Lahore Song by Ranjit Bawa |

Поделиться
HTML-код
  • Опубликовано: 18 окт 2024

Комментарии • 737

  • @jagjitsidhu3354
    @jagjitsidhu3354 2 года назад +242

    ਅੱਜ ਵੀ ਸੁਣਕੇ ਮਨ ਭਰ ਆਇਆ ਜਿੰਨਾ ਤੇ ਬੀਤੀ ਉਨ੍ਹਾਂ ਦਾ ਕੀ ਹਾਲ ਹੋਇਆ ਹੋਊ

  • @aesh_meet3735
    @aesh_meet3735 2 года назад +90

    ਕਿਸ ਮਿੱਟੀ ਦੇ ਬਣੇ ਸੀ ਉਹ ਲੋਕ ਜਿਨ੍ਹਾਂ ਨੇ ਇਸ ਦਰਦ ਨੂੰ ਪਿੰਡੇ ਤੇ ਹੰਡਾਇਆ ਹੋਊਗਾ
    ਵਾਹਿਗੁਰੂ ਜੀ ਕਦੇ ਵੀ ਕਿਸੇ ਮੁਲਕ ਜਾਂ ਕੌਮ ਨੂੰ ਇਹ ਦਿਨ ਨਾਂ ਦੇਖਣੇ ਪੈਣ ਬਸ ਮਿਹਰ ਰੱਖੀਂ ਦਾਤਿਆ ਦਿਲ ਤੋਂ ਸਜਦਾ ਕਰਦਾ ਹਾਂ ਚੜ੍ਹਦੇ ਲਹਿੰਦੇ ਪੰਜਾਬੀਆਂ ਨੂੰ

  • @funnmaterials8696
    @funnmaterials8696 2 года назад +73

    100 ਵਾਰ ਦੇਖ ਚੁੱਕਾ ਹੋਣਾ ਇਹ song ਪਰ ਅੱਜ ਫੇਰ ਰੋਣਾ ਆ ਗਿਆ ਯਰ।

  • @KamalSingh-bh5oo
    @KamalSingh-bh5oo 2 года назад +44

    ਪਾਕਿਸਤਾਨ ਵਾਲੇ ਦੋਨਾ ਭੈਣਾ ਭਰਾਵਾ ਨੂੰ ਸਲਾਮ ਅਲਹਾ ਰਾਜੀ ਰੱਖੇ

  • @balwantsinghsidhu6456
    @balwantsinghsidhu6456 2 года назад +45

    . ਮੈਂ ਇਹ ਦੇਸ਼ ਦੇ ਬੰਟਵਾਰੇ ਦੀਆਂ ਗਲਾਂ ਅਪਣੇ ਮਾਂ ਬਾਪ ਤੋਂ ਬੜੀ ਗਹਿਰਾਈ ਨਾਲ ਸੁਣਦਾ ਰਿਹਾ ਹਾਂ। ਤੁਸੀਂ ਚੰਗੇ ਲਗਦੇ ਹੋ ਜਦ ਐਸ ਤਰਾਂ ਕੜੀ ਨਾਲ ਕੜੀ ਮਿਲਾ ਕੇ ਪੁਰਾਣੀਆ ਘਟਨਾਵਾਂ ਨੂੰ ਪੇਸ਼ ਕਰਦੇ ਹੋ। ਥੋਡਾ ਅਪਣਾ ਇੱਕ ਨਵੇਕਲਾ ਤਰੀਕਾ ਹੈ, ਜੌ ਬਹੁਤ ਵਧੀਆ ਲਗਦਾ ਹੈ। ਮੈਂ ਥੋਡਾ ਦਿਲ ਤੋਂ ਧੰਨਵਾਦ ਕਰਦਾ ਹਾਂ। Lov from hanumangarh rajsthan.

