@@Kalampunjabdi veer ji tusi punjabi ch translation kiti zafarnama sahib ji di waheguru Ji tuhade ang sng rh k hor sewa lenh veer ji dhanwaad waheguru ji ka khalsa waheguru ji ki fateh ji
@@Kalampunjabdi veer ji asi tuhada channel subscribe kar lyea aa tusi eni true information dende ho k koi shabad ni bol k dsne lae veer ji mere jehe bhulle ਭਟਕਿਆਂ nu kafi kuj sikhne nu milda nd gurbani prati pyaar vdhda waheguru ji tuhanu hor v bll ਬਖ਼ਸ਼ਣ ਸੱਚ ਸੰਗਤ ਤੱਕ ਪਹੁੰਚਾਣ ਦਾ
Waheguru ji Kl hi satinder sartaj ji rahi zfarnama sunia .mn vich c k arth suna. AAJ baba ji nay mehr kiti arth v sun lye. Jo mangay thakur apne tay soi soi deve.
Amazing letter full of faith and belief in our God Almighty . We are so grateful to Guru Gobind Singh ji for all the sacrifices He has given . Thank you !!
ਇਸ ਲਿੰਕ ਤੋਂ ਦੇਖੋ ਆਪਣੇ ਚੈਨਲ ਤੇ ਅਪਲੋਡ ਨਵੀਂ ਮੋਟੀਂਵੇਸ਼ਨਲ ਵੀਡੀਉ : ruclips.net/video/pxNQtppMqyY/видео.html
ਦੋਸਤੋ ਅਗਰ ਤੁਹਾਨੂੰ ਜ਼ਫ਼ਰਨਾਮਾ ਰਿਕਾਰਡ ਕਰਨ ਦੀ ਕੋਸ਼ਿਸ਼ ਵਧੀਆ ਲੱਗੀ, ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ।
ਬਹੁਤ ਹੀ ਵਧੀਆ ਉਪਰਾਲਾ ਹੈ ਜੀ
Bahut acha
ਬਹੁਤ ਵਧੀਆਂ ਤਰੀਕੇ ਨਾਲ ਪੰਜਾਬੀ ਚੋ ਤਰਜਮਾ ਕੀਤਾ ਹੈ ਵੀਰ ਜੀ। ਜ਼ਫ਼ਰਨਾਮਾ ਸੁਣ ਕੇ ਸਕੂਨ ਜਿਹਾ ਮਿਲਦਾ ਸੀ ਪਰ ਜ਼ਫ਼ਰਨਾਮਾ ਦਾ ਅਰਥ ਨਹੀਂ ਸੀ ਪਤਾ। ਧੰਨਵਾਦ ਜੀ
Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru ji
bhut vadia waheguru ji
ਮੇਰਾ ਬਹੁਤ ਚੇਰ ਦਾ ਜੀ ਕਰਦਾ ਸੀ ਕ ਮੈਂ ਜ਼ਫਰਨਾਮੇ ਦੇ ਅਰਥ ਸਮਜਾ ਪਰ ਮੈਨੂੰ ਕਿਤੋ ਵੀ ਪਤਾ ਪਤਾ ਨੈ ਸੀ ਲੱਗ ਰਿਹਾ ਤੁਸੀ ਪੰਜਾਬੀ ਚ ਦੱਸ ਕ ਬਹੁਤ ਵਧੀਆ ਉਪਰਾਲਾ ਕੀਤਾ ਹੈ ਏਸ ਲਈ ਧੰਨਵਾਦ🙏
ਚੰਗਾ ਲੱਗਾ ਪੜ੍ਹ ਕੇ ਵੀਰ ਜੀ ਕਿ ਇਸ ਛੋਟੀ ਜਿਹੀ ਕੋਸ਼ਿਸ਼ ਸਦਕਾ ਆਪ ਜੀ ਦੀ ਇੱਛਾ ਪੂਰੀ ਹੋਈ।
