Malout News | ਟਰੱਕ ਹੇਠਾਂ ਕੁਚਲ ਦਿੱਤਾ ਮਾਪਿਆਂ ਦਾ ਕੱਲਾ-ਕੱਲਾ ਪੁੱਤ, ਲੋਕਾਂ ਨੇ ਦਬੋਚ ਲਿਆ ਭੱਜਦਾ ਡਰਾਈਵਰ| News18

Поделиться
HTML-код
  • Опубликовано: 17 окт 2024
  • ਟਰੱਕ ਹੇਠਾਂ ਕੁਚਲ ਦਿੱਤਾ ਮਾਪਿਆਂ ਦਾ ਕੱਲਾ-ਕੱਲਾ ਪੁੱਤ, ਲੋਕਾਂ ਨੇ ਦਬੋਚ ਲਿਆ ਭੱਜਦਾ ਡਰਾਈਵਰ, ਦੇਖੋ ਫਿਰ ਕੀ ਬਣ ਗਏ ਹਾਲਾਤ
    #RoadAccident #Malout #News18Punjab #PunjabNews
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |n18oc_Malout
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Комментарии • 269

  • @prambrarprambrar5524
    @prambrarprambrar5524 Год назад +90

    ਬਾਕੀ ਵੀਰ ਜੀ ਟਿੱਪਰ ਨੂੰ ਟਿੱਪਰ ਹੀ ਬੋਲਿਆ ਕਰੋ ਟਰੱਕ ਤਾਂ ਲੰਮੇ ਰੂਟ ਤੇ ਚੱਲਣ ਵਾਲੇ ਵੱਡੇ ਸਾਧਨਾਂ ਨੂੰ ਕਿਹਾ ਜਾਂਦਾ ਇਸ ਤਰ੍ਹਾਂ ਦੇ ਨਾਲ ਸਾਰੇ ਡਰਾਈਵਰ ਬਦਨਾਮ ਹੁੰਦੇ ਹਨ 🙏🙏

    • @ArjunSingh-ei6tm
      @ArjunSingh-ei6tm Год назад +1

      😂😅😊😊

    • @jasschahal325
      @jasschahal325 Год назад

      Truck alle kede saff aa hazra munde ona thalle a k mre a

    • @deepgurdeep
      @deepgurdeep Год назад +1

      Koi Jan buz Ke denda thale achanak ho janda veer ji

    • @AmarjitSingh-vz8hh
      @AmarjitSingh-vz8hh Год назад +1

      Bai ji j truka wale v nhi saaf te saaf apna motorcycle wale v sare । Eh jarooi nhi k ksoor har ek truk wale ja har vaddi gaddi da hi hoega motorcycle wale jehdi mandir hai oh kise nu smaj de nhi kuj.but ksoor vadi gadi Wale da niklna hai.

    • @sukhsenty
      @sukhsenty Год назад

      @@jasschahal325 7 cry

  • @mannat129
    @mannat129 Год назад +68

    ਟਿੱਪਰ ਵਾਲ਼ੇ ਵੀ ਬਹੁਤ ਤੇਜ ਚਲੋਂਦੇ ਨੇ, ਟਿੱਪਰ ਦਾ ਟਾਈਮ ਰਾਤ ਦਾ ਹੋਣਾ ਚਾਹੀਦਾ ਤੇ ਸਪੀਡ ਲਿਮਿਟ ਰਖਣੀ ਚਾਹੀਦੀ ਹੈ।।

    • @TrueReactionTv
      @TrueReactionTv 11 месяцев назад

      ਵੀਰ ਅਸੀਂ ਵੀ ਚਲਾਉਣੇ ਆ ਟਿੱਪਰ ਲਗਭਗ ਸਬ ਧਿਆਨ ਨਾਲ ਹੀ ਚਲਾਉਂਦੇ ਆ ਲੋਕ ਵੀ ਡਰਦੇ ਨਹੀਂ ਵੱਡਾ ਸਾਧਨ ਵੇਖਦੇ ਹੀ ਨਹੀਂ ਬਾਕੀ ਟਿਪਰਾਂ ਤੇ ਚੱੜੇ ਨਵੇਂ ਨਵੇਂ ਛੋਰਾ ਨੇ ਬਹੁਤ ਅਤ ਕੀਤੀ ਆ ਟਿੱਪਰ ਸਿਆਣੇ ਤੇ ਹੈਵੀ ਲਾਇਸੈਂਸ ਧਾਰਕ ਡਰਾਈਵਰ ਨੂੰ ਹੀ ਦੇਣਾ ਚਾਹੀਦਾ

  • @jagdevkaur3144
    @jagdevkaur3144 Год назад +33

    ਬਹੁਤ ਮਾੜਾ ਹੋਇਆ ਹੈ ਜੀ ਪਰ ਸਾਰਿਆਂ ਨੂੰ ਹੀ ਸੜਕਾਂ ਤੇ ਧਿਆਨ ਨਾਲ ਚੌਕੰਨੇ ਹੋ ਕੇ ਚਲਣਾ ਚਾਹੀਦਾ ਹੈ ਜ਼ਰਾ ਜਿੰਨੀ ਲਾਪਰਵਾਹੀ ਹੋਈ ਨਹੀਂ ਤੇ ਨਾਲ ਹੀ ਕੋਈ ਦੁਰਘਟਨਾ ਹੋ ਜਾਂਦੀ ਐ 😭😭😭

  • @dalvindersingh8852
    @dalvindersingh8852 Год назад +17

    ਬਹੁਤ ਮਾੜਾ ਹੋਇਆ ਪਰ ਮੋਟਰ ਸਾਇਕਲਾਂ ਵਾਲੇ ਵੀ ਢੰਗ ਨਾਲ ਨਹੀਂ ਚੱਲਦੇ ਬਾਅਦ ਵਿਚ ਕਸੂਰ ਵੱਡੀ ਗੱਡੀ ਵਾਲੇ ਦਾ ਕੱਢਿਆ ਜਾਂਦਾ ਹੈ

