@@avtarsinghavtarsingh1943 hockey aj v punjab di a, kabbadi sada e punjab di rahu.. Uthange munde hauli hauli. Apne aale khedan da kiraaya e 50-50 hazaar lain lag gaye. Zor swaah launa eina ne
Jihna tagra body da zor ch pta nhi daleri naal nhi khed da na best lyi jor marda na furti sillu j body vise dekhiea te kat man to pr shillu di mehnt punjb vale sare vloga val hoye pye
Ek 2 br jot gya jaggu Shillu ne 20 br hrake torya jaggu. Baki newzeland da sara season dekh li Canada da sara season dekh li Shilu ne ek br ni jitan ditta Jaggu. Na kade jaggu ek br v best aya newzeland ch Canada ch. Te Shillu hr br season da best bnda
ਮਾਨ ਸਿੰਘ ਦੁਲਟ ਤਾਂ ਗੁਹ ਆ
Right
😂😂😂😂
Teama nu hraa k final khed riha
Bala takda Shillu kalla hi touch leke jaffe thok ke match jita dinda Shillu one man army 🎉🎉🎉🎉🎉🎉🎉🎉
ਬਿੱਟੂ ਦੋਗਾਲ ਨੂੰ ਮਨ ਦਾ ਸ਼ੀਲੂ ਇਹ ਦੂਜਾ ਬਿੱਟੂ ਦੁਗਾਲ ਹੈ ਸ਼ੀਲੂ ਸਿਰਾ ਓਏ ਗੱਭਰੂਆ 👌👌👍❤️❤️
ਜੱਸਾ ਦਿੜ੍ਹਬਾ ਤੇ ਬਬਰਾ ਠੀਕਰੀਵਾਲ ਵਧੀਆ ਖੇਡੇ
ਬਾਈ ਜੀ ਅੱਜ ਕੱਲ ਇਸੇ ਕਰਕੇ ਕਬੱਡੀ ਦੇਖਣ ਨੂੰ ਜੀ ਨਹੀਂ ਕਰਦਾ ਜਿੰਨੇ ਪੰਜਾਬ ਦੇ ਪਲੇਅਰ ਆ ਸਭ ਬੇਕਾਰਾ ਕਾਹਦੀ ਪੰਜਾਬ ਦੀ ਕਬੱਡੀ ਕਾਹਦੀ ਪੰਜਾਬ ਦੀ ਜਵਾਨੀ ਸਾਰਾ ਕੁਝ ਤਾਂ ਜਿੱਤ ਕੇ ਹਰਿਆਣੇ ਵਾਲੇ ਲੈ ਜਾਂਦੇ ਆ ਚਲੋ ਠੀਕ ਆ ਅਗਲੇ ਮਿਹਨਤ ਕਰਕੇ ਅੱਗੇ ਆਏ ਆ ਪਰ ਪੰਜਾਬ ਦੇ ਮੁੰਡਿਆਂ ਨੂੰ ਵੀ ਬਹੁਤ ਮਿਹਨਤ ਦੀ ਲੋੜ ਆ ਇਸੇ ਕਰਕੇ ਕਬੱਡੀ ਤੋਂ ਅੱਜ ਕੱਲ ਮੁੱਖ ਮੁੜਦਾ ਜਾਂਦਾ
Veer g aap ji nu aauna pena khedan jaa mehnat krwon lyi
ਇੱਕ ਗੱਲ ਤਾਂ ਪੱਕੀ ਸਕਰਪੁਰੀਏ ਗੁਜਰ ਭਰਾਵਾਂ ਨੇ ਪੰਜਾਬ ਦਾ ਕਬੱਡੀ ਜਗਤ ਵਿੱਚ ਮਾਣ ਵਧਾਇਆ, ਨਹੀਂ ਤਾਂ ਸਾਰੇ ਇਨਾਮ ਹਰਿਆਣੇ ਵਿਚ ਚਲੇ ਜਾਣੇ ਸੀ
