Bhai baldev Singh vadala ਨੇ ਐਲਾਨੀ ਨਵੀਂ ਪਾਰਟੀ Sher-E-Punjab। Exclusive Interview ।Arpan Kaur।

Поделиться
HTML-код
  • Опубликовано: 25 окт 2024

Комментарии • 60

  • @kulwantsingh3183
    @kulwantsingh3183 3 месяца назад +15

    ਭਾਈ ਵਡਾਲਾ ਜੀ ਦੀ ਭਗਤੀ ਨੂੰ ਹੁਣ ਫ਼ਲ ਪੈਣ ਦਾ ਸਮਾਂ ਆ ਗਿਆ ਹੈ ਸਰਕਾਰੇ ਖਾਲਸਾ ਦੇ ਨਾਂ ਤੇ ਪਾਰਟੀ ਬੁਲੰਦੀਆਂ ਨੂੰ ਛੂਹੇਗੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

    • @BantaSingh-tt8zt
      @BantaSingh-tt8zt 3 месяца назад +2

      ਕਿਉਂ ਭਰਾ ਜਾਦਾ ਫਲ ਲੱਗਣ ਨਾਲ ਟਾਹਣੀਆਂ ਟੁੱਟ ਕੇ ਡਿੱਗ ਪੈਂਦਿਆਂ ਨੇਂ ਸੁਕਕੇ ਚੁੱਲੇ ਵਿੱਚ ਸੜ ਜਾਂਦੀਆਂ ਨੇ

    • @kamaljitsingh9032
      @kamaljitsingh9032 3 месяца назад

      RIGHT VEER JI

  • @luckysingh-po1gh
    @luckysingh-po1gh 3 месяца назад +9

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🌹
    ਪੰਥਕ ਸਰਕਾਰ ਬਣਾਓ ਪੰਜਾਬ ਬਚਾਓ ਜੀ 🙏🌹
    ਸ਼ਹੀਦ ਸਿੰਘਾ ਨੂੰ ਕੋਟਿ ਕੋਟਿ ਪ੍ਰਣਾਮ ਜੀ 🙏🌹
    ਸਰਕਾਰ ਏ ਖਾਲਸਾ ਜਿੰਦਾਬਾਦ ਜੀ 🙏🌹

  • @sohansinghsandhu4025
    @sohansinghsandhu4025 3 месяца назад

    ਭਾਈ ਵਡਾਲਾ ਜੀ ਪੰਜਾਬ ਦੇ ਪੂਰੇ ਲੋਕਾਂ ਨੂੰ ਭੀ ਨਾਲ ਲੈਕੇ ਚਲਣਾਂ ਤਾਂ ਬਹੁਤ ਬਲੰਦੀਆ। ਵਲ ਜਾਓਂ ਗੇ ।

  • @avjindersinghsodha3633
    @avjindersinghsodha3633 3 месяца назад +6

    ਭਾਈ ਅਮ੍ਰਿਤਪਾਲ ਸਿੰਘ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਇਹ ਗਦੇੜ ਤੇ ਉਹਨਾ ਖਿਲਾਫ ਭੌਕਦੀ ਰਹੀ ਏ

  • @jaspindersingh9945
    @jaspindersingh9945 3 месяца назад +12

    ਪਰ ਵਡਾਲਾ ਸਾਹਿਬ ਕੁਰਸੀ ਦੇ ਭੁਖਡ ਹੋ ਤੁਸੀ ਸਰਬਜੀਤ ਸਿੰਘ ਖਾਲਸਾ ਦੇ ਵਿਰੋਧ ਵਿੱਚ ਆਪ ਦਾ ਕੇਡੀ ਡੇਟ ਲਡਡਿਆ ਜੀ ਤੁਹਾਡੀ ਸੈਟਰ ਨਾਲ ਸਾਡ ਗਾਡ ਲਗਦੀ