ruclips.net/video/3nMwpKgikY0/видео.html
Eh v suno
I also want to know about zafarnama
Waheguru ji 🙏🙏
ਜ਼ਫ਼ਰਨਾਮਾ ਦਾ ਪੰਜਾਬੀ ਵਿਚ ਅਨੁਵਾਦ ਕਰਕੇ ਬਹੁਤ ਹੀ ਵਧੀਆ ਉਪਰਾਲਾ ਹੈ ਜੀ ਬਹੁਤ ਬਹੁਤ ਧੰਨਵਾਦ ਜੀ
ਇਹ ਤਾਂ ਮੇਰਾ ਫਰਜ ਬਣਦਾ ਸੀ ਜੀ।
ਧੰਨਵਾਦ ਜੀ ਆਪ ਜੀ ਦਾ ਉਪਰਾਲੇ ਲਈ ਹੌਂਸਲਾ ਅਫ਼ਜਾਈ ਕਰਨ ਲਈ 🙏🙏
Waheguru ji
@@Kalampunjabdi veer ji tusi punjabi ch translation kiti zafarnama sahib ji di waheguru Ji tuhade ang sng rh k hor sewa lenh veer ji dhanwaad waheguru ji ka khalsa waheguru ji ki fateh ji
ਧੰਨਵਾਦ ਵੀਰੇ, ਇਸੇ ਹਫਤੇ ਚ ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਹੋਰ ਚਿੱਠੀ ਦਾ ਪੰਜਾਬੀ ਅਨੁਵਾਦ ਲੈਕੇ ਆਵਾਂਗਾ, ਚੈਨਲ ਨਾਲ ਜੁੜੇ ਰਹਿਣਾ ਤਾਂ ਕਿ ਉਸ ਚਿੱਠੀ ਦਾ ਅਨੁਵਾਦ ਵੀ ਸੁਣ ਸਕੋ।
@@Kalampunjabdi veer ji asi tuhada channel subscribe kar lyea aa tusi eni true information dende ho k koi shabad ni bol k dsne lae veer ji mere jehe bhulle ਭਟਕਿਆਂ nu kafi kuj sikhne nu milda nd gurbani prati pyaar vdhda waheguru ji tuhanu hor v bll ਬਖ਼ਸ਼ਣ ਸੱਚ ਸੰਗਤ ਤੱਕ ਪਹੁੰਚਾਣ ਦਾ
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ "ਮਹਾਰਾਜ" ਜੀ ਸਭਨਾਂ ਤੇ ਕ੍ਰਿਪਾ ਕਰੋ ਜੀ 🙏🙏
ਧੰਨ ਹੋ ਮੇਰੇ ਗੁਰੂ ਗੋਵਿੰਦ ਸਿੰਘ ਜੀ ਧੰਨ ਹੈ ਤੁਹਾਡੇ ਬੱਚੇ ਐਨੇ ਆਗਿਆ ਕਾਰੀ ਸਿੱਖ ਧਰਮ ਲਈ ਜਾਨਾਂ ਕੁਰਬਾਨ ਕੀਤੀਆਂ ਜੀ ❤
ਧੰਨ ਧੰਨ ਸ਼ਾਹੇ ਸਹਿਨਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਿਸ਼ਾਹ ਕੋਟਿ ਕੋਟਿ ਡੰਡਉਤ ਵੰਦਨਾ ਅਨਿਕ ਬਾਰ 🙏🙏🙏🙏🙏
ਸਾਹਿਬੇ ਕਮਾਲ ਸੀ੍ ਗੁਰੂ ਗੋਬਿੰਦ ਸਿੰਘ ਸਾਹਿਬ ਜੀ
ਜ਼ਫ਼ਰਨਾਮਾਹ੍ ਸਿੱਖ ਕੌਮ ਲਈ ਬਹੁਤ ਵੱਡਾ ਇਤਿਹਾਕ ਦਸਤਾਵੇਜ ਹੈ। ਇਸ ਨੂੰ ਪੰਜਾਬੀ ਚ ਬੋਲਣ ਲੱਗਿਆਂ ਅਵਾਜ਼ ਵਿੱਚ ਰਵਾਨਗੀ ਹੋਣੀ ਚਾਹੀਦੀ ਹੈ ਜੋ ਧੁਨੀ ਪੈਦਾ ਕਰੇ, ਕੰਨਾ ਚ ਤਰੰਗ ਪੈਦਾ ਕਰੇ। ਜਿਸ ਸ਼ੇਅਰ ਦਾ ਅਨਵਾਦ ਕੀਤਾ ਜਾ ਰਿਹਾ ਹੈ ਉਹ ਸਕਰੀਨ ਤੇ ਆਉਣਾ ਚਾਹੀਦਾ ਸੀ। ਇਸ ਤੋ ਵੀ ਵਧੀਆ ਤਰੀਕੇ ਨਾਲ ਬੋਲਿਆ ਜਾ ਸਕਦਾ ਸੀ। ਤੁਸੀ ਕੋਸ਼ਿਸ਼ ਕੀਤੀ ਸ਼ੁਕਰੀਆ