  • @SurjeetSingh-ux4bq
    @SurjeetSingh-ux4bq Год назад +27

    ਪੰਜਾਬੀ ਲੋਕਾਂ ਦਾ ਦਿਲ ਬਹੁਤ ਵੱਡਾ ਹੁੰਦਾ ਹੈ, ਫ਼ੇਰ ਇੱਕ ਵਾਰ ਇਕੱਠੇ ਹੋ ਕਿ ਵੇਖੋ, ਕੋਈ ਵੈਰੀ ਨਹੀਂ

  • @poonambrar9482
    @poonambrar9482 2 года назад +93

    Punjab suffered the most... Punjabi's been through tuff times....sad memories...😭😭😭

    • @nijjar3dreview
      @nijjar3dreview Год назад +1

      Punjab ne hi dekhe jinu 2 bhagaan vich vandeya gya

  • @avtarsingh2531
    @avtarsingh2531 10 месяцев назад +4

    ਰੱਬ ਕਰੇ ਚੜ੍ਹਦਾ ਅਤੇ ਲਹਿੰਦਾ ਪੰਜਾਬ ਫਿਰ ਤੋਂ ਇੱਕ ਹੋ ਜਾਵੇ। ਨਨਕਾਣਾ, ਪੰਜਾ ਸਾਹਿਬ ਲਹੌਰ ਹੀਰ ਦੀ ਕਬਰ ਝਨਾਬ ਜਿਹਲਮ ਦੇ ਰੱਜ ਰੱਜ ਦਰਸ਼ਨ ਕਰ ਸਕੀਏ।

  • @ਸੱਚਦੀਅਵਾਜ਼-ਤ9ਣ

    1947 ਸਿਰਫ ਪੰਜਾਬ ਦੇ ਟੋਟੇ ਬਹੁਤ ਵੱਡੀ ਸੋਚੀ ਸਮਝੀ ਸ਼ਾਜਿਸ਼ ਜੋ ਤੱਕ ਚੱਲ ਰਹੀ ਹੈ ਢੰਗ ਬਦਲਦੇ ਰਹੇ ਹਨ 😔😭🙁💔💔💔
    🪯☪️🕉️✝️🤝👍🫶👍🤝❤️

    • @kissanjattkissan9976
      @kissanjattkissan9976 9 месяцев назад

      Christian goreya ne dhakke mal bnaye si oh punjan da religion ni hega

  • @Babbumaan7401
    @Babbumaan7401 2 года назад +78

    Love from Punjab. Baut pyaar Pakistan walae veera nu ❤️

    • @keepaway011
      @keepaway011 11 месяцев назад

      Babu maan fudu a

    • @shan2414
      @shan2414 2 месяца назад

      Sady walo v Love You All Lehnda+Chardha❤

    • @Aatirjutt
      @Aatirjutt 2 месяца назад

      Shi keha 😂😂sidhu moosa wala on top❤❤

  • @gurisp4287
    @gurisp4287 2 года назад +171

    ਪੰਜਾਬ ਤੇ ਪਾਕਿਸਤਾਨ ਇਕ ਆ,,, ਇੱਕ ਰਹੇ ਗਾ 😢😢😢

    • @KalaNKR7777
      @KalaNKR7777 Год назад +3

      Bhaji main tuhadi udeek vichh han...please .....as a tour tusi aao ..roti ..khana .....mere kol hega ..bhaji main tuhadi udeek vichh han

    • @sajawalali7580
      @sajawalali7580 Год назад +3

      Veer ji aaa ki likh ya wa tusi ??

    • @shriramcraft5570
      @shriramcraft5570 5 месяцев назад

      India

    • @ManjitSingh-oc4sv
      @ManjitSingh-oc4sv 2 месяца назад

      Are you crazy

    • @loverboy-ub1mh
      @loverboy-ub1mh 2 месяца назад

      ਸਿਰਫ ਹਿੰਦੁਸਤਾਨ ਹੀ ਪੰਜਾਬ ਤੋਂ ਅਲੱਗ ਹੁੰਦਾ ਹੈ 😢😢😢😢😢

  • @amandeepkumar2721
    @amandeepkumar2721 2 года назад +54

    Legend singer Ranjit Bawa
    Love from India Punjab ❤️,Rabb hamesha tuhanu khush rakhe 🙏

    • @sunilsaxena4375
      @sunilsaxena4375 2 года назад

      Khushi wali kedi gal Sigi....

    • @GurpreetSingh-qu1hk
      @GurpreetSingh-qu1hk 2 года назад

      @@sunilsaxena4375 hor ki kahyie vir galla kadn ch v kehra fayida...

