ਵੰਡ ਦੇ ਵਿੱਛੜੇ ਮਿਲਾਉਣ ਵਾਲਾ Nasir Dhillon Interview । Punjabi Lehar । Amrik Manpreet । Walk With Turna
HTML-код
- Опубликовано: 5 окт 2024
- ਵੰਡ ਦੇ ਵਿੱਛੜਿਆਂ ਨੂੰ ਮਿਲਾਉਣ ਵਾਲਾ ਨਾਸਿਰ ਢਿੱਲੋਂ
ਨੌਜਵਾਨਾਂ ਦੇ ਮਨਾਂ 'ਚ ਕੀ ਭਰਕੇ ਭੇਜਦਾ ਚੜ੍ਹਦੇ ਪੰਜਾਬ?
#WalkWithTurna #PunjabiLehar #NasirDhillon #Lahore #Punjab
Nasir Dhillon । Punjabi Lehar । Amrik Manpreet । Walk With Turna
ਨਾਸਿਰ ਢਿਲੋਂ ਸਾਹਿਬ ਤੁਸੀਂ ਬਹੁਤ ਵਧੀਆ ਕਾਰਜ ਕਰ ਰਹੇ ਹੋ ਖੁਦਾ ਤੂਹਾਨੂੰ ਹੋਰ ਵਧੇਰੇ ਸ਼ਕਤੀਸ਼ਾਲੀ ਬਣਾਵੇਗਾ।
sikh to Muslim banan wali stori ch puri sachai ni hundi
ਹੀਰਾ ਬੰਦਾ ਸਾਡਾ ਵੀਰ ਨਾਸਿਰ ਢਿੱਲੋਂ ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ
ਪੰਜਾਬ ਪੰਜਾਬੀ ਤੇ ਪੰਜਾਬੀਅਤ ਦਾ ਮਸੀਹਾ ਵੀਰ ਨਾਸਿਰ ਢਿੱਲੋਂ ਜ਼ਿੰਦਾਬਾਦ 👍🏻👍🏻🙏🏻🙏🏻
Nasir Dhillon sahib ❤💗💓✌
ਬਹੁਤ ਵਧੀਆ ਨਾਸਰਜੀ
❤ਅਮਰੀਕ ਟੁਰਣਾ ਸਾਬ੍ਹ ਤੇ ਭੈਣ ਮੇਰੀ ਨੂੰ ਸਤਿ ਸੀ੍ ਆਕਾਲ ਜੀ ❤❤❤
ਸਤਿ ਸ੍ਰੀ ਅਕਾਲ ਜੀ
Nasir ji you are great
🇵🇰 پاکستان زندہ باد 🇵🇰
Nasir Dhillon sahib tusi great ho puri punjabi lehar team nu buhat buhat Mubaraka tusi buhat vadia kam kar rahe ho
Bhaa ji Dhillon Sahib Amrik turna cupple ji bohat wadhia upraala Punjabi juban waaste very thanks Lagge Raho parmatma tohaanu hor bulandian tay lai ke jaave ji God bless you
🤗🙏
Bht wadia guyz, ina payar wekh k dil khush ho janda ae. Punjabi nu promote kro
🙏🙏
Nasar Dhillon, you are GREAT, making history of our Punjab. My wish from core of my mind, heart and body is that both Punjabs must become ONE , Vedios seen so far , people crying, meetings arranged, elderly people want to return to their roots/ villages can not be ignored. Muslims and Sikhs, please do not give up efforts ( Hindus exist on hate/ cast/ myths, their thinking is inhuman) , keep WILL- POWER strong, we will succeed one day , Almighty will bless us and God will help us , because Almighty takes control when inhuman/ corrupt do not listen, as God has granted us Human Rights , Love , Justice to live. God bless Nasar Dhillon, Nasar Kasana, Khyaam Chouhan , Mohammed Javed , Dhami( Hoshiarpur) and other fresh and new entries who are going to launch in coming weeks for this great Noble, Historic Cause ie; remove miseries and recreate Punjab
Khalistan is must for sikh
Sahi gl a india vich Pakistan lyi bht nafrat falai jandi a . Pr sade dil vich Pakistan lyi hamesha lyi pyar and satkar rahu ga..