    • @jaskaranchahal5333
      @jaskaranchahal5333 Год назад

      ਵੀਰ ਪੰਜਾਬ ਵਿੱਚ ਬਹੁਤੀ ਮੰਡੀਰ ਨਸ਼ਾ ਕਰਕੇ ਮੋਟਰਸਾਈਕਲ ਨੂੰ ਹੀ ਰੇਲਗੱਡੀ ਤੋਂ ਵੀ ਤੇਜ਼ ਰਫਤਾਰ ਨਾਲ ਚਲਾਉਂਦੇ ਆਮ ਹੀ ਵੇਖਣ ਨੂੰ ਮਿਲ ਜਾਂਦੇ ਨੇ। ਜਦੋਂ ਕੋਈ ਐਕਸੀਡੈਂਟ ਹੋ ਜਾਂਦਾ ਹੈ ਤਾਂ ਵੱਡੀ ਗੱਡੀ ਵਾਲੇ ਨਾਲ ਧੱਕਾ ਮੁੱਕੀ ਤੇ ਮਾਰ ਕੁਟਾਈ ਕਰਨ ਲੱਗ ਪੈਂਦੇ ਨੇ

    • @TrueReactionTv
      @TrueReactionTv 11 месяцев назад

      ਬਿਲਕੁਲ ਸਹੀ ਟਿੱਪਰ ਵਾਲੇ ਤਾਂ ਆਪ ਡਰਦੇ ਆ ਓਨਾ ਨੂੰ ਪਤਾ ਕੇ ਗਲਤੀ ਨਾ ਹੋਣ ਤੇ ਵੀ ਓਨਾ ਦਾ ਨਾਮ ਲੱਗਣਾ ਲੋਕ ਡਰਦੇ ਈ ਨਹੀਂ ਮਰਨੋ ਕਦੇ ਵੱਡੀ ਗੱਡੀ ਚ ਬੈਠ ਕੇ ਦੇਖੋ

  • @jogasingh5179
    @jogasingh5179 Год назад +3

    ਵਾਹਿਗੁਰੂ ਜੀ ਵਾਹਿਗੁਰੂ ਜੀ

  • @prambrarprambrar5524
    @prambrarprambrar5524 Год назад +46

    ਬਹੁਤ ਮਾੜਾ ਕੰਮ ਹੋਇਆ ਬਾਈ ਪ੍ਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ

  • @shivanisharma5562
    @shivanisharma5562 Год назад +44

    ਬਹੁਤ ਗ਼ਲਤ ਹੋਇਆ ਹੈ, ਕਿਸੇ ਦਾ ਇਕੱਲਾ ਪੁੱਤ,ਦੂਖ ਦੀ ਗੱਲ ਹੈ,😢 ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😢😢ਇਸ ਗੂੰਡੈ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ 😢

  • @gurujisingh584
    @gurujisingh584 Год назад +12

    ਬਾਈ ਜੀ ਪੁਲਿਸ ਪ੍ਰਸ਼ਾਸਨ ਗੁੰਡਾਗਰਦੀ ਕਰਦੀ ਆ ਟਿੱਪਰ ਵਾਲੇ ਮਾਲਕ ਤੇ ਕਾਰਵਾਈ ਕਰਨ ਦੀ ਥਾਂ ਧਰਨੇ ਤੇ ਬੈਠੇ ਸ਼ਾਂਤਮਈ ਲੋਕਾਂ ਤੇ ਲਾਠੀਚਾਰਜ ਕੀਤਾ ਸਿੱਖ ਸਰਦਾਰਾਂ ਦੀਆਂ ਦਸਤਾਰਾਂ ਦੀ ਬੇਅਬਦੀ ਕਰਕੇ ਦਸਤਾਰ ਸਿਰ ਤੋਂ ਉਤਾਰੀ ਗਈ ਇਹ ਟਿੱਪਰ ਡਰਾਈਵਰ ਬਹੁਤ ਲਾਪਰਵਾਹੀ ਨਾਲ ਟਿੱਪਰ ਚਲਾਉਂਦੇ ਹਨ ਜਾਂਨੀ ਮਾਲੀ ਦੀ ਭੋਰਾ ਵੀ ਪਰਵਾਹ ਨਹੀਂ ਕਰਦੇ ਇਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ

  • @narindersandhu8298
    @narindersandhu8298 Год назад +9

    ਜੋ ਮੌਤ। ਹੋਈ ਗਲਤ ਹੋਈ ਹਮਦਰਦੀ ਹੈ ਪਰ ਹੱਥ ਬੰਨ੍ਹ ਕੇ ਬੇਨਤੀ ਹੈ ਲੋਕਾਂ ਨੂੰ ਵੀ ਖੱਜਲ। ਨਾਂ ਹੋਣ

  • @himmatgill6488
    @himmatgill6488 Год назад +14

    ਤੂੰ ਐਵੇ ਭੋਕਾਈ ਮਾਰੀ ਜਾਨੀ ਡਰਾਈਵਰ ਨਸੇ ਕਰਦੇ ਤੂੰ ਨਸੇ ਦੇਣ ਜਾਦੀ ਡਰਾਈਵਰਾਂ ਨੂੰ ਤੇਰੇ ਵਰਗੀਆਂ ਆਪ ਨਸੇ ਵੇਚਦੀਆਂ ਤੂੰ ਇਲਜਾਮ ਡਰਾਈਵਰਾਂ ਤੇ ਲਾਉਦੀ ਨਸੇ ਕਰਦੇ

  • @balwinderkhangura5983
    @balwinderkhangura5983 Год назад +17

    ਇਨ੍ਹਾਂ ਨੂੰ ਬਰਾਬਰ ਡੰਡੇ ਮਾਰੋ ਤਾਂ ਪੁਲਿਸ ਵਾਲਿਆਂ ਦਾ ਦਿਮਾਗ ਠੀਕ ਹੋ ਜਾਵੇਗਾ ਲੋਕਾਂ ਨੂੰ ਇਕੱਠੇ ਹੋ ਕੇ ਇਨ੍ਹਾਂ ਦੇ ਵਿਰੁੱਧ ਲੜਨਾ ਪੈਣਾ

