LUCHYA DE PEER | Epi - 4 | (Full Comedy Video) Funny Video | New Punjabi Funny Video 2024
HTML-код
- Опубликовано: 28 май 2024
- Staring :- Dharnat Jhinjer , Babaldeep Jhinjer, Tari Bhangu , bila bhangu , Gorkh moor , lovepreet cheema, sukhpal { bhuaa }
Story writer :- K.j Singh
Directed and Editing :- BABALDEEP SINGH JHINJER
Poster work :- BABALDEEP SINGH JHINJER
Camra man :- Satta maan
#punjabifunnyvideos #punjabicomedy #dharnatjhinjer #luchyadepeer #des - Развлечения
❤😂ਧਰਨਾਟ ਐਂਡ ਪਾਰਟੀ ਜਿੰਦਾ ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ 😂❤
ਸਿਰਾਂ ਵੀਡੀਓ ਹੁੰਦੀਆਂ ਨੇ ਧਰਨਾਠ ਬਾਈ ਜੀ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ 🙏🙏🙏🙏🙏
ਬਹੁਤ ਵਧੀਆ ਧਰਨਾਟ ਜੀ
Bahut wait hundi aa bai❤❤❤
ਬਹੁਤ ਸਹੋਣੀ ਵੀਡੀਓ ਧਰਨਾਟ ਬਾਈ ਜੀ ਵਾਹਿਗੁਰੂ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ 💓💓👌👍😇💫😂😂🙏
ਬਹੁਤ ਵਧੀਆ ਵੀਡੀਓ ਆ ਬਾਈ ਜੀ 👌👍
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
ਨਾਈਸ ਵੀਡੀਓ ਵੀਰ ਧਰਨਾਟ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀਕਲਾ ਬਖਸ਼ੇ ਜੀ
ਬਹੁਤ ਵਧੀਆ ਵੀਡੀਓ ਹੈ💯💯👌👌👌👌👌👌👌👌👌
ਧਰਨਾਟ ਬਾਈ ਤੇਰੀ ਸਾਰੀ ਟੀਮ ਬਹੁਤ ਘੈਂਟ ਕੰਮ ਕਰ ਰਹੀ ਆ ਧਰਨਾਟ ਬਾਈ ਆ ਮੋਟੋ ਜੀ ਦਾ ਕੱਢਦੇ ਕੰਮ ਫੇਰ ਆਉ ਨਜਾਰਾ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤
ਬਹੁਤ ਵਧੀਆ ਵੀਡੀਉ ਹੈ ਵੀਰ ਝਰਨਾਟ ਸਿੰਘ ਜੀ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ਜੀ
ਬਹੁਤ ਸੋਹਣੀ ਵੀਡੀਓ ਆ ਵੀਰ ਜੀ❤❤
ਅਗਲਾ ਭਾਗ ਜਲਦੀ ਪਾਓ
All Team very very nice boutifoull Aktear. Hardeep painter
ਬਹੁਤ ਵਧੀਆ ਵੀਡੀਓ ਜੀ
Waheguru
Ghant gal bat
Sirra. Video veer😂😂😂😂😂😂😂❤❤❤❤❤❤❤
ਉਹ ਬੰਤਿਆ ਆ ਬੀੜੀ ਜਰਦੇ ਆਲਿਆਂ ਦੇ ਦੋ ਤਿਨ ਥਪੇੜੇ ਹੀ ਧਰਦੇ
Veri funny video
Billa te dharnat bai sirra londe a ❤
ਬਹੁਤ ਵਧੀਆ ਵੀਡੀਓ ਧਰਨਾਟ ਵੀਰ❤❤❤❤❤❤❤❤❤❤❤❤
Love ❤️ you veer g from Pakistan very nice
😂😂😂😂😂
😂😂😂👍👍👍👍👍👌👌👌👌👌👌
😂😂😂
Dharnat❤ very very very nice good Aktear ❤ I Love you. Hardeep painter
ਸੱਚੀਓਂ ਆ ਪਹਿਲਾਂ ਮੈਨੂੰ ਲੰਬੂ ਲਗਿਆ ਅਮਿਤਾਬ ਬੱਚਨ 😂😂
Very very good Movie 🎉🎉🎉🎉🎉🎉🎉🎉🎉🎉
Nice y
EP -5 NICE VIDEO GOOD
Vary vary vary nice video
Good work all teem
❤❤❤
❤❤
Bhut.soni.vidio.bai.ji.
