Bayi tera HASSA v bauhat vadhia hai.... Te eh program v bauhat vadhia hai... Baki SATH walean di BOLI v poori SIRA.... . . WE ARE FROM DISTRICT SANGRUR VILLAGE BHASOUR ON GT ROAD LUDHIANA TO SANGRUR.... . . Baki chanal waleo ikk ne CHMARI shabad kiha hai eh tuhadi galti ai... Es SHABAD nu tusi cut quyon ni keeta....? Eh khiayal v rakhea kro... Baki👌👍👌👍
shadde vi ne jihanan thanmkhane jo Sara thanm kha gayy si jado navi viahi ne rottiya lah laaiya aap nahoon chali gayyi jado naha ke aai aa ke dekhiya othe rotiya nahi si bahot bahot dhanbad
ਮਦਨਹੇੜੀ ਦੇ ਲੋਕ ਪੜੇ ਲਿਖੇ ਹਨ ਜਿਆਦਾ ਫੋਜੀ ਸਨ ਮੇਜਰ ਸੁਹੇਲ ਸਿੰਘ ਸਨ ਪਬਲਿਕ ਦੀ ਸੇਵਾ ਬਹੁਤ ਕੀਤੀ ਸਕੂਲ ਡਾਕਖਾਨੇ ਡਿਸਪੈਂਸਰੀਆਂ ਬਣਵਾਈਆਂ ਘੋੜੇ ਦੀ ਸਵਾਰੀ ਕਰਦੇ ਮਦਨਹੇੜੀ ਦੀ ਖੂਹੀ ਦੀ ਪਾਣੀ ਬਹੁਤ ਠੰਡਾ ਤੇ ਮਿੱਠਾ ਹੈ ਅਸੀਂ ਚੋਹਲਟੇ ਤੋਂ ਖਰੜ ਪੜਨ ਜਾਂਦੇ ਹਲਟੀ ਦਾ ਪਾਣੀ ਜਰੂਰ ਪੀਂਦੇ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ
ਬਹੁਤ-ਬਹੁਤ ਧੰਨਵਾਦ ਜੀ 🙏
ਕਿੰਨੇ ਵਧੀਆ ਵੀਚਾਰ ਨੇ ਪੁਰਾਨੇ ਬਜ਼ੁਰਗਾਂ ਦੇ 🥰🥰🥰🥰😘😘😘😘
ਬਜ਼ੁਰਗਾਂ ਨੂੰ ਖੁਸ਼ ਵੇਖ ਕੇ ਮਨ ਖੁਸ਼ ਹੋ ਗਿਆ ਵਾਹਿਗੁਰੂ ਜੀ ਸੱਦਾ ਖੁਸ਼ ਰੱਖਣ ❤
ਬਹੁਤ ਵਧੀਆ ਸੱਥ ਵਿੱਚ ਬਾਬਿਆਂ ਦੀ ਪੁਰਾਣੀਆਂ ਗੱਲਾਂ 🙏
ਖੁਲੀਆ ਅਤੇ ਸੱਚੀਆ ਗੱਲਾਂ ਕੀਤੀਆਂ ਬਾਬਿਆਂ ਨੇ ਬਹੁਤ ਵਧੀਆ ਲੱਗਿਆ
ਰੌਣਕ ਪੰਜਾਬ ਦੀ🙏🙏🙏🙏🙏
ਵਾਹ ਉਏ ਬਾਬਿਉ ਜਿਉਦੇ ਰਹੋ
