ਸ਼ਰਧਾਜਲੀ ਦੇਣ ਪਹੁੰਚਿਆ Akali Dal ਦਾ ਵਫ਼ਦ ਕਿਹਾ, Dr. Manmohan Singh ਦੀ ਪੂਰੀ ਦੁਨੀਆਂ 'ਚ Respect

Поделиться
HTML-код
  • Опубликовано: 31 дек 2024

Комментарии • 50

  • @JaswantSingh-du6yf
    @JaswantSingh-du6yf 4 дня назад +17

    ਲੱਖ ਲੱਖ ਲਾਹਨਤ ਕੇਂਦਰ ਸਰਕਾਰ ਦੇ, ਸਤਿਗੁਰੂ ਸ : ਮਨਮੋਹਣ ਸਿੰਘ ਜੀ ਨੂੰ ਅਪਣੇ ਚਰਨਾਂ 'ਚ ਨਿਵਾਸ ਬਖਸ਼ੇ।

  • @HarvinderSingh-mr7hp
    @HarvinderSingh-mr7hp 2 дня назад +4

    Waheguru ji Waheguru ji Waheguru ji Dr Manmohan singh ji amar rahe

  • @GurbaxKaur-r4o
    @GurbaxKaur-r4o День назад +4

    Singh is king ❤☘️🌹☘️🙏forever

  • @SarbjitSingh-vz1sn
    @SarbjitSingh-vz1sn 2 дня назад +5

    ਇਹ ਸਰਕਾਰਾਂ ਨਹੀਂ ਉਸ ਸ਼ਖ਼ਸ ਨੂੰ ਜਗਾ ਨਹੀਂ ਦੇ ਸਕਦੀਆਂ ਜਿਸ ਸ਼ਖ਼ਸ ਨੂੰ ਉਸ ਆਕਾਲ ਪੁਰਖ ਜੀ ਨੇ ਆਪਣੇ ਚਰਨਾਂ ਦੇ ਵਿਚ ਨਿਵਾਸ ਦੇਵੇਗਾ

  • @KulwantSingh-ng7of
    @KulwantSingh-ng7of 2 дня назад +2

    Great Dr Pm Manmohan Singh Ji. Good SGPC G.K. Sahib.

  • @manjeetsingh748
    @manjeetsingh748 День назад +2

    Dr. Manmohan Singh ji. Amar. Rahe

  • @gkaur283
    @gkaur283 22 часа назад +2

    Manmohan Singh was a great prime minister he was educated and intelligent and he save India from bankruptcy God bless all the family 🙏🙏🙏🙏🙏🙏🙏🙏💐😊

  • @Ex.CPMFWA
    @Ex.CPMFWA 15 часов назад +1

    Very good 👍

  • @vaheguru-eq1rm
    @vaheguru-eq1rm 4 дня назад +11

    ਇਹ ਅਕਾਲੀ ਹੁਣ ਡਰਾਮੇ ਕਰਦੇ ਹਨ, ਜਦ ਡਾਕਟਰ ਸਾਹਿਬ ਪ੍ਰਧਾਨ ਮੰਤਰੀ ਸਨ ਅਕਾਲੀਆਂ ਪਾਰਲੀਮੈਂਟ ਵਿੱਚ ਸ. ਮਨਮੋਹਨ ਸਿੰਘ ਵਿਰੁਧ ਹਮੇਸਾਂ ਵੋਟ ਪਾਉਂਦੇ ਸਨ।

