ਵੇਖੋ ਵਿਚਾਰ ਤਕਰਾਰ, 'ਅੰਨਦਾਤਾ', 21 ਦਿਨਾਂ ਤੋਂ ਭੁੱਖਾ ...

Поделиться
HTML-код
  • Опубликовано: 16 дек 2024

Комментарии • 71

  • @ParamjeetKaur-i8h
    @ParamjeetKaur-i8h День назад +5

    ਔਰ ਤੁਸੀਂ ਜਾਓ ਤਾਂ ਸਹੀ ਬਾਬਾ ਰੁਲਦੂ ਮਾਨਸਾ ਜੀ ਤੁਸੀਂ ਜਾਓ ਤਾਂ ਸਹੀ ਤੁਸੀਂ ਉੱਥੇ ਜਾ ਕੇ ਮੋਰਚਾ ਲਾਓ ਮੋਦੀ ਮੰਨੇਗਾ ਜਾਓ ਤਾਂ ਸਹੀ ਇਹ ਵੀ ਬੈਠੇ ਨੇ ਤੁਸੀਂ ਵੀ ਬੈਠੋ ਤੀਜਾ ਜਿਹੜਾ ਮੰਨੋ ਆਪਣੇ ਮੱਲੋ ਜਾ ਕੇ ਦੱਬ ਵਾਲੀ ਮੰਨ ਲਓ ਦੱਬ ਵਾਲੀ ਤੇ ਵੀ ਤੁਹਾਡੇ ਵੀਰ ਬੈਠੇ ਸੀ ਨਾ ਜਾ ਕੇ ਅੱਗੇ

  • @HarjinderBhullar-l4e
    @HarjinderBhullar-l4e День назад +11

    ਡੱਲੇਵਾਲ ਸਾਹਿਬ ਜੀ ਨੂੰ ਵਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ,ਜੋ ਲੋਕਾਂ ਲਈ ਮਰਨ ਵਰਤ ਰੱਖਿਆ ਐਮ ਐਸ ਪੀ ਸਭ ਨੂੰ ਮਿਲਣੀ ਆ, ਹੋਰ ਰੁਲਦਾ ਸਿੰਘ ਵਰਗੇ ਟੀ ਵੀ ਤੇ ਬੈਠਕੇ ਸ਼ਰਤਾਂ ਰੱਖਦਾ ਦਸਖ਼ਤ ਵਾਲੀ ਚਿੱਠੀ ਮੰਗਦਾ, ਰੁਲਦਾ ਵਰਗਾ ਮੋਦੀ ਨਾਲ ਮਿਲਿਆ ਤਾਹੀਂ ਡੱਲੇਵਾਲ ਸਾਹਿਬ ਦਾ ਸਾਥ ਨਹੀਂ ਦਿੱਤਾ, ਹੁਣ ਪੰਜਾਬ ਦੇ ਕਿਸਾਨ ਰੁਲਦਾ ਵਰਗੇ ਤੇ ਰਾਜੇਵਾਲ ਵਰਗੇ ਤੋਂ ਹਟਕੇ ਡੱਲੇਵਾਲ ਸਾਹਿਬ ਦੀ ਜਥੇਬੰਦੀ ਵਿਚ ਸ਼ਾਮਿਲ ਹੋਣਗੇ, ਜਿੰਨਾ ਕਿਸਾਨ ਲੀਡਰ ਨੂੰ ਦਿੱਲੀ ਮੋਰਚਾ ਖਤਮ ਕਰਨ ਤੋਂ ਪਹਿਲਾਂ ਮੋਦੀ ਨੇ ਖੁਸ਼ ਕੀਤਾ ਤਾਹੀਂ ਹੁਣ ਡੱਲੇਵਾਲ ਸਾਹਿਬ ਪੰਧੇਰ ਦਾ ਸਾਥ ਨਹੀਂ ਦਿੱਤਾ