ਨਾਸਰ ਢਿੱਲੋਂ ਜੀ ਸਲਾਮ ਕਰਦਾ ਹਾਂ
Nasir putra,
Rabb ne manukhta di seva tuhade karma vich likhi hai.
Raj raj karde jana
Baba Nanak ji tuhade te mehar da hath rakhan
Nasir veer good job ❤
ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖਸ਼ਣ ਚੜਦੀ ਕਲਾ ਵਿਚ ਰਹੋ ।
ਸਾਰੀ ਗੱਲ ਬਾਤ ਸੁਣੀ ਬਹੁਤ ਦਿਲ ਸੂਹਦੀ ਗੱਲ ਬਾਤ ਨਾਸਿਰ ਢਿੱਲੋਂ ਵੀਰ ਨੂੰ ਵਾਹਿਗੁਰੂ ਤਰੱਕੀਆਂ ਖੁਸ਼ੀਆਂ ਬਖਸੇ
Love you dhillon veera ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Veer nasir dhillo bahoot sohna kamm kar riha sabash
Salute veer Dillon saab
ruclips.net/video/PxGXoV49TSg/видео.html
ਜੇਕਰ ਭਾਰਤ ਦੇ ਵਲੌਗਰ ਪਾਕਿਸਤਾਨ ਜਾ ਸਕਦੇ ਨੇ ਯਾ ਯਾਤਰੀ ਵੀ ਫਿਰ ਭਾਰਤ ਸਰਕਾਰ ਪਾਕਿਸਤਾਨ ਦੇ ਵਲੌਗਰਾਂ ਨੂੰ ਯਾ ਆਮ ਯਾਤਰੀ ਨੂੰ ਵੀਜ਼ਾ ਕਿਉਂ ਨਹੀਂ ਦਿੰਦੀ। ਮੈਂ ਅੱਜ ਤੱਕ ਕਿਸੇ ਵੀ ਪਾਕਿਸਤਾਨੀ ਨੂੰ ਐਧਰ ਵਲੌਗ ਬਣਾਉਂਦੇ ਨਹੀਂ ਵੇਖਿਆ ਜੀ।
ruclips.net/video/PxGXoV49TSg/видео.html
Jra net te ja ke search Karo bhut log aa rahe ne baki ajkal ik Pakistani bike rider apni bike se naal aya huya hai vlog bna reha hai te bhut famous ho reha hai jao ja ke search Karo.
nahi dainay chahiday vise
Nasir veer❤
Enjoy a Lahore city....@
ruclips.net/video/PxGXoV49TSg/видео.html
Chardi kala veera de.
Veer g bhan g aap gret o I love all my Sikh bhan bhai
veer nasir husen dhilon asan tusan nal bahut muhabat karde a veer nasir m 2006 vich lahore aie c raseed hospitel taareetment karvaun sanu bhut vadhia lga naseer hasen tusan bhut miss karde a
ਬਹੁਤ ਵਧੀਆ ਇਨਸਾਨ ਨਾਸਿਰ ਢਿੱਲੋਂ ਵੀਰ ਪ੍ਰਮਾਤਮਾ ਚੜਦੀ ਕਲਾ ਵਿੱਚ ਰੱਖਣ
ਗੁਰੂ ਪਾਤਸ਼ਾਹ ਨਾਸਿਰ ਢਿੱਲੋਂ ਵੀਰ ਤੇ ਸਾਰੀ ਟੀਮ ਨੂੰ ਸਦਾ ਖੁਸ਼ੀਆਂ ਤੇ ਚੜਦੀ ਕਲਾ ਬਖਸ਼ਣ
Panjabi lehar valee bai Nasir dhillon bai and Anjum gill bai honaa nu dilo salute aa bai honi panjabi lahar and panjabi maa boli and vichdeeyaa nu 1947 vich milauna es ton utte rub daa koi kam nahi waheguru ji mahar kare ❤
God bless🙏🙏 everyone
