10 ਮਰਲਿਆਂ ਪਿੱਛੇ ਭਰਾ ਨੇ ਭਰਾ ਦਾ ਕੀਤਾ ਕ+ਤ+ਲ , 20 ਕਿੱਲਿਆਂ ਦੇ ਮਾਲਕ ਸੀ ਦੋਨੋਂ ਭਰਾ। ਦੋ ਪਰਿਵਾਰਾਂ ਦਾ ਉਜਾੜਾ

Поделиться
HTML-код
  • Опубликовано: 3 мар 2023
  • 10 ਮਰਲਿਆਂ ਪਿੱਛੇ ਭਰਾ ਨੇ ਭਰਾ ਦਾ ਕੀਤਾ ਕ+ਤ+ਲ , 20 ਕਿੱਲਿਆਂ ਦੇ ਮਾਲਕ ਸੀ ਦੋਨੋਂ ਭਰਾ। ਦੋ ਪਰਿਵਾਰਾਂ ਦਾ ਉਜਾੜਾ
    #jaskarnsinghmaluka #facebook #punjabpolitics #vairlvedio #comedy #youtubeshorts
    ਇਹ ਵੀਡੀਓ ਸੇਧ ਦੇਣ ਲਈ ਬਣਾਈ ਗਈ ਹੈ ਇਸ ਵੀਡੀਓ ਦਾ ਕਿਸੇ ਵੀ ਹੋਰ ਨਾਲ ਕੋਈ ਸਬੰਧ ਨਹੀਂ ਹੈ।

Комментарии • 184

  • @parabjotlaur8647
    @parabjotlaur8647 Год назад +47

    ਬਾਈਂ ਮਲੂਕਾ ਸਾਹਿਬ ਜੀ ਤੁਸੀਂ ਬਹੁਤ ਵਧੀਆ ਸੰਦੇਸ ਦਿੰਦੇ ਹਨ ਸਹੀ ਭਰਾ ਭਰਾ ਦਾ ਵੈਰੀ ਬਣ ਗਿਆ

    • @gsgaming647
      @gsgaming647 Год назад +5

      This video is scripted

    • @Dhaliwal451
      @Dhaliwal451 Год назад +1

      @@gsgaming647 yes bro but eh eda bnona hunda jiwe sachi howe

    • @gsgaming647
      @gsgaming647 Год назад +1

      @@Dhaliwal451 you are right

    • @SukhveerSingh-ov1cx
      @SukhveerSingh-ov1cx Месяц назад +1

      Ei😢🎉😂😂❤❤❤❤❤❤qt❤❤❤❤❤❤❤❤❤❤❤❤❤❤❤ਏਕ,Z si sardi hi vcvz,,**​@@Dhaliwal451

  • @lakhvirsingh2699
    @lakhvirsingh2699 Год назад +4

    ਬਾਈ ਜਸਵਿੰਦਰ ਸਿੰਘ ਕਲਾਕਾਰ ਜੈਤੋ ਜੀ ਬਿਲਕੁਲ ਸਹੀ ਗੱਲ ਹੈ ਭਾਈ ਹੀ ਭਰਾ ਦਾ ਦੁਸ਼ਮਣ ਹੈ ਸਹੀ ਸੰਦੇਸ਼ ਦਿੱਤਾ ਗਿਆ ਹੈ।

