21-8-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Farmers | Judge Singh Chahal

Поделиться
HTML-код
  • Опубликовано: 11 сен 2024
  • #PunjabiNews​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​ #PrimeTime
    'Punjabi Prime Time' is a Daily News Bulletin.
    Today Punjabi News
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    This News Video is about Punjab state. It's aim is to inform people.
    Punjabi Khabran and latest News from Punjab Today.
    Subscribe Link:-
    / @punjabinewschannel
    Facebook Link:-
    / thepunjabtvnews
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New Zealand, UK and USA.
    News in Punjabi Language.
    Judge Singh Chahal news today
    Jajj Singh Chahal today news
    Jujj Singh Chahal news
    This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
    This channel streams news about political parties like Congress, Shiromani Akali Dal, AAP, BJP etc.

Комментарии • 97

  • @surindersandhu796
    @surindersandhu796 22 дня назад +56

    ਮੁਖਮੰਤਰੀ ਦੀ ਬੇਟੀ ਨੂੰ ਮੁਖਮੰਤੀ ਦੀ ਮਾਤਾ ਜੀ ਤੋਂ ਵੀ ਵੱਡੀ ਉਮਰ ਦੀ ਇਕ ਬਜ਼ੁਰਗ ਜ਼ਨਾਨੀ ਨੇ ਚੁਕਿਆ ਹੋਈਆਂ ਹੈ।ਬੇਟੀ ਵਾਸਤੇ ਬਚਿਆ ਵਾਲੀ ਕਿਸੇ ਰੇੜੀ ਨੂੰ ਵੀ ਵਰਤਿਆ ਜਾ ਸਕਦਾ ਸੀ।ਜਦ ਕਿ ਉਸ ਦੀ ਬੇਟੀ ਦੀ ਮਾਂ ਕੋਲ ਬਾਵਾ ਲਮਕਾਈ ਖੜੀ ਹੈ।ਜਿਸ ਨੂੰ ਆਪਦੀ ਬੇਟੀ ਆਪੇਦੇ ਕੋਲ ਰੱਖਣ ਦੀ ਲੋੜ ਸੀ।ਬਜ਼ੁਰਗ ੌਅਰਤਾ ਵੀ ਇੱਜ਼ਤ ਦੀਆ ਹੱਕਦਾਰ ਹਨ।ਉੱਨਾਂ ਨਾਲ ਨੌਕਰਾਵਾਲਾ ਸਲੂਕ ਨਹੀਂ ਹੋਣਾ ਚਾਹੀਦਾ ਖਾਸ ਤੌਰ ਤੇ ਕਿਸੇ ਰਾਜ ਦੇ ਮੁਖੀ ਤੋਂ ਅਜਿਹੀ ਆਸ ਨਹੀਂ ਕੀਤੀ ਜਾ ਸਕਦੀ।

    • @karnailsingh172
      @karnailsingh172 21 день назад

      😊😊😊😊😊😊😊😊😅😊😊😊😊😊😅😊😊😊😅😊😊😊😊😊😊😊😅😊😊😊😊q

    • @karnailsingh172
      @karnailsingh172 21 день назад

      6:51 😊😊😊😊😊😊😊😊😊😊😊😊q😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊1😊😊😊😊😊😊

    • @karnailsingh172
      @karnailsingh172 21 день назад

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊❤😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

  • @BALWINDERSINGH-eo6je
    @BALWINDERSINGH-eo6je 22 дня назад +3

    ਬਾਈ ਤੁਸੀਂ ਭਾਈ ਅੰਮ੍ਰਿਤਪਾਲ ਸਿੰਘ ਦੀ ਖ਼ਬਰ ਕਿਉਂ ਨੀ ਸੁਣਾਉਂਦੇ ਓ

  • @RajwinderKaur-hb5ti
    @RajwinderKaur-hb5ti 22 дня назад +32

    ਰ‌ਈਆ ਤੋਂ ਨਾਥ ਦੀ ਖੂਹੀ ਸੜਕ ਟੁਟੀ। ਕਰੋ ਗੱਲ

  • @SahilWahla-x4j
    @SahilWahla-x4j 22 дня назад +10

    ਸੜਕਾਂ ਦਾ ਇਨ੍ਹਾਂ ਮਾੜਾ ਹਾਲ ਹੈ ਪਰ ਮਾਨ ਸਾਹਿਬ ਆਖਦਾ ਅਸੀ ਰੰਗਲਾ ਪੰਜਾਬ ਬਣਾ ਰਹੇ ਆ ਪਤਾ ਨਹੀਂ ਕਿਹੜਾ ਵੱਖਰਾ ਪੰਜਾਬ ਬਣਨਾ ਸੜਕਾਂ ਤਾ ਇਹਨਾਂ ਤੋਂ ਬਣਦੀਆਂ ਨਹੀਂ