Nasir Dhillon ji you are superexcellent person and real jatt
ਜ਼ਿੰਦਾਬਾਦ
❤ਢਿੱਲੋ ਸਾਬ ਬਹੁਤ ਵਧੀਆ ਇਨਸਾਨ ਹਨ ਅਕਾਲ ਪੁਰਖ ਚੜਦੀ ਕਲਾ ਅਤੇ ਤੰਦਰੁਸਤੀ ਬਖਸ਼ੇ। ਤੁਹਾਡੇ ਵਲੋਂ ਬਹੁਤ ਹੀ ਵਧੀਆ ਢੰਗ ਨਾਲ ਸਾਰੇ ਟੂਰ ਦੀ ਜਾਣਕਾਰੀ ਦਿੱਤੀ ਗਈ।
🙏
Salam PA ji parjaye ji bahat sohna vlog a tawoda nasir PA ji aj day mahman nay tusi great O nasir PA ji
🤗🙏🙏
Nasir Dhillon sahib tusi great ho puri punjabi Lehar team nu buhat mubaraka tusi buhat vadia kam kar Rahe ho ji sat shri Akal manpreet and Amrik veer ji and Nasir veer ji nu 🙏🙏beautiful vlog veer ji
Nasir ji do good effort
Nasir bhai arrange chatdhe Punjab visit
Seen panjwar village
Gndu asr
Now Both side media create negativity
Lgda leaders vand le jimevar
Lok nhi chAhude
i
Good bro
Very good waheguru chardikalan Rekhe ji waheguru ji khalsa waheguru ji fafhe
ruclips.net/video/PxGXoV49TSg/видео.html
Waheguru ji Waheguru ji god bless you veer ji Waheguru ji 🙏 🙏
Nasir dhillon tah mere khand aw love u nasir bhaia 🥰🥰🥰🥰🥰
Good a 👍👍
ruclips.net/video/PxGXoV49TSg/видео.html
You are doing good work
ਤੁਹਾਡਾ ਕਾਰਜ ਬਹੁਤ ਸ਼ਲਾਘਾਯੋਗ ਐ ਟੁਰਨਾ ਸਾਬ
ਮੇਹਰਬਾਨੀ ਜੀ🤗🙏
Very nice bro
Naser Dhillon bohut vadia insaan ne ❤❤❤❤❤❤❤❤
Nasir dhillon sir ko piece Oskar milna chiye he deserve
So beautiful viog me from Pakistan Lahore City Welcome to ❤️🇵🇰
Sada pind e badhni kalan de kol e menia (moga)
Sada mehne kol dala😂
Nasir g tusi good j
@Nasir Dhillon sahab proud on you
Very nice person Nasar Dhillon sab ji
Vadde.veer.a..Bai..veer...ne..dona..Murtha.. bare..sahi .kuj..disease.. ehi..sahi..ruha..Hundeya.....God..blessing.....
Salute Dhillon sahib g
ਨਾਸਿਰ ਬਾਈ ਬਹੁਤ ਵਧੀਆ ਇਨਸਾਨ ਨੇ,ਮੈਂ ਅਕਸਰ ਵੀਡਿਓਜ਼ ਵੇਖਦੀ ਇਹਨਾਂ ਦੀਆਂ,ਬਹੁਤ ਚੰਗਾ ਕੰਮ ਕਰ ਰਹੇ ਨੇ ।😊
Nasir dhillon veee ji tohadda v koi jeaab nhi ji tohadda kamm ikk number h ji.