  • @hardeepsinghcheema429
    @hardeepsinghcheema429 Год назад +9

    ਬਹੁਤ ਹੀ ਅੱਤ ਦਾ ਗਾਣਾ

  • @balwindersingh7463
    @balwindersingh7463 2 года назад +5

    ਰੱਬ ਕਿਸੇ ਦਾ ਘਰ,ਮੁਲਕ ਨਾ ਖੋਹੇ ਮੈਂ ਵੀ ਆਪਣੇ ਵੱਡਿਆਂ ਤੌਂ ਸੁਣ ਕੇ ਉਹਨਾਂ ਦੇ ਦਰਦ ਵੇਖੇ ਹਨ

  • @dilbaghsidhulahoria9949
    @dilbaghsidhulahoria9949 Год назад +7

    ਲੀਡਰਾ ਦੇ ਕੰਮ ਆ, love you Pakistan

  • @jarnailsinghkaler5526
    @jarnailsinghkaler5526 Год назад +9

    ਪੰਜਾਬ ਦੀ ਮਾੜੀ ਕਿਸਮਤ ਸੂਰੁ ਤੋ ਈ ਆ,,😢😢😢

  • @GuljarSingh-i3h
    @GuljarSingh-i3h 7 месяцев назад +2

    ਵੀਰ ਜੀ ਮੇਰਾ ਬਹੁਤ ਦਿਲ ਕਰਦਾ ਲਹੌਰ ਆਉਣ ਨੂੰ

  • @garrypurba9155
    @garrypurba9155 2 года назад +10

    Jini waar suna es gane nu roan aa janda... Waheguru kde kise kom te aa din na leyayi🙏🏻🙏🏻🙏🏻

  • @bajsinghpannu
    @bajsinghpannu Год назад +3

    ਮਰੇ ਤੇ ਪੰਜਾਬੀ ਚਾਹੇ ਉਹ ਮੁਸਲਮਾਨ ਜਾਂ ਸਿੱਖ ਨੁਕਸਾਨ ਸਿਰਫ਼ ਪੰਜਾਬ ਦਾ ਹੋਇਆਂ।

  • @sgl8191
    @sgl8191 28 дней назад +1

    Both punjabs will unite again , it is a universal fact.

  • @gurmailbhamra1296
    @gurmailbhamra1296 2 года назад +36

    i have seen those days and still remember muslim neighours in whose houses we played with muslim children . i still remember when muslims were departing from our village , village people helped them to reach the camp . my grand dad,s friend gulam nabi was crying and my baba a hand on his shoulder trying to console him . a long line of gadde گددے , on them women and children sitting , were leaving the village . it was a terrible seen but our villigae people helped them wholeheartedly and escort this kaafla to a camp about thirty miles away . in those days rain was terrible and floods every where .

    • @ghazalakanwal3406
      @ghazalakanwal3406 2 года назад

      🥲

    • @Rupinder22
      @Rupinder22 Год назад +1

      ਸੱਚ ਕਿਹੈ ਮੁਸੀਬਤਾਂ, ਕੱਠੀਆਂ ਆਉਂਦੀਆਂ ਨੇ

  • @Ambarsaria--Jatt
    @Ambarsaria--Jatt 7 месяцев назад +1

    ਵਾਹਿਗੁਰੂ ਜੀ love from amritsar

  • @lakhveerkaur8904
    @lakhveerkaur8904 2 года назад +6

    ਕਿੰਨੇ ਘਰ ਉਜੜੇ ਹੋਏ ਸਰਕਾਰਾਂ ਦੀ ਮਾੜੀ ਸੋਚ ਨਾਲ 🙏🙏

  • @KuldeepSingh-ke6br
    @KuldeepSingh-ke6br 2 года назад +23

    ਸਰਕਾਰਾਂ ਪੰਜਾਬ ਤੇ ਪਾਕਿਸਤਾਨ ਵਿੱਚ ਫੁੱਟ ਪਾ ਰਹੀਆਂ ਨੇ.. ਪਰ ਪਿਆਰ ਲੋਕਾ ਦਾ ਪਹਿਲਾ ਜਿਨ੍ਹਾਂ ਆ.. ਰੱਬ ਕਰੇ🙏🙏🙏 ਪੰਜਾਬ ਤੇ ਪਾਕਿਸਤਾਨ ਇਕ ਹੋ ਜਾਣ.. ਫਿਰ ਇਸ ਨੀ ਸਾਰੀ ਦੁਨੀਆ ਨੀ ਹਰਾ ਸਕਦੀ... 👍👍👍