  • @manjitkaur-ht8fq
    @manjitkaur-ht8fq Год назад +5

    ਇਹ ਪੁਲਿਸ ਕੋਲੋ ਤਾ ਰਬ ਹੀ ਬਚਾਵੇ ਸਰਕਾਰੇ ਅਸੀ ਗੁਲਾਮ ਹਾ

  • @gurcharansinghbatth6878
    @gurcharansinghbatth6878 Год назад +20

    ਬਹੁਤ ਮਾੜਾ ਹੋਇਆ ਂਂਂਬਾਕੀ ਗੱਲ ਇਹ ਹੈ ਕਿ ਂਫਾਡਕਾ ਤੇ ਸਪੀਡ ਬਰੇਕਰ ਤੇ ਵੀਡੀਉ ਬਣਾ ਕੇ ਵੇਖਿਉ ਕਾਰਾਂ ਤੇ ਮੋਟਰਸਾਈਕਲ ਦੀ ਲੋੜ ਟਰੱਕਾ ਅੱਗੇ ਬਰੇਕਾਂ ਮਾਰ ਦਿੰਦੇ ਹੱਨ

  • @dashmeshinsan8289
    @dashmeshinsan8289 Год назад +13

    ਬਹੁਤ ਮਾੜਾ ਹੋਇਆ ਵਾਹਿਗੁਰੂ ਮੇਹਰ ਕਰੇ 🙏🙏

  • @jashpalsingh1875
    @jashpalsingh1875 Год назад +27

    ਆ ਗਿਆ ਬਦਲਾਓ।
    Pp ਪੰਜਾਬ ਦੇ ਲੋਕਾਂ ਨੂੰ ਕੁੱਟਣ ਲਈ ਹੀ ਰੱਖੀ ਆ। ਏਸੇ ਕੰਮ ਦੀ sallery ਤੁਹਾਡੇ ਟੈਕਸ ਤੋਂ ਦਿੱਤੀ ਜਾਂਦੀ ਆ।

    • @tajindercarplus
      @tajindercarplus Год назад +1

      Traffic rules big problem in punjab

    • @NirmalSingh-vq9gv
      @NirmalSingh-vq9gv Год назад +1

      Tuhi ਟੈਕਸ ਦਿੰਦਾ ਬਾਕੀ ਤਾਂ ਹਵਾ ਨਾਲ ਚਲਦੇ ਨੇ ਜਿਹੜਾ ਕੋਈ ਬੋਲੋ ਪੁਲਸ ਬਾਰੇ ਬੋਲੂ ਕਾਨੂੰਨ ਪੁਲਸ ਨੇ ਬਣਾਇਆ ਐਕਸੀਡੈਂਟ ਹੈ ਕਿਸੇ ਤੋਂ ਵੀ ਹੋ
      ਪਰ ਕਾਨੂੰਨ (IPC) ਵਿਚ ਜੋ ਕੁਝ ਲਿਖਿਆ ਹੈ police ਨੇ ਉਸੇ ਮੁਤਾਬਿਕ ਕਾਰਵਾਈ ਕਰਨੀ ਹੁੰਦੀ ਕਾਨੂੰਨ ਨੂੰ ਸਰਕਾਰ ਨੇ ਬਣਾਉਣਾ ਹੁੰਦਾ ਹੈ ਕਠੋਰ ਕਾਨੂੰਨ ਬਣਾਉਣ ਦੀ ਜਰੂਰਤ ਹੈ ਇਸ ਸਮੇਂ ਐਕਸੀਡੈਂਟ ਦੀਆ ਜੋ ਧਾਰਾਵਾਂ ਹਨ ਉਹ ਜਮਾਨਤ ਯੋਗ ਹਨ ਲੇਕਿਨ ਜੇਕਰ ਭਿੜ ਉਸ driver ਨੂੰ ਮਾਰ ਦਿੰਦੇ ਇਕ ਤਾਂ ਉਹ ਵਿਚਾਰ ਐਕਸੀਡੈਂਟ ਹੋਣ ਮਾਪਿਆਂ ਦਾ ਇਕੱਲਾ ਪੁੱਤਰ ਚਲਾ ਗਿਆ ਦੂਜਾ ਉਸ ਦੇ ਮਾਪਿਆਂ ਤੇ ਕਤਲ ਦਾ ਕੇਸ ਪੈ ਜਾਣਾ ਸੀ ਕਿਉਂਕਿ ਭਿੜ ਨੇ ਅਪਣਾ ਕੰਮ ਕਰਕੇ ਭੱਜ ਜਾਣਾ ਸੀ ਹੁਣ ਦੱਸੋ ਪੁਲਸ ਕਿੱਥੇ ਗ਼ਲਤ ਹੈ

    • @abhitalks7455
      @abhitalks7455 Год назад

      Bilkul shi gal veer..... Police ne ta apna kam kita..... Je log driver nu mar dinde ta v log na police te hi hath chakna si ke kol khadi tamasha dekhdi rhi te driver da murder ho gya..... Thoda thande dimag nal sochan di jarurat hai..... Nale har gal nu Bhagwant mann nal jodna thik nhi

  • @AnilKumar-qx1ke
    @AnilKumar-qx1ke Год назад +44

    ਜਨਤਾ ਨੂੰ ਸਰਕਾਰ ਇਨਸਾਫ਼ ਦੇਵੇ, ਵਾਹਿਗੁਰੂ ਜੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਵਾਹਿਗੁਰੂ,🙏🙏😢😢🚜🚩🚩🌾🌾

    • @Karan-yd9ph
      @Karan-yd9ph Год назад +3

      Pehla. Kinea. Nu. Insaaf. Milea

    • @balkaransingh7142
      @balkaransingh7142 Год назад +3

      ਬਹੁਤ ਮਾੜਾ ਹੋਇਆ ਹੈ
      ਪਰ ਐਕਸੀਡੈਂਟ ਅਚਾਨਕ ਹੀ ਹੋ ਜਾਂਦਾ ਹੈ
      ਕੋਈ ਆਦਮੀ ਮਿਥ ਕੇ ਨਹੀਂ ਜਾਂਦਾ ਹੈ ਕਿ ਮੈਂ ਐਥੇ
      ਜਾਕੇ ਐਕਸੀਡੈਂਟ ਕਰਨਾ ਹੈ