    • @jasvindersingh4813
      @jasvindersingh4813 3 месяца назад +1

      @@jaspindersingh9945 Eh Sare Center De Aa Chahe Vadal Howe Chahe Amrit Pal Chahe Sarabjit owe nahi Tusi Sarkar De Against Bol ke Dikhalo Veer ji

    • @surjit04
      @surjit04 3 месяца назад

      saaleya je amritpal centre da banda hund taan aj jail ch band na hunda kutteya 😤😤😤

  • @sohansinghsandhu4025
    @sohansinghsandhu4025 3 месяца назад

    ਵਡਾਲਾ ਜੀ ਬਹੁਤ ਵਧੀਏ ਪੂਰੇ ਪੰਜਾਬ ਦੇ ਫਿਰਕਿ ਨੂੰ ਭੀ

  • @MandeepKaur-vy7cb
    @MandeepKaur-vy7cb 3 месяца назад +4

    ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਕੌਮ ਦਾ ਹੀਰੋ ਹੈਂ ਚਿੱਟਾ ਦੁੱਧ ਵਰਗਾ ਹੀਰਾ ਹੈ ਰੱਤੀ ਭਰ ਵੀ ਨੁਕਸ਼ ਨਹੀਂ ਹੈ ਉਸ ਜੋਹਦੇ ਵਿੱਚ

    • @ਪਰਮਿੰਦਰਸਿੰਘ-ਤ4ਗ
      @ਪਰਮਿੰਦਰਸਿੰਘ-ਤ4ਗ 3 месяца назад

      ਆਹੋ ਹੋਰ ਕੁਝ ।ਥੋੜੇ ਟੈਮ ਬਾਦ ਨਵਾਂ ਹੀਰੋ ਲੱਬ ਲੈਂਦੇ ਪੰਜਾਬੀ , ਦੇਖੇਓ ਅੱਗੇ ਅੱਗੇ ਕਿਵੇ ਅੰਮ੍ਰਿਤਪਾਲ ਭਾਜਪਾ ਦੇ ਇਸਾਰਿਆ ਤੇ ਨੱਚਦਾ

    • @BantaSingh-tt8zt
      @BantaSingh-tt8zt 3 месяца назад

      @@MandeepKaur-vy7cb ਉ ਭਾਈ ਇਹੋ ਜਿਹੇ ਹੀਰੀਆਂ ਨੂੰ ਤੁਸੀਂ ਆਪਣੇ ਗੱਲਾਂ ਵਿਚ ਹੀ ਪਾਕੇ ਰੱਖੋ ਐਵੇਂ ਸਾਰੀ ਕੌਮ ਦੇ ਸਿਰ ਨਾਂ ਮੜੋ ਕੌਮ ਦੇ ਹੀਰੇ ਤਾਂ ਸਭ ਨੂੰ ਪਤਾ 35.40 ਸਾਲਾਂ ਤੋਂ ਸਰਕਾਰ ਨੇ ਆਪਣੇ ਪਹਿਰੇ ਵਿੱਚ ਬੰਦ ਕੀਤੇ ਹੋਏ ਆ ਆਪਣੇ ਕੋਲ ਰਖੋ ਇਹ ਹੀਰੇ

  • @KamaljeetKaur-s4q
    @KamaljeetKaur-s4q 3 месяца назад +2

    ਬੀਬਾ ਜੀ ਗੁਰਸਿੱਖਾਂ ਨਾਲ ਗਲ ਕਰਦਿਆਂ ਸਿਰ ਢਕ ਲਿਆ ਕਰੋ

    • @jasvindersingh4813
      @jasvindersingh4813 3 месяца назад

      @@KamaljeetKaur-s4q Kihrhe Rehat Name Vich Lukhia

  • @chanchalsingh9938
    @chanchalsingh9938 3 месяца назад

    ਏ ਵਡਾਲਾ ਨਾ ਜਿਤਿਆ ਨਾ ਜਿਤੇ ਗਾ ਠੰਗ ਵਡਾਲਾ
    ਲੌਕਾ ਨੂੰ ਸੰਗਤ ਨੂੰ ਗੁਮ ਰਾਹ ਕਰ ਰਿਆ
    ਧਰਮ ਦੇ ਨਾ ਕਲੰਕ
    ਬਾਣਾ ਲਾਹ ਦੇਣਾ ਚਾਹੀਦਾ