Prmatma.tode.tim.nu.kush.rakhe
Wmk ji
ਬਹੁਤ ਵਧੀਆ
❤❤❤❤❤❤❤❤❤
Very nice vdo a dharnat bai
Bahut ghaint 🎉🎉🎉🎉
Nyc🎉😂❤
Love you dharnat bai nal sari team❤
❤
ਸਿਰਾਂ ਲਾ ਤਾ
Siraaa video ji
ਬਹੁਤ ਵਧੀਆ ਵੀਡੀਓ ਧਰਨਾਟ ਜੀ
Bohut vadia video hudia ne ❤❤
Very Very nice ji 👌👌👌👌👌
Very Very Very Very Very Very Very Very Very Very Very funny 😂😂😂😂🤣🤣🤣😅😅
Very nice video 👌👌👌👌👌👍
Verynicevdoadharntbai❤❤🎉🎉
😂😂😂😂😂😂😂😂😂😂😂😂😂😂😂
Very nice video
Very nice video ji❤❤
Very nice video🙏🙏👌👌👌👌👌
Very nice bro
Dr gulab Saini Ratai Fathbad to sari Tema nu Tanks bi ji 🙏 very nice 👌 video 📹 bi ji
😊😊😊😊😊😊😊😊
Nice video
Very nice video bro 👍🎉
ਬਹੁਤ ਵਧੀਆ ਵੀਡੀਓ ਆ ਬਾਈ ਜੀ
Very nice video ji
Hun gal bani a
Very nice 👍
😅😅😅😂😂😂🎉🎉🎉
ਧਰਨਾਟ ਵੀਰੇ ਮੈਂ ਤਾਂ ਤੁਹਾਡਾ ਫੈਨ ਹੈ ਬਹੁਤ ਸਾਲ ਤੋਂ ਤੁਹਾਡੀਆਂ ਵੀਡੀਓ ਦੇਖਦਾ ਬਹੁਤ enjoy ਹੁੰਦਾ ਲਵ ਯੂ ਟਰਾਲੀ ਭਰ ਕੇ ਪੂਰੀ ਟੀਮ ਨੂੰ
😂😂😂❤❤❤
😂😂😂😂😂very Very Very funny video ji😂😂😂😂😂😂
Nice videos
Good, video, 👌👌👌👌👌👌👌
😂🙏👌👏👍🤙
Sukhpalsingh Dhingar Rampura Phul vary vary nice video
Very nice video tarnat Bai g santosh Banur ❤❤❤❤❤❤❤❤😂😂😂😂😂😂😂😂😂😂😂😂😂😂😂
Jas Jas Jas Jas Jas Jas OK OK OK OK OK OK OK 👍 👌
Very nice Video Bhai ji ❤❤❤
ਸਤਿ ਸ਼੍ਰੀ ਅਕਾਲ ਜੀ
👍👍👍👍👍
Nice 👍👍👍👍 Bhai jee
😂😂acting ghaint aa . Mama v sirrraaaa layi janda😃😃
ਵੀਰ ਜੀ ਸਾਦਾ ਤੇ ਪੰਜਾਬੀ ਚੈਨਲ😂😂😂😂😂
Dharnat
Bahut chngi video bai ji
Dharant bhola Billa mama ji end party jindabad jindabad
Very good
ਲੁੱਚਿਆਂ ਸ਼ਬਦ ਹੁੰਦੈ।
Very funny 🎉
Very nice
Mama sirra. Y
Very very nice 👍
ਚਾਚਾ ਜੀ ਚੰਗਾ ਐਕਟਰ ਹੈ ਐਕਟਿੰਗ ਦੀ ਤਾਂ ਧੂੜ ਕੱਢ ਦੇਂਦਾ। ਹਰਦੀਪ ਪੇਂਟਰ
ਜਸਪਾਲ ਸਿੰਘ ਈਸ਼ਰਵਾਲ ਜਲੰਧਰ ਜ਼ਿਲ੍ਹੇ✌✌✌🤣🤣🤣🤣🤣🤣🤣🤣🤣 👍👍👍👍👍👍👌👌👌👌🙏🏼🙏🏼🙏🏼🙏🏼🙏🏼🙏🏼🙏🏼🤣🤣🤣🤣🤣🤣🤣🤣🤣💯💯🤣🤣🤣🤣🤣🤣✌✌✌✌✌✌✌✌🤣🤣🤣🤣🤣🤣🤣🤣🤣🤣🤣❤❤❤❤❤❤❤❤❤❤
Kivo o sare
LUCHYA Da PEER Episode 5
ਸਿਰਾ ਬਾਈ ਜੀ 👌👌🔥🔥
Bhai vedeo kam aa rhe ha ki gal hogi
ਧਰਨਾਟ ਬਾਈ ਸਤਿ ਸ੍ਰੀ ਅਕਾਲ ਬਾਈ ਜੀ ਫਿਲਮ ਤੋਂ ਬਣਾਉਣੇ ਆ ਤੁਸੀਂ ਰੱ ਅੱਗੇ ਵਾਲੀ ਬਾਤ ਨਹੀਂ ਬਣਦੀ ਉਤੋਂ ਟਾਈਮ ਪਾਸ ਕਰ ਦਿਓ ਤੁਸੀਂ ਕੋਈ ਵਧੀਆ ਸਟੋਰੀ ਜਾ ਕੇ ਬਣਾਇਆ ਕਰੋ ਪਿਕਚਰ ਤੁਹਾਡਾ ਨਾਲ ਹੀ ਨਿਕਲ ਮਿੱਟੀ ਵਿੱਚ ਮਿਲ ਜੂ ਤੁਹਾਡਾ
ਮਰੀਕੀ ਦਾ ਕੀ ਪਤਾ ਕਦੋ ਚੜ ਜਾਵੇ
Last episode de last ch and is episode de start ch gadbad ho gyi
ਧਰਨਾਟ ਸਿਰਾ ਕਰੋਦਾ ਕੈਠਾ ਪਾਈ ਫਿਰਦਾ ਪਿੱਟ ਕੋਟ ਨਾਲ😂 ਬਾਕੀ ਆ ਟੋਪੀ ਆਵਾਜ ਤੋ ਮਾਲਦਾਰ ਛੜਾ ਵਾਲੈ ਵਿੱਚ ਜੇੜਾ ਆਦਾ ਟੇਕ ਆਗੈ ਫੋਜ ਆਗੀ
ਜਿਆਦਾ ਬਕਵਾਸ ਵੀਡੀਓ ਆ ਬੋਰ ਕਰਦੀ ਆ