    • @varindersingh-pz3sr
      @varindersingh-pz3sr 2 года назад +1

      Chup kr tu akhand bharat banega ab pakistan bhi bharat ka hissa hain

    • @Rupinder22
      @Rupinder22 Год назад

      ਭਰਾ, ਇਹ ਚੁੱਪ ਕਰ ਤੂੰ ,ਕੀ ਹੁੰਦੈ

  • @deepkuldeep8813
    @deepkuldeep8813 2 года назад +26

    Nice reaction love from Amritsar Punjab India❤️🙏

  • @farmer4456
    @farmer4456 2 года назад +1

    ਪੰਜਾਬ ਸਦੀਆਂ ਤੋਂ ਜੰਗ ਦੇ ਮੈਦਾਨ ਚ ਰਿਹਾ ਹੈ ਅੱਗੇ ਵੀ ਖਤਰਾ ਬਣਿਆ ਰਹੂਗਾ ਸਿੰਘ ਸਜੋ ਤਿਆਰ ਬਰ ਤਿਆਰ ਰਹੋ

  • @gurpartapsinghhundal8638
    @gurpartapsinghhundal8638 2 года назад +5

    ਬਜੁਰਗਾਂ ਨੇ ਕਿਹੋ ਜਿਹਾ ਮਾੜਾ ਸਮਾਂ ਹੰਢਾਇਆ🥺😳

  • @Ranjitsingh-bm9fw
    @Ranjitsingh-bm9fw 2 года назад +9

    Heartly love for pak punjabi🙏👌

  • @DilbagsinghDhadi
    @DilbagsinghDhadi Год назад +3

    ਬਹੁਤ ਵਧੀਆ

  • @sukhpalsingh3275
    @sukhpalsingh3275 Год назад +1

    ਵਾਹਿਗੁਰੂ ਜੀ ਲਹਿੰਦੇ ਚੜ੍ਹਦੇ ਪੰਜਾਬ ਨੂੰ ਹਮੇਸ਼ਾ ਤਰੱਕੀਆ ਬਖਸ਼ਣ 💐💐🙏🙏🙏

  • @harnoorsingh8433
    @harnoorsingh8433 Год назад +1

    ਪਤਾ ਨਹੀਂ ਕਿੰਨੀ ਕੁ ਵਾਰੀ ਇਹ ਗਾਣਾ ਸੁਣਿਆ ਹਰ ਵਾਰ ਮਨ ਭਰਦਾ ਤੇ ਅੱਜ ਤੁਹਾਨੂੰ emotional ਵੇਖ ਕੇ ਦਰਦ ਹੋਰ ਵੀ ਡੂੰਘਾ ਹੋ ਗਿਆ ਕਿ ਜਦੋਂ ਦਰਦ ਸਾਡੇ ਸੀਨੇ ਵਿਚ ਹੈ ਵਿਛੋੜੇ ਦਾ 90 92..93 ਵਿੱਚ ਜੋਦਰਦ ਅਸੀਂ ਆਪਣੇ ਤੇ ਹੰਢਾਇਆ ਫੇਰ ਲੱਗਦਾ ਸੀ ਕਿ ਤੁਹਾਡਾ ਤਾਂ ਆਪਣਾਂ ਦੇਸ਼ ਬਣ ਗਿਆ ਸਾਡੇ ਹਿੱਸੇ ਦੁਖ ਤੇ ਵਿਛੋੜਾ ਹੀ ਆਇਆ 🙏🙏