ਕਮਾਲ ਕਰੀ ਜਾਂਦੇ ਆ ਬਾਪੂ ਜੀ ਹੋਰੀਂ ਔਰ ਕਮਾਲ ਦੀ ਗੱਲ ਆ ਖੁਸ਼ ਬਹੁਤ ਆ ਅਨੰਦ ਆ ਗਿਆ ਵੀਡੀਓ ਵੇਖ ਕੇ ਪੱਤਰਕਾਰ ਬਾਈ ਵੀ ਖੁਸ਼ ਆ ਪੂਰਾ ਪੰਜਾਬੀ ਸੱਥ ਜਿੰਦਾਬਾਦ ਐਨੀ ਉਮਰ ਵਾਲੇ ਲੋਕ 82 ਸਾਲ ਦੇ ਵੇਖਣ ਨੂੰ ਬਹੁਤ ਘੱਟ ਮਿਲਦੇ ਆ ਧੰਨਵਾਦ ਵੀਰ ਜੀ ਇਹੋ ਜਿਹੀਆਂ ਸੱਥਾਂ ਘੱਟ ਰਹੀਆਂ ਦਿਨ ਬ ਦਿਨ🙏🙏🙏🙏🙏
Awesome 👏👏👏ਜ਼ਿੰਦਗੀ ਦੇ ਰਾਜੇ ਸਾਡੇ ਬਜ਼ੁਰਗ 🙏🙏
ਪੁਰਾਣੇ ਵੇਲਿਆਂ ਦੀ ਯਾਦ ਦਿਵਾਉਂਦੀ ਸੱਥ ਬਹੁਤ ਹੀ ਵਧੀਆ ਲੱਗਿਆ
Tuci vichkar bathey kro pishe valo nal gal kare kro
ਮੈਨੂੰ ਆਪ ਪ੍ਰੋਗਰਾਮ ਪੇਸ਼ ਕਰਨ ਲਈ ਵੱਧੀਆ ਲੱਗ ਰਹੇ। ਗੰਦ ਮੰਦ ਪ੍ਰੋਗਰਾਮ ਨਾਲੋ ਇਹ ਵੱਧੀਆ ਲੱਗ ਰਹੇ ਹੋ। ਖੁਸ਼ ਰਹੋ। 👌👍ਮਾਸਟਰ ਨਿਰਭੈ ਸਿੰਘ ਫ। ਗ। ਸ।
ਇਹਨਾਂ ਬਾਬਿਆਂ ਨਾਲ ਹੀ ਰੌਣਕਾਂ ਨੇ ਸਾਡੇ ਪੰਜਾਬ ਦੀਆ,❣️❣️❣️
ਬਹੁਤ ਵਧੀਆ। ਪਰੋਗਰਾਮ ਪੁਰਾਣਾ ਸਮਾ ਬਹੁਤ ਵਧੀਆ ਸੀ ਲੋਕਾਂ ਵਿੱਚ ਪਿਆਰ ਸੀ ਦੁੱਖ ਸੁੱਖ ਵਿੱਚ ਇੱਕ ਦੂਜੇ ਦੇ। ਭਾਈਵਾਲ ਸੀ। ਪਰ ਹੁਣ ਉਹ ਸਮਾ ਹੀ ਨੀ ਰਿਹਾ ਨਾ ਨਿਮਰਤਾ ਰਹੀ ਨਾ ਸਹਿਣਸ਼ੀਲਤਾ ਅੱਜ ਕੱਲ ਕਿਸੇ ਦੇ ਜਵਾਕ ਨੂੰ ਘੂਰਨ ਦਾ ਟਾਇਮ ਨੀ ਪਹਿਲਾਂ ਕੁੱਟ ਕੇ ਸਿੱਧਾ ਕਰਕੇ ਰੱਖਦੇ ਸੀ
A
0 ਨੂੰ ਹੁ ਨੂੰ
, Ni hu 0
😂😂❤
ਅਸੀਂ ਤੁਹਾਡਾ ਪ੍ਰੋਗਰਾਮ ਵੇਖਦੇ ਹੋਏ ਬਹੁਤ ਹੀ ਵਧੀਆ ਲੱਗੇ ਆ ਹਫਤੇ ਵਿਚ ਇਕ ਵਾਰ ਫਿਰ ਤੋਂ ਆਉਣ ਜੀ
Very nice ji
P0
ਕਾਸ਼ ਪੁਰਾਣਾ ਟਾਇਮ ਵਾਪਿਸ ਆ ਜਾਵੇ 😔😔😔😔
ਕਿਆ ਬਾਤਾਂ ਸੱਥਾ ਦਾ ਰਿਵਾਜ਼ ਅਜੇ ਕਈ। ਪਿੰਡਾਂ ਵਿੱਚ। ਜਿਉਂਦਾ ਹੈ। ਉਹ ਬੁੱਡੀਆ ਦੇ। ਰਿੜਕਣੇ ਪਾਉਣੇ। ਫ਼ੇਰ ਚਿੜੀਆਂ ਦੀ ਚੂ ਚੂ। ਵਾਕਿਆ ਹੀ। ਪੁਰਾਣੇ ਪੰਜਾਬ ਦੀਆਂ। ਯਾਦਾ ਨੂੰ ਤਾਜ਼ਾ ਕਰਦੀ ਇਹ ਤਹਾਡੀ ਵੀਡੀਓ। ਬਾਕੀ ਪੰਜਾਬ ਜੀਉਂਦਾ ਹੈ ਗੁਰਾਂ ਦੇ ਨਾ ਤੇ।।
ਬਾਬਿਆਂ ਦੀਆਂ ਗਲਾ ਸੁਣ ਕੇ ਅੰਨਦ ਆ ਰਿਹਾ ਹੈ