  • @balvirsingh5810
    @balvirsingh5810 3 месяца назад

    ਬਿਲਕੁਲ ਸੁਲੈਕਸਨ ਹੀ ਹੈ ਸਿੱਖ ਕੌਮ ਚ ਵਿਡਾਲਾ ਜੀ ਸੱਚ ਕਹਿੰਦੇ ਆ

  • @sohansingh721
    @sohansingh721 3 месяца назад +2

    ਇਨਾ ਮਸੰਦਾ ਨੂੰ ਸਜਾ ਤਾ ਗੁਰੂ ਸਾਹਿਬ ਨੇ ਫਿਕਸ ਕੀਤੀ ਹੋਈ ਹੈ ।ਬਸ ਕੁਹਾੜੇ ਵਿਚ ਤਲ ਦਿਉ ।ਮੁਆਫੀ ਇਨਾ ਮਸੰਦਾ ਲਈ ਨਹੀ ਹੈ।

  • @satnamsandhu383
    @satnamsandhu383 3 месяца назад +1

    ਇਸ ਨਾਲ ਰਲਕੇ ਕਿਸੇ ਪਿੰਡ ਦਾ ਮੈਂਬਰ ਵੀ ਨਹੀਂ ਬਣਨਾ

  • @param3384
    @param3384 3 месяца назад +9

    ਕੁਰਸੀ ਦਾ ਭੁੱਖਾ ਵਡਾਲਾ

  • @kamaljitsingh9032
    @kamaljitsingh9032 3 месяца назад +1

    HUN IKK HO JAO AUR SIKHI TE PUNJAB DEE IMAGE BANAO❤

  • @sarabjitSingh-vd2lz
    @sarabjitSingh-vd2lz 3 месяца назад

    ਇਸ ਵਡਾਲੇ ਨੇ ਭਾਈ ਅਮ੍ਰਿਤ ਪਾਲ ਸਿੰਘ ਡਿਬਰੂਗੜ੍ਹ ਵਾਲੇ ਆ ਨੂੰ ਮੋਹਾਲੀ ਬੰਦੀ ਸਿੰਘਾਂ ਦੇ ਮੋਰਚੇ ਵਿਚ ਅਮ੍ਰਿਤ ਪਾਲ ਸਿੰਘ ਡਿਬਰੂਗੜ੍ਹ ਵਾਲੇ ਆ ਨੂੰ ਕਾਫੀ ਗ਼ਲਤ ਬੋਲੀਆਂ ਸੀ ।

  • @mampreetsingh6594
    @mampreetsingh6594 3 месяца назад

    ਇਹ ਵੀ ਅੰਮਿਰਤਪਾਲ ਸਿੰਘ ਖਿਲਾਫ਼ ਬਹੁਤ ਬੋਲਿਆ ਜਦ ਤੱਕ ਹਕੂਮਤ ਨੇ ਉਸਨੂੰ ਡਿਬਰੂਗੜ ਵਿੱਚ ਨਹੀਂ ਭੇਜਿਆ

  • @NarindersinghBrar
    @NarindersinghBrar 3 месяца назад +1

    ਤੁਸੀ ਸੁਪਨੇ ਲੈਣੇ ਛੱਡ ਦਿਓ ਤੁਸੀ ਕੀਰਤਨ ਕਰਿਆ ਕਰੋ

  • @harjotkahlon5493
    @harjotkahlon5493 3 месяца назад +3

    ਵਡਾਲਾ ਕੁਰਸੀ ਦਾ ਭੁੱਖਾ ਹੈ

  • @amarjitdhillon7116
    @amarjitdhillon7116 3 месяца назад

    Bhai Amrit pal Singh ji Khalsa zindabad zindabad zindabad

  • @kalasidhu-wo3pv
    @kalasidhu-wo3pv 3 месяца назад

    ਸਰਬਜੀਤ ਤੇ ਅਮ੍ਰਿਤਪਾਲ ਨੂੰ ਗ਼ਲਤ ਬੋਲਦਾਂ ਸੀ ਹੁਣ ਥਾ ਥਾ ਤੇ ਖੇਹ ਖਾਦਾ ਫਿਰਦਾ ਗਦਾਰ

  • @kamaljitsingh9032
    @kamaljitsingh9032 3 месяца назад

    NEW SIKH LEADERSHIP BANAO

  • @JaswantSingh-uu5us
    @JaswantSingh-uu5us 3 месяца назад +1

    ਸਰਬਜੀਤ ਸਿੰਘ ਦੇ ਬਰਾਬਰ ਕੈਡੀਡੇਟ ਦੇ ਕੇ ਤੁਸੀ ਕੀ ਸਾਬਤ ਕੀਤਾ ਤੁਸੀ ਵੀ ਅੜੀਅਲ ਸੁਭਾਅ ਦੇ ਹੋ ਕੀ ਤੁਸੀ ਰਾਜਨੀਤਿਕ ਦਲ ਅਮਿਰਤ ਪਾਲ ਸਿੰਘ ਨਾਲ ਸਲਾਹ ਕੀਤੀ ਸੀ

  • @krishansinghhans9105
    @krishansinghhans9105 3 месяца назад

    Wahegru ji 🙏 bilkul Shai he jai

  • @ManpreetSingh-wk7sw
    @ManpreetSingh-wk7sw 3 месяца назад +1

    Eh kamlaa Banda ,ehnu 1000 votan nahi pendia

  • @gurjeetkaur4861
    @gurjeetkaur4861 3 месяца назад

    Right ji yes

  • @sukhgill8348
    @sukhgill8348 3 месяца назад

    ਕੋਈ ਨੀ ਜਾਣਦਾ ਉਹ ਨੂੰ

  • @gurjeetkaur4861
    @gurjeetkaur4861 3 месяца назад

    ❤❤🎉🎉

  • @InderjeetSingh-si4ed
    @InderjeetSingh-si4ed 3 месяца назад

    ਸਿੱਖ ਪੰਥ ਸੇਵਾ ਸੰਭਾਲੇ ,ਐਸਜੀਪੀਸੀ ਖਤਮ ਕਰੋ

  • @chanchalsingh9938
    @chanchalsingh9938 3 месяца назад

    ਇਸ ਨੂੰ ਆਮਿਤਪਾਲ ਜਾ ਕੌਈ ਹੌਰ ਮੁੰਹ ਨਾ ਲਾਉਣ ਵਡਾਲੇ ਵਰਗੇ ਠੰਗ ਕੀਰਤਨ ਛਁਡ
    ਥਾ ਥਾ ਲੈਕਸਨ ਦੇ ਨਾ ਰੁਪਏ

  • @kuldeepsinghsakhat8390
    @kuldeepsinghsakhat8390 3 месяца назад +1

    ਇਸ ਦਾ ਨਾਂ ਬਲਦੇਵ ਸਿੰਘ ਹੈ।ਨਹਿਰੂ ਨਾਲ ਰਹਿਣ ਲਈ ਬਲਦੇਵ ਸਿਹੁੰ ਲਈ ਪੰਜਾਬ ਦਾ ਬੇੜਾ ਗਰਕ ਕੀਤਾ ਸੀ

  • @RajinderSingh-fo6er
    @RajinderSingh-fo6er 3 месяца назад

    Pai.sahab.ji.ekethe.ho.jao.pure.punjabio.

  • @amarjitkaur3694
    @amarjitkaur3694 3 месяца назад

    ਕੁੜੀਏ ਸਿਰ ਢਕ ਲਿਆ ਕਰੋ

  • @kalasidhu-wo3pv
    @kalasidhu-wo3pv 3 месяца назад

    ਬਡਾਲਾ ਕੰਜਰ ਬੰਦਾ ਬੰਦਾ

  • @aspen6285
    @aspen6285 3 месяца назад

    Babe nu Hume bhuat hai

  • @KS1145-v4u
    @KS1145-v4u 3 месяца назад +1

    Ki jatt lokan vich vi Mughal da Khoon hai.... BJP vich tah Hai hi.

    • @avjindersinghsodha3633
      @avjindersinghsodha3633 3 месяца назад

      ਘੂਸੇ ਘੱਟਿਆ ਸਿੱਖ ਕੌਮ ਚ ਜ਼ਾਤ ਪਾਤ ਨੀ ਹੁੰਦੀ ਥੋਡੇ ਭੁਖੀ ਨੰਗੀਂ ਕਾਇਰ ਫਿਰਕਾਪ੍ਰਸਤ ਭਾਰਤ ਮਾਤਾ ਵਾਗ

  • @HarjeetKaur-cw2xh
    @HarjeetKaur-cw2xh 3 месяца назад

    Bhai sahib ji.bhai amritpal Singh ji nu bacyo.koi vadoya rasta labbo.eh govt ne amritpal te hor veeran ni ya bandi sikhan ni maar dena

  • @gurmejsingh6256
    @gurmejsingh6256 3 месяца назад +1

    Kahen kathen ch fàrk n kryp .

  • @Gururamdasji143
    @Gururamdasji143 3 месяца назад

    Ja baath ja buzra tu oho aa na jis ney sarbjeet de branr bnda kahra kita c

  • @a.s.bhullar3602
    @a.s.bhullar3602 3 месяца назад

    Bhai sahb keertan karo dharmik sewa karo raajneeti tuhada kam ni bjp tuhanu use kar ke side kar dawegi 10-15 saal baad eh RSS di state hougi hindu c.m houga par saanu punjabia nu aadat a agga wekh ke muddna wapis .

  • @bhagatsinghfans2115
    @bhagatsinghfans2115 3 месяца назад

    Ethe sab apna hi fayda vekhde aa

  • @user-kk2ln3sc8d
    @user-kk2ln3sc8d 3 месяца назад +1

    He is not good leader

  • @BalwinderSingh-mz7ri
    @BalwinderSingh-mz7ri 3 месяца назад

    Ih chawal banda bakvas karda sarbjit singh khalsa de virodh wich is ne parchar keeta.

  • @bajwashop3042
    @bajwashop3042 3 месяца назад

    eh bnda v thik nhihai

  • @jasvindersingh4813
    @jasvindersingh4813 3 месяца назад +1

    Gul Sun Ohe Chawla Jihrha Amrit Pal Sahib Shri Guru Granth Sahib ji Nu Police Station Lai ke Gya Guru Ghara Da Furniture Sarhia police Ware Veera Nu Jakhmi Kita Christian Community Ware Bakwas Kita Os Ware Tu kio Nahi Bolda Tu Ve Thug E Aa

    • @avjindersinghsodha3633
      @avjindersinghsodha3633 3 месяца назад

      ਤੇਰੀ ਭੈਣ ਦੇ ਮੋਮਿਆ ਨੂੰ ਕਿਉਂ ਸੋਜ ਆ ਗਈ ਉਦਾ ਜ਼ਿਮੇਵਾਰੀ ਵੀ ਭਾਈ ਅਮ੍ਰਿਤਪਾਲ ਸਿੰਘ ਤੇ ਪਾਦੇ