  • @AmarSingh-fr2zc
    @AmarSingh-fr2zc Месяц назад +1

    ਅਜ਼ਾਦੀ ਤਾਂ ਭਾਰਤ ਨੂੰ ਮਿਲੀ ਹੈ,ਪੰਜਾਬ ਨੂੰ ਤਾਂ ਸਿਰਫ ਤੇ ਸਿਰਫ ਬਰਬਾਦੀ ਹੀ ਮਿਲੀ ਹੈ, ਇੱਕ ਪੰਜਾਬੀ ਮਾਂ ਦੇ ਦਿਲ ਦੇ ਟੋਟੇ ਹੀ ਹੋਏ ਹਨ।ਬਾਕੀ ਭਾਰਤ ਦੇ ਰਹਿਣ ਵਾਲਿਆਂ ਨੂੰ ਕੀ ਪੱਤਾ ਹੈ,ਦੇਸ਼ ਵਾਸਤੇ ਵੀ ਪੰਜਾਬ ਦੀ ਧਰਤੀ ਤੇ ਰਹਿਣ ਵਾਲਿਆਂ ਨੇ ਹੀ 90% ਕੁਰਬਾਨੀਆਂ ਕੀਤੀਆਂ ਹਨ। ਅੱਜ ਫੇਰ ਪੰਜਾਬ ਨੂੰ ਹੀ ਹੁਣ ਦਬਾਇਆ ਗਿਆ , ਦਬਾਇਆ ਜਾ ਰਿਹਾ ਹੈ ਅਤੇ ਇਸ ਤਰ੍ਹਾਂ ਹੀ ਦਬਾਇਆ ਜਾਂਦਾ ਰਹੇਗਾ ਜੇ ਅਸੀਂ ਆਪਣੇ ਗਿਲੇ ਸ਼ਿਕਵੇ ਦੂਰ ਨਾ ਕਰ ਕੇ ਇੱਕ ਪਲੇਟਫਾਰਮ ਤੇ ਨਾ ਆਏ।ਹੋ ਜਾਓ ਸਾਵਧਾਨ ਤੇ ਇੱਕਠੇ ਹੁਣ ਇਹ ਇੱਕ ਸਮੇਂ ਦੀ ਲੋੜ/ਪੁਕਾਰ ਹੈ

  • @AmanDeepsingh-rl9rm
    @AmanDeepsingh-rl9rm Год назад +4

    ਜਦੋਂ ਵੀ ਸੁਣ ਦਾ ਆਪੇ ਅੱਖਾਂ ਚੋਂ ਪਾਣੀ ਆਈ ਜਾਂਦਾ

  • @baljeet-sandhusingh3369
    @baljeet-sandhusingh3369 2 года назад +7

    LAHORE, ZINDABAAD.

  • @spsingh5691
    @spsingh5691 2 года назад +2

    ਧੰਨਵਾਦ ਜੀ :Thanks very much my dear brother & Sister g God bless you: : from SP,PANAG *ITALY: ਵੀਰ ਜੀ ਮੇਰੇ ਨਾਨਕੇ ਸਨ ਪਕਿਸਤਾਨ ਲਾਇਲਪੁਰ 84 ਚਕ 😭😭😭😭

  • @laddisingh5473
    @laddisingh5473 2 месяца назад +2

    ਪਾਕਿਸਤਾਨ ਵੀ ਸਾਡਾ ਏ ਉਥੇ ਵੀ ਸਾਡੇ ਵੀਰ ਨੇ ਭੈਣਾ ਨੇ 🥺😢

  • @ksmahlaproduction5003
    @ksmahlaproduction5003 2 года назад +3

    Batwara hamesa dil cho rahda bahut dard great Ranjit Bawa song

  • @amanghuman2858
    @amanghuman2858 2 года назад +13

    Speechless about reaction 🙏

  • @nishansingh318
    @nishansingh318 2 года назад +8

    ਲਵ, ਜੂ ਪਾਕਿਸਤਾਨ ਵਾਲਿਉ

  • @giagenius2127
    @giagenius2127 2 года назад +2

    Aaah nikldi dilo.. koi Ena pthr dil kive ho skda

  • @KuldeepSingh-bq3uf
    @KuldeepSingh-bq3uf 2 года назад +7

    1947 ne punjab da buht nuksan keta so sad yr 😭

  • @RajinderSingh-vz8vk
    @RajinderSingh-vz8vk Месяц назад +1

    ਅੱਲ੍ਹਾ ਕਰੇ ਬਸਦੇ ਦੇ ਰਹਿਣ ਦੋਵੇਂਪੰਜਾਬ

  • @studywithaditya6393
    @studywithaditya6393 Месяц назад

    Best song ranjeet bawa
    Lahore
    Khand de khilonya ve
    Impress
    Pagg da brand
    Dollars vs roti
    ❤️❤️❤️❤️❤️❤️

  • @ManjitKaur-yz6oj
    @ManjitKaur-yz6oj Месяц назад +1

    ਦੇਸ਼ ਨੀ ਵੰਡ ਹੋਇਆ ਪੰਜਾਬ ਦੀ ਵੰਡ ਹੋਈ ਸੀ ਇੱਕ ਪੰਜਾਬ ਦੇ ਦੋ ਟੁਕੜੇ ਕਰ ਦਿੱਤੇ

  • @m.apunjabi6343
    @m.apunjabi6343 2 года назад +6

    Best singer of punjabi industery.