    • @navneetkaur6569
      @navneetkaur6569 Год назад +1

      ​@@Karan-yd9phni

    • @yash-ow1su
      @yash-ow1su Год назад

      7:51 ​@@Karan-yd9ph7:51 😅•❤😂

    • @JaswinderKaur-ol7np
      @JaswinderKaur-ol7np 11 месяцев назад

      😮😮😮😊

  • @thefilmistar
    @thefilmistar Год назад +1

    ਵਾਹਿਗੁਰੂ ਜੀ 😢😢

  • @parmjeetromana1576
    @parmjeetromana1576 Год назад +26

    ਇਹ ਭੰਡ ਦੇ ਬਦਲਾਅ ਵਾਲੀ ਪੁਲਿਸ ਹੈ ਭਰਾਵੋ ਕਿਸ ਤੋਂ ਇਨਸਾਫ ਦੀ ਆਸ ਕਰਦੇ ਹੋ ਲੋਕਾਂ ਨੂੰ ਕਨੂੰਨ ਹੱਥਾਂ ਵਿੱਚ ਲੈਣਾ ਪਵੇਗਾ

  • @Mika786moga
    @Mika786moga Год назад +8

    police diya ghrwaliya nu riqvist aa apne ghr waliya te cantrol kro ghr aundiya de 2 ਡੰਡੇ ਤੇ ਡਿਊਟੀ ਤੇ ਜਾਂਦੀਆ ਦੇ 4 ਡੰਡੇ ਮਾਰੇ ਜਾਣ ਤਾਂ ਕਿ ਇਹਨਾਂ ਨੂੰ ਡੰਡੇ ਦਾ ਦਰਦ ਪਤਾ ਰਹੇ ,, ਜਨ ਹਿਤ ਮੇ ਜਾਰੀ

  • @rajpalnumberdar268
    @rajpalnumberdar268 Год назад +18

    ਅੱਜ ਕੱਲ ਪੰਜਾਬ ਵਿੱਚ ਲੋਕ ਮਸ਼ੀਨਰੀਆਂ ਬਹੁਤ ਭਜਾਉਂਦੇ ਹੈ ਸਰਕਾਰ ਅਨੁਸ਼ਾਸਨ ਕਰੇ☑️🙏

  • @rajpallitt8365
    @rajpallitt8365 Год назад +19

    ਪੁਲਿਸ ਬਹੁਤ ਧੱਕਾ ਕਰਦੀ ਆ ਆਮ ਲੋਕਾ ਨਾਲ

  • @biharilal5704
    @biharilal5704 Год назад +39

    ਟਰੱਕ ਮਾਲਕ ਤੇ ਕੱਤਲ ਦਾ ਪਰਚਾ ਦਰਜ ਕੀਤਾ ਜਾਵੇ ਕਿਉਂਕਿ ਇਹ ਲੋਕ ਸੱਸਤੇ ਡਰਾਈਵਰ ਨਸ਼ਾ ਕਰਨ ਵਾਲੇ ਰੱਖਦੇ ਹਨ ਤਾਂ ਕਿ ਕੰਮ ਜ਼ਿਆਦਾ ਤੇ ਤਨਖਾਹ ਘੱਟ ਦੇਣੀ ਪਵੇ?

    • @amandeepkaur-vq1sr
      @amandeepkaur-vq1sr Год назад +1

      Aeve di gal ni truck driver di hi hamesha galti ni hundi,lok jaldbazi krde hoye bdi cheez de aggo nikelen di kosis krde ah fr niche aa jande fr kasoor truck driver da kadhde ah . bura ta us family nal bhi hoya Jo jihna da putt mariya ,

    • @najarsingh3234
      @najarsingh3234 Год назад

      Bilkulsach

    • @LovedeepKaur-hy3sc
      @LovedeepKaur-hy3sc Год назад

      Jdo tere ghar agg lggi pta fer lggu tenu

  • @JaspreetSingh-qh8qd
    @JaspreetSingh-qh8qd Год назад +5

    ਪੁਲਿਸ ਨੇ ਬਹੁਤ ਵਧੀਆ ਕੀਤਾ ਵੀਰ ਜੀ ਕੋਈ ਜਾਣ ਕੇ ਨਹੀਂ ਮਾਰਦਾ ਗਲਤੀ ਦੋਵਾਂ ਦੀ ਹੋਵੇਗੀ

  • @SanjeevKumar-hl5il
    @SanjeevKumar-hl5il Год назад +3

    ਬਹੁਤ ਮਾੜਾ ਹੋਇਆ, ਪਰ ਜਨਾਨੀ ਬੋਲਦੀ ਹੈ ਕਿ ਜਵਾਕ ਦੀ ਉਮਰ ਘੱਟ ਸੀ ਕੀ ਉਸ ਕੋਲ ਮੋਟਰਸਾਈਕਲ ਚਲਾਉਣ ਦਾ ਡਰਾਈਵਿੰਗ ਲਾਇਸੈਂਸ ਹੈ ਸੀ ਜੇਕਰ ਲਾਇਸੈਂਸ ਨਹੀਂ ਹੈ ਤਾਂ ਤੁਸੀਂ ਵੀ.ਗਲਤ ਢੰਗ ਨਾਲ ਗੱਲਬਾਤ ਸਪੋਟ ਕਰਦੇ ਕੋਈ ਵੀ ਗੱਲਬਾਤ ਹੁੰਦੀ ਹੈ ਤਾਂ ਸੜਕਾਂ ਰੋਕਣ ਲਈ ਆ ਜਾਂਦੇ ਹਨ ਕਿਸੇ ਦਾ ਕੋਈ ਵੀ ਨੁਕਸਾਨ ਹੋ ਜਾਵੇ।

  • @Narindersingh_uf6zu
    @Narindersingh_uf6zu Год назад +7

    ਟਿੱਪਰ ਵਾਲਿਆਂ ਦਾ ਟਾਈਮ ਰਾਤ ਦਾ ਹੋਣਾ ਜਰੂਰੀ ਹੈ ਨਹੀਂ ਤਾਂ ਲੋਕ ਇਦਾ ਹੀ ਮਰਨਗੇ

    • @TrueReactionTv
      @TrueReactionTv 11 месяцев назад

      ਤੁਸੀਂ ਧਿਆਨ ਨਾਲ ਨਾ ਚਲਿਓ ਟਿਪਰਾਂ ਆਲੇ ਰਾਤ ਨੂੰ ਚੱਲਣ ਲੋਕ ਵੀ ਡਰਦੇ ਨੀ ਮੌਤ ਤੋਂ ਟਿਪਰਾਂ ਆਲੇ ਤਾਂ ਐਂਵੇ ਬਦਨਾਮ ਆ ਸਾਡਾ ਤਾਂ ਆਪ ਸਾਹ ਸੁੱਕਿਆ ਰਹਿੰਦਾ ਕਦੇ ਬਹਿ ਕੇ ਵੇਖ ਵੱਡੀ ਗੱਡੀ ਚ ਜਿਨੂੰ ਹਰ ਵੇਲੇ ਡਰ ਰਹਿੰਦਾ ਕੇ ਕੋਈ ਛੋਟੀ ਗੱਡੀ ਆਪ ਵੀ ਵਿਚ ਠੁਕ ਗਈ ਨਾਮ ਟਿੱਪਰ ਦਾ ਹੀ ਲੱਗਣਾ