  • @abdulsubur8217
    @abdulsubur8217 День назад +2

    ❤❤ pm monmuhon je❤❤❤

  • @BalwinderSingh-qx4lj
    @BalwinderSingh-qx4lj 2 дня назад +2

    ਇਕ ਘਰ ਵਿੱਚ ਵੀ ਉਸ ਸ਼ਖਸ ਦੀ ਵਧ ਅਹਿਮੀਅਤ ਅਤੇ ਸਤਕਾਰ ਹੁੰਦਾ ਹੈ ਜੋ ਆਰਥਿਕ ਤੌਰ ਤੇ ਘਰ ਨੂੰ ਉਪਰ ਲੈ ਜਾਂਦਾ ਹੈ। ਫਿਰ ਉਸਤੋਂ ਅਗੇ ਜਾਣਾ ਪ੍ਰਵਾਰ ਲਈ ਅਸਾਨ ਹੁੰਦਾ ਹੈ। ਸੋ ਭਾਰਤ ਦੇ ਅਜ ਦੇ ਵਿਕਾਸ ਦੀ ਨੀਹ ਤੇ ਆਰਥਿਕ ਇੰਨਕਲਾਬ ਦਾ ਪਹਿਲਾ ਰਿਸਕ ਭਰਿਆ ਸਟੈਪ ਲੈਣ ਵਾਲੇ ਡਾਕਟਰ ਮਨਮੋਹਨ ਸਿੰਘ ਹਨ। ਜੇ ਅਜ ਹਿੰਦੂਤਵੀ ਸਥਾਪਿਤੀ ਉਨ੍ਹਾਂ ਦੀ ਹਸਤੀ ਨੂੰ ਘਟਾਉਣਾ ਚਾਹੁੰਦੀ ਹੈ ਤਾਂ ਕੋਈ ਫ਼ਰਕ ਨਹੀਂ ਪੈਂਦਾ ਉਹ ਤਾਂ ਇਤਿਹਾਸ ਵਿੱਚ ਸਿਰਕਢਵਾਂ ਸਥਾਨ ਹਾਸਿਲ ਕਰ ਗਏ ਹਨ।

  • @varindersingh-qc2co
    @varindersingh-qc2co 2 дня назад +1

    ਵਾਹਿਗੁਰੂ ਜੀ

  • @BalvinderSingh-x2s
    @BalvinderSingh-x2s 3 дня назад +4

    ਬਹੁਤ ਵਧੀਆ ਡਾਕਟਰ ਦਲਜੀਤ ਸਿੰਘ ਚੀਮਾ ਜੀ, ਤੁਸੀਂ ਸਾਰਾ ਅਕਾਲੀ ਦਲ ਅੱਜ ਸ਼ਰਧਾਂਜਲੀ ਦੇਣ ਆਏ ਹੋ । ਇਹ ਤੁਹਾਡੀ ਦਰਿਆ ਦਿਲੀ ਹੈ, ਤੁਸੀਂ ਕਾਂਗਰਸ ਦੇ ਪਾਰਟੀ ਦਫ਼ਤਰ ਵਿੱਚ ਪਹੁੰਚੇ ਹੋ । ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਦਾ, ਕਾਂਗਰਸ ਪਾਰਟੀ ਦਫ਼ਤਰ ਵਿੱਚ ਆਉਣ ਨਾਲ, ਸਾਰੇ ਅਕਾਲੀ ਦਲ ਦਾ ਮਾਣ ਸਤਿਕਾਰ ਬਹੁਤ ਵਧਿਆ ਹੈ । ਇਸ ਨਾਲ ਭਾਈਚਾਰਾ ਮਜ਼ਬੂਤ ਹੋਇਆ ।
    ਲੋਕ ਆਪਣੇ ਮਸਲੇ ਆਪਸ ਵਿੱਚ ਬੈਠ ਕੇ ਹੱਲ ਕਰਨਗੇ ।

  • @Mukeshsaxena-oh3lm
    @Mukeshsaxena-oh3lm 3 дня назад +3

    JAI PUNJAB AND PUNJABI VIRSA 😊😊😊

  • @jaysingh-ho7eb
    @jaysingh-ho7eb 2 дня назад +2

    world's Most Educated Prime Minister Sardar Manmohan Singh JI.

  • @tasbirsingh3498
    @tasbirsingh3498 4 дня назад +5

    Dr. Manmohan Singh ji Amar rahe.