  • @fatehsidhu-x7b
    @fatehsidhu-x7b Месяц назад +1

    Aakha cho Pani aa gya song sun k 👏

  • @lallykounta5472
    @lallykounta5472 2 года назад +3

    paji mara nana ji v partion vala lahore to aya si bahut gala dasda na lahorr diya bako charda punjab valo full sport

  • @RamandeepSingh-if3vn
    @RamandeepSingh-if3vn Год назад +2

    waheguru ji , oh din yaad kr ke ajj v rooh kmb uthdi e

  • @balasubramaniamr7511
    @balasubramaniamr7511 2 года назад +4

    Really crying. I feel for the Partition. So nice song to listen.👍👍👍👍👍👍👍. Unfortunately Punjab partitioned.
    1 crore people killed. Hindu/Sikh/Jain killed.

  • @harjeetsinghchahal1570
    @harjeetsinghchahal1570 Год назад +3

    Very Nice veer g end Babi g i love❤ Pakistan🇵🇰🇵🇰

  • @rajindarsingh5842
    @rajindarsingh5842 11 дней назад +1

    Bai ji akhan chon athru aa jande jad v eh song sunde vekhde han asi charh de punjab vale a dukh nahi bhula paunde batware da

  • @NicolaeTrandafir-up2zf
    @NicolaeTrandafir-up2zf Год назад

    ਸਾਰੀ ਮੇਹਰਬਾਨੀ ਨੇਹਰੂ ਤੇ ਜਿਨਾਹ ਦੀ

  • @kanwarjeetsingh1086
    @kanwarjeetsingh1086 2 года назад +1

    Hasde vasde rho mere Pakistani bheno ate bhravo ,guru Nanak Dee kirpa bani rhe tuhade te.

  • @rajbindersingh8237
    @rajbindersingh8237 Год назад

    ਬਿਲਕੁੱਲ ਹੁਣ ਠੀਕ ਹੈ ਤਤਲਾ ਜੀ ਇਸ ਤਰ੍ਹਾਂ ਹੀ ਰਿਹਾ ਕਰੋ

  • @RakeshKambojVinayak
    @RakeshKambojVinayak Месяц назад +1

    My grandparents migrated from Chak 37, Arifwala, Pakpattan.

  • @princekalerkaler7501
    @princekalerkaler7501 2 года назад +1

    Thanks veer ji thanks very much....

  • @sukhsandhu1144
    @sukhsandhu1144 2 года назад +1

    ਵਾਹਿਗੁਰੂ ਜੀ ਮੇਹਰ ਕਰਨ ਜੀ ਸਾਭ ਦੇ ਮਾਤਾ-ਪਿਤਾ ਨੂੰ ਲੰਬੀ ਉਮਰ ਕਰਨ ਵਾਹਿਗੁਰੂ ਜੀ ਅੰਗਰੇਜ ਸਿੰਘ ਸੰਧੂ ਪਿੰਡ ਰਾਹਲ ਚਾਹਲ ਪੰਜਾਬ ਵਾਹਿਗੁਰੂ ਜੀ

  • @ਸੱਚਦੀਅਵਾਜ਼-ਤ9ਣ

    ਵੰਡ ਪੰਜਾਬ ਅੱਜ ਵੀ 💔🩸💔🩸💔🩸🙏
    ਸਾਡੇ ਮਾਂ ਪਿਉ ਵੀ ਦੱਸਦੇ ਸੀ ਕਿਵੇਂ ਸਭ ਕੁੱਝ ਛੱਡਕੇ ਪਾਕਿਸਤਾਨ ਤੋਂ ਆਏ ਸੀ ਕਿਵੇਂ ਦਰਿਆ ਲੋਥਾਂ ਨਾਲ ਲਾਲ ਪਾਣੀ ਵੱਗਦਾ ਸੀ 😭😙😩