ਪੱਤਰਕਾਰ ਵੀਰ ਬਹੁਤ ਸੂਝਵਾਨ ਆ ਵਾਹਿਗੁਰੂ ਜੀ ਤੁਹਾਡੇ ਹਾਸੇ ਨੂੰ ਹਮੇਸ਼ਾ ਬਰਕਰਾਰ ਰੱਖਣ ..🙏🙏ਹਾਸਾ ਬਾਕਮਾਲ 🥰🥰🥰🥰🥰🥰🥰
ਬਹੁਤ ਖੂਬਸੂਰਤ ਪੇਸ਼ਕਾਰੀ ...
ਸਵਾਦ ਸੱਚੀ ਹੋ ਗਿਆ ਬਾਬਿਆ ਦੀ ਗੱਲਾਂ ਸੁਣ ਕੇ
ਸਤਿਕਾਰ ਯੋਗ ਬਾਪੂ ਜੀ🙏🙏🙏🙏
ਕਿੰਨਾਂ ਪਿਆਰ ਆਪਿਸ ਵਿਚ ਬਜੁਰਗਾਂ ਦਾ 🌹🌹🌹🌹🌹😍😍😍😘😘😘
ਬਾਬੇ ਘੈਂਟ ਆ
ਸਬਦ ਆ ਗਿਆ ਬਾਬੇ ਗਲ ਸੁੰਨ ਕੇ
ਬਹੁਤ ਵਧੀਆ ਲੱਗਾ ਵੀਰ ਪ੍ਰੋਗਰਾਮ ਸੱਥ
ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ ਜੀ
ਬਹੁਤ ਵਧੀਆ ਲੱਗੀ ਸੱਥ
ਅਮੀਰ ਵਿਰਾਸਤ ਪੰਜਾਬ ਦੀ।
ਬਹੁਤ ਵਧੀਆ ਪ੍ਰੋਗਰਾਮ ਹੈ👍👍👍👍
ਪਤਰਕਾਰ ਵਧੀਆ ਸੀ❤
Kar lo gal rhaj k babay nai labne kar lo sewa Maa peo di a nai labne mur mur .Kuj time hor A gala lab de Raha gey veer dil kush ho geya
Swaad Aa gaya yaar..good job bro
God bless them all are respected youngman
End pura atttt 🤣🤣🤣🤣🤣😋😋😋😋
ਪੁਆਧ ਦੇ ਪਿੰਡ ਹੱਸ ਮੁੱਖ ਬਾਬੇ ❤ ਭਗਤ ਆਸਾ ਰਾਮ ਦੀਆਂ ਕਵਿਤਾ ਗੱਲਾ ਸੁਣਿਆ ਕਰੋ ਪੁਆਧ ਦੇ ਸਾਰੇ ਬਜ਼ੁਰਗ ਲੋਕ ਜਾਣਦੇ ਨੇ ਪੱਤਰਕਾਰ ਸਾਬ
¹¹!⁰
Ok
Wahegurujl waheguru
Amazing ਬਾਬੇ,Best Anchoring 👏👏
Old is gold 🎉🎉
Bhut khoob
ਬੀਬੀ ਜਗਮੋਹਣ ਕੌਰ ਦੀ ਗਾਇਆ ਗੀਤ ਹੈ ਇਹ।ਮਾਈ ਮੋਹਣੋ ਵੀ ਕਹਿੰਦੇ ਸਨ।
Wow ajj tak da sab toh sohna bouht peyara program Sachi eda da kush dekhan de bri lor c
👍👍waheguru sab nu khush rakhan
ਬਹੁਤ ਬਹੁਤ ਵਧੀਆ ਲਗਿਆ ਵੀਰ ਹੁਣ ਤਾ ਸੇਰ ਦਾ ਮੂੰਹ ਕਾਫੀ ਢਿੱਲਾ ਹੋਇਆ ਪਿਆ ਬਾਬਾ ਜੀ
So nice to see seniors happy make more videos.