  • @jagsirsidhu6785
    @jagsirsidhu6785 16 часов назад +5

    ਡੱਲੇਵਾਲ ਜੀ ਜ਼ਿੰਦਾਬਾਦ ਰੁਲਦਾ ਰਾਮ ਮੁਰਦਾਬਾਦ ਰੁਲਦਾ ਰਾਮ ਬੋਂਡੀ ਬੰਦਾ ਸ੍ਰ ਜਗਜੀਤ ਸਿੰਘ ਡੱਲੇਵਾਲ ਬੱਬਰ ਸ਼ੇਰ ਗੁਰੂ ਦਾ ਸਿੱਖ ਕੌਮ ਦਾ ਮਹਾਨ ਕਿਸਾਨ ਨੇਤਾ ਰੁਲਦਾ ਰਾਮ ਨੂੰ ਕੋਈ ਨਹੀਂ ਜਾਣਦਾ।

  • @BhupinderSingh-xe6jr
    @BhupinderSingh-xe6jr День назад +7

    Dalawal sahib ZINDABAD 🙏

  • @64major
    @64major День назад +44

    ਆ ਰੁਲਦੂ ਮਾਨਸਾ, ਜੋ ਗੈਰ ਜਿੰਮੇਵਾਰਾਨਾ ਬਿਆਨ ਦੇ ਰਹੇ ਨੇ, ਇਹੋ ਜਿਹੇ ਲੋਕ ਸੌੜੀ ਸੋਚ ਦੇ ਮਾਲਕ ਹੁੰਦੇ ਹਨ, ਮਰਨ ਵਰਤ ਨੂੰ ਡਾਹ ਲਾਉਣ ਦੀਆਂ ਗੱਲਾਂ ਕਰਦੇ ਹਨ

    • @sabi-mansa
      @sabi-mansa 22 часа назад +6

      ਲਾਗੀਆ ਨੇ ਲਾਗ ਲੈਣਾ,ਚਾਹੇ ਜਾਂਦੀ ਰੰਢੀ ਹੋ ਜਾਏ
      ਓਹ ਹਾਲ ਰੁਲਦੂ ਰਾਮ ਦਾ

    • @KulwinderSidhu-fl7ct
      @KulwinderSidhu-fl7ct 16 часов назад

      Adaa de loka da Guru Ramdas ji maharaj kuchh nahin dena 😢

  • @HardeepSingh-jy2ln
    @HardeepSingh-jy2ln День назад +16

    ਜਿਵੇਂ ਸਰਕਾਰੀ ਮੁਲਾਜ਼ਮਾਂ ਨੂੰ ਮਹਿੰਗਾਈ ਭੱਤੇ ਦਿੱਤੇ ਜਾਂਦੇ ਹਨ ਉਵੇਂ ਹੀ ਕਿਸਾਨਾਂ ਤੇ ਮਜ਼ਦੂਰਾਂ ਨੂੰ ਦਿੱਤੇ ਜਾਣ ਕਿਉਂਕਿ ਸਰਕਾਰ ਨੂੰ ਟੈਕਸ ਦੇਸ਼ ਦੇ ਕਿਸਾਨ ਤੇ ਮਜ਼ਦੂਰ ਵੀ ਦਿੰਦੇ ਹਨ। ਬਾਕੀ ਪੇਅ ਕਮਿਸ਼ਨਾਂ ਦੀ ਤਰ੍ਹਾਂ ਕਿਸਾਨਾਂ ਲਈ ਬਣੇ ਸਵਾਮੀਨਾਥਨ ਕਮਿਸ਼ਨ ਨੂੰ ਵੀ ਲਾਗੂ ਕੀਤਾ ਜਾਵੇ ਮਹਿੰਗਾਈ ਦੇ ਹਿਸਾਬ ਨਾਲ ਕਿਸਾਨਾਂ ਤੇ ਮਜ਼ਦੂਰਾਂ ਦੀ ਆਮਦਨ ਵੀ ਵਧਾਈ ਜਾਵੇ। ਇਸ ਦੇਸ਼ ਦਾ ਖਜ਼ਾਨਾ ਕੱਲੇ ਕਾਰਪੋਰੇਟਾਂ ਜਾਂ ਸਰਕਾਰੀ ਮੁਲਾਜ਼ਮਾਂ ਲਈ ਨਹੀਂ ਕਿਸਾਨਾਂ-ਮਜਦੂਰਾਂ ਲਈ ਵੀ ਹੈ।