  • @damannamol2451
    @damannamol2451 2 года назад +3

    Love u both punjab 🙏🙏

  • @ManpreetSingh-cc5rq
    @ManpreetSingh-cc5rq Месяц назад +1

    ਪੰਜਾਬ ਦਾ ਦਿਲ ਹੈ ਪਾਕਿਸਤਾਨ

  • @BaljinderKaur-je1se
    @BaljinderKaur-je1se 11 дней назад

    ਬਹੁਤ ਵਧੀਆ ਗਾਣਾ

  • @rajrandhawa434
    @rajrandhawa434 Год назад +2

    Sachi bhaji video dekhde dekhde rona nikal gya 😢

  • @baljinderkhanna7900
    @baljinderkhanna7900 2 года назад +3

    Bohat sohna gaana rona aa gya sachi 😢😢😢🙏🙏🙏

  • @sonusandhu.7
    @sonusandhu.7 2 года назад +6

    Best singer ❤️

  • @db42dilbagsinghbuttar41
    @db42dilbagsinghbuttar41 Год назад

    Bakamal singer n actor.
    No substitute. Jiyonda rahe veer. Shalla salamat Rehan.❤

  • @manvindermangat6837
    @manvindermangat6837 Год назад +4

    Sun ke rona aa janda 😢

  • @akgamerz5555
    @akgamerz5555 Год назад

    ਸਾਡਾ ਵੀ ਪਿੱਛੋਕੜ ਮੁਲਤਾਨ ਬੂਰਾ ਮੰਡੀ ਹੈ ਵੀਰ ਜੀ

  • @lovepreetrandhawa6276
    @lovepreetrandhawa6276 Год назад +1

    Ranjeet bawa siraaaa lata😢

  • @parmanand5400
    @parmanand5400 Год назад +2

    22 punjab to a pakistaan ch merre bahut vdhiya frnds rehnde ne yr bahut izzat krne ne ❣❣😔🙏🙏

  • @jagtar4
    @jagtar4 9 месяцев назад

    Very nice veer g thanks for sharing

  • @singhsaab-cg8id
    @singhsaab-cg8id 2 года назад +7

    Asi 47 kade nahi bhul sakde Waheguru ji karan eh sama dobara na aaye😢😢

  • @YuvRaazSandhu
    @YuvRaazSandhu Год назад +1

    Veer ji jo katlogar hoi c oh kuch ghatiya loka ne kiti c vich police vi milli hoi c dange kraun ch
    Sade vadere ajj vi jdo 47 di gal karde aa ta eh nhi kehnde k jdo vand hoi c
    Balke eh kehnde k jdo raule pai c
    Mai khuda di Kasam kha k kehna mere Dil ch ohna pyar es panjab lyi nhi jithe mai rehna
    Jina pyar os panjab lyi jo sada asli panjab jo Sade purkheyan di janam bhaun aa
    Love you always pak. Jiode vasde raho veer ji
    Khuda ne chahya ek Din milan ge jrur

  • @harrycosta5076
    @harrycosta5076 2 года назад +6

    Another great reaction .👍

  • @gurdeepsingh7999
    @gurdeepsingh7999 8 месяцев назад +1

    Love my lahore Pakistan 🙏🙏

  • @SHAKTISINGH-hb7ce
    @SHAKTISINGH-hb7ce 4 месяца назад +1

    Geet sun k mann bhar aya

  • @gurdialsingh5860
    @gurdialsingh5860 2 года назад +1

    Love you Ranjit veer ...... love from India Punjab.....

  • @HarjinderSingh-rk5gf
    @HarjinderSingh-rk5gf 2 года назад

    Very nice vedeo aslamwalekm g ssakal g batala gurdas pur

  • @lovepreetpreet1008
    @lovepreetpreet1008 Год назад +1

    Waheguru ji 🙏

  • @calloff5603
    @calloff5603 Год назад +1

    Am algerian boy sikh+Muslim = ek dil am respect sikh full mera doste from France sikha

  • @harbindermohawa2561
    @harbindermohawa2561 Год назад +1

    Love you brother and my sister

  • @gulbharmalik2831
    @gulbharmalik2831 Год назад +1

    आंखों में पानी आ गया

  • @angrejsarwara
    @angrejsarwara Год назад

    Eho jihe ganne sun k ajj v Mann bhar aunda.

