ਅੰਬਾਨੀਆਂ ਦੇ ਗੋਦਾਮਾਂ ਅੱਗੇ ਲੱਗੀਆਂ ਸੀ ਕਣਕ ਦੀਆਂ ਟਰਾਲੀਆਂ ਦੀਆਂ ਲਾਈਨਾਂ |ਮੋਗੇ ਵਾਲੇ ਗੋਦਾਮ ਦਾ ਹਾਲ਼ ਵੀ ਦੇਖ ਲਵੋ

Поделиться
HTML-код
  • Опубликовано: 2 дек 2024

Комментарии • 132

  • @kuljitkaursohal7889
    @kuljitkaursohal7889 3 года назад +44

    ਖੁਸ਼ੀ ਹੋਈ ਲੋਕਾਂ ਵਿਚ ਥੋੜੀ ਬਹੁਤੀ ਅਣਖ ਹੈ ਅਜੇ ਵੀ

  • @h.s.dhaliwal1826
    @h.s.dhaliwal1826 3 года назад +24

    ਉਹ ਬਾਈ ਪੰਜਾਬ ਦਾ ਦੁਸ਼ਮਣ ਹੋ ਸਕਦੇ

  • @manjitsingh6186
    @manjitsingh6186 3 года назад +3

    ਞਧਾਈਆ ਉਪਰਾਲਾ ਕੀਤਾ ਹੈ ਞੀਰ ਜੀ