ਬਹੁਤ ਵਧੀਆ ਲੱਗਾ ਅਰਥ ਸਮਝ ਕੇ ਮਨ ਖੁਸ਼ ਹੋਇਆ ਵਾਹਿਗੁਰੂਜੀ
ruclips.net/video/3nMwpKgikY0/видео.html
ruclips.net/video/Bcx9S8jC6OE/видео.htmlsi=oUc6_oYjnUtCPHw2
ਇਹ ਤਾਂ ਬਹੁਤ ਹੀ ਜਿਆਦਾ ਵੱਡੇ ਪੱਧਰ ਦੇ ਸੱਚੇ ਸੁੱਚੇ ਜੀਵਨ ਵਿੱਚ ਇਹ ਖਤ ਗੁਰੂ ਸਾਹਿਬ ਜੀ ਦੇ ਆਪਣੇ ਹੀ ਮਾਣਮੱਤੇ ਮਾਲਵੇ ਦੀ ਧਰਤੀ ਦੇ ਵਿੱਚ ਬਹਿ ਕੇ ਹੀ ਆਪਣੇ ਹੀ ਤਖਤ ਦਮਦਮਾ ਸਾਹਿਬ ਦੇ ਵਿੱਚ ਲਿਖਿਆ ਗਿਆ ਸੀ। ਧੰਨਵਾਦ,ਵਲੋਂ।
ਬਰਾੜਾਂ ਫਰੀਦਕੋਟੀਆਂ ਦੇ ਜੀ
ਸਤਿਨਾਮ ਵਾਹਿਗੁਰੂ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮੇਹਰ ਭਰਿਆ ਹੱਥ ਰੱਖੋ ਸਰਬੱਤ ਸੰਗਤਾਂ ਤੇ 🙏🏻🙏🏻🙏🏻🙏🏻🙏🏻🌹
ਵਧੀਆ ਉਪਰਾਲਾ ਜੀ
ਸ਼ੁਕਰੀਆ ਜੀ।
ਬਹੁਤ ਹੀ ਵਧੀਆ ਲੱਗਾ ਅਰਥ ਸੁਣਕੇ
ਸਦਾ ਹੀ ਮਨ ਵਿਚ ਅਰਥ ਜਾਨਣ ਦੀ ਚਾਹਨਾ ਸੀ
ਧੰਨਵਾਦ ਜੀ
ਲਾਜਵਾਬ ਜੀ, ਵਾਹਿਗੁਰੂ ਤੁਹਾਨੂੰ ਚੜਦਿਕਲਾ ਵਿਚ ਰੱਖਣ ਜੀ 🙏🙏
ਧੰਨਵਾਦ ਜੀ।
🙏🙏🙏🙏
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਹਿ।।
🙏🙏🙏🙏
ਬਹੁਤ ਸੋਹਣਾ ਉਪਰਾਲਾ ਕੀਤਾ ਹੈ ਜੀ
ਜੇਕਰ ਨਾਲ਼-ਨਾਲ਼ ਜ਼ਫ਼ਰਨਾਮਃ ਦੀਆਂ ਵੀ ਤੁਕਾਂ ਲਿਖੀਆਂ ਹੋਵਣ, ਤਾਂ ਛੇਤੀ ਪਤਾ ਲੱਗ ਜਾਂਦਾ ਕਿ ਇੰਨ੍ਹਾਂ ਤੁਕਾਂ ਦੇ ਅਰਥ ਹੋ ਰਹੇ ਹਨ....
ਧੰਨਵਾਦ ਜੀ।
ਤੁਕਾਂ ਸ਼ਬਦਾ ਦੇ ਨਾਲ ਨਾਲ ਸਕਰੀਨ ਤੇ ਨਾ ਲਿਖਣ ਲਈ ਮੈ ਮਾਫੀ ਚਾਹੁੰਦਾ ਹਾਂ ਜੀ। ਅਗਰ ਭਵਿੱਖ ਚ ਕੋਈ ਹੋਰ ਅਜਿਹਾ ਪ੍ਰੋਜੇਕਟ ਬਣਾਇਆ ਤਾਂ ਜਰੂਰ ਕੋਸ਼ਿਸ਼ ਕਰਾਂਗਾ ਕਿ ਇਸ ਕਮੀ ਨੂੰ ਦੂਰ ਕਰ ਸਕਾਂ।
🙏🙏🙏🙏
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਹਿ।।
🙏🙏🙏🙏
Hanji pakka krna
Kirpa karke written vi naal display nal kar deo ji🙏
Sehajdeep kaur
@@Kalampunjabdi we r waiting bro thanks g
ਬਹੁਤ ਬਹੁਤ ਧੰਨਵਾਦ ਜੀ ਗੁਰਮੁਖੋ। ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ 👏💕🌹🙇♀️👏
🙏❤️
bahut achi tareh sunaya hai dil khush ho gaya hai . kitne mahan san sade guru gobid singh ji.