    • @AmarjeetChatha-nz5qd
      @AmarjeetChatha-nz5qd 20 дней назад

      @@SahilWahla-x4j kgalpunhab. Tabnsega. Hijhdabuchrh. Gdaeasikh. Rss. Da dlal numlebaz

  • @user-dp8ui3lg6s
    @user-dp8ui3lg6s 21 день назад

    Waheguru ji

  • @SatinderKaur-vp1zk
    @SatinderKaur-vp1zk 22 дня назад +4

    Waheguru ji mehar kran ji

  • @amarjeetkaur4847
    @amarjeetkaur4847 22 дня назад +18

    Waheguru ji mahar karo Punjab ta 🙏

  • @abhirajdhaliwal2375
    @abhirajdhaliwal2375 22 дня назад +13

    ਕੰਗਣਾ ਹਮੇਸ਼ਾ ਹੀ ਸਿੱਖਾਂ ਨਾਲ ਪੰਗੇ ਲੈਂਦੀ ਹੈ ਇਹ ਸਿੱਖਾਂ ਦੀ ਕਿਰਦਾਰ ਕੁ ਸੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪੰਜਾਬ ਨਾਲ ਪੰਗੇ ਲੈਣੇ ਨਹੀਂ ਚਾਹੀਦੇ

  • @JaibBhukal
    @JaibBhukal 22 дня назад +2

    Good news

  • @MohinderSingh-kj4vo
    @MohinderSingh-kj4vo 22 дня назад +40

    ਦੋਵੇਂ ਇਕੱਠੇ ਹੋਕੇ ਵੇਖੋ ਕਿੰਨਾ ਇਕੱਠ ਬਣਦਾ ਹੈ ਅਕਾਲੀਓ । ਅੱਧਾ ਅੱਧਾ ਮਿਲ ਕੇ ਇੱਕ ਤੇ ਇੱਕ ਇੱਕ ਮਿਲ ਕੇ ਯਾਰਾਂ ਬਣਦੇ ਹਨ। ਜੋ ਸ਼ਗਨ ਮੰਨਿਆ ਜਾਂਦਾ ਹੈ। ਕੁਝ ਸਮਝ ਲਗੀ ੲੈ।

    • @harbhajansingh4281
      @harbhajansingh4281 20 дней назад

      Par. Sukhe amli nal akali dal majboot nahi ho sakda. Ehde nal kali dal di daal nahi galni.

  • @narindersingh9364
    @narindersingh9364 22 дня назад +3

    Good News Veer ji 👍❤👍

  • @gurjantsinghdhillon9407
    @gurjantsinghdhillon9407 22 дня назад +4

    Like no 67🙏🏻🙏🏻🙏🏻🙏🏻🙏🏻❤️❤️❤️❤️👍🏻👍🏻👍🏻👍🏻

  • @gurjantsinghdhillon9407
    @gurjantsinghdhillon9407 22 дня назад +4

    Comments no 2 ❤❤❤❤❤

  • @laxmanramgharia5125
    @laxmanramgharia5125 22 дня назад +3

    Guru granth sahib ji da oute asra kayon lende hai, rajniti mere saheb to alag hoke Karo ji good news