  • @jaggabrar2908
    @jaggabrar2908 Год назад +21

    ਬਹੁਤ ਵਧੀਆ ਸੰਦੇਸ਼,ਪਰ ਸਮਝਦਾ ਕੋੲਈ ਨਹੀਂ

  • @SohanSingh-tj8yc
    @SohanSingh-tj8yc Год назад +1

    ਮਲੂਕਾ ਸਾਬ ਵਹੁਤ ਵਧੀਆ ਸ਼ੰਦੇਸ਼ ਦਿੰਦੇ ਹੋ ਜੀ ਤਰੱਕੀਆਂ ਮਾਣੋ ਜੀ

  • @modifygamerzyt4634
    @modifygamerzyt4634 Год назад +7

    ਵੀਰੇ ਕੀ ਕੀਤਾ ਦੋਹਾਂ ਪ੍ਰਰਾਵਾਂ ਦਾ ਘਰ ਉਜੜ ਗਿਆ ਸਹੀ ਗਲ ਆ ਮੂਲਾਜਮ ਵੀਰ ਦੀ ਵੀਰ ਦਸ ਮਰਲੇ ਤਾ ਪਤਾ ਨੀ ਕਿਨੇ ਕਿਲੇ ਵਿਕਨ ਗੇ ਸਵਰ ਕਰ ਲੈਨਾ ਸੀ ਵੀਰ ਕੋਈ ਇਕ ਵੀਰ ਪਾਸਾ ਵੱਟ ਲੈਂਦਾ ਤਾਂ ਦੋਹਾਂ ਦਾ ਘਰ ਨਾ ਉਜੜਦਾ ਹਕਾਰ ਰਬ ਦੀ ਮਾਰ ਹਕਾਰ ਨੀ ਕਰਨਾ ਚਾਹੀਦਾ ਜੀ 😭😭😭😭😭😭😭😭😭😭😭😭😭😭😭😭😭😭😭😭ਵੀਰ ਜੇ,ਤੂੰਹੀਂ ਸੋਚਦਾ ਕੀ ਉਸ ਕੋਲ ਤਾਂ ਕਲੀ ਕੂੜੀ ਆ ਤਾਂ ਪਿਆਰ ਵਨਾ ਕੇ ਰਖਦਾ ਤਾਂ ਸਾਰਾ ਹੀ ਤੇਰਾ ਸੀ

    • @Dhaliwal451
      @Dhaliwal451 Год назад +1

      ਬਾਈ ਇਹ ਸਚੀ ਵੀਡੀਉ ਨਹੀ ਹੈ।ਇਹ ਉਝ ਬਣਾਉਦਾ ਬਾਈ।scripted aa.ਤੁਸੀ ਸੋਚੋ ਜਦੋ ਉਹ ਟਰੈਕਟਰ ਚੜਾ ਰਿਹਾ ਉਤੇ ਉਦੋ ਕੈਮਰਾ ਕਿਥੋ ਆ ਗਿਆ

  • @jeetsingh4775
    @jeetsingh4775 Год назад

    Malooka Ji bahut hi vdhia story Hai ji.vdhai de pater ho Ji.

  • @amarjeetsingh3869
    @amarjeetsingh3869 2 месяца назад +1

    ਇਹਨਾਂ ਵਿੱਚ ਕਥਾਕਾਰਾਂ ਦਾ ਬਹੁਤ ਵੱਡਾ ਹੱਥ ਹੈ ਐਵੇਂ ਹੀ ਜੱਟ ਮਰ ਜੂ ਪਰ ਉਰਾ ਨਹੀਂ ਛੱਡਦਾ ਸ਼ਰਾਬੀ ਜੱਟ ਤੋਂ ਦੂਨੀਆ ਡਰਦੀ ਸ਼ਰੀਕਾਂ ਨੂੰ ਪਹਿਲਾਂ ਮਿਲਦਾ ਰਫਲ ਸਰਾਣੇ ਰੱਖਦਾ ਐਵੇਂ ਹੀ ਫੂਕ ਛਕਾਈ ਜਾਂਦੇ ਉਹਨੇ ਜਿਹੜਾ ਨਹੀਂ ਕਰਨਾ ਉਹ ਵੀ ਕਰ ਦਿੰਦਾ ਜੱਟ ਤਾਂ ਬੰਦਾ ਮਾਰ ਕੇ ਰੋਟੀ ਖਾਂਦਾ ਜਦੋਂ ਉਮਰ ਕੈਦ ਦੀ ਸਜਾ ਹੋ ਜਾਏ ਫੇਰ ਬੇਰ ਨਹੀਂ ਫੜਦੀ