  • @sellisaab8414
    @sellisaab8414 Год назад +4

    ਗਲਤੀ ਕਿਸੇ ਦੀ ਵੀ ਹੋ ਸਕਦੀ ਹੈ ਬਾਕੀ ਦੇਖਿਆ ਜਾਵੇ ਤਾਂ ਪੁਲਸ ਮੁਲਾਜ਼ਮ ਆਪਣੀ ਡਿਊਟੀ ਅੱਗੇ ਮਜਬੂਰ ਹਨ ਓਹਨਾ ਦਾ ਕੋਈ ਕਸੂਰ ਨਹੀ

  • @Guntajtaaj
    @Guntajtaaj Год назад +1

    ਬਾਈ ਟਰੱਕ ਨਹੀ ,,ਟਿੱਪਰ ,,ਕਹੋ ਇਹ ਚਾਰ ਮਿੱਟੀ ਦੀਆ ਗੱਡੀਆ ਸੁਟਕੇ ਡਰਾਇਵਰ ਨਹੀ ਬਣਦੇ ਡਰਾਇਵਰ ਦੇਖਣੇ ਤਾ ਬੰਬੇ ਪੁਨਾ ਟਾਟਾ ਕਲਕੱਤਾ ਰੁਟਾ ਤੇ ਦੇਖੋ ਜੋ ਹਫਤਾ ਹਫਤਾ‌ਗੱਡੀ ਚਲਾਕੇ ਤੁਹਾਨੁੰ ਜੰਮਣ ਤੋ ਲੈ ਕੇ ਮਰਨ ਤੱਕ ਦਾ ਸਮਾਨ ਪਹੁਚਾਉਦੇ ਹਨ ਉਹ ਹਨ ਡਰਾਇਵਰ ,,ਪਿੰਡ ਵਾਲਿਉ ਭਰਾਵੋ ਡਰਾਇਵਰ ਤੁਹਾਡੇ ਵੀ ਹੋਣਗੇ ਸਾਰਿਆ ਨੁੰ ਬਦਨਾਮ ਨਾ ਕਰੋ ,ਸਿਰਫ ਏਸ ਕੰਜਰ ਦੀ ਗੱਲ ਕਰੋ ਜਿਸ ਨੇ ਕਿਸੇ ਦਾ ਘਰ ਉਜਾੜ ਦਿੱਤਾ ਦੁਖ ਹੋਇਆ

  • @JagjitSingh-jr3ko
    @JagjitSingh-jr3ko Год назад +13

    ਪੁਲਿਸ ਦੇ ਜਵਾਕਾਂ ਨਾਲ ਹੋਣੀ ਚਾਹੀਦੀ ਆ

    • @gulshanchandi2860
      @gulshanchandi2860 Год назад +1

      ਪੁਲਿਸ ਵਾਲਿਆ ਦੇ ਨਹੀ। ਮਾੜੇ ਪੁਲਿਸ ਵਾਲਿਆ ਦੇ

    • @gurnoordhaliwal2665
      @gurnoordhaliwal2665 Год назад +1

      Veer ji sare police Wale iko jihe nhi hunde

  • @SUKHDEVSINGH-il6bi
    @SUKHDEVSINGH-il6bi Год назад +5

    ਪੁਲਿਸ ਦੀਆ ਨੋਟਾਂ ਨਾਲ ਜੈਬਾ ਭਰਤੀਆ , ਉਹਨਾਂ ਨੇ,ਹੁਣ ਕੁਝ ਨਹੀ ਹੋਣਾ

  • @harjinderkaurghumman7771
    @harjinderkaurghumman7771 Год назад

    ਪੁਲਿਸ ਹਮੇਸ਼ਾ ਗਲਤ ਬੰਦਿਆ ਦਾ ਸਾਥ ਦਿੰਦੀ ਏ

  • @rameshkumarsharma8950
    @rameshkumarsharma8950 9 месяцев назад

    ਬਹੁਤ ਮਾੜੀ ਗੱਲ ਹੈ ਪਰ ਉਸ ਬੱਚੇ ਦਾ ਲਾਇਸੈਂਸ ਚੈੱਕ ਕਰੋ

  • @Lakhveer_singh5676
    @Lakhveer_singh5676 Год назад +7

    Waheguru ji 🙏
    Sab nu sukh shanti rkhyo 🙏

  • @MaanSingh-rb2bz
    @MaanSingh-rb2bz Год назад +9

    Waheguru ji

  • @PritDhillon-ki4pd
    @PritDhillon-ki4pd Год назад +4

    ਟਰੱਕ ਡਰਾਈਵਰ ਤੇ ਇਲਜ਼ਾਮ ਲਾਈ ਜਾਂਦੇ ਨੇ ਨਸ਼ਾ ਕੀਤਾ ਹੋਊ ਜੇ ਕਾਰ ਨਾਲ ਮਰ ਜਾਵੇ ਸਾਡੇ ਪਿੰਡ ਦੇ ਦੋ ਮਰੇ ਨੇ ਕਾਰ ਨਾਲ