  • @TSingh-m9g
    @TSingh-m9g 22 дня назад +6

    ਭਗਵੰਤ ਮਾਨ ਬੜਾ ਉੱਚ ਕੋਟੀ ਦਾ ਮਹਾਤਮਾ ਹੈ ਇਹ ਰੱਬ ਨੂੰ ਵੀ ਚੁਟਕਲੇ ਸੁਣਾ ਕੇ ਖ਼ੁਸ਼ ਰੱਖਦਾ ਹੈ ਇਹ ਜੋ ਵੀ ਅਰਦਾਸ ਕਰਦਾ ਹੈ ਰੱਬ ਫ਼ੋਰਨ ਪੂਰੀ ਕਰ ਦੈਂਦਾ ਹੈ ਇਸਦੇ ਖਾਂਣ ਪੀਣ ਤੇ ਵੀ ਓਹ ਇਤਰਾਜ਼ ਨਹੀਂ ਕਰਦਾ,ਤਖ਼ਤ ਦਮਦਮਾ ਸਾਹਿਬ ਵਿੱਚ ਟੱਲੀ ਹੋ ਕੇ ਨਤਮਸਤਕ ਹੋਇਆ ਰੱਬ ਨੇ ਤੱਤੀ ਹਵਾ ਨਹੀ ਲੱਗਣ ਦਿੱਤੀ, ਹਾਲਾਂਕਿ ਵਿਰੋਧੀਆਂ ਨੇ ਬੜੀ ਖੱਪ ਪਾਈ ਸੀ,ਅਪਣੀ ਮਾਂ ਦੇ ਸਿਰ ਤੇ ਵੀ ਹੱਥ ਰੱਖ ਕੇ ਸ਼ਰਾਬ ਨਾਂ ਪੀਂਣ ਦੀ ਕਸਮ ਖਾਧੀ ਸੀ, ਮਾਂ ਦਾ ਸਿਰ ਸਲਾਂਮਤ ਹੈ, ਬਰਗਾੜੀ ਧਾਰਮਿਕ ਸਟੇਜ ਤੇ ਵੀ ਪੀ ਕੇ ਸੰਗਤ ਦੇ ਦਰਸ਼ਨ ਕਰ ਆਇਆ ਭਾਂਵੇ ਕੁਝ ਸਿਰ ਫ਼ਿਰਿਆਂ ਨੇ ਧੱਕੇ ਮਾਰ ਕੇ ਸਟੇਜ ਤੋਂ ਲਾਹ ਵੀ ਦਿੱਤਾ ਸੀ ਪਰ ਕੀ ਮਜਾਲ ਹੈ ਕੋਈ ਝਰੀਟ ਵੀ ਆਈ ਹੋਵੇ ਫ਼ਿਰ ਜਰਮਨੀ ਜਹਾਜ਼ ਵਿੱਚ ਚ ਸਾਥੀਆਂ ਨੇ ਫ਼ੜ ਕੇ ਝੜਾਇਆ ਕਿਉਂਕਿ ਕੁਛ ਜ਼ਿਆਦਾ ਹੀ ਪੰਜ ਰਤਨੀ ਗਲ ਚ ਪਾ ਲੱਈ ਸੀ ਪਰ ਰੱਬ ਕੁਸਕਿਐ?
    ਹੁਣ ਹਜ਼ੂਰ ਸਾਹਿਬ ਵੀ ਦਰਸ਼ਨਾਂ ਲੱਈ ਪ੍ਰਵਾਰ ਸਮੇਤ ਮੱਥਾ ਟੇਕ ਆਇਆ,ਰੱਬ ਨੇ ਖੜੇ ਹੋ ਕੇ ਸੁਆਗਤ ਕੀਤਾ ਤੇ ਸਿਰੋਪਾਓ ਵੀ ਗਲ ਵਿਚ ਪਾਇਆ ਤੇ ਕੇਜਰੀਵਾਲ ਦੀ ਰਿਹਾਈ ਲਈ ਲਾਈਵ ਹੋ ਕੇ ਰੱਬ ਨੂੰ ਸੰਬੋਧਨ ਵੀ ਕੀਤਾ ਹੁਣ ਦੇਖੋ ਰੱਬ ਕਦੋਂ ਜੱਜਾਂ ਨੂੰ ਰਿਹਾਅ ਕਰਨ ਦਾ ਹੁਕਮ ਦੈਂਦਾ ਹੈ,ਹੋਰ ਭਾਂਵੇ ਛੱਤੀ ਸੌ ਮਾਨ ਵਿੱਚ ਐਬ ਹਨ ਪਰ ਇੱਕ ਗੁਣ ਵੀ ਹੈ ਇਹ ਮਾਯੂਸ ਤੇ ਉਦਾਸ ਲੋਕਾਂ ਨੂੰ ਹਸਾਂਉਂਦਾ ਬਹੁਤ ਹੈ, ਜੋ ਕਿ ਬਹੁਤ ਪੁੱਨ ਦਾ ਕੰਮ ਹੈ ਕਿਸੇ ਨੂੰ ਹਸਾਉਂਣਾ
    ਬੜਾ ਮੁਸ਼ਕਲ ਹੁੰਦਾ ਹੈ ਖਾਸ ਤੌਰ ਤੇ ਉਨ੍ਹਾਂ ਨੂੰ ਜੋ ਮਾਯੂਸ ਹੋ ਕੇ ਖੁਦਕੁਸ਼ੀ ਤੱਕ ਉਤਰ ਆਉਂਦੇ ਹਨ, ਪਰ ਹੋਰ ਸਾਰੀਆਂ ਅਲਾਮਤਾਂ ਵਿੱਚ PhD ਹੈ ਦੇਸ਼ਧ੍ਰੋਹੀ ਤਾਂ ਹੈ ਈ ਪਰ ਮਾਤਰ ਭੂਮੀ ਧ੍ਰੋਹੀ ਵੀ ਹੈ ਜਿਸ ਪੰਜਾਬ ਰੂਪੀ ਥਾਲੀ ਵਿੱਚ ਵੰਨ ਸੁਵੰਨੇ ਛੱਤੀ ਪ੍ਰਕਾਰ ਦੇ ਭੋਜਨ ਖਾਂਦਾ ਹੈ ਨਾਲ ਇੱਕ ਸੁੰਬਾ ਤੇ ਹਥੋੜੀ ਵੀ ਰੱਖਦਾ ਹੈ ਤੇ ਖਾਂਣ ਤੋਂ ਬਾਅਦ ਥਾਲੀ ਵਿਚ ਮੋਰੀ ਕਰ ਦੈਂਦਾ ਹੈ ਸਾਰੀ ਥਾਲੀ ਛਾਂਨਣੀ ਬਣਾ ਕੇ ਰੱਖ ਦਿੱਤੀ ਹੈ ਪਰ ਕਿਉਂਕਿ ਇਸਦੀ ਸਿਕਿਓਰਟੀ ਰੱਬ ਆਪ ਕਰ ਰਿਹਾ ਹੈ ਇਸ ਲੱਈ ਬਾਲ ਵੀ ਵਿੰਗਾ ਨਹੀਂ ਹੋਣ ਦੇ ਰਿਹਾ ਰੱਬ ਵੀ ਬੜਾ ਖਚਰਾ ਹੈ ਇਸਨੂੰ ਸਜ਼ਾ ਦੇ ਕੇ ਅਪਣੀ ਜਾਂਨ ਨੂੰ ਖ਼ਤਰੇ ਵਿੱਚ ਨਹੀ ਪਾਉਂਣਾਂ ਚਾਹੁੰਦਾ ਕਿਉਂਕਿ ਉਸ ਕੋਲ ਉੱਥੇ ਵੀ ਇਹੋ ਜਿਹਿਆਂ ਨਾਲ ਹਾਊਸ ਫ਼ੁੱਲ ਹੀ ਲੱਗਦਾ ਹੈ,ਜਦੋਂ ਭੋਰਾ ਜਗਾ ਖਾਲੀ ਹੋਈ ਇਸਨੂੰ ਉੱਥੇ ਫ਼ਿੱਟ ਕਰ ਦੱਏਗਾ ਰਬ ਦੇ ਨੋਂ ਰਤਨਾਂ ਚੋਂ ਇੱਕ ਇਹ ਵੀ ਉਸਦਾ ਇੱਕ ਰਤਨ ਹੈ ਦੇਖੋ ਕਦੋਂ ਰੱਬ ਹਾਸ ਰਸ ਦਾ ਅਯੋਜਨ ਕਰਦਾ ਹੈ!