  • @malooksingh5437
    @malooksingh5437 Год назад +1

    Bohut bohut wadda suneha ditta saari teem ne .je amal kita jave

  • @ManjeetKaur-vo3io
    @ManjeetKaur-vo3io Год назад +21

    ਭਰਾ ਹੀ ਭਰਾ ਦਾ। ਘਰ।ਦੱਬ। ਲੇਂਦੇ ਨੇ। ਝੂਠ ਬੋਲ ਕੇ ਸੱਚ ਨੂੰ ਦੱਬ ਕੇ

  • @ManjeetKaur-vo3io
    @ManjeetKaur-vo3io Год назад +21

    ਭਰਾ ਹੀ। ਦੁਸ਼ਮਣ ਭਰਾ ਦੇ ਕੲਈਭਰਾ। ਭਰਾ ਦੀ ਵੰਡ ਦੱਬ। ,,, ਲੇਂਦੇ ਨੇ

  • @amarjitsingh1946
    @amarjitsingh1946 Год назад

    ਬਹੁਤ ਵਧੀਆ ਵੀਡਿਓ ਆ ਵਾਈ ਜੀ ਨਾਇਸ਼ ਵਧੀਆ ਮੈਜਸ਼ ਦਿੱਤਾ ਆ 👍👍👌💯

  • @AmarjitSingh-rt2cz
    @AmarjitSingh-rt2cz Месяц назад +1

    Ankar sahib de naal asa hi hona bahut jald upar wala jarur sune ga ankar sahib di

  • @jarnailsingh4167
    @jarnailsingh4167 Год назад +2

    Good Massege

  • @NARINDERSINGH-cw4uk
    @NARINDERSINGH-cw4uk Год назад +2

    Good job veer ji

  • @souravbhatti6912
    @souravbhatti6912 Год назад +5

    Malouka gee thanks ma God bless you all

  • @jagjitsingh1513
    @jagjitsingh1513 Год назад +7

    satseri akal sarean veeran no WaheGuru mehar karna sab te good job veer ji 🙏👏👍🙌👌♥🙏👏

  • @balwinderkaur4062
    @balwinderkaur4062 Год назад

    Paterkar veer ne bhut vadia gal kiti a gbu ki bnuga es dunia da

  • @Singh-r5e
    @Singh-r5e Год назад +5

    Police waleya de shoes bhut top de aa😅

  • @darshansingh387
    @darshansingh387 Год назад +1

    Good massage

  • @parminderkaur8069
    @parminderkaur8069 Год назад +2

    ਵਾਹਿਗੁਰੂ

  • @PalveerDhillon98
    @PalveerDhillon98 Год назад +2

    ਮਲੁਕਾ ਜੀ ਸਪਾਹੀ ਤੋਂ ਡਰ

  • @karamjitsingh4170
    @karamjitsingh4170 Год назад +4

    Veera patarkar Bohut Asha karde ho

  • @GurdeepSingh-eq1wh
    @GurdeepSingh-eq1wh Год назад +2

    Bhut vadiya msg y g

  • @MajhEAALE147
    @MajhEAALE147 Год назад +2

    Good topic

  • @ArshdeepSingh-oh4qk
    @ArshdeepSingh-oh4qk Год назад +14

    ਹੰਕਾਰਿਆ ਸੋ ਮਾਰਿਆ। ਲਾਹਨਤਾਂ ਨੇ ਇਹਨਾਂ ਦੇ

  • @Beauty_queenGrewal00786
    @Beauty_queenGrewal00786 Год назад +11

    ਭਾਈ ਭਾਈ ਦਾ ਹੀ ਦੂਸਮਣ ਹੋਰ ਕੋਈ ਵੀ ਨੀ ਦੂਸਮਣ ਹੂੰਦਾ ਜਿੰਨਾ ਦੀ ਖਾਤਰ ਲੂਟ ਦੇ ਨੇ ਊਹ ਹੀ ਨਾ ਰਿਹਣ ਰੱਬਾ

