepzaildar9834
    @sandeepzaildar9834 Год назад

    Ghaint song pahji

  • @Farmer10f
    @Farmer10f Год назад +1

    ❤❤

  • @jaskaranshokar2498
    @jaskaranshokar2498 Год назад +1

    Awesome song. Love it

  • @sohaanshergill6388
    @sohaanshergill6388 Год назад +2

    Like this1 man nice

  • @rockysingh8927
    @rockysingh8927 Год назад +1

    Awesome song vr

  • @jashanjotdhillon6546
    @jashanjotdhillon6546 Год назад +1

    the voice 🔥♥️

  • @luckyshimarr9351
    @luckyshimarr9351 Год назад

    Atttt paji

  • @satnaammaan2514
    @satnaammaan2514 Год назад +1

    💥💥💥

  • @mandeeproyal497
    @mandeeproyal497 Год назад +1

    Vadia geet 👌

  • @happy-waris9517
    @happy-waris9517 Год назад +1

    ❤❤❤❤❤❤❤❤

  • @kamaljeet5655
    @kamaljeet5655 Год назад

    Bahut khoob kamal bhaji sehi time te song release krde ho.

  • @pawansachar7131
    @pawansachar7131 Год назад

    Truly a big legend...I m watching in March 2023... Time is 12:08. Midnight.....love u Ustaad G

  • @kulvirsinghpanesar3810
    @kulvirsinghpanesar3810 Год назад +1

    Tusi hai e sirrrrrAaa yr

  • @annienayyar5880
    @annienayyar5880 Год назад +1

    🔥🔥

  • @laxmikant5009
    @laxmikant5009 Год назад +1

    Nice song ji salute Ji nice musics Ji nice lyrics G 🙏🙏

  • @hoshiarbains4730
    @hoshiarbains4730 Год назад +1

    Nice song bhji

  • @mlkeetsingh649
    @mlkeetsingh649 Год назад +2

    🌹🌹🌹🌹👍

  • @sukhbal7131
    @sukhbal7131 Год назад +1

    ♥️🙏

  • @jsmtv0088
    @jsmtv0088 Год назад +1

    Very nyc song

  • @shalineegusain3589
    @shalineegusain3589 Год назад

    Neat and beautiful!

  • @jaggisheron-od1gk
    @jaggisheron-od1gk Год назад +1

    Bai bhut vdiaa
    Tohanu chadre fbde ne

  • @Itsharjot7
    @Itsharjot7 Год назад +1

    Sirra

  • @gurleensingh8338
    @gurleensingh8338 Год назад +1

  • @jogawaris2565
    @jogawaris2565 Год назад +1

    👍

  • @mandeepbanga2090
    @mandeepbanga2090 Год назад

    love you paji 👍

  • @lovesran11
    @lovesran11 Год назад

    Wahh

  • @manavjitbhangu6552
    @manavjitbhangu6552 Год назад +1

    Nice song 22gi

  • @satvirsingh5014
    @satvirsingh5014 Год назад +1

    👍👍

  • @gohalsound827
    @gohalsound827 Год назад +1

    Nice song ❤❤❤❤❤

  • @harindersingh6973
    @harindersingh6973 Год назад +1

    Nice song

  • @Hardik20730
    @Hardik20730 Год назад +1

    Very nice song

  • @vidyakaur2571
    @vidyakaur2571 Год назад +1

    👌👌👌👌👌

  • @satjas5561
    @satjas5561 Год назад

    Door. Bethi. O v Mardi howegi. Lagda aaa. O sanu pyar kardi howegi. Pyar izhasr asa kar sutiya❤. Dil ta vicara. ASI vaar suctya. Kamal nu v lagda o Dil which rakdi howegi. Pyar nal sanu o takdi ta howegi