  • @hardevsingh8070
    @hardevsingh8070 22 дня назад +1

    ਜੱਜ ਸਿੰਘ ਚਾਹਲ ਜੇ ਕਿਤੇ ਭੁੱਲ ਭਲੇਖੇ ਵਿੱਚ , ਜੀਰੇ ਤੋ ਮੱਲਾਂਵਾਲਾ, ਰੋੜ ਦੀ ਹਾਲਤ ਦੇਖ ਲਓ ਤਾ ਕਈ ਦਿਨ ਨੀਂਦ ਨੀ ਆਉਣੀ, ਜੋਰਾ ਸਿੰਘ ਮਾਨ MP ਫਿਰੋਜ਼ਪੁਰ ਨੇ ਬਣਵਾਈ ਸੀ, ਬਾਅਦ ਵਿੱਚ ਕਿਸੇ ਨੇ ਸਾਰ ਨੀ ਲਈ

  • @RoopSingh-mu2fj
    @RoopSingh-mu2fj 22 дня назад +3

    Kangna apne bade bdere unade paira te chal rahi hai jina ne raja ranjit aingh da raj khatam kita c onaho paira te ah chal rahi hai

  • @MohinderSingh-kj4vo
    @MohinderSingh-kj4vo 22 дня назад +16

    ਪ੍ਰਮਾਤਮਾ ਜੀ ਸੁਰਤਿ ਹੀ ਬਖਸ਼ਣ ਜੀ

  • @harwindersingh41
    @harwindersingh41 22 дня назад +1

    ਸੜਕਾਂ ਸਭ ਥਾਂ ਟੁੱਟਿਆ ਹੋਈਆਂ ਹਨ

  • @ushpalmasih547
    @ushpalmasih547 22 дня назад +10

    ਧਾਰੀਵਾਲ ਦੇ ਪਿੰਡਾ ਦੀਆਂ ਸੜਕਾਂ ਟੁੱਟੀਆਂ ਹੋਈਆਂ ਹਨ

    • @harbhajansingh4281
      @harbhajansingh4281 20 дней назад

      Eh BJP da beda garkiya hai jo ki panjab de fund release nahi kar rahi. Hazara crore rupees punjab de rok rakhe han nahi ta punjab diya saaria sadka ban jaania c. Asi fir v Modi nu jita ditta eh sadi galti hai.

  • @gurmukhsingh7428
    @gurmukhsingh7428 22 дня назад +2

  • @jaspalsinghlamba8578
    @jaspalsinghlamba8578 22 дня назад +1

    ਜੱਜ ਸਿੰਘ ਚਾਹਲ ਪੰਜਾਬ ਦੀਆ ਸਾਰੀਆ ਸੜਕਾਂ ਨਹੀ ਟੁੱਟੀਆ ਹੋਈਆ ਕੰਮ ਚੱਲ ਵੀ ਰਹੇ ਹਨ ਝੂਠੀਆ ਖਬਰਾ ਨਾ ਦਿਉ ਗਰਾਊਂਡ ਪਰ ਜਾ ਕੇ ਵੇਖੋ ਜੇ ਘਰ ਵਿੱਚ 10 ਮੈਂਬਰ ਹਨ ਕਿਸੇ ਦੀ ਕੁੜਤੇ ਪੰਜਾਮੇ ਦੀ ਸਲਾਈ ਉਧੱੜੀ ਹੀ ਰਹਿਦੀ ਹੈ

  • @user-yz3qs6yp2h
    @user-yz3qs6yp2h 22 дня назад +2

    🎉🎉

  • @MohinderSingh-kj4vo
    @MohinderSingh-kj4vo 22 дня назад +6

    ਡਾਕਟਰ ਸਾਹਿਬ ਨੂੰ ਆਪ ਹੀ ਅਸਤੀਫਾ ਦੇ ਦੇਣਾ ਚਾਹੀਦਾ ਹੈ।

  • @Samarlife-wq9fz
    @Samarlife-wq9fz 22 дня назад +1

    Badal sahib kartuta ta thodia Galt c kasur pb they loka tha kaddy ho.Pb they loka nu lutia kine.

    • @harbhajansingh4281
      @harbhajansingh4281 20 дней назад

      Punjab te zulam te gunah ehne aneka keete han hun chatur ban ke das riha hai.

  • @amriksinghsidhu2656
    @amriksinghsidhu2656 22 дня назад +2

    Good news

  • @BathRajoana
    @BathRajoana 22 дня назад +4

    ਬਾਈ ਜੀ ਆਵਾਜ਼ ਬਹੁਤ ਵਧੀਆ ਹ

  • @sangatsingh4850
    @sangatsingh4850 21 день назад +1

    Kangana Ranaut ke uper parcha hona chahiye

  • @user-uo9iz8rs4c
    @user-uo9iz8rs4c 22 дня назад +1

    Sarkar vehicle te taz nhi laidi ?