  • @SurjeetSingh-eg8gi
    @SurjeetSingh-eg8gi Год назад

    Very good job

  • @pssandhu7942
    @pssandhu7942 Год назад +6

    ਰੌਲਾ ਇਗੋ ਦਾ ਵੀਰੋ
    ਉਏ ਕਮਲਿਆ ਤੇਰਾ ਭਰਾ ਸੀ
    ਜੇ ਤੂੰ ਉਸ ਨੂੰ ਕਹਿੰਦਾ ਕੇ ਕੋਈ ਗਲ ਨਹੀਂ ਵਡੇ ਵੀਰ ਤੂੰ ਲੈਲਾ 10ਮਰਲੇ ਤਾਂ ਉਸ ਦਾ ਦਿਲ ਵੀ ਨਰਮ ਪੈ ਜਾਣਾ ਸੀ ਹੋ ਸਕਦਾ ਸੀ ਕਿ ਉਹ ਤੈਨੂੰ ਕਹਿ ਦਿੰਦਾ ਕਿ ਨਹੀਂ ਤੂੰ ਆਪਣੀ ਸੰਭਾਲ ਲੈ

  • @Sahil-vk1me
    @Sahil-vk1me Год назад

    ਵਾਹਿਗੁਰੂ ਜੀ

  • @sanjeev8820
    @sanjeev8820 Год назад

    Hahahaha 🤣🤣🤣🤣 hahahaha vadiya kita

  • @KULWANTSINGH-kc2lu
    @KULWANTSINGH-kc2lu Год назад

    Wahiguru ji

  • @tarsematwal9217
    @tarsematwal9217 Год назад +11

    ਵਰਦੀ ਨਾਪ ਦੀ ਲੳ ਪਿਛਲੇ ਸਿਪਾਹੀ ਦੀ ਵਰਦੀ ਪੈਰਾਂ ਚ ਡਰਿਆ ਖੜਾ

  • @Beauty_queenGrewal00786
    @Beauty_queenGrewal00786 Год назад +46

    ਮੇਰੇ ਵੱਡੇ ਭਾਈ ਨੇ ਸਾਰੀ ਜਮੀਨ ਆਪ ਰੱਖ ਲਈ ਮੰਨੂ ਕੂਜ ਵੀ ਨੀ ਦੱਤਾ ਬੱਸ ਇਂਕ ਨਾ ਹੀ ਹੈ ਮੈ ਜੱਟ ਹਾ🥺🥺🥺🥺🥺😭😭😭😭😭😭😭🥺🥺🥺🥺ਸਰਕਾਰ ਵੱਲੋ ਵੀ ਕੋਈ ਵੀ ਸਹੂਲਤ ਨਹੀ ਸਰਕਾਰ ਵੀ ਕੈਹ ਦੰਦੀ ਤੂਸੀ ਜੱਟ ਹੋ

    • @avikaur-pk6ck
      @avikaur-pk6ck Год назад +2

      Sade nl v eda e hona

    • @user-lx2gw3fo5w
      @user-lx2gw3fo5w Год назад +3

      Tahi kehna pehla he takseem kra leya kro jmin di Fer sode kol he rhuge Jina mrji jor laye jabe koi v hove bas aabde na takseem kra lao jmin sode na hove na hove
      Bas jmin te kabza soda Hona chida

    • @simarpreetkaur9123
      @simarpreetkaur9123 Год назад

      Eda v ho janda??sada bapu vseeat nhi kra k giya mr giya. Dooje bhra buhat tej ne. Kitte sade nal ta nhi eda hoju 🤔

    • @user-lx2gw3fo5w
      @user-lx2gw3fo5w Год назад +1

      @@simarpreetkaur9123 jehdi jmin te soda Hak aa jehdi jmin sode kabza vich aa
      Tuse us te takseem kra lao
      Fer o jmin sode kol he rhuge koi dar nhi aa nhi Tera chacha g kabza Kar sakde aa
      Je takseem kra laoge Fer koi kush ni Kar sakda

    • @user-lx2gw3fo5w
      @user-lx2gw3fo5w Год назад

      @@simarpreetkaur9123 g hun tuse jehdi jmin ba rhe o sode kabza vich aa jdo soda sanja khata peya ta Fer dar he aa sode jmin ja sakde aa jdo o lalchi aa fer o sonu madi jmin de sakde aa sode to changi jmin le ke
      Ja ho sakda na dain puri jmin sonu
      Es laye takseem jruri aa kra lao fer koi dar nhi
      Hun jehdi jmin sode kol aa o jmin sare aa de na te pai aa kle sode nhi sab de na sode jmin kyo ki sanja khata peya soda
      Fer sode to kabza leya ja sakda sonu hor kita aabde mrji nal jmin shad sakde aa o
      Tuse aabde mrji nal nhi rakh sakde kyo ki ona di mrji chal sakde aa
      Hun jehdi jmin sode kol aa us te takseem kra lao sode rhuge aabde kabza vich

  • @jawantjaswant7632
    @jawantjaswant7632 Год назад +1

    💐💐💐💐💐👏💐👏💐

  • @nishanmarmjeetkour.verygoo1903
    @nishanmarmjeetkour.verygoo1903 Год назад +6

    ਬਿਲਕੁਲ ਕਲਯੁੱਗ ਦੇ ਤੱਥਾਂ ਤੋਂ ਪਰਦਾ ਚੱਕਦੀ। ਤਹਾਡੀ ਇਹ ਸਟੋਰੀ। ਕਿਆ ਬਾਤ ਐ ਅਸਲ ਹਕੀਕਤ ਵਿੱਚ ਵੀ ਲੋਕ ਇਹੀ ਕੁਝ ਕਰ ਰਹੇ ਨੇ। ਪੈਸੇ ਨੇ ਖੂਨ ਚਿੱਟੇ ਕਰਤੇ ਅੱਖਾਂ ਅੰਨ੍ਹੀਆਂ। ਕਰਤੀਆ।ਕੁਝ ਵਿਚਾਰੋ ਭਰਾਵੋ ਪੈਸਾ ਮਿਲ ਜਾਂਦਾ ਹੈ। ਬੰਦਾ ਕਦੇ ਨਹੀਂ ਮਿਲਦਾ।।

  • @rajghuman7293
    @rajghuman7293 Год назад +2

    Waheguru ji 🙏🏾

  • @surjanbuttar1499
    @surjanbuttar1499 Год назад

    Bahut vadiya movie banado pattar kar Saab 🔥🔥🔥🔥

  • @sukhveersinghbajjaona3017
    @sukhveersinghbajjaona3017 Год назад +1

    Nic

  • @navjotbhullar7998
    @navjotbhullar7998 Год назад +2

    Sade nal vi ada hoya par baccha hunda reha waheguru ji di kirpa nal

  • @surjanbuttar1499
    @surjanbuttar1499 Год назад

    Vadiya guide line movie lokan vaste...tusi ish tra pesh karde ho jis tarah sachi ghatna hove.

