ਕੈਨੇਡਾ ਬਦਲ ਰਿਹਾ ਰੂਲ, ਪੰਜਾਬੀ ਸਟੂਡੈੰਟਾਂ ਨੂੰ ਮੁਸ਼ਕਲਾਂ, ਨਾ ਮਿਲੇ ਵਰਕ ਪਰਮਿਟ ਨਾ PR. ThinkVerse Punjabi

Поделиться
HTML-код
  • Опубликовано: 17 ноя 2024

Комментарии • 17

  • @gss6617
    @gss6617 Месяц назад +3

    ਫੁਕਰੇ ਪੰਜਾਬੀਆਂ ਨੂੰ ਸਬਕ ਸਿਖਾਉਣ ਵਾਸਤੇ ਕੈਨੇਡੀਅਨਾਂ ਦਾ ਧੰਨਵਾਦ,, ਕੋਠੀਆਂ ਛੱਡ ਕੇ ਬੇਸਮੈਂਟਾਂ ਚ ਰਹਿਣ ਨੂੰ ਚੰਗਾ ਸਮਝੀ ਬੈਠੇ ਆ

    • @Themetaphysician1999
      @Themetaphysician1999 Месяц назад

      ਬਾਈ ਜੀ, ਇਹਨੂੰ ਕਹਿੰਦੇ ਨੇਂ ਅ਼ਲ-ਕ਼ਾਦਰ ਦੇ ਇਨਸਾਫ਼ ਦੀ ਸੱਤਾ। ਪੰਜਾਬੀ ਆਪਣੇ ਆਪ ਨੂੰ ਹੀ ਰੱਬ ਸਮਝਣ ਲੱਗ ਪਏ ਸੀ। ਜੋ ਕੁਝ ਇਨ੍ਹਾਂ ਨੇ ਕੈਨੇਡਾ ਵਿੱਚ ਕੀਤਾ, ਜੋ ਇਨ੍ਹਾਂ ਨੇ ਕਨੇਡੀਅਨ ਸ਼ਿਸ਼ਟਾਚਾਰ ਨਾਲ ਬਲਾਤਕਾਰ ਕੀਤਾ, 'ਤੇ ਉਸਦੇ ਉੱਤੋਂ ਆਪਣੀ ਕਮਤਰੀ, ਖਾਮੀਆਂ 'ਤੇ ਗ਼ਲਤੀਆਂ ਵੀ ਨਹੀਂ ਮੰਨਦੇ ਸਨ - ਉਸਦ ਸਭ ਦਾ ਇਨਸਾਫ਼ ਹੈ ਇਹ। 🎉

  • @jagdeepgrewal0012
    @jagdeepgrewal0012 Месяц назад +4

    Kaimmmmmm ਵਧੀਆ ਤੁਸੀ ਰੈਗੂਲਰ video ਪਾਉਣ ਲੱਗ pai hun

  • @harjitpandher6416
    @harjitpandher6416 Месяц назад +3

    ਗੱਲ ਸਹੀ ਜਿਹੜੇ ਸੋਖੇ ਪੀ ਆਰ ਹੋ ਗਏ ੳਹੀ ਗੱਲਾ ਕਰਦੇ ਆ

  • @gurdeepkhattra7840
    @gurdeepkhattra7840 Месяц назад +1

    ਵੀਰ ਜੀ ਤੁਹਾਡੇ ਬਹੁਤ ਵਧੀਆ ਵਿਚਾਰ ਹਨ ਤੁਸੀਂ ਸੱਚ ਬੋਲਦੇ ਹੋ

  • @puneetkaur4406
    @puneetkaur4406 Месяц назад

    Amrit dhaari bachay. Kirpan naal safety rakh skday hai,,,,waheguru matt bakshan,bachay sikhi saroop vch rehan.

  • @madhav123sharma7
    @madhav123sharma7 Месяц назад +1

    bai thank u ni sorry bolke janda but anyways u guys are doing an awesome job, keep up the same spirit.

  • @दीप001
    @दीप001 Месяц назад +1

    Right bro🎉

  • @Punjabsports23
    @Punjabsports23 Месяц назад +1

    Balle pagga wale di ijazat vdha ti canda ch yaar peace y ਚੰਗੇ ਸੰਸਕਾਰਾਂ ਨਾਲ ਆਉਣੀਆ ਆਪਣੇ ਲੋਕਾਂ ਨੂੰ ਮਾਪਦੰਡ ਸਿਰਫ ਕੋਠੀਆ ਦੇਖ ਕੇ ਆਉਂਦੇ ਨੇ ਇਹ socially ਕੀ ਅਸਰ ਪੈਂਦਾ ਬੱਚੇ ਆ ਨੂੰ ਸਿੱਖਿਆ ਕੀ ਦੇਣੀ ਆ ਇਹਨਾਂ ਨੂੰ ਫਰਕ ਨੀ ਪੈਂਦਾ।

  • @user-ch1ht2cw1p
    @user-ch1ht2cw1p Месяц назад

    Good 👍 job canada kick out

  • @Kaurjassar7760
    @Kaurjassar7760 Месяц назад +1

    ❤❤❤❤❤

  • @balvirsingh6201
    @balvirsingh6201 Месяц назад +1

    Business ah paji je ah jaan ge nahi ta nve kitho onge
    Aglea ihna nu vrt lea hun hor fsnge
    Jao pr gt pese laga ke 25,35 lakh vali game ne dob dite boht log
    Fah te mevi lea si pr ohne sb kuj hi bnd krta

  • @uday2741
    @uday2741 Месяц назад +1

    🎉🎉🎉🎉

  • @user-xz6kr9qq5i
    @user-xz6kr9qq5i Месяц назад

    je canada pr shado...muft ch citizen te ik pump vi deve asi tan ni aunde...🤣🤣🤣

  • @amitoberoi2398
    @amitoberoi2398 Месяц назад

    Veer mein tuhade naal Podcast karna chahunda.

  • @pardeepsingh-ie2cc
    @pardeepsingh-ie2cc Месяц назад +1

    ❤❤❤❤

  • @AmitSingh-jd9mb
    @AmitSingh-jd9mb Месяц назад +1

    🎉🎉🎉🎉