  • @MohinderSingh-kj4vo
    @MohinderSingh-kj4vo 22 дня назад +5

    ਆਮ ਤੌਰ ਤੇ ਮਹੌਲ ਠੀਕ ਹੋਣਾ ਚਾਹੀਦਾ ਹੈ।

  • @ramanmurti2159
    @ramanmurti2159 22 дня назад +1

    Good 🙏🙏

  • @charnkaila5698
    @charnkaila5698 22 дня назад +3

    Kisan Mazdoor Zawan EKTA Zindabad ❤

  • @Vyaptvishnu
    @Vyaptvishnu 19 дней назад +1

    7:32

  • @JaswantSingh-qi4ok
    @JaswantSingh-qi4ok 22 дня назад

    Good job Chahal Sahb

  • @HarkrishanLal-f9r
    @HarkrishanLal-f9r 22 дня назад +1

    ⚘️🌷☘️❤️🙏

  • @tajindersohal890
    @tajindersohal890 22 дня назад +3

    Good news ji

  • @darshansingh9874
    @darshansingh9874 22 дня назад +7

    ਜੱਜ ਸਿੰਘ ਚੇਹੇਲ ਸਾਹਿਬ ਗੂਡ

  • @sukhdarshansingh4197
    @sukhdarshansingh4197 22 дня назад +2

    Maan can not control unjab except jokes😅😅😅😅😅😅😅😅

  • @DalipKumar-ov8oj
    @DalipKumar-ov8oj 22 дня назад

    Maan sahib mulajam manga bare v ardas kar deo

  • @SukhchainSingh-k5o
    @SukhchainSingh-k5o 22 дня назад

    ❤❤❤🎉🎉🎉💐💐👌👌

  • @Satwinder-ip7ty
    @Satwinder-ip7ty 21 день назад +1

    ਤੁਲਨਾ ਕਰਕੇ ਹੀ ਤੇਰੀ ਹਾਲਤ ਹੋਈ ਹੈ

  • @SinghBh-mu8wv
    @SinghBh-mu8wv 22 дня назад +3

    ਦਸ਼ਮੇਸ਼ ਪਿਤਾ ਦੇ ਦਰ ਤੇ ਜਾਣਾ ਤਾਂ ਫਿਰ ਹੀ ਸਫਲ ਹੋਵੇਗਾ ਭਗਵੰਤ ਸਿੰਘ ਮਾਨ ਸਰਸੇ ਵਾਲੇ ਨੂੰ ਤੇ ਹਨੀ ਪ੍ਰੀਤ ਨੂੰ ਪਰਚਾ ਦੇ ਕੇ ਨਿਵਾਜੋ ਜੋ ਖੁਲਾਸੇ ਹੋਏ ਨੇ ਕਿਉਂ ਨਹੀਂ ਨੇੜੇ ਲੱਗਦਾ ਉਹਨਾਂ ਦੇ ਭਰਾਵਾ ਵੋਟਾਂ ਚਾਹੀਦੀਆਂ ਸਭ ਜਾਣਦੇ ਆ ਇਦਾਂ ਅਰਦਾਸਾਂ ਸਫਲ ਨਹੀਂ ਹੁੰਦੀਆਂ ਸਪਸ਼ਟ ਕਰ ਕੇ ਕੇਜਰੀਵਾਲ ਤਾ ਤੇਰਾ ਬਾਹਰ ਆਈ ਜਾਣਾ

  • @JaswantSingh-qi4ok
    @JaswantSingh-qi4ok 22 дня назад

    ਬਾਦਲ ਪਰਿਵਾਰ ਸਿੱਖ ਹੈ ਹੀ ਨਹੀਂ ਇਹ ਤਾਂ ਪ੍ਰੇਮੀ ਹਨ ਇੰਸਾ ਹਨ

  • @MalkitSingh-jv2qy
    @MalkitSingh-jv2qy 22 дня назад +1

    Apni galti kon manega Khalsa ji

  • @BhupinderSingh-jn5ej
    @BhupinderSingh-jn5ej 22 дня назад +1

    Sukhe.de.pulle.hun.kuch.nahi.pena.lok.as.di.asliyt.samj.chuke.han

  • @BhupinderSingh-jn5ej
    @BhupinderSingh-jn5ej 22 дня назад +1

    Sukeya.hun.ghar.aram.nal.kurci.te.beth.ja.bhave.sary.ummer.betha.rahi

  • @MohinderSidhu-lx4ui
    @MohinderSidhu-lx4ui 22 дня назад

    CM Mann ne Kejriwal bare tan Ardas kitti gai per Bandi Singhan bare Ardas koun krega

  • @shamsingh8572
    @shamsingh8572 22 дня назад +4

    Congresh.party.jindabad.