  • @gurnoorsingh8881
    @gurnoorsingh8881 6 минут назад

    X😊

  • @USARandhawa
    @USARandhawa Год назад +2

    Good ji 👍

  • @kiranjotdhillon2961
    @kiranjotdhillon2961 Год назад +3

    So sad

  • @sukhjinderdhaliwal1739
    @sukhjinderdhaliwal1739 Год назад

    Ho my god😱😱

  • @gurwindersinghghuman5804
    @gurwindersinghghuman5804 Год назад +2

    pules molajm de gll Sahi aa g, sade reshte dara de traly de tehlo de kaa oog ke vecho de lagg geaa

  • @kulbirsingh5092
    @kulbirsingh5092 Год назад

    APPNE BHAI BHAI HI HOTE HAI PAISA JAMEEN DI KOI OKAT NAHI .EKTA HONI CHAHIEA SAB BHARABA VICH.

  • @AmarjitSingh-eq3rl
    @AmarjitSingh-eq3rl Месяц назад

    ਲੋਕਾ ਦੇ ਕਮੇਂਟ ਲੈਣ ਲਈ ਕੀ ਕੀ ਨਾਟਕ ਕਰਦੇ ਹਨ ਕਮੇਂਟ ਹਾਸਲ ਕਰਨਾ ਵੀ ਬਹੁਤ ਔਖਾ ਹੋ ਗਿਆ ਹੈ

  • @FarhanAli-sd7mi
    @FarhanAli-sd7mi Год назад

    Na mane duniya se lena nahin hun radhe man bhajan

  • @ravinderkaur3905
    @ravinderkaur3905 Год назад

    Pind kehra he bhai jithe eh ghtna hoi he

  • @SurjeetSingh-lj7fb
    @SurjeetSingh-lj7fb Год назад +1

    Aap ke pass Asli kaha se Aa giya

  • @sekhwanteam9366
    @sekhwanteam9366 Год назад

    So.sad

  • @7veer22
    @7veer22 Год назад

    ਜੱਟ ਦੀ ਕਰਤੂਤ,

  • @sandhupreetvlogs
    @sandhupreetvlogs Год назад +1

    ਪੁਲਿਸ ਕਦੋ ਤੋ ਸਪੋਰਟਸ ਬੂਟ ਪਾਉਣ ਲੱਗ ਪਈ

    • @jaswindersinghdhab9085
      @jaswindersinghdhab9085 Год назад +1

      ਕਈ ਵਾਰ ਭੱਜਣਾ ਪੈਂਦਾ ਹੁਣ ਤਾਂ ਵਰਤਣ ਲੱਗ ਪਈ

  • @gurnoorsingh8881
    @gurnoorsingh8881 6 минут назад

    X3 , 00😂😂😂😂

  • @KuldeepKaur-dy2xz
    @KuldeepKaur-dy2xz Год назад

    ਆਜ।ਕਾਲ।ਬੰਦੇ। ਦਾ।ਪਿਆਰ। ਰਿਹਾ। ਪੈਸੇ। ਨਾਲ। ਪਿਆਰ। ਪੈਸੇ। ਲੋਕ। ਮਰਵਾਤਾ।ਨਾਲੇ।ਚੰਗਾ।ਭੱਲਾ। ਪਤਾ।ਪੈਸੇ। ਨਾਲ। ਜਾਣਾ।ਲੋਕਾਂ। ਖਰਚੇ।ਜਿਆਦਾ। ਵਦਾ।ਲੲਏ।ਆਮਦਨ।ਘਟ।❤🎉❤🎉❤🎉😢ਜਿਨ੍ਹਾਂ। ਪੈਸੇ। ਉਨੀ।ਭੁੱਖ। ਵਧ।ਗੲਈ