Dhanwaad ji.
Buhat Khoob 🙏🏻. Rooh nu sakoon mileya. Thank you so much Veerji 🙏🏻.
Thank you 🙏
ਕਲਮ ਦੇ ਧਨੀ ਖੜਗਧਾਰੀ ਹੇਮਕੁੰਟ ਵਾਸੀ ਸਰਬੰਸਦਾਨੀ ਅੰਮਿਰਤ ਦੇ ਦਾਤੇ ਧੰਨ ਧੰਨ ਸ੍ਰੀ ਦਸਮੇਸ਼ ਪਿਤਾ ਜੀ
ਬਹੁਤ ਵਧੀਆ ਢੰਗ ਨਾਲ ਵਿਆਖਿਆ ਕੀਤੀ ਵੀਰ ਜੀ ਤੁਸੀਂ ਤੁਹਾਡਾ ਬਹੁਤ ਧੰਨਵਾਦ 🙏🙏🙏🙏🙏
ਬਹੁਤ ਸੁਹਿਰਦ ਕੋਸ਼ਿਸ਼ ਹੈ। ਗੁਰੂ ਸਹਾਈ
ਹੋਵੇ।
ਧੰਨਵਾਦ ਜੀ।
🙏🙏🙏🙏
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਹਿ।।
🙏🙏🙏🙏
ਵਾਹਿਗੁਰੂ 🙏🙏🙏🙏 ਬਹੁਤ ਧੰਨਵਾਦ ਜੀ 💕 🙏
ਧੰਨਵਾਦ ਜੀ 🙏
ਵਾਹਿਗੂਰੁ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫ਼ਤਹਿ।।
🙏🙏 ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🌹🌹
Bahut himmat bhari Chitthi hai, ji
Waheguru ji
Kl hi satinder sartaj ji rahi zfarnama sunia .mn vich c k arth suna. AAJ baba ji nay mehr kiti arth v sun lye. Jo mangay thakur apne tay soi soi deve.
Patshah dervesh guru gobind singh .
ਧੰਨ ਧੰਨ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ🙏🙏
Mera sab to vad pasand hai singer satinder sartaz bai ji una da v bhout sukariya karda jina karke aaj punjabi vich zafarnama sun sakeya🙏🙏🙏🙏
Satinder Sartaaj mere vi favourite ne.
Amazing letter full of faith and belief in our God Almighty . We are so grateful to Guru Gobind Singh ji for all the sacrifices He has given . Thank you !!
ਬਹੁਤ ਹੀ ਖੂਬ, ਵਾਹਿਗੁਰੂ ਮਹਿਰ ਕਰੇ, ਅਸੀਂ ਉਸ ਕਲਗੀਆ ਵਾਲੇ ਦੇ ਸਿਖ ਬਣ ਸਕੀਏ ।
8.35 ਸਮੇਂ ਤੇ ਇਸ ਜਫਰਨਾਮਾ ਵਿੱਚ ਵੀ ਇਹ ਯਾਦ ਰੱਖਣਾ ਐ ਔਰੰਗਜ਼ੇਬ ,ਇਹ ਗੁਰੂ ਸਾਹਿਬ ਜੀ, ਵਲੋਂ ਆਪਣੇ ਆਪ ਹੀ ਖਤ ਦੇ ਵਿੱਚ ਲਿਖਿਆ ਹੈ ਜੀ, ਕਿ ਅੱਜ ਵੀ ਇਸ ਸਮੇਂ ਵਿਚ ਇਥੇ ਜੋ ਵੀ ਇਹ ਸਾਰਾ ਹੀ ਬਰਾੜ ਕੌਮ ਦਾ ਸਿੱਖ ਭਾਈਚਾਰਾ ਇਥੇ ਵੀ ਵਸਦਾ ਹੈ। ਇਹ ਵੀ ਸਾਡੇ ਹੀ ਕਹਿਣੇ ਦੇ ਵਿੱਚ ਹੀ ਹੈ। ਇਸ ਲਈ ਔਰੰਗਜ਼ੇਬ ਤੂੰ ਉਹਨਾਂ ਕੋਲੋ ਜਰਾ ਜਿੰਨਾ ਵੀ ਡਰਨਾ ਨਹੀਂ ਹੈ, ਜੀ। ਧੰਨਵਾਦ ਜੀ। ਇਹ ਗੁਰੂ ਸਾਹਿਬ ਜੀ,ਸਦਾ ਲਈ ਹੀ ਬਰਾੜਾਂ ਉਪਰ ਆਪਣੇ ਆਪ ਲਈ ਬਹੁਤ ਮਾਣ ਮਹਿਸੂਸ ਕਰਦੇ ਸਨ।,ਧੰਨਵਾਦ ਜੀਉ ਵਲੋਂ,