  • @ManojKumar-kx5bh
    @ManojKumar-kx5bh 22 дня назад +2

    Chitta.fadna.tan.police.nu.ludhiane.lao.est.

  • @Kiranjeetkaur59843
    @Kiranjeetkaur59843 22 дня назад +8

    ਇਹ ਕੰਗਨਾ ਤਾਂ ਸਿੱਖਾਂ ਦੇ ਮਗਰ ਹੀ ਪਈ ਐ 😡😡

  • @shamsingh8572
    @shamsingh8572 22 дня назад +4

    Rahul.Gandhi.Jindabad.

  • @BalwindersinghBagri
    @BalwindersinghBagri 22 дня назад +1

    ਲਾਲਾ ਨਹੀਂ ਆਉਂਦਾ ਭਆੰਮਏ ਧਰਮਰਾਜ ਕੋਲ ਅਰਦਾਸ ਕਰਲੋ

  • @BhupinderSingh-jn5ej
    @BhupinderSingh-jn5ej 22 дня назад +1

    Lagda.a.ke.kagna.ne.sikha.to.bhutha.bhnauna.hi.a.tute.siter.wang.vadi.jandi.ha.bandry

  • @user-uo9iz8rs4c
    @user-uo9iz8rs4c 22 дня назад +1

    Punjab ch ki hun gadar kali dal da pardhan hovega ?

    • @harbhajansingh4281
      @harbhajansingh4281 20 дней назад

      Nahi sanu Sukha amli beiman chor luttera nahi chahida.

  • @bagga6458
    @bagga6458 22 дня назад

    21 tarikh bharat band di khawar nahi mili😮

  • @harbhajansingh4281
    @harbhajansingh4281 20 дней назад

    Ehna 4 cong mantriya khilaf sakhat saza honi chahidi hai. Ehna ne bahut bhrishtachar keeta hai.

  • @ravinderkaurthind7294
    @ravinderkaurthind7294 22 дня назад +1

    ਪੈਲਾ ਸੂਖੀਆ ਬੂੜਾ ਤੇਰਾ ਆਰ ਇਸਸ ਨੂੰ ਪੰਜਾ ਲੈਕੇਆਈਆ ਸੀ ਤੇ ਨਾਲੇ ਰਾਮ ਰਹੀਮ ਨੂੰ ਮਾਫੀ ਦੀਤੀ ਸੀ ਪੰਜਾਬ ਬਰਵਾਦ ਕਰਨ ਵਾਲਾ ਤਾ ਬੂੜਾ ਬਾਦਲ ਤੇ ਪੂਰੇ ਗੁਰੂ ਆ ਦੀ ਗੋਲਕਾ ਵੀ ਖਾਦੇ ਰਹੈ ਹੋ ਤੂਸੀ ਬਰਵਾਦ ਕਰ ਤਾ ਪਜਾਬ ਕਿਨੀਆ ਪੰਜਾਬ ਵਿਚ ਬੇਆਦਵੀਆ ਬਾਦਲਾ ਵੇਲੇ ਦੀਆ ਜੋ ਹੁਣ ਤਕਰੂਕਣ ਦਾ ਨਾ ਨਹੀ ਲੈਦੀਆ ਨਸਾ ਬੜੈ ਬਾਦਲਾ ਵੇਲੇਦਾ ਪੰਜਾਬ ਵਿਚ ਆਈਆ ਹੈ ਜੋ ਅਜੇ ਤਕ ਵਡਾ ਮਗਰ ਮਸ ਮੇਨ ਫੜੀਆ ਨਹੀ ਗੀਆ ਗਲਾ ਕਰ ਹੈ ਸੂਖਾ

  • @JskhalsaTailor
    @JskhalsaTailor 22 дня назад

    ਬਹੁਤ ਗੁੰਡਾ ਗਰਦੀ ਹੋ ਗਈ ਹੈ

  • @raghbirsinghstan4913
    @raghbirsinghstan4913 22 дня назад

    Judge bhai khabran ch Jor la ke na Bolia kar

  • @RoopSingh-mu2fj
    @RoopSingh-mu2fj 22 дня назад +1

    Chaihal sab bitu da rajsthan to bi brod hogya hai hun madia pardes to chon lraya jawega

    • @harbhajansingh4281
      @harbhajansingh4281 20 дней назад

      Bittu hun kise jagah to nahi jit sakda. Ehda carrier khatam ho giya hai.

