Agricalture land for sale in pattoki soling nehar paki sark front good location rate 70 lakh.

Поделиться
HTML-код
  • Опубликовано: 18 окт 2024

Комментарии • 5

  • @ranapattu2707
    @ranapattu2707 3 месяца назад

    ਭਾਈ ਸਾਬ pattu Kalan pind ਦਿਖਾ ਦਿਓ i am from panjab India

  • @ranapattu2707
    @ranapattu2707 3 месяца назад

    ਭਾਈ ਸਾਬ 1947 ਤੋ ਪਹਿਲਾਂ ਸਾਡਾ ਪਿੰਡ pattu Kalan ਸੀ ਸਾਡੇ grand father saab honi ਵੰਡ ਤੋਂ ਬਾਅਦ ਖੇਮਕਰਨ ਬੈਠ ਗਏ ਸੀ 🙏🙏

    • @PropertyLinksLahore
      @PropertyLinksLahore  3 месяца назад +1

      Yes

    • @ranapattu2707
      @ranapattu2707 3 месяца назад

      @@PropertyLinksLahore ਸਾਡੇ ਬੰਦੇ ਕੁਝ ਸਾਲ ਪਹਿਲਾਂ pattu Kalan pind ਜਾ ਕੇ ਆਏ ਸੀ ਉਹ ਦੱਸ ਦੇ ਸੀ ਕਿ ਤੁਹਾਡੇ ਘਰ ਹਾਲੇ ਵੀ ਮਜੂਦ ਖੜੇ ਹੋਏ ਹਨ ਮੇਰੇ ਪੜਦਾਦਾ ਦਾ ਨਾ ਬਾਬਾ ਭਾਨ ਸਿੰਘ ਸੀ ਨੰਬਰਦਾਰ ਸੀ ਭਾਨ ਸਿੰਘ ਦੇ ਪਿਓ ਦਾ ਨਾ ਬਾਬਾ ਫਤਾ ਸਿੰਘ ਜੇ ਤੁਸੀ ਪਿੰਡ ਅਤੇ ਘਰ ਦਿਖਾ ਦਿਓ ਤਾਂ ਬਹੁਤ ਮੇਹਰਬਾਨੀ ਹੋਵੇਗੀ 🙏

    • @ranapattu2707
      @ranapattu2707 3 месяца назад

      @@PropertyLinksLahore ਅਸੀਂ ਅੱਜ ਵੀ ਆਪਣੇ ਬਾਈਕ ਤੇ ਟਰੈਕਟਰ ਟਰਾਲੀ ਗੱਡੀ ਤੇ ਆਪਣੇ ਨਾਂ ਪਿੱਛੇ pattu ਹੀ ਲਿੱਖਦੇ ਹਾਂ 🙏