ਬਰਾੜ ਫਰੀਦਕੋਟੀਆਂ ਦੇ ਪਰਿਵਾਰਾਂ ਜੀਉ।
Bahut Wadhia uprala, ji. Thanks ji
ਵਾਹਿਗੁਰੂ ਜੀ 🙏🏻🙏🏻 ਹੂ ਪਾਪੀ ਤੂੰ ਬਕਸ਼ਣ ਹਾਰ
🙏🙏🙏
Satnam siri waheguru ji bhout changa laga zafarnama punjabi vich sunke🙏🙏🙏🙏🙏🙏🙏🙏🙏🙏🙏🙏🙏
Shukriya ji
BAHOT VDIA .... DHAN DHAN SRI GURU GOBIND SINGH JI MAHRAJ 🙏🏻🙏🏻🙏🏻
ਬਹੁਤ ਹੀ ਉੱਤਮ ਉਪਰਾਲਾ ਹੈ 22 ਜੀ,,ਪਹਿਲਾਂ ਕੁਝ ਨੌਜਵਾਨੀ ਸਿਰਫ਼ ਮਿਊਜਿਕ ਤੇ ਤੌਰ ਤੇ ਸੁਣਦੀ ਸੀ,, ਹੁਣ ਅਰਥਾਂ ਨੂੰ ਵੀ ਸਮਝ ਲੈਣਗੇ,,ਤੇ ਸਿੱਖੀ ਵੱਲ ਮੁੜਨਗੇ,,🙏🏻
Mnu jafarname bare kush pata nhi c bhut Dil c jafarnama sonan da..bhut wadiya dasiya tusi Punjabi Ch..
ਧੰਨਵਾਦ ਜੀ ਅਰਥ ਸੁਣ ਕੇ ਬਹੁਤ ਵਧੀਅਾ ਲੱਗਿਅਾ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
Dhan Teri Sikhi Dhan Sikhi da Nazaara
ਜ਼ਫ਼ਰਨਾਮਾ ਦੇ ਅਰਥ ਕਰਕੇ ਬਹੁਤ ਚੰਗਾ ਕੰਮ ਕੀਤਾ ਹੈ।।ਕਿਰਪਾਲ ਸਿੰਘ ਧਾਲੀਵਾਲ ਕਪੂਰਥਲਾ
ruclips.net/video/3nMwpKgikY0/видео.html
ਸਰਤਾਜ ਦੇ ਗਾਏ ਜ਼ਫ਼ਰਨਾਮੇ ਤੇ ਕਈ ਗੱਲਾਂ ਹੋਈਆਂ। ਪੂਰੇ ਵੱਟ ਕੱਢਣੇ ਆ ਤਾਂ ਡਾ. ਸੁਖਪ੍ਰੀਤ ਬਾਰੇ ਮੇਰੀ ਵੀਡੀਓ ਵੇਖ ਲਓ, ਭੇਲੇਖੇ ਦੂਰ ਹੋ ਜਾਣਗੇ। ਹਵਾਲਿਆਂ ਸਮੇਤ। ਡਾ. ਸੁਖਪ੍ਰੀਤ ਆਵਦੇ ਜਾਲ ਚ ਆਪ ਹੀ ਫਸੀ ਜਾਂਦੇ ਨੇ। ਬਸ ਸਰਚ ਤਾਂ Zafarnama by Sartaj ਹੀ ਕਰਨਾ ਬਸ ਮੇਰੇ ਚੈਨਲ ਦਾ ਨਾਂ ਲਿਖ ਕੇ ਕਰਿਓ, ਮਿਲ ਜੂ।
ਮੈਂ ਬਹੁਤ ਦੇਰ ਤੋਂ ਪੰਜਾਬੀ ਵਿੱਚ ਸੁਣਨਾ ਚਾਹੁੰਦੀ ਸੀ ਧੰਨਵਾਦ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏
ਬਹੁਤ ਵਧੀਆ ਕੰਮ ਕੀਤਾ ਹੈ ਜੀ ।
ਧੰਨਵਾਦ ਵੀਰ ਜੀ।
Wonderful Mai lab lab ke thak gyi c isde meanings Dhan guru gobind singh ji ne kirpa kiti ajj arth mil gye💖💖💖🌹🌹🙏🤗
Thanks Ji 🙏💐
Pehli var Jafarnama punjabi vch suniah bhut khushi hoi guru g dia horfarsi likhta .da v punjabi anuvad hona chahida hai
Thanks ji.