  • @harmesh6428
    @harmesh6428 22 дня назад +3

    Akkalidal zandabad

    • @AmarjeetChatha-nz5qd
      @AmarjeetChatha-nz5qd 22 дня назад

      Akalidl judabaad. Badlgdarguruorsikhadekatilsirsewaleblatkarior. Rssdepaltukutebadlmurdabaadsikha. De meermnu badl. Murdabaad

    • @harbhajansingh4281
      @harbhajansingh4281 20 дней назад +1

      Akali dal ne hi te punjab nu kangal kar ditta hai beda gark kar ditta hai. Sanu te ehdia alha. Ch v shitani nazar aundi hai te dil da v eh paapi hai. Punjab ne 10 saal barbaad nahi keete balki tere kolo bchaw liya hai. Asi es akali dal nu majboot nahi karna.

    • @AmarjeetChatha-nz5qd
      @AmarjeetChatha-nz5qd 20 дней назад

      @@harmesh6428 kbalidlchorluteremafieguru.. Tesikhadakatildlcor. Rhegarss. Tesirsewaleblatkari. Katil depaltukute. Hebadlgdara. Sikhademeer. Mnuhe

  • @gurbachensinghlohat9912
    @gurbachensinghlohat9912 22 дня назад +1

    Drama by....... ??????

  • @charnkaila5698
    @charnkaila5698 22 дня назад +1

    Navjot, Khaira, Gandhi, Bains Sahib Zindabad ❤

  • @user-uo9iz8rs4c
    @user-uo9iz8rs4c 22 дня назад

    Ki bhagwant te kejriwal di foto jaroori hai?

    • @harbhajansingh4281
      @harbhajansingh4281 20 дней назад

      Maan saab photo hta devo kekar BJP paise de deve ta changa hai.

  • @satnamsingh8494
    @satnamsingh8494 22 дня назад

    Punjab government failed

    • @harbhajansingh4281
      @harbhajansingh4281 20 дней назад

      Punjab govt ki kar sakdi hai. Police hi nahi hai. Cong te Sukhe amli ne police di bharti hi nahi keeti.

  • @user-uo9iz8rs4c
    @user-uo9iz8rs4c 22 дня назад +1

    Jw punjab baxhauna ta bhagwant sarkar kadho

    • @harbhajansingh4281
      @harbhajansingh4281 20 дней назад

      Punjab da te pehle hi bhathha baithha hoyia hai hor Sukhe amli te cong ni lia ke beda gark karna hai.

  • @WassanSingh-y1q
    @WassanSingh-y1q 22 дня назад +1

    0

  • @user-uo9iz8rs4c
    @user-uo9iz8rs4c 22 дня назад +1

    Dono gadar han

  • @user-uo9iz8rs4c
    @user-uo9iz8rs4c 22 дня назад +1

    Sikhan da dusman bhagwant cm drama krda

  • @dilpreetgill1765
    @dilpreetgill1765 22 дня назад +3

    India 🇮🇳 🇮🇳 great 👍

  • @hardevsingh8070
    @hardevsingh8070 22 дня назад

    ਜੱਜ ਸਿੰਘ ਚਾਹਲ ਜੇ ਕਿਤੇ ਭੁੱਲ ਭਲੇਖੇ ਵਿੱਚ , ਜੀਰੇ ਤੋ ਮੱਲਾਂਵਾਲਾ, ਰੋੜ ਦੀ ਹਾਲਤ ਦੇਖ ਲਓ ਤਾ ਕਈ ਦਿਨ ਨੀਂਦ ਨੀ ਆਉਣੀ, ਜੋਰਾ ਸਿੰਘ ਮਾਨ MP ਫਿਰੋਜ਼ਪੁਰ ਨੇ ਬਣਵਾਈ ਸੀ, ਬਾਅਦ ਵਿੱਚ ਕਿਸੇ ਨੇ ਸਾਰ ਨੀ ਲਈ

  • @HarshBhatia-s6m
    @HarshBhatia-s6m 22 дня назад

    Good News

  • @GurdeepSingj-h6j
    @GurdeepSingj-h6j 22 дня назад

    0