    • @surjitseeti6450
      @surjitseeti6450 17 часов назад +3

      ਬਹੁਤ ਵਧੀਆ ਜਾਨਕਾਰੀ ਡੱਲੇਵਾਲ ਦਾ ਸਾਥ ਦਿੱਤਾ ਜਾਵੇ

  • @SANDEEPSINGHBADESHA
    @SANDEEPSINGHBADESHA 14 часов назад +3

    ਪੰਜਾਬ ਨੂੰ ਖੇਤਰੀ ਪਾਰਟੀ ਦੀ ਲੋੜ

  • @gurmindergondara4485
    @gurmindergondara4485 4 часа назад +3

    ਜਗਜੀਤ ਸਿੰਘ ਡਲੇਵਾਲ ਜਿੰਦਾਬਾਦ

  • @JagtarBharu
    @JagtarBharu День назад +11

    ਰੁਲਦੂ ਮਾਨਸਾ ਜੀ ਤੁਹਾਨੂੰ ਕਿਸਾਨਾਂ ਦੀ ਡਿਬੇਟ ਵਿਚ ਆਉਣ ਦਾ ਕੋਈ ਹੱਕ ਨਹੀਂ ਤੁਸੀਂ ਕਿ ਸਾਨਾ ਵਿਚ ਪਾੜਾ ਪਾ ਰਹੇ ਹੋ

    • @sabi-mansa
      @sabi-mansa 22 часа назад +2

      ਇਹ ਸੋਨੂੰ ਸੀਤੋ ਵਾਲ ਨਾਲ ਵੀਡਿਉ ਬਣਾਇਆ ਕਰੇ
      ਰੁਲਦੂ ਰਾਮ ਜੀ ਆਪਣੇ ਪਹਿਲੇ ਬਿਆਨਾਂ ਨੁ ਯਾਦ ਰੱਖਿਆ ਕਰੋ

  • @HarjinderBhullar-l4e
    @HarjinderBhullar-l4e День назад +7

    ਰੁਲਦਾ ਸਿੰਘ ਡੱਲੇਵਾਲ ਸਾਹਿਬ ਤਾਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਬੈਠੇ ਸੀ, ਰੁਲਦਾ ਸਿਆ ਕਿਉਂ ਗੁਮਰਾਹ ਕਰ ਰਹੇ ਹੋ ਜਦੋਂ ਦੁਬਾਰਾ ਲੋਕ ਸਭਾ ਚੋਣਾਂ ਹੋਣਗੀਆਂ ਉਹਦੋਂ ਤੱਕ ਮੋਦੀ ਹੋਰ ਕਾਲੇ ਕਾਨੂੰਨ ਲਿਆਓ ਅੰਬਾਨੀ ਨੂੰ ਪੰਜਾਬ ਵਿੱਚ ਵਾੜ ਦਿਉ ਕਿਸਾਨੀ ਖਤਮ ਹੋ ਜਾਉ

  • @balbirsinghsandhu5151
    @balbirsinghsandhu5151 23 часа назад +2

    Dalewal ji imandar kisan leader hai...