Hanji koshish kraaga ke Jald hor vi es tra Dian video laike aava
ruclips.net/video/3nMwpKgikY0/видео.html
ਬਹੁਤ ਹੀ ਖੂਬਸੂਰਤ ਢੰਗ ਨਾਲ ਪੇਸ਼ ਕੀਤਾ ਗਿਆ ਹੈ ਜੀ ❤ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਧੰਨਵਾਦ ਜੀ
Thanks bhai Saab boht tym to zafarnama shaib De artha nu Sunan nu man karda c g
Shukriya veer ji. Eh meri khush-kismati hai ke eh sewa mere hisse aai.
ਬਹੁਤ ਹੀ ਜਿਆਦਾ ਵਧੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਦਾ ਸ਼ੁਕਰੀਆ ਆ ਜੀ ਪੰਜਾਬੀ ਅਰਥਾਂ ਦਾ ਜੀ
Zafar nama punjabi wich anuwad karke bahut wadi sewa kiti hai, dhawad, waheguru ji ka khasha, wahe guru ji ki fateh,
ਧੰਨਵਾਦ ਜੀ,,
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਹਿ ।।
ruclips.net/video/3nMwpKgikY0/видео.html
ਜਗਮੀਤ ਵੀਰ ਜੀ ਬਹੁਤ ਵਧੀਆ ਉਪਰਾਲਾ ਕਿਤਾ ਤੁਸੀਂ ਨੇ ।
ਧੰਨਵਾਦ ਬਹੁਤ ਬਹੁਤ ਜੀ
ਵਾਹਿਗੁਰੂ ਜੀ ਕਾ ਖ਼ਾਲਸਾ
ਸ੍ਰੀ ਵਾਹਿਗੁਰੂ ਜੀ ਕੀ ਫ਼ਤਹਿ
ਲਖਵਿੰਦਰ ਸਿੰਘ
ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਵੀਰ ਜੀ।
ਸ੍ਰੀ ਵਾਹਿਗੁਰੂ ਜੀ ਕਾ ਖ਼ਾਲਸਾ,
ਸ੍ਰੀ ਵਾਹਿਗੁਰੂ ਜੀ ਕੀ ਫਤਿਹ ।।
ਵਾਹਿਗੁਰੂ ਜੀ ਭਲੀ ਕਰਨਾ ਮਿਹਰ ਕਰਨੀਂ ਜੀ ਸਰਬੱਤ ਦਾ ਭਲਾ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫ਼ਤਿਹ ਸਿੱਖੀ ਚੜ੍ਹਦੀ ਕਲਾ ਵਿਚ ਰਹੇ 🙏🙏🙏🙏🙏🙏
ਬਹੁੱਤ ਵੱਡਾ ਕਾਰਨਾਮਾ ਕੀਤਾ ਗਿਆ ਹੈ,,ਰੱਬ ਰਾਖਾ !!
ਬਹੁਤ wadiya ਉਪਰਾਲਾ ਜੀ ਵਾਹਿਗੁਰੂ ਜੀ ਮਿਹਰ ਕਰੇ 💜💙💜
Sanu apne sikh hon te parmatma da shukar hai wahiguru ji
Bbhut vadita arth samjhaye.. Waheguru ji ka khalsa waheguru ji ki fateh
ਬਹੁਤ ਵਦੀਅਾ ੳੁਪਰਾਲਾ ਹੈ ਜੀ ਵਹਿਗੁਰੂ
ਬੌਹਤ ਵਡੀ ਸੇਵਾ ਹੈ ਜੀ
ਧੰਨਵਾਦ ਜੀ।
Thanks ji for sharing Zafarnama. Thanks a lot punjabi ch sunan di bahut ichha si.