Saini baar di koi new vedeo laike avo ji bada intejaar rahnda vaa shannu tohaddi vedeo da ji ❤
Wahaguru g Wahaguru g
ruclips.net/video/PxGXoV49TSg/видео.html
#ੴ #ਵਾਹਿਗੁਰੂ Great 👍👌♥️💕🇵🇰🇨🇦✌️🙏❤️👳🏻♂️💞🧡🦁🦅
ਇਹ ਚੀਜ਼ਾਂ ਖਤਮ ਹੋਣੀਆਂ ਚਾਹੀਦੀਆਂ ਇਹ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਇਹ ਆਉਣ ਜਾਣ ਲੱਗਣ ਬਹੁਤ ਔਖਾ ਜਿਨ੍ਹਾਂ ਦੇ ਪ੍ਰਵਾਰ ਪਾਕਿਸਤਾਨ ਵਿਚ ਆ ਜਾ ਫੇਰ ਪਾਕਿਸਤਾਨ ਵਾਲੇਆ ਦੇ ਪ੍ਰਵਾਰ ਹਿੰਦੋਸਤਾਨ ਵਿਚ ਕਿਨੇ ਕਿਨੇ ਸਮੇਂ ਬਾਅਦ ਵਿਚ ਵਿੱਛੜੇ ਹੋਏ ਭਰਾ ਮਿਲਦੇ ਬਹੁਤ ਲੋਕਾ ਦੀ ਤਾਂ ਮੋਤ ਵੀ ਹੋ ਗਈ ਪਰ ਉਹ ਆਪਣੇ ਭੈਣ-ਭਰਾ ਨਹੀਂ ਮਿਲ ਸਕੇ ਪਰ ਨਾਸਰ ਢਿੱਲੋਂ ਮਹਿਨਤ ਸੱਦਕਾ ਬਹੁਤ ਪ੍ਰਵਾਰ ਆਪਸ ਵਿਚ ਮਿਲ ਵੀ ਲਾਏ
Veer ji camera main bilkul sahi ni
ruclips.net/video/PxGXoV49TSg/видео.html
Nasir dhillon jindabaad waheguru veer nu chardikala vich rakhan ji
Nashir veerji vichaareya da rab aa.
ਦੋਹਾਂ ਦੇਸ਼ਾ ਦੇ ਨੈਸ਼ਨਲ ਮੀਡੀਆ ਚ ਬਹੁਤ ਖੱਚਾ ਬੈਠੀਆ ਹਨ ਪੰਜਾਬ ਮੁੜ ਇਕ ਦੇਸ਼ ਬਣ ਜਾਵੇ ਇਹੋ ਅਰਦਾਸ ਬਾਬੇ ਨਾਨਕ ਕੋਲ!
Well done good job keep going through the world 🌎 and enjoy your journey both of you
hats of camera man mama ji ne 1 min camera tikkan nae ditta...lagda akhri baba wa jerra rah giya partation walay da
Nasir great job
God bless you saria da
You are great person bhai iap bahuat acha work kar rahe jo god bless you always stay safe strong healthy happy love ❤❤❤❤waheguru iap ko himmat deveining eh kar rahe piz keep it up 👍
I love you Punjabi
ਬਾਈ ਅਮਰੀਕ ਬਹੁਤ ਟਾਈਮ ਤੋ ਤੁਹਾਡੀਆਂ ਵੀਡੀਓ ਦੇਖ ਦਾ ਜੀ ਬਹੁਤ ਵਧੀਆ ਲੱਗਦਾ ਜੀ ਪਿਛਲੇ ਟਾਈਮ ਵਿੱਚ ਤੁਸੀਂ ਪਹਿਲਾਂ ਮੱਧ ਪ੍ਰਦੇਸ਼ ਵਿਚ ਪੰਜਾਬੀ ਆ ਰਹਿਣ ਸਹਿਣ ਦਿਖਾਈਆਂ ਫੇਰ ਅੰਡੇਮਾਨ ਫੇਰ ਪਾਕਿਸਤਾਨ ਬਹੁਤ ਮਹਿਨਤ ਕਰਦੇ ਉ ਜੀ ਤੁਸੀਂ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ ਬਾਈ ਅਪਣਾ ਫੋਨ ਨੰਬਰ ਰਿਪਲਾਈ ਕਰ ਸਕਦੇ ਹੋ ਤਾਂ ਜ਼ਰੂਰ ਕਰਨਾ ਜੀ ਤੁਹਾਡੇ ਕੋਲੋਂ ਕੋਈ ਜਾਨਕਾਰੀ ਲੈਣੀ ਸੀ ਬਾਈ ਧੰਨਵਾਦ ਜੀ
ਧੰਨਵਾਦ ਜੀ
❤❤❤❤
Pakistan se 💕 love you
ਸਾਡੇ ਇਲਾਕੇ ਦਾ ਪਿੰਡ ਹੈ ਪੰਜਵਾਣਾ
ਬਹੁਤ ਵਧੀਆ ਸਚੀਆ ਗੱਲਾ ਕੀਤੀਆ ਨਾਸਰ ਵੀਰ ਨੇ ਤੇ ਤੁਸੀ
ਕੈਮਰੇ ਵਾਲਾ ਵੀਰ ਕੋਈ ਹੋਰ ਰੱਖੋ। ਇਹ ਹਿਲਾਈ ਜਾਂਦਾ। ਉਂਝ ਕੰਟੈਂਟ ਲਾ ਜਵਾਬ ਹੈ। ਨਾਸਿਰ ਢਿੱਲੋਂ ਵਧੀਆ ਕੰਮ ਕਰ ਰਹੇ ਹਨ।
Waheguru Nasir Dhillon veer nu chardikala bakhshan 🙏🙏👍♥️
Love you from Pakistan