  • @SatpalSatpal-tr7wf
    @SatpalSatpal-tr7wf Месяц назад

    Sarkar vahi jande jatt

  • @surjitsohi8339
    @surjitsohi8339 Год назад +1

    Whaguru kes tre sada lok ne

  • @rimpykaur7250
    @rimpykaur7250 Год назад +2

    Pta ni ki hoya loka nu .kyu nii samjh de lok 😔😔

  • @baljitkaur9444
    @baljitkaur9444 Год назад +2

    PRE MRO, MAI SACH SMJH K SWER TON VEKHN DEE HIMMT NHI KR RAHI C

  • @sukhbirsingh9212
    @sukhbirsingh9212 Год назад

    Sade v 8 kille ehda hi gye 😢😢😢te aaj Sade kolo ghr bi nhi😢

  • @nehasahota6325
    @nehasahota6325 Год назад

    😭😭😭😭😭😭😭😭

  • @Kashmirsingh-zg2js
    @Kashmirsingh-zg2js Год назад +1

    V

  • @sushilralmill6216
    @sushilralmill6216 Год назад

    Video vadhia hai par vadhe bhravan nu hamesha galat dikhaya janda.

  • @gillsurjit5677
    @gillsurjit5677 Год назад

    10 ਕਿੱਲੇ ਵੀ ਿ ੲਦੇ ਸੀ

  • @sanjeev8820
    @sanjeev8820 Год назад

    Manu aap banai lagdi aa video eh

  • @narindersinghnamha9448
    @narindersinghnamha9448 Год назад +1

    Bura Hal Aa

  • @harjinderpal6967
    @harjinderpal6967 Год назад

    Ansan kab samge ga kush nale nhai Jani jo sabe as dunai da ha khali hate jani ha

  • @RakeshKumar-sk3js
    @RakeshKumar-sk3js Год назад +1

    Jine AA video banai unhe bachya nahi .kon si

  • @hardialsingh1
    @hardialsingh1 5 месяцев назад

    Sir te naal kookda c vadde de ser te !

  • @sukhwinderkaur9311
    @sukhwinderkaur9311 Год назад

    Ah natk ha ja schai kehda pindd ha

  • @JagtarSingh-fv8tw
    @JagtarSingh-fv8tw Год назад

    ਲੋਕ ਨਹੀਂ ਸਮਝਦੇ

  • @amandeep5578
    @amandeep5578 Год назад

    Police wale bhut ghant hai

  • @RohitRai-dj4rq
    @RohitRai-dj4rq Год назад

    Bai a hoiya aw k video he bnai aw

  • @amanpetscare876
    @amanpetscare876 Год назад

    Good drama acting

  • @PalveerDhillon98
    @PalveerDhillon98 Год назад

    ਥਾਣੇ ਦਾਰ ਨੂੰ ਕੈਦੋ ਪਰੇ ਹੋਜਾ

  • @mr.pipatt6026
    @mr.pipatt6026 Год назад +1

    ਅੌਖਾ ਜਨਤਾਂ ਦਾ

  • @surjanbuttar1499
    @surjanbuttar1499 Год назад

    Passport Vali kuri vala pattar kar Saab

  • @BabalSidhu-xf6ow
    @BabalSidhu-xf6ow 4 месяца назад

    Keede pahenge gi isde

  • @baldevsingh4324
    @baldevsingh4324 Год назад +1

    Waheguru ji

  • @hardeepsingh2526
    @hardeepsingh2526 Год назад

    Yee oh gll tan dsoogaa ....bolda hli bi minti chounda....

  • @shakutalasharma4258
    @shakutalasharma4258 Год назад +1

    Bhra kol je do marle jyata ho ve ki hoeya

  • @nickbanwait6041
    @nickbanwait6041 Год назад +1

    ਇਹ ਸੱਚ ਆ ਕੇ koi ਫਿਲਮ ਦਾ scene ਆ

    • @kaur66
      @kaur66 Год назад

      Message dita reel bna k

  • @rimpykaur7250
    @rimpykaur7250 Год назад +1

    Bhot galt gal aa

  • @naseemmohammadtaj5076
    @naseemmohammadtaj5076 Год назад +1

    Jeda kol gir bonon nu be gaja ne haige ho ke Karan

  • @sanghasanghagurvir9990
    @sanghasanghagurvir9990 Год назад

    Ekk dunia chhad guys duja jail vich kurhi iss Di vi kush lagdi ja

  • @user-lx2gw3fo5w
    @user-lx2gw3fo5w Год назад

    Mera father sahab barge 3 bro aa 150 kila jmin aa
    Par sade kol 40 kila aa
    10 kila jmin sanu dete nhi
    Par asi Fer v ona nalo kita jyada sokhe aa ona ne jmin sale krti 5 kila karza krke
    Te asi Fer bi sokhe aa
    10 kila jmin hor odi aa sanu
    Par denda nhi beba bapu g da hesa rakhiya ona ne