ਸਹੀ ਗੱਲ੍ਹ ਆ ਬਾਈ ਜੀ ਕੁਸਤੀ ਕਬੱਡੀ ਹਾਕੀ ਬਹੁਤ ਗੇਮਾਂ ਪੰਜਾਬ ਦੀਆਂ ਹੁੰਦੀਆਂ ਸੀ ਹੋਰ ਗੱਲ੍ਹ ਮੱਝਾਂ ਸੱਭ ਤੋਂ ਤਕੜਿਆਂ ਪੰਜ਼ਾਬ ਕੋਲ਼ ਕੋਈ ਸਮਾਂ ਸੀ no 1 ਤੇ ਮੱਝਾਂ ਪੰਜਾਬ ਕੋਲ਼ ਸੀ ਕਿੰਨੀ ਸ਼ਰਮ ਦੀ ਗੱਲ ਸਾਰਾ ਕੁਸ ਹਰਿਆਣਾ ਲ਼ੈ ਗਿਆ ਪੰਜ਼ਾਬ ਆਲੇ ਹਰਿਆਣੇ ਤੋਂ ਲ਼ੈ ਕੇ ਆਉਂਦੇ ਕਦੇ ਸਾਡੇ ਤੋਂ ਲਿਜਾਂਦੇ ਸੀ ਕਿੰਨੇ ਟਰੈਕਟਰ ਗੱਡੀਆਂ ਕੰਬਾਈਨ ਕਬੱਡੀ ਚੋ ਹਰਿਆਣੇ ਆਲੇ ਲ਼ੈ ਗਏ ਕਿਧਰ ਗਏ ਪੰਜਾਬ ਦੇ ਮੁੰਡੇ ਕਿੰਨੀ ਸ਼ਰਮ ਦੀ ਗੱਲ ਆ ਕੰਮ ਸੇ ਕੰਮ ਜਾਰ ਮੱਝਾਂ ਤਾਂ ਮੇਹਨਤ ਨਾਲ ਪਾਲ ਲਓ ਕੰਮ ਸੱਡ ਤੇ ਲੋਕਾਂ ਨੇਂ ਉ ਕਰ ਸਕਦੇ ਆਪਾ ਕਿਉਂ ਨੀਂ ਹੱਥ ਲਾਉਣਾ ਛੱਡ ਤਾਂ ਜਮਾਂ ਜਾਰ ਕੁੱਝ ਗਲਤ ਲੱਗਿਆ ਹੋਵੇ ਮਾਫੀ ਚਾਉਣੇ ਆ ਜੀ
@@avtarsinghavtarsingh1943 hockey aj v punjab di a, kabbadi sada e punjab di rahu.. Uthange munde hauli hauli. Apne aale khedan da kiraaya e 50-50 hazaar lain lag gaye. Zor swaah launa eina ne
ਸਕਰਪੁਰੀਆ ਨੇ ਪੰਜਾਬ ਦਾ ਮਾਣ ਵਧਾਇਆ ਨਹੀਂ ਤਾਂ ਸਾਰੇ ਇਨਾਮ ਹਰਿਆਣੇ ਵਿਚ ਚਲੇ ਜਾਣੇ ਸੀ
ਡਰਪੋਕ ਰੇਡਰ ਏ ਮਾਨ ਦੁਲੱਟ
ਜਿੱਰੋ bro
हरियाणा
ਮੈਂ ਬਹੁਤ ਬਾਰ ਦੇਖਿਆ ਦੁਲਟ ਨੂੰ ਜਦੋ ਵੀ ਜੱਫ਼ਾ ਲਗਦਾ ਬਾਦ ਚ ਓਹ kabbadi ਨਈ ਪੁੰਦਾ ਪਰ ਇਹ ਗਲ ਕਰਕੇ ਦੁਲਟ ਅਪਣਾ ਇੰਨਾ ਨਾਮ ਨਈ ਬਣਾ ਸਕਾਯਾ 🎉🎉
Jigra heni bilkul v darda boht a
Right @@pardeepbal8468
ਬਾਈ ਸਮਾਨ ਸਿਰ ਤੇ ਚਲਦਾ ਤਾਹੀ ਘਰਵਾਲੀ ਛੱਡ ਕੇ ਤੁਰ ਗਈ ਪਰਮਾਤਮਾ ਨੇ ਸ਼ਰੀਰ ਦਿੱਤਾ ਸੀ ਨਾ ਸਾਂਭਣਾ ਆਇਆ ਨਾ ਬਣਾਉਣਾ
@@mintuchatha9400 badia andarlia gallan pta kri firda veer
@@Virkreview512 mere naal de pind da ae
ਤੁਰਦੀ ਫਿਰਦੀ ਲਾਸ਼ ਮਾਨ ਸਿੰਘ ਦੁਲਟ
Jihna tagra body da zor ch pta nhi daleri naal nhi khed da na best lyi jor marda na furti sillu j body vise dekhiea te kat man to pr shillu di mehnt punjb vale sare vloga val hoye pye
😂😂😂
ਮਨ ਦੁੱਲਟ ਫੁਦੂ ਰੈਫਰ ਆ ਰੀਸਾ ਲੂਧਰ ਦੀਆ
ਦਿੜ੍ਹਬਾ ਮੰਡੀ ਦਾ ਤਾਂ ਨਾਸ ਕਰਤਾ ਅਦੋ ਤਾਂ ਪਹਿਲਾਂ ਹੀ ਹਰ ਜਾਂਦੇ
Darpok a siree da
ਸ਼ਿਲੂ ਘੈਂਟ ਆ ❤❤
शीलू कबड्डी 👑👑❤
ਮਨ ਦੁੱਲਟ ਨੂੰ ਕਬੱਡੀ ਛੱਡ ਕੇ ਭੇਡਾਂ ਰੱਖ ਲੈਣੀਆਂ ਚਾਹੀਦੀਆਂ ਨੇ ਕਿਉਂਕਿ ਮੈਚਾਂ ਵਿਚ ਤਾ ਇਹ ਜੋਰ ਨੀ ਮਾਰਦਾ ਜੇ ਇਹ ਬੰਦਾ ਦਿਲੋਂ ਜੋਰ ਮਾਰੇ ਤਾਂ ਸਿਲੂ ਨੂੰ ਫੁਲ ਟੱਕਰ ਦੇ ਸਕਦਾ ਜੱਫੇ ਤਾਂ ਹਰਜੀਤ ਬਰਾੜ ਨੂੰ ਵੀ ਲੱਗੇ ਆ ਉਹ ਵਧ ਵਧ ਕੇ ਰੇਡਾ ਪਾਉਂਦਾ ਸੀ ਮਨ ਦੁੱਲਟ ਇੱਕ ਜੱਫਾ ਲੱਗ ਜਾਵੇ ਇਹ ਟੀ ਸਰਟ ਪਾ ਲੈਂਦਾ ਬਾਕੀ ਵਹਿਗੁਰੂ ਭਲੀ ਕਰੇ ਪੰਜਾਬ ਦੀ ਕਬੱਡੀ ਦਿਨੋ ਦਿਨ ਹੇਠਾਂ ਵੱਲ ਜਾ ਰਹੀ ਹਰਿਆਣਾ ਦੀ ਕਬੱਡੀ ਸਿਖਰ ਵੱਲ ਆ ਸੋਚ ਵਿਚਾਰ ਤੇ ਮੇਹਨਤ ਦੀ ਬਹੁਤ ਲੋੜ ਆ ਪੰਜਾਬ ਦੇ ਪਲੇਅਰਾ ਨੂੰ ਜੋ ਇਹ ਕਰਦੇ ਨੀ ਪ੍ਰਮਾਤਮਾ ਭਲੀ ਕਰੇ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਹੀ ਗੱਲ ਵਾਈ ਜੀ