  • @veenakumari8318
    @veenakumari8318 2 дня назад +3

    Dr Manmohan Singh has endeared himself as the most beloved leader after Lal Bahadur Shastri ji and Dr Ambedkar Ji . We are proud of him. May his soul rest in peace 🙏

    • @AshishTiwari-sl4ju
      @AshishTiwari-sl4ju 2 дня назад

      Knowledge of Ambedkar. Simplicity of Shastri ji. Both combined into 1.

  • @RanjodhSingh-m9y
    @RanjodhSingh-m9y 4 дня назад +5

    Dr Manmohan Singh garet man 🙏🙏🙏🙏🙏

  • @BalwinderSingh-wy3ve
    @BalwinderSingh-wy3ve 4 дня назад +5

    Dr manmohn Singh ji amr rhe 🙏🙏🙏🙏🙏

  • @pritpalsingh5150
    @pritpalsingh5150 4 дня назад +9

    Lakh. Lahant. P. M. Modee. De

  • @standardgroup7561
    @standardgroup7561 3 дня назад +3

    Reforms created so many Billionaires in the sectors of Manufacturing, Construction, Banking, IT Services and Hospitality. Lakhs and lakhs of jobs for Skilled, Semi Skilled and Unskilled persons. IT brought Lakhs and Lakhs of Crores in Foreign Exchange. But Hindu Leadership is ungrateful. Narayan Murthy of Infosys who, if Reforms had not happened, would have sat in a small shop repairing Computers and his children would have been studying in Government Schools. Now Narayan Murthy has Lakhs of People working, has a turnover of Rs 60, 000 Crores has not uttered sorrow and offered condolences on the death of Dr Manmohan Singh. Totally ungrateful and coward. Same goes for Azim Premji of Wipro Shiv Nadar of HCL etc. A total ingratitude for a Minority community.

  • @JashanSandhu-l4m
    @JashanSandhu-l4m 4 дня назад +4

    ਆਕਾਲੀ ਡਰਾਮੇ ਕਰਧਦੇ

  • @nachhattarsingh2122
    @nachhattarsingh2122 2 дня назад

    ਅਕਾਲੀ ਤਾਂ ਇਕੱਲੇ ਲਿਬੜਾ ਸਾਹਿਬ ਜੀ ਸਨ। ਜਿਸਨੇ ਸਰਦਾਰ ਸਾਹਿਬ ਦੀ ਲਿਆਕਤ ਨੂੰ ਵੋਟ ਪਾਈ ਸੀ।ਬਾਕੀ ਨਾ ਵੋਟ ਪਾਉਣ ਵਾਲੇ ਤਾਂ ਮਜਬੂਰੀ ਵੱਸ ਜਬਲੀਆਂ ਮਾਰਨ ਆਏ । ਗੁਰ ਵਾਕ ਅਨੁਸਾਰ ਮਨ ਹੋਰ ਮੁੱਖ ਹੋਰ ਸੇ ਕਾਢਹਿ ਕੱਚਿਆ ਨੂੰ ਕੀ ਸੁਣਨਾ।

  • @GurcharanSingh-ic1ff
    @GurcharanSingh-ic1ff 3 дня назад

    🙏🙏

  • @Kiratjotsingh320
    @Kiratjotsingh320 3 дня назад +1

    Good work SAD

  • @varindersingh-qc2co
    @varindersingh-qc2co 2 дня назад

    ਅਸੀਂ ਮਹਾਨ ਇਨਸਾਨ ਤੇ ਅਰਥਸ਼ਾਸਤਰੀ ਗੁਆ ਲਿਆ ਹੈ
    ਮੋਦੀ ਸਰਕਾਰ ਨੇ ਸਸਕਾਰ ਵਾਸਤੇ ਜਗਾਹ ਨਾ ਦੇ ਕੇ ਪੱਖਪਾਤ ਕੀਤਾ ਹੈ

  • @Mukeshsaxena-oh3lm
    @Mukeshsaxena-oh3lm 3 дня назад

    😢😢😢

  • @GurinderGrewal-g9b
    @GurinderGrewal-g9b 2 дня назад

    Only shormani akali dal is the solution for punjab development.