THE EXCELLENT ! Speaking truth & facts, Changa KAM Lage Raho ( Noble feelings create nobility, evil spreads evil ! KEEP ON if fruit is good demand +PUNJABI our MOTHER LANGUAGE of 5 AAB’S needs attention & people like late Sethi Sahib & I.K Gural ie ex PM+ many people both sides want this .but fact is good idea hopefully will grow,Carry on May Jesus ,Bhagwan ,Allah w ,Waheguru Bless each ) ! DALWINDERPAL SAMRA USA MD
ruclips.net/video/PxGXoV49TSg/видео.html
Amrik Bhaa Ji Dhillon Sahib Da mob no Jaroor Paao ji video vich very thanks bhaa ji
Very good NASIR DHILLON Ji ❤❤❤❤❤ luv u LOHARE
ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਪਿਆਰੇ ਵੀਰ ਢਿੱਲੋਂ ਸਾਹਿਬ ਪਿਆਰੇ ਵੀਰ ਤੇ ਭੈਣ। ਜੀ ਧੰਨਵਾਦ
Turna g. Madam Hadica nal Interview v Karo.
ਮਲਿਕ ਵੀਰ ਸਲਾਮ ਹੈ ਆਪ ਜੀ ਨੂੰ
Charhde pb to veer satt shree akall
Good Night
It is requested the title should also in English to understand the story
Nasir bai ji nunh India sadoh bahut ehsaan ihna da sade teh ...
Sanu we sewa dah mauka meleh .
Nasir Dhillon sahib bahut vadhia kamm kar rahe ne
🙏🙏🙏🙏🙏🙏🙏🙏
ਬਹੁਤ ਵਧੀਆ ਵੀਡੀਓ ਪਰ ਇੱਕ ਗੱਲ ਆਖਣੀ ਹੈ ਕਿ ਜਿਵੇਂ।ਪਾਕਿਸਤਾਨ ਵਿੱਚ ਮਹਿਮਾਨ ਨਿਵਾਜੀ ਹੁੰਦੀ ਹੈ ਕੀ ਭਾਰਤ ਵਿੱਚ ਜੇ ਕੋਈ ਮੁਸਲਿਮ ਵਲੌਗਰ ਆ ਜਾਵੇ ਕੀ ਓਹਨਾਂ ਵਰਗੀ ਦਰਿਆ ਦਿਲੀ ਵਰਗੀ ਮਹਿਮਾਨ ਨਿਵਾਜੀ ਓਹਨਾਂ ਨੂੰ ਮਿਲੂਗੀ? ਬਿਲਕੁੱਲ ਵੀ ਨਹੀਂ ਜੀ।
ruclips.net/video/PxGXoV49TSg/видео.html
Milugi bai kyu nhi j lehndee vale panjabi pyaar karde vaa taa edhar chad dee vale panjabi v pyaar karde vaa kyoki bai 1947vich vandeyaa taa sadda Panjab gya vaa
agay v ta mehman nawaji bhugat rahe aa
Dhillon Veer Ji SSA BATHINDA 🙏🌹🙏
Veere ah ta Sai fulan nal rah bhar deage
Great milni.waheguru piar bakshe.
Nasir,viir,good
Wahe guru ji mehr kryo 🌹🙏🌹🙏🌹🙏🌹🙏🌹🙏🌹
❤👍
Good veer g
Guru Nanak Sahib ji mharaj bless you to all ji 🙏 ❤
Good job
Sat shri akal ji sarea nu tusi bohat vadea kam kar reha new generation nu pta lagda v dowe side de panjabi ek dusre nu pyar karde waheguru ji aga ardas karde ha v sada pyar bnia rhe
Good man hi nasir dhillon