One man army ❤
Good bless you all the best
Jaggu bina haryane di team nu koi ni haroinda
Kdo hroya h shilu jaggu ne
@@Kabaddi149 pichle season je satt na vajdi ohnu jitn mushkil dinda pura fitt c hun January ch laghu
@@Kabaddi149silu de fen asi v ha pr jagu ne silu kyi var haryea ga,tenu manna pena thik aa
Ek 2 br jot gya jaggu Shillu ne 20 br hrake torya jaggu. Baki newzeland da sara season dekh li Canada da sara season dekh li Shilu ne ek br ni jitan ditta Jaggu. Na kade jaggu ek br v best aya newzeland ch Canada ch. Te Shillu hr br season da best bnda
Har jeet ta hundi aa jehde match khed de ya jina match ni khrdna u kethe hatu
Shilu ne ilu ilu kara Di
Bai je kabaddi khedni Hove ta Jaan shillu jini chahedi aa
Ek tarfa match
One man army 💪💪💪
Ik tarfa match krta shilu ne
ਮਾਨ ਸਿੰਘ ਦੁਲਟ ਗਧੀ ਰੇਡਰ ਆ
Rithe
jandli team ne sare metchaa da ik pasa kreyaa ajjj
Bai bullet best chahedi cc dhakka hoiya bullet naal
Dult fit nh hega ajje...Bahr Beth k Glla krn da ki aounda y
Mann singh dulat nu daleri di Kami a body hi a Bs
Inderjit varge chahedi de punjab vich khadari hor
Suprr match
❤❤❤❤❤❤❤❤
One man army
Dirba att
Shillu 💪
Sillu galat khel. Man singh dult bhut badhiya Thanda khiladi
Galat ki khel aa??😂😂😂
Good
Kaala jandli aa gaya fer
Hr . Bb .jidababad
Dirba finel vich kivy pounch gyee
🎉🎉🎉
Ah bullet jahe da kida sreer aa uee tharr janda kuj ni yr
❤❤❤🎉🎉🎉😢
❤❤❤