  • @JaspreetSingh-qh8qd
    @JaspreetSingh-qh8qd Год назад

    ਮੋਟਰਸਾਈਕਲ ਵਾਲੇ ਦੀ ਗਲਤੀ ਹੈ ਜਿਸ ਨੇਂ ਰੋੜ ਤੇ ਕੁੱਝ ਦੇਖਿਆ ਨਹੀਂ

  • @paramjeetsinghbuttar1026
    @paramjeetsinghbuttar1026 Год назад +1

    ਉਪਰ ਤਕ ਸਿਆਸੀ ਤੇ ਧਨਾਢ ਲੋਕ ਧੱਕੇ ਨਾਲ ਨਜਾਇਜ ਜਾਇਜ ਕੰਮ ਗੁੰਡਾਗਰਦੀ ਨਾਲ ਪੈਸਾ ਬਣਾਉਂਦੇ ਐ ਕਿਸੇ ਦਾ ਡਰ ਨਹੀਂ ਜੇ ਕੋਈ ਗਲਤੀ ਹੋਜੇ ਫਿਰ ਪੁਲਿਸ ਦੀ ਵਰਤੋ ਉਪਰੋ ਕਰਾਉਂਦੇ ਐ

  • @lovepreetsinghrandhawa867
    @lovepreetsinghrandhawa867 Год назад +1

    ਟਿਪਰਾ ਤੇ ਟ੍ਰੇਕਟਰ ਡਰਾਇਵਰ ਰੱਖੇ ਨੇ ਇਨਾ ਨੂੰ ਕੁਛ ਨੀ ਗੱਡੀ ਕੇਵੇ ਚਲੋਣੀ ਆ ਪਤਾ ਨੀ ਨਿਯਮਾ ਦਾ

  • @reerpazi9935
    @reerpazi9935 Год назад +14

    ਟਿੱਪਰਾਂ ਵਾਲੇ ਪੁਲਿਸ ਮਹੀਨੇ ਭਰਦੇ ਨੇ

  • @soulofgod1721
    @soulofgod1721 Год назад +1

    Waheguru g Maher karna g

  • @nazarbhangu1008
    @nazarbhangu1008 Год назад +10

    ਭਗਵੰਤ ਮਾਨ ਦਾ ਗੁਡਾਰਾਜ

  • @AmritBains108
    @AmritBains108 Год назад +2

    ਬੇੜਾ ਗਰਕ ਹੌ ਜਾਵੇ 😢

  • @gurjeetkaurravidassiagurje7696
    @gurjeetkaurravidassiagurje7696 Год назад +1

    Waheguruji waheguruji

  • @nijjarsukhraj3287
    @nijjarsukhraj3287 Год назад +6

    ਪੰਜਾਬ ਪੁਲਸ ਨੇ ਟਰੱਕ ਮਲਿਕ ਕੋਲੋ ਰਿਸਵਤ ਖਲੀ ਹੁਣੀ ਹੁਣ ਯਾਰੀ ਦਾ ਸਵਾਲ ਆ ਇਹਨਾ ਦੇ ਆਪਣੇ ਬੱਚੇ ਮਰ ਜਣ ਘਰਵਾਲੀ ਭਜ ਜਵੇ ਕਿਸੇ ਨਲ

  • @mrvickykaranjot8772
    @mrvickykaranjot8772 Год назад +17

    ਜਾਣ ਬੁੱਝ ਕੇ ਥੋੜ੍ਹਾ ਮਾਰਿਆ ਜੇਹੜੀ ਕਨੂੰਨੀ ਕਾਰਵਾਈ ਕੀਤੀ ਜਾਵੇ

    • @SandeepSharma-jx3vz
      @SandeepSharma-jx3vz Год назад +2

      Tera koi marya ni hje jis din marya us din tny pta lgju

    • @Karan-yd9ph
      @Karan-yd9ph Год назад

      India. Ch. Kehde Kanoon. Di. Gall. Karde. Ho

    • @farmerlife4008
      @farmerlife4008 Год назад

      @@SandeepSharma-jx3vz baniye kde truck driver de hakk ch ni bolde bda presan krde truckan waleyan nu jdo ehna sharme agarwal vgera kol jande assi truck lea k ,ehna da alag hi hindurastr bna dena chahida shi gal aa ,daffa hojo apne hindurastra vich

  • @iramgarhia
    @iramgarhia Год назад +5

    ਕੱਲ ਦਾ ਰਾਜੀਨਾਮਾ ਵੀ ਹੋਗਿਆ ਹੁਣ ਲੱਗੇ ਓ ਦਿਖੋਣ

  • @lovepreetsinghrandhawa867
    @lovepreetsinghrandhawa867 Год назад

    ਸਕੂਲ ਟਾਈਮ ਤੇ ਟਿਪਰ ਬੰਦ ਹੋਣੇ ਚਾਹੀਦੇ ਆ ਇਹ ਕੋਈ ਡਰਾਇਵਰ ਨਹੀ

  • @ranjitkaur579
    @ranjitkaur579 Год назад +1

    Waheguru ji 🙏🙏🙏🙏

  • @hargobindsingh5406
    @hargobindsingh5406 Год назад +1

    Waheguru waheguru ji

  • @VYT654M
    @VYT654M 8 месяцев назад

    ਉਹ ਟਾਈਮ ਵੀ ਆਵੇਗਾ ਜਦੋਂ ਪੁਲਿਸ ਵਾਲਾ ਰਾਸਤੇ ਵਿਚ ਇਕੱਲਾ ਮਿਲੇਗਾ ਤੇ,,,,⚔️

  • @gurpreetbadowalia458
    @gurpreetbadowalia458 Год назад +1

    ਦੁੱਖ ਵਾਲੀ ਗੱਲ

  • @shankygavri9028
    @shankygavri9028 Год назад +6

    Gud job by police, eh dekh k sade ghr wale v kehnde beta tusi bahr he chle jao hun ehthe kuch nai, thank u very much sahnu youth nu bahr bejn lyi

  • @jasvirsingh935
    @jasvirsingh935 Год назад

    Waheguru ji aiss parivar taa kerpa karo ji

  • @deepdeep9903
    @deepdeep9903 Год назад

    ਤੁਹਾਡੇ ਸਾਰਿਆ ਦੇ ਵਿਚਾਰ ਸੁਣੋਂ ਜੀ। ਡਰਾਈਵਰ 80%ਸਹੀ ਚਲਦੇ ਨੇ ਛੋਟੀਆਂ ਆ ਗੱਡੀਆ ਅਲੇ ਤੇ ਮੋਟਰਸਕਿਲ 90% ਰੋਡ ਗਲਤ ਚਲਦੇ