  • @baldevbhullar2394
    @baldevbhullar2394 Год назад +1

    Bs

  • @gurjantlitt9908
    @gurjantlitt9908 Год назад +1

    Bhayi da par ta dakh laho hele jande aa par ode nale oh magar jado hal de hunda ho hal par khara c oh gor nall dakho

    • @jaswindersinghdhab9085
      @jaswindersinghdhab9085 Год назад

      ਪੈਰ ਟਰੈਕਟਰ ਦੀ ਧਮਕ ਨਾਲ ਹਿੱਲ ਰਹੇ ਨੇ ਮਰੇ ਬੰਦੇ ਦੇ ਪੈਰ ਕਿਵੇਂ ਹਿਲਣਗੇ

  • @satpalsinghvirk5827
    @satpalsinghvirk5827 Год назад +1

    Lahnat hai

  • @BalwindersinghKamboj-jk9zv
    @BalwindersinghKamboj-jk9zv 5 месяцев назад

    10kile nal bhukh nahi nikal e 10marle nall bhukh nikal jayega

  • @BaljeetSingh-mt5im
    @BaljeetSingh-mt5im Год назад +1

    Glti ik di ni, dono hi glt ne

  • @Mani-nl2gt
    @Mani-nl2gt 4 месяца назад

    Para para hi hundy a prawa di koi jga ni ky skdy

  • @MandeepSingh-gn9wn
    @MandeepSingh-gn9wn Год назад +2

    Kam te theek e kita kyu mai v eh chizza dekh chukka Jo pind de mohat var hunde aa o e gal ni mukkan dinde sadde pind v do char gadnde aande haige jis din mar gye fer sadda pind sokha

  • @sandeepsinghmanmangat
    @sandeepsinghmanmangat Год назад +1

    Ek mr gya duja Umer bhr jail..ch...

  • @gsgaming647
    @gsgaming647 Год назад +1

    Scripted 😂😂😂😂😂

  • @hardeepsingh2526
    @hardeepsingh2526 Год назад

    Oh prawa gll klli jmeen do vi nhi Jo bnde ne keha....roj daaru pi k Lalkare marda si....smblna te chahida da aa.....par Kyi boht mada krde aa.....jmeen bi khoni ....te mada vi krna hor

  • @shindasingh9386
    @shindasingh9386 Год назад +2

    My dear 💕 brother 🙏 ji aap ji ne bahut vadhiya te ik aache tarike nal biyan kita. Wife di death ho gai. Ih bhara mar gaya. Baki bachiya ki duniya te. Beti di marriage hoi hai. Hun ki bachiya. Das marle da rola si. Hun kar lo saber. Duniya hun khatam hai. Koi hal nahi. Waheguru ji sab pariwara nu mat bakhse. Dekh lena hun ki hal howega.

  • @hardialsingh1
    @hardialsingh1 5 месяцев назад

    Marn vale da koi kasoor ! nhi vadda bhra zid kar k chore noo mazboor Kar riha c oksa riha c ! Badkismati !

  • @preetwaliapreet3865
    @preetwaliapreet3865 Год назад

    Ehna da dhid ni bhrda y apni nl v ni rajde ehna da jor chale eh sadkan te v beez den

  • @jaskarndhanoa5760
    @jaskarndhanoa5760 Год назад +1

    Sade v moter na kra li mere jetth ne koi gal ni sabar rakhya nal kuj ni jana