  • @sukhchainsingh9549
    @sukhchainsingh9549 День назад +4

    Ruldu looking like a Aladdin

  • @s.k.haridas6726
    @s.k.haridas6726 7 часов назад

    ਸਾਰੇ ਸੀ ਐਮ ਬਨਣਾ ਚਾਹੁੰਦੇ ਨੇ

  • @PpritamSingh-u8g
    @PpritamSingh-u8g День назад +2

    ਕਿਸਾਨ ਲਿਡਰ ਡੱਲੇਵਾਲ ਨੂੰ ਵਾਹਿਗੁਰੂ ਨਾਂ ਕਰੇਂ ਕੁੱਛ ਹੋ ਗਯਾ ਤਾਂ ਮੁਹੋਂ ਨਾਲ ਕਹੋ ਗੇ ਅਸੀਂ ਕਿਸਾਨ ਹੇ ਕੁੱਛ ਕਿਸਾਨ ਹੰਕਾਂਰ ਛੱਡੇ ਜੋ ਨਿਵਾੱ ਹੋਵੇਂ ਗਾਂ ਔਭੀਰੀ ਹੋਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 😂❤❤❤

  • @kulvirmann404
    @kulvirmann404 День назад +3

    Please raldu ji agar aap dalewalji ki worry ta support karu skm same demand ha ta sath ho

  • @avtarpadda7841
    @avtarpadda7841 День назад +6

    A mansa vale de koi jarort nahi es nu adolan to door rakhaa java please ruldo baiman ha

  • @AmrikSaini-f6y
    @AmrikSaini-f6y 16 часов назад

    Waheguru ji

  • @iqbalsinghsaran3627
    @iqbalsinghsaran3627 День назад +1

    PROF.MANJIT SINGH NE BILKUL SAHI KEHA.

  • @gurjantsinghbinner659
    @gurjantsinghbinner659 5 часов назад

    ਰੂਲਦੂ ਜੀ ਤੂੰਸੀ ਦਿੱਲੀ ਤੋਂ ਕੀ ਲੈ ਕੇ ਆੲਐ

  • @reetkamboj7458
    @reetkamboj7458 9 часов назад

    Kisan majdur Ekta jindabad

  • @iqbalsinghsaran3627
    @iqbalsinghsaran3627 День назад +1

    EMERGENCY VICH HAHD TO HAND FAISLA KARNA CHAHIDA HAI DALLEWAL SAHIB NU BACHAO.

  • @RajSingh-h7u
    @RajSingh-h7u 21 час назад

    ❤❤❤

  • @GurpreetSingh-pz3bn
    @GurpreetSingh-pz3bn 13 часов назад

    Bilkul shi gal hai eh apni satrergy badalan bordera tae vapari bahut dukhi ne

  • @jodsingh7113
    @jodsingh7113 День назад

    ❤🌾🌾💪🏻🌻☘️

  • @SohanSingh-yt2pn
    @SohanSingh-yt2pn 6 часов назад

    Big kurbani hai dlewal d

  • @LovelySingh-sl6fs
    @LovelySingh-sl6fs 13 часов назад

    Punjab cm same same

  • @kulvirmann404
    @kulvirmann404 День назад +1

    Harpreet said true

  • @KulwinderSidhu-fl7ct
    @KulwinderSidhu-fl7ct 15 часов назад

    Sikh he sikh da dishman jado aee ik boli bolaan ge fir gal sai honii 😢

  • @TaranvirBains
    @TaranvirBains День назад +1

    Eh ruldu nu baithona cahida a marn vart te eh sachi ohi lall leer a kehnda jan bachao ehnu eh a k punjab to dubara shuru kro

  • @happygill5293
    @happygill5293 День назад

  • @harvinderghuman8693
    @harvinderghuman8693 14 часов назад

    Aa sabto pahla Shambhu ta khanori Border ta Bathiya jathabandiya nu sara india de jathabandiyain nu appil Karni chhidi aa ki sariyain jathabandiya ekhatha hon ta nayi Ranniti Bana ka chaliya ta jeet easily kariya