  • @charanjeetsingh7723
    @charanjeetsingh7723 Год назад

    ਬਹੁਤ ਵਧੀਆ ਕੀਤਾ ਪੁਲਿਸ ਵੱਲੋਂ ਼਼਼ਮੈ ਸਾਰੇ ਕੁਮਿਟ ਪੜੈ ਹਰ ਥਾਂ ਡਰਾਈਵਰ ਦੀ ਗਲਤੀ ਕੱਫੀ ਜਾਂਦੀ ਆ ਪਰ ਡਰਾਈਵਰ ਤਾ ਕੁੱਤੇ ਨੂੰ ਵੀ ਬਾਚੁਦਾ

  • @gurmeetsinghsachdeva5965
    @gurmeetsinghsachdeva5965 Год назад

    Wahaguru ji

  • @vipv5256
    @vipv5256 Год назад +1

    Wahe guru g mehar kro mera sona punjab ta ke ho gya mera sona punjab Tiger nu I love my punjab sona punjab

  • @santokhsinghbenipal8592
    @santokhsinghbenipal8592 Год назад

    ਪੁਲਿਸ ਕਾਨੂੰਨੀ ਕਾਰਵਾਈ ਕਰੇ ਲੋਕਾਂ ਨੂੰ ਕਿਊਂ ਕੁਟ ਰਹੀ ਹੈ

  • @anmoldeep2121
    @anmoldeep2121 Год назад +2

    Waheguru ji mehar kro priwar te 🙏🙏🙏🙏🙏🙏

  • @Rajkumar-ph1cv
    @Rajkumar-ph1cv 5 месяцев назад

    ਬਾਈ ਆ ਕਿ ਹੋ ਰਿਹਾ ਪੰਜਾਬ ਵਿੱਚ ਜਿੱਦਰ ਦੈਖੋ ਖਾਖੀ ਇਹ ਕਿੱਦਾ ਬਦਲਾਅ ਜਾਰੋ ਸਮਝ ਨਹੀ ਲੱਗਦੀ ਕੋਣ ਸਹੀ ਕੋਣ ਗਲਤ

  • @amarjit9960
    @amarjit9960 Год назад

    Wheguru ji

  • @gurpreetsran1420
    @gurpreetsran1420 Год назад

    Waheguru ji Waheguru ji

  • @pinkiajay-ru1ed
    @pinkiajay-ru1ed 9 месяцев назад

    waheguru insaaf kro ji ehna loka da 🙏🙏

  • @amriksingh9589
    @amriksingh9589 Год назад

    ਪੰਜਾਬ ਦੇ ਲੋਕਾਂ ਨੇ ਇਨੇ ਛਿੱਤਰ 76,ਸਾਲਾ ਵਿਚ ਨਹੀਂ ਖਾਂਦੇ ਜਿਨੇ 13, ਮਹੀਨੇ ਵਿਚ ਖਾ ਲੲੇ ਬੱਲੇ ਬਾਈ ਦੀਪ ਸਿੱਧੂ ਤੇਨੂੰ ਤਾ ਪਤਾਂ ਸੀ ਪਰ ਤੂ ਲੋਕਾਂ ਨੂੰ ਵੀ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਏਹੀ ਲੋਕ ਸਰਕਾਰੀ ਬੰਦਾਂ ਕਹਿੰਦੇ ਸੀ ਗੰਰਦਾਰ ਕਹਿੰਦੇ ਰਹੇ ਪਰ ਤੂ ਆਪਣੇ ਵੱਲੋ ਲੋਕਾਂ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ

  • @randhawarandhawa4373
    @randhawarandhawa4373 Год назад +2

    Wahguru ji meher kro

  • @VeeraSidhu-z7l
    @VeeraSidhu-z7l Год назад

    Bathinte car thale mreya c lebar wala panjabi c koi boleaa

  • @JaswantSingh-gw7vq
    @JaswantSingh-gw7vq Год назад

    ਹੋਰ ਕੁਛ ਨੀ ਰਾਜ ਕੁੱਤਾ ਏ ਰੱਬ ਹੀ ਰਾਖਾ ਏ

  • @jaspal.fzk.786
    @jaspal.fzk.786 Год назад +2

    ਡੈਪਰ ਵਾਲੇ ਨੰਗੇਲੀ ਨਾਲ ਚਲਾਉਂਦੇ ਹਨ ਪਾਸਾ ਦੇਖ ਕੇ ਨਹੀਂ ਚਲਾਉਂਦੇ ਇਨ੍ਹਾਂ ਦੇ ਕਰਕੇ ਕਈ ਨੌਜਵਾਨਾ ਦੀਆਂ ਮੌਤਾਂ ਹੁੰਦੀਆਂ ਹਨ ਸਖਤ ਕਾਰਵਾਈ ਹੋਣੀ ਚਾਹੀਦੀ

  • @Rajkumar-ph1cv
    @Rajkumar-ph1cv 4 месяца назад

    ਹੋਰ ਕੱਢੋ ਮੋਦੀ ਨੂੰ ਗਾਲਾਂ ਉਸ ਆਏ ਦਿਨ ਇਹਨਾਂ ਵਾਲੀਆਂ ਕਿਸੈ ਨਾ ਕਿਸੈ ਘਰ ਦਾ ਚਿਰਾਗ ਬੂਜਾਇਆ ਗਿਆ ਮੋਦੀ ਨੇ ਇਹਨਾਂ ਖਿਲਾਫ਼ ਵਧਿਆ ਕਨੂੰਨ ਲਾਗੂ ਕੀਤਾ ਸੀ

  • @sharanjhutty3180
    @sharanjhutty3180 Год назад

    waheguru ji sooooood new. no safety rules...