Pleasure is all mine Sir
Shukar datea tera, Satnam Waheguru G, Dhan Dhan Sri Guru Gobind Singh G Mahraj
*🙏🌺ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🌺🙏*
ਵਾਹ ਵੀ ਰ ਨੇ ਇਹ ਕਰਕੇ ਮਨ ਬਹੁਤ ਖੁਸ਼ੀ ਮਿਲੀ
ਬਹੁਤ ਵਧੀਆ ਲਗਾ
ਧੰਨਵਾਦ ਜੀ
Dhanwaad ਜੀ ਬਹੁਤ ਵਧੀਆ ਜੀ
ਸ਼ੁਕਰੀਆ ਖਾਲਸਾ ਜੀ ❤️
ਬਹੁਤ ਬਹੁਤ ਧੰਨਵਾਦ ਵੀਰੇ ਪੰਜਾਬੀ ਚ upload ਕਰਨ ਲਈ
ਧੰਨਵਾਦ ਵੀਰੇ ਤੁਹਾਡਾ ਵੀ ਜ਼ਫਰਨਾਮਾ ਸੁਣਨ ਲਈ।
🙏🙏🙏🙏🙏
Haji veere mere walo v bhout bhout dhanwaad g
ਸਾਹਿਬ ਏ ਕਮਾਲ ਕਲਗੀਧਰ ਪਾਤਿਸ਼ਾਹ 🙏
ਵਾਹਿਗੁਰੂ ਜੀ
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ। ਵਾਹਿਗੁਰੂ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਵੀਰ ਜੀ ਫਾਰਸੀ ਭਾਸ਼ਾ ਨੂੰ ਪੜਨ ਦਾ
ਕੋੲੀ ੳਪਰਾਲਾ ਹੋਵੇ । ਤਾਂ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਰਚਨਾ ਨੂੰ ਸਮਝਣ ਵਿਚਾਰਨ ਵਿੱਚ ਮੱਦਦ ਮਿਲ ਸਕੇ ਜੀ।
9914561103
Veer ji zafernama de likhat kitab da address massena ji dhanbad
ਵੀਰ ਜੀ ਅਗਰ ਤੁਹਾਡੇ ਕੋਲ ਸਮਾਂ ਹੋਵੇ ਤਾਂ ਤੁਸੀ ਪੰਜਾਬੀ ਯੂਨੀਵਰਸਿਟੀ ਤੋਂ ਫਾਰਸੀ ਚ ਇੱਕ ਸਾਲ ਦਾ ਡਿਪਲੋਮਾ ਕਰ ਸਕਦੇ ਹੋ। ਵਧੇਰੇ ਜਾਣਕਾਰੀ ਲਈ ਆਪ ਜੀ ਯੂਨੀਵਰਸਿਟੀ ਦੇ ਨੰਬਰ ਤੇ ਕਾਲ ਕਰਕੇ ਪੁੱਛ ਲੈਣਾ। ਇਹ ਇੱਕ ਬਹੁਤ ਵਧੀਆ ਭਾਸ਼ਾ ਹੈ, ਇਸਨੂੰ ਚੰਗੀ ਤਰ੍ਹਾਂ ਸਿੱਖ ਕੇ ਹੀ ਇਸ ਭਾਸ਼ਾ ਵਿਚਲੀਆਂ ਲਿਖਤਾਂ ਨੂੰ ਅਸੀ ਚੰਗੀ ਤਰ੍ਹਾਂ ਪੜ੍ਹ ਸਕਾਂਗੇ।
ਕੋਈ ਆਨਲਾਈਨ ਇਸ ਭਾਸ਼ਾ ਨੂੰ ਸਿਖਾਉਣ ਵਾਲੇ ਪਲੇਟਫਾਰਮ ਵਾਰੇ ਮੈਨੂੰ ਕੋਈ ਜਾਣਕਾਰੀ ਨਹੀਂ। ਅਗਰ ਕਿਸੇ ਹੋਰ ਦੋਸਤ ਨੂੰ ਜਾਣਕਾਰੀ ਹੋਵੇ ਤਾਂ ਜਰੂਰ ਸਾਂਝੀ ਕਰਨਾ ਜੀ।
ruclips.net/video/3nMwpKgikY0/видео.html
ਧੰਨ ਗੁਰੂ ਸਾਹਿਬ ਜੀ
Kash har Sikh esnu padan vala hunda and sojhi Este chalan vali hundi
ਵਾਹੀਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਿਨਾਮ ਵਾਹਿਗੁਰੂ ਜੀ
ਬਹੁਤ ਵਧੀਆ ਉਪਰਾਲਾ ਹੈ ਵੀਰ ਜੀ
ਧੰਨਵਾਦ ਜੀ।
Bahout vadhiya laga waheguru ge ka khalsa waheguru ge ke fateh
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏
ਬਹੁਤ ਹੀ ਸੁੰਦਰ ਤੇ ਵਧੀਆ ਸੰਦੇਸ਼ ਹੈ ਜੀ
ਧੰਨਵਾਦ ਜੀ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸੱਭ ਦਾ ਭਲਾ ਕਰੋ ਜੀ