  • @ankurjaattanwar6473
    @ankurjaattanwar6473 2 года назад +4

    Real story 😔😔😔 love from Haryana Bharat 🇮🇳 ❤

  • @kudrat9232
    @kudrat9232 2 года назад +1

    Waheguru

  • @meditationvideos7818
    @meditationvideos7818 2 года назад +5

    Rajneeti ne kha lya Punjab nu. Azaadi baki bharat layi hovegi but Punjab layi tan eh sabh ton vaddi gulami c,hai te hamesha rahegi. Maharaja ranjeet singh ji de Raj chle jaan ton baad ajj tak Punjab da ee nuksaan kita gya. Sanu tan bharat ton vadh moh te pyar Pakistan da aunda kyun ke oh sada khalsa raaj aa sikhan layi tan oh Pakistan nahi oh sada apna ghar aa kyun ke oh dharti te sada khalsa Raj hoya krda c Sade itehaas da main hissa tan Pakistan aa oh sada Punjab aa othe Sade apne vasde aa. Ohna lokan nal sada khoon da rishta aa. Master baldev singh te master taara singh nehru diyan gallan ch aa gaye te ohna ne galti kiti apne lokan(Pakistan de lok) ton alag ho ke. Kaash kitay oh mohamad jihnah di gall Mann lainde. Asi apna Khalistan lai lainde Pakistan nal ral k.

  • @vriendersinghvirkvirk5998
    @vriendersinghvirkvirk5998 Год назад +1

    Love you Pakistan love you lhora

  • @gulfsardar3118
    @gulfsardar3118 2 года назад +2

    Charan lakhari ko salute g

  • @harjotsingh4904
    @harjotsingh4904 Год назад

    ਬਹੁਤ ਵਧੀਆ ਜੀ

  • @bobbysain4695
    @bobbysain4695 Год назад +1

    ❤❤Love you Lahore ❤❤

  • @gurjeetkaur5617
    @gurjeetkaur5617 2 года назад +2

    Nice reaction v heart touching song 👌🏻👌🏻👌🏻👌🏻👌🏻👌🏻😔😔😔😔😔😔

  • @nishansingh8951
    @nishansingh8951 Год назад

    ਹਵਾ ਐਸੀਬਣਗਣਗੀਸੀ, ਕਿਸੇ ਦਾ ਕੋਈ ਕਸੂਰ ਨਹੀਂ ਸੀ

  • @KalaNKR7777
    @KalaNKR7777 Год назад +1

    Veer Ji thanks... mainu lai ke jao..... Pakistan Apne Desh

  • @Daske.WaleSahi
    @Daske.WaleSahi 2 года назад +1

    Sada pind Sattoke Tehseel Daska Zilla Sialkot Pakistan si mere Dada ,Dadi ji, Papa ,Taya ji Chacha ji 30 Majjhan te 4 Ghodian ghar bar Shad aae. Apna Pind te Zameen Vekhan Zaroor jawanga main

  • @palgill5041
    @palgill5041 2 года назад +1

    Real story

  • @FacilityMygate
    @FacilityMygate Месяц назад +1

    Pakistan and Punjab 1 ha ge 1 he rehana ha

  • @RanjitSingh-wx6uo
    @RanjitSingh-wx6uo 2 года назад

    Veer g tuci sache dilo karde aa sada ja fr sada dard shed de aa j sache dilo karde ho tan selute aa tahunu

  • @bombgamer-u5n
    @bombgamer-u5n 11 месяцев назад

    ਮੇਰੇ ਬਾਬੇ ਨਾਨਕ ਦੀ ਧਰਤੀ ਐ

  • @SurjitKaur-u2r
    @SurjitKaur-u2r 22 дня назад +1

    Our blood is same my dearest brother

  • @rajbindersingh8237
    @rajbindersingh8237 6 месяцев назад

    ਜੱਟਾ ਤੂੰ ਤੇ ਅੰਬ੍ਰੀਨ ਮਹਾਨ ਹੋ thanks

  • @GurpreetSingh-qu1hk
    @GurpreetSingh-qu1hk 2 года назад +2

    Pawe oh seen asi nhi handaye pr 47,84 warge seen ajj v rwa dinde te dil nu haloon ke rakh dinde 😞😞😢😢😞😞