  • @ajitrajput208
    @ajitrajput208 3 месяца назад

    📣📣📣📣

  • @arshdeepKaur-e1j
    @arshdeepKaur-e1j Год назад

    ਜੱਗ

  • @ravinderchahal3758
    @ravinderchahal3758 Год назад +2

    Waheguru ji🙏🏻⚔️

  • @angrejangrejgill9376
    @angrejangrejgill9376 Год назад

    Punjabi police good job

  • @vijaymalhi1124
    @vijaymalhi1124 Год назад +3

    Waheguru ji mehar kro sab te 🙏

  • @MohdYaqub-v2b
    @MohdYaqub-v2b Год назад

    O y mara pind wich v😢😢😢😢

  • @RanaJi-pe1mz
    @RanaJi-pe1mz Год назад +1

    ਕੁਚਲ ਦਿਤਾ ,ਇਹ ਐਲਜਾਮ ਆ ,ਪਰ ਕੋਈ ਵੀ ਹਫਸਾ ਅਚਾਨਕ ਹੁੰਦਾ,ਪਤਰਕਾਰ ਭੜਕਾਊ ਲਫਜ ਵਰਤ ਰਿਹਾ ,ਇਕੱਤਰਫ਼ਾ

  • @surinderbrom4088
    @surinderbrom4088 Год назад

    Very sad really

  • @HarbhajansinghBal-pc8fs
    @HarbhajansinghBal-pc8fs Год назад

    ਦੱਲੀ ਪੁਲਿਸ ਪੰਜਾਬ

  • @narindersingh4750
    @narindersingh4750 Год назад

    Her Bahaan de meter race de limit honi chahidi aa main highway 🛣️ te. Jis trah bahar de mulkha vich hundi aa

  • @Hindiofficial3739
    @Hindiofficial3739 Год назад +6

    Pehla ta a ni samaj aundi k a kar ki rhe a😂

  • @AvtarSingh-lw8xk
    @AvtarSingh-lw8xk Год назад

    If police don't take action then you have right to take law

  • @JarnailSingh-uk4ej
    @JarnailSingh-uk4ej Год назад +5

    Yr driver da v ki kasoor kdya jave jehri honi ah oh nhi taldi

    • @farmerlife4008
      @farmerlife4008 Год назад

      Shi gal aa g dunia sali app truckan more aa aa mri jandi ,ksoor truckan waleyan da ,

    • @kissanjattkissan9976
      @kissanjattkissan9976 Год назад

      Fir tah tu vi kise truck thale aja😂

    • @parmjeetkaur4369
      @parmjeetkaur4369 Год назад

      ⁠Asha Tu Kqu nhi merya kise nu chad v deya kro 🙏

  • @chahalsingh3320
    @chahalsingh3320 Год назад +1

    ਵੀਰ ਥਾਣੇ ਚ ਪੈਸੇ ਲੈਣੇ ਚੋਰਾ ਨੇ ਤਾ ਕਰ ਕ ਬੁਲਾ ਰਹੇ

  • @ManjitSingh-eh6ym
    @ManjitSingh-eh6ym Год назад +1

    NO TIPPER HAS READABLE OR VISIBLE NUMBER PLATE .
    POLICE IS JUST NOT BOTHERED OR CONCERNED

  • @BobbyAddi
    @BobbyAddi Год назад

    😢😢

  • @rajwinderkaur-dt4tx
    @rajwinderkaur-dt4tx Год назад +1

    Bai Ji trale rokne chide aa tudi de bhre v

  • @preethardaspuri2942
    @preethardaspuri2942 Год назад

    Jo hoya bahut mada hoya, case di puri janch krke bndi karvai krni chahidi hai, k kis glti krke a kmm hoya

  • @JatinSingh-su7rd
    @JatinSingh-su7rd Год назад +1

    ਮਾੜਾ ਭਾਣਾ ਵਰਤਿਆ

  • @heerakunder7652
    @heerakunder7652 Год назад

    Punjab police b bhot dhaka krdi aa parivaar nu insaaf milna chaeda

  • @vipv5256
    @vipv5256 Год назад

    GREEB MAA NU INSAAF MILNA CHIDA VA JALDE TO JALDE PLZ HLP KRO GREEB MAA DE

  • @SEWAKSingh-u1i
    @SEWAKSingh-u1i 9 месяцев назад

    ਪੰਜਾਬ ਪੁਲਿਸ ਦੇ ਗੋਲੀ ਮਾਰਨ ਵਾਲੇ ਆ

  • @user-Bhangu
    @user-Bhangu Год назад

    Eh sade ਨੇੜੇ ਦੀ ਨਿਊਜ਼ ਸਰਕਾਰ ਦੀ ਲਹਪਰਵਾਹੀ

  • @drravibhardwaj3446
    @drravibhardwaj3446 Год назад +1

    Dona boya paas na ki licence, na koi exp., Sidhe tipper vich bjje....

  • @SonuKumar-gn3vb
    @SonuKumar-gn3vb Год назад

    Car motorcycle Wale truck day left side to cross karde nay udar Kai warr driver da deyan nahi hunda Tay do tuck day vichkar kado car leya fasaunde nay truck Wale koll break marn de jagha nahi bachdi j jaam lag j ta car Wale kade line ch nahi rukde hamesha rong side gadiya fasaunde nay fir b galtiya truck waleya Diya kadhde o jina kol havy licence Tay 10 20 ya 50 sall da tajurba hunda wah janta thonu kon jitt lau🤔

  • @surjeetsighsonu7896
    @surjeetsighsonu7896 Год назад

    Baba Farid mahar Kara ji 🙏🏾

  • @Punjabitruckers-PB12
    @Punjabitruckers-PB12 Год назад

    Koi driver kise nu jan buj k kde ni marda o end tak bachan di koshish hi kruga ajj kl loka nu jaldi hi eni hundi ki kai wrong side to over take krde ne and kine k lok indicator da use krde ne mudan lge jada tar bikes nu mirror v nahi hunde hamesha galti truck driver di kdi jandi punjab de jada tar munde bahar jaa k v truck hi chlande ne and j trucks age dashboard camera lga dita jave ta 70% galti dujeyan di niklu

  • @JaspalSingh-rf7sl
    @JaspalSingh-rf7sl Год назад

    Draiwar--di-Kise-Naal--Koi--DUSHMNI--Nahi--hundi

  • @pardeepkalsi5264
    @pardeepkalsi5264 Год назад +1

    Punjab police Har jga. Eda. hi krdi a

  • @rajvindermander9075
    @rajvindermander9075 11 месяцев назад

    😢😢😢😢😢😢😢😢😢😢😢😢😢😢😢😢😢😢

  • @rajparkash4574
    @rajparkash4574 Год назад

    Bai tipper wale khali tipper raat nu tej light chadh k upr nu le k aauonde dusri gaddi de eh nashe kr k chalaunde ne tipper dariyawa de kol rehde tikke lga k tipper chalaunde hr side