Dhan Dhan Baba Guru Gobind Singh Ji Maharaj Ji Sare Sansaar te Mehar Karni Ji 🙏 Satnaam Sri Waheguru Ji 🙏
. ਬਹੁਤ ੨ ਧੰਨਵਾਦ ਜੀ
ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ।
ਧੰਨ ਧੰਨ ਗੁਰੂ ਗੌਬਿੰਦ ਸਾਹਿਬ ਜੀ ਮਹਾਰਾਜ ਜੀ🙏🙏🙏🙏🙏🙏🙏🙏🙏🙏🙏🙏🙏
bahot hi vadhiya 22 g..salaam hai guru gobind singh ji di soch nu...
ਬਹੁਤ ਵਧੀਆ ਜੀ ਤੁਹਾਡਾ ਬਹੁਤ ਧੰਨਵਾਦ ਜੀ
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
Thanx beta ji waheguru ji ka khalsa waheguru ji ki Fatah ji 🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹
Thanks Mam 🙏
Waheguru ji ka Khalsa,
Waheguru ji ki Fateh 🙏🙏
ਵਹਿਗੂਰੁ ਜੀ
ੴ ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ।।
ਵਾਹਿਗੁਰੂ ।
ਬਹੁਤ ਵਧੀਆ ਜੀ
ਬਹੁਤ ਵਧੀਆ ਉਪਰਾਲਾ ਜੀ🙏🙏
Bahut wdiya laga ji sunke waheguru ji tuhnu chardikala vich rakhn g 🙏🙏
Waheguru Gi Ka Khallsa Waheguru Gi Ki Fhatta Kallsa Gi Buit Vadia
ਬਹੁਤ ਵਧੀਅਾ ੳੁਪਰਾਲਾ ਜੀ
Bahut bahut dhanvaad ji 🙏🙏🙏🙏prmatma sbh nu akaal purkh nl jode 🙏🙏🙏 waheguru ji Ka ka khalsa waheguru ji ki fateh
This is what we heard,many complications when I heard Jsfarnama. Where we stand sikhs.thAnks
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਿਰਪਾ ਕਰੋ ਪਾਪੀ ਤੋ ਛੁਟਕਾਰਾ ਦੁਲਾਵੋ ਮੇਰਾ ਕੋਈ ਨਹੀਂ ਹੈ ਤੁਹਾਡੇ ਤੋਂ ਸ਼ਿਵਾ ਤੁਸੀਂ ਸਭ ਕੁਝ ਜਾਣੀ ਜਾਣ ਹੋ ਮਹਾਰਾਜ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏🙏
🙏🙏🙏 ਵਾਹਿਗੁਰੂ ਜੀ ਸਦਾ ਕਿਰਪਾ ਕਰਨ ਜੀ ਆਪ ਤੇ
ਸ਼ੁਕਰ ਆ ਸਤਿੰਦਰ ਸਰਤਾਜ ਦੇ ਕੀਤੇ ਅਰਥ ਕਿਸੇ ਦੇ ਕੰਮ ਤਾਂ ਆਏ।
ruclips.net/video/_mnD_uxPlns/видео.html
Waheguru waheguru ji
Azi yaha to Satinder sartaz ji Kamal Kar diya hai
Waheguru Bhai ka bhala kare
Bhoot sone tareke nal arth samjae ne jafername de waheguru ji
ruclips.net/video/3nMwpKgikY0/видео.html
Sat shri akal veer ji ❤🙏
Bohat Bohat dhanwad veer ji anand aa gaya sun k ❤🙏
Dhannvaad ji
ਸਤਿਨਾਮੁ ਸ੍ਰੀ ਵਾਹਿਗੁਰੂ ਜੀ 🙏🙏
Aap ji da bhooht bhooht danwad veer ji 🙏🙏