  • @SatpalSingh-z4k
    @SatpalSingh-z4k 3 дня назад +1

    मोदी अमित शाह शर्म करो

  • @praveenkhanuja5410
    @praveenkhanuja5410 3 дня назад

    If Akaltkht had any strength they would have taken strong action....against ramdev etc

  • @BalwinderSingh-wy3ve
    @BalwinderSingh-wy3ve 4 дня назад +2

    Dub ka marjo Dr manmohn Singh Dunia da Dela vich ha rahe ga koi b kade nhi sakda

  • @Mukeshsaxena-oh3lm
    @Mukeshsaxena-oh3lm 3 дня назад

    SHRI PARKASH SINGH BADAL EX. PM PUNJAB BHARAT DESH DE RAHE HAN.OHNA DA VSMARK DEHLI VICH HI BANAONA CHAHIDA HAI.KYON KE END TAK BADAL SAHAB LOK SEWA KHATIR ELECTION CONTEST KITI C.HATS OFF TO SARDAAR PARKASH SINGH JI BADAL...

    • @shivdevsingh3626
      @shivdevsingh3626 3 дня назад

      ਵਾਹ! ਹੱਦ ਹੋ ਗਈ ਚਾਪਲੂਸੀ ਵਾਲੀ | ਪ੍ਰਕਾਸ਼ ਸਿੰਘ ਬਾਦਲ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾ ਦਿੱਤਾ ਹੈ | ਕਿਹੜੇ ਸਮੇਂ ਉਹ ਪ੍ਰਧਾਨ ਮੰਤਰੀ ਰਹੇ ਹਨ ਜਰਾ ਦੱਸਣਾ ?

  • @YBrar-cv4ue
    @YBrar-cv4ue День назад

    Manmohan singh was going and mother earth was waiting for him but some how his route is diverted but mother earth is waiting somebody has to fill that part see who will fill it

  • @charanjeetsingh6029
    @charanjeetsingh6029 2 дня назад

    Sada tha vo, sadgi mein gaya, girawat ki ik zalak dekhi zindah loogo mein😢.....marney kai baad b tera charcha na jayga
    😢

  • @gyansagar2892
    @gyansagar2892 4 дня назад

    Lakh lahnat hai

  • @Ssf327
    @Ssf327 3 дня назад

    Manmohan singh sayad choti jaati ke ho skte h tbhi desh ki sarkar ne unke sath esa kiya .Yha ajj bhi kuch ghatiya mansikta ke log h jinka sarkar, parshasan par pura kbza h vo kbhi nhi chahte kisi choti jati ke admi ko vo man smman mile jiska vo asli haqdar h

  • @jaswindersingh-lq6sl
    @jaswindersingh-lq6sl 4 дня назад

    kee F.M doran S. Manmohan Singh ne punjab vich sikh naujwana nu qatal krn layee punjab police nu 1991 96 doran Crora rupaye de fund nhi sn jari kite?

    • @peoplesvoice9069
      @peoplesvoice9069 4 дня назад

      Dur fitte muh teri soch de ...police nu fund home ministry dindi naa k finanance ministry

  • @deep-zo8vi
    @deep-zo8vi 4 дня назад

    Lakh lahnta modia

  • @RoopSingh-mu2fj
    @RoopSingh-mu2fj 4 дня назад

    Odo ta manmohan singh de ulat bhugat de rahe c odi sarkar degan baste botta baunde rahe c hun sardanjlee den chal pae ne odo ni pta c ke sada sikh bhai hai kalio hun kehra muh laige gae c

  • @ALLYT18
    @ALLYT18 4 дня назад

    Badal khali dal te Dhili de papia de ehnda de sir vich sitar pande he Rahine ge. Ehna de aje hor sitar pange.