SIT Summon to Majithia | ਡਰੱਗ ਮਾਮਲੇ 'ਚ ਮਜੀਠੀਆ ਮੁੜ ਤਲਬ - ਅਕਾਲੀ ਦਲ ਹੋਇਆ ਔਖਾ

Поделиться
HTML-код
  • Опубликовано: 10 сен 2024
  • SIT Summon to Majithia | ਡਰੱਗ ਮਾਮਲੇ 'ਚ ਮਜੀਠੀਆ ਮੁੜ ਤਲਬ - ਅਕਾਲੀ ਦਲ ਹੋਇਆ ਔਖਾ
    #SAD #Shiromaniakalidal #Bikrammajithia #SIT #Drugcase #arshdeepkaler #abplive
    ਬਿਕਰਮ ਮਜੀਠੀਆ ਡਰੱਗ ਮਾਮਲੇ 'ਚ ਤਲਬ
    SIT ਨੇ 18 ਜੁਲਾਈ ਨੂੰ ਫਿਰ ਕੀਤਾ ਤਲਬ
    ਮਜੀਠੀਆ ਨੂੰ ਐੱਸ. ਆਈ. ਟੀ. ਨੇ ਫਿਰ ਭੇਜੇ ਸੰਮਨ
    ਬਦਲੇ ਦੀ ਰਾਜਨੀਤੀ ਕਰ ਰਹੀ ਮਾਨ ਸਰਕਾਰ - ਕਲੇਰ
    'SIT ਦੇ ਮੁੱਖੀ CM ਸਾਹਿਬ ਤੁਸੀਂ ਹੀ ਬਣ ਜਾਓ' - ਕਲੇਰ
    ਡਰੱਗ ਮਾਮਲੇ ਦੀ ਜਾਂਚ ਕਰ ਰਹੀ ਐੱਸ. ਆਈ. ਟੀ. ਨੇ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਨਵੇਂ ਸੰਮਨ ਭੇਜੇ ਨੇ
    SIT ਨੇ ਮਜੀਠੀਆ ਨੂੰ 18 ਜੁਲਾਈ ਨੂੰ ਮੁੜ ਤਲਬ ਕੀਤਾ ਹੈ
    ਤੇ ਪਟਿਆਲਾ ਪੁਲਿਸ ਲਾਈਨ 10 ਵਜੇ ਪੇਸ਼ ਹੁਣ ਲਈ ਕਿਹਾ ਹੈ |
    ਜਿਸ ਤੇ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਕਲੇਰ ਨੇ ਤਿੱਖੀ ਪ੍ਰਤੀਕਿਰਿਆ ਦਿਤੀ ਹੈ
    ਤੇ ਇਲਜ਼ਾਮ ਲਗਾਏ ਹਨ ਕਿ ਬਦਲੇ ਦੀ ਰਾਜਨੀਤੀ ਕਰ ਰਹੀ ਪੰਜਾਬ ਦੀ ਮਾਨ ਸਰਕਾਰ ਮਜੀਠੀਆ ਨੂੰ ਫਸਾਉਣ ਲਈ ਗ਼ੈਰ ਵਾਜਬ ਹੱਥਕੰਡੇ ਅਪਣਾ ਰਹੀ ਹੈ |
    Subscribe Our Channel: ABP Sanjha / @abpsanjha Don't forget to press THE BELL ICON to never miss any updates
    Watch ABP Sanjha Live TV: abpsanjha.abpl...
    ABP Sanjha Website: abpsanjha.abpl...
    Social Media Handles:
    RUclips: / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.c...
    Download ABP App for Android: play.google.co...

Комментарии • 2

  • @gorasekhon1379
    @gorasekhon1379 2 месяца назад +1

    ਸਰਦਾਰ ਬਿਕਰਮ ਸਿੰਘ ਮਜੀਠੀਆ ਜਿੰਦਬਾਦ

  • @JaspalKandola-uq4pz
    @JaspalKandola-uq4pz 2 месяца назад

    ਜਾਂਚ ਚੰਗੀ ਤਰਾ ਜੋਨੀ ਚਾਹੀਦੀ ਅੇਵੇ ਲੋਚਾ ਪੌਣੀ ਨਹੀ ਕਰਨੀ ਚਾਹੀਦੇ ਪੰਜਾਬ ਦੀ ਨੋ ਜਵਾਨੀ ਖਤਮ ਕੀਤੀ ਇਸ ਚਿੱਟੇ ਨੇ