Thanu Panjabi ni aundi ji?
Bot khoob ❤
Vedio dekh ke dil khus ho gya
God bless you all
Very nice entertainment
Great 👍
Very nice 🙂
F. A. +1, +2, ke barabar hoti hai.... 😁😄😆
Bht vadia 👍
Fabulous ❤
Keep it up param bro 🤟🤟
Very good Interview
Vry nyc ,bhut chngha lgda babean diya glaan sunke
BAPU WALA GEET IS VERY Good🙏
Bhahuth wdhia Lugano dhanwad khush rho ji jug jug jio
Very very good veer g nice
Very nice ❤
Very nice
Very nice so funny thanks
Very good g
Sat shry akaal all baba ji
Bayi tera HASSA v bauhat vadhia hai....
Te eh program v bauhat vadhia hai...
Baki SATH walean di BOLI v poori SIRA....
.
.
WE ARE FROM DISTRICT SANGRUR VILLAGE BHASOUR ON GT ROAD LUDHIANA TO SANGRUR....
.
. Baki chanal waleo ikk ne CHMARI shabad kiha hai eh tuhadi galti ai...
Es SHABAD nu tusi cut quyon ni keeta....?
Eh khiayal v rakhea kro...
Baki👌👍👌👍
❤️ thanks ❤️💐💐💐💐💐🌹🌹🌹🌹🌺🌺🌺🌺 very nice thanks ❤️👌
FA is equal to present days 12th standard.
F.AWas equl to 12th class.FSc was science subjects.I also did F.A. 1958.😮
Love u punjabi g
Very good
Bahut vadia
super se bhi upar
Very nice ji
Mr anchor you are beautiful
Mera pind ❤️❤️🤞
Tusi Damankheri de hon?
Old is gold,khushdil bjurg
Good
Waah very nice vlog peeti da swaad aa gya
Oh welaa bahut wadhia c
Roty hak di khyae ji bhame but polshan karye 🙊😁😂🙏🙏👍👍👍🏜🌾📢
👌🏼👌🏼👌🏼
🥰🥰🥰🥰🥰
Good job Veer g Form italy
Good one....keep up the good work brother...
ਖੱਟੀ ਪੱਗ ਵਾਲਾ ਬਾਬਾ ਜਿੱਦ ਦਾ ਬੜਾ ਪੱਕਾ ਨਿਕਲਿਆ ।ਬੜੀ ਵਾਰ ਕਿਹਾ ਕਹਿਣ ਤੇ ਵੀ ਗਾਣਾ ਨਹੀਂ ਸੁਣਾਇਆ।
Good job veer g
Nice
🙏🏻🙏🏻🙏🏻🙏🏻
❤❤❤❤❤❤
Good hallo jee
🙏
ਮਾਰੂ ਕਣਕ ਕਿਸਨੂੰ ਆਖਦੇ ਹਨ
Bina pani to
shadde vi ne jihanan thanmkhane jo Sara thanm kha gayy si jado navi viahi ne rottiya lah laaiya aap nahoon chali gayyi jado naha ke aai aa ke dekhiya othe rotiya nahi si bahot bahot dhanbad
Swad Aa gia yar
PIND EALWAL DISTRICT SANGRUR AJO G❤
Fatehgarh Sahib de pinda ch v jao plz....
Tusi 3k pind jarror ayo jithe dev 3k wala rehnda se sath vich
🙏👍
Chober sadde pind de
Baba asi ta aj bhi tve mail diya rotiya khayidiya. Bas kra dyi
Di aa.. tezab free jindgi aa
🙏🙏👌
Babey poorey kaim hundey c..
Lokan dii gal ki kriye oh saada budha v thaRkii ae
Baught vadia c