  • @RajinderSingh-v4x2h
    @RajinderSingh-v4x2h 17 часов назад

    Ruldu sahib ik hon di jrurat hai time tan dekho gusa tan fer bi kad sakde ho akar nal ni aapsi sehmti nal rasta kad sakde ho

  • @AshaKaur-u1t
    @AshaKaur-u1t 5 часов назад

    Punjab de kissan apni Fasal Hindustan nu dena bnd kr Dave ena Di bond paat ke hath Ch aajugi fer Delhi aap aayegi Punjab de kol aape pairi digan ge

  • @TaranvirBains
    @TaranvirBains День назад

    Eh kidro guru sahib de gal krda a Ehde byan a k me ni rab nu manda hun guru sahib deya exempla dinda a

  • @JassSingh-lh3rg
    @JassSingh-lh3rg День назад

    6🎉

  • @avtarpadda7841
    @avtarpadda7841 День назад

    A Ruldou de koi jarurt nahi

  • @kulvirmann404
    @kulvirmann404 День назад

    Please ralduji now still sign ki bat karde no chance skm sahi

  • @MangalSingh-ei8wn
    @MangalSingh-ei8wn День назад

    रूदू नू चूड़ियाँ पदों

  • @gurnamsingh837
    @gurnamsingh837 День назад

    Hunn .The ..baat..kero

  • @JaswinderSingh-pj3dt
    @JaswinderSingh-pj3dt 18 часов назад

    An free ni da

  • @bsr840
    @bsr840 День назад

    ਜੱਟ ਨੂੰ ਕੁੱਝ ਨਹੀਂ ਹੁੰਦਾ। ਜੁਗਾੜੀ ਹੂੰਦੇ ਐ ਜੱਟ। ਸੋਚ ਕੇ ਵੇਖੋ ਕੋਈ ਬੰਦਾ ਵੀਹ ਦਿਨ ਭੁੱਖਾ ਰਹਿ ਕੇ ਜਿਉਂਦਾ ਰਹਿ ਸਕਦਾ ਹੈ।

    • @mhksidhu_
      @mhksidhu_ День назад

      Hji
      Go search on google
      Even people can live up to 40 days without food It depends on many factors like age etc

    • @mhksidhu_
      @mhksidhu_ День назад

      A person can survive up to two to three months without food if they have access to water. However, the exact timeframe depends on many factors, including:
      Individual differences: Factors like body weight, genetics, and health status can affect how long someone can survive.
      Environment: The environment can affect how long someone can survive. For example, dehydration can cause death in as few as three days in hot climates.
      Level of activity: The level of activity can affect how long someone can survive.
      Age: Age can affect how long someone can survive.

    • @sabi-mansa
      @sabi-mansa 22 часа назад

      ਭੰਡ ਦੇ ਦੇਵੇ ਐਮ ਐਸ ਪੀ 5ਮਿੰਟ ਵਾਲੀ ਹੁਣ

    • @nashatarbrar7535
      @nashatarbrar7535 13 часов назад

      ਰਾਮਪੁਰਾ ਫੂਲ ਦੇ ਇਕ ਜਨਾਨੀ ਨੂੰ 3ਸਾਲ।ਹੋ ਗਏ ਰੋਟੀ ਖਾਂਦੇ ਨੂੰ

  • @kulwantgill7988
    @kulwantgill7988 3 часа назад

    ਰੁਲਦੂ ਮਾਨਸਾ ਜਲਾਦ ਹੈ ਪਾਪੀ ਲੀਡਰ ਹੈ

  • @neeraj11sep
    @neeraj11sep День назад

    Sanyukt kisan morcha apni ego ke chakkar me Dallewal jee ko shaheed karwayega

  • @TaranvirBains
    @TaranvirBains День назад

    Eh ruldu nu baithona cahida a marn vart te eh sachi ohi lall leer a kehnda jan bachao ehnu eh a k punjab to dubara shuru kro