ਲਾਲੇ ਨੇ ਦੁਕਾਨ ਤੇ ਰੱਖਿਆ ਚਤਰਾ (Part 9) DESI MASTI TEAM | Punjabi Comedy Movie 2024
HTML-код
- Опубликовано: 5 окт 2024
- ਲਾਲੇ ਨੇ ਦੁਕਾਨ ਤੇ ਰੱਖਿਆ ਚਤਰਾ (Part 9) DESI MASTI TEAM | Punjabi Comedy Movie 2024
C a s t i n g T e a m
Pardeep Singla
(Mob.= 79860-48062)
Harjinder Singh (Lala)
(Mob.= 87250-64439)
DOP : Lovely Mehra
Starring : Harjinder Lala ,Janty Gill, Sunita Bhutal , Meep
Story Writer: Desi Masti Team
Video Editor : Lovely Mehra
Contact For Business:
Email: amritgill001a@gmail.com
Mob: 98888-96988
Mob:79860-48062
#punjabinewschannel
#punjabimovie
#desimastiteam
#desimastiteamhamirgarh
#punjabicomedymovie
#PunjabiNewMovie
@DesiMastiTeam
Thank You So Much for You All Support
ਵੀਡੀਓ ਚੰਗੀ ਲੱਗੀ ਹੋਵੇ ਤਾ ਲਾਇਕ ਸ਼ੇਅਰ ਤੇ ਕੰਮੈਂਟ ਕਰਕੇ ਜਰੂਰ ਦੱਸੋ ਜੀ
ਬਹੁਤ ਵਧੀਆ
Tuhada sariyan vdo bahut vadiya hundian ne ji
Par Tipni KDE hi grindi aa kio k menu punjabi Changi lgdi aa es phone ch punjabi cheti tipe ni hundi
Sohni vdo sohne klakar ❤
ਜੀਤ ਕੌਰ ਧੀਮਾਨ ਬਠਿੰਡਾ
Very. Excillent. Viideo. ❤
ਬਹੁਤ ਵਧੀਆ ਆ ਵਿਡੀਓ ਜੀ
😂😂ਲਾਲਾ ਕੁੱਤੇ ਨੇ ਬਡਲੀਆ ਚਤਰਾ ਕਹੀਦਾ ਲਾਲਾ ਕੁੱਤੇ ਦਾ ਬਡੀਆ ਹੋਈਆ😂😂😂❤❤❤ nice ਵਿਡੀਓ ਜੀ ❤❤❤
ਬਾਈ ਜਾਗਰ ਨੂੰ ਦੇਖਕੇ ਬਹੁਤ ਖੁਸ਼ੀ ਹੋਈ ਆ ਲਾਲਾ ਜੀ ਸਾਰੀਆਂ ਵੀਡੀਓ ਵਿੱਚ ਜਾਗਰ ਨੂੰ ਨਾਲ ਰੱਖਿਆ ਕਰੋ ਜਿਹੜੇ ਜਿਹੜੇ ਵੀਰ ਜਾਗਰ ਦੀ ਐਕਟਿੰਗ ਨੂੰ ਪਸੰਦ ਕਰਦੇ ਆ ਉਹ ਵੀਰ ਲਾਈਕ ਕੁਮੈਟ ਕਰਕੇ ਦੱਸੋ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂❤❤❤
ਬਹੁਤ ਵਧੀਆ ਵੀਡੀਓ ਹੈ ਜੀ।ਚੱਤਰੇ ਦੀ ਐਕਟਿੰਗ ਬਿਲਕੁਲ ਰੀਅਲ ਲੱਗਦੀ ਹੈ
Surender sheoran kheowali sirsa nice video
ਬਹੁਤ ਵਧੀਆ ਵੀਡੀਓ ਬਿੱਲੇ ਰਾਮ ਜੀ 🙏 ਆਲ ਟੀਮ ਗੁੱਡ ਅਕਟਿੰਗ 🙏🥀💛🥀👌 ਯਮੂਨਾ ਨਗਰ
ਬਹੁਤ ਹੀ ਵਧੀਆ ਵੀਡੀਓ ਬਾਈ
✌️✌️✌️✌️✌️
ਸੋਹਣੀ ਵੀਡੀਓ ਸੋਹਣੀ ਫੈਮਿਲੀ
Nice 👍 video. Chatra's acting number one. Natural acting 🎉.
Very Nice Video
Very nice video brother Bille Ram and chatre always your videos amazing and your all team members work superb 👍🌹❤️🙏🙏
By g video good bir g vijay kaue
Bahut vadia episode bai bille ram ji 🙏 😢 🎉😢😢
💐 Jai 🌹 mata 🌹 di 🌹 Jai 💐 mata 💐 di 💐🌹🌹🌹💐💐🌹🙏🙏💚💜💙
Vadiya video 22g. Thanks gggggg
ਛੇਤੀ ਜਾ ਟੀਕਾ ਲਵਾਉਣ ਕਿਤੇ ਹਲਕ ਨਾ ਜਾਈ ਸੁਨੀਤਾ ਨੂੰ ਵਿਚਾਰੀ ਨੂੰ ਡਰ ਲੱਗਦਾ😂😂😂😂
Very very good Movie ❤❤❤❤❤❤
👍
ਬਹੁਤ ਵਧੀਆ ਵੀਡੀਓ ਆ ਬਈ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤
Very nice bro
Very nice video billa ram ji ❤❤❤🔥🔥🔥🙏🙏🙏👑👑👑
Very nice 👍
ਪੱਲੀ ੳਪਰ ਤਾਂ ਇਕ ਹੀ ਟਰਾਲੀ ਡਿੱਗੂ ਚਤਰਿਆ
बदिया जी सँगरिया हनुमानगढ 👍👍👍✌️
,👍👍👍
Kaint video
❤❤❤❤❤❤❤❤
ਵਧੀਆ, ਪੰਜਾਬੀ, ਹਾਸਰਸ, ਨਾਟਕ, 😂😂😂😂😂😂😂😂😂
ਨਾਇਸ ਵੀਡੀਓ ਬਾਈ ਜੀ
Nice
Bileram
Very nice video ❤❤❤
ਨੇਬੂ ਪਾਣੀ ਚ ਲੂਣ ਘੱਟ ਰੱਖੀ
Nice videos
Very good Movie 😂😂😂😂😂
ਦੇਦੇ.ਿੲਕ.ਵਾਰ.ਚਤਰੇ.ਨੰੁ
Shoni video
ਸੀਰੀਅਲ ਨੰਬਰ ਤਾ ਬਾਈ ਜੀ ਪਹਿਲੀ ਵੀ 8 ਨੰਬਰ ਸੀ ਤੇ ਇਹ ਵੀ 8 ਨੰਬਰ ਆ ਕਿਉ ਤੁਸੀ ਬਾਈ ਜੀ ਕਨਫੳਉਜ ਕਲਦੇਆ
Dimag set ni 😅😅 ta 8 duwara la ta
Galti nal part 8 likhta
Chatra di boli bilkul ni sohni 👎👎👎👎
Bakwas 👎👎👎👎
Very nice video
Nice
❤❤❤❤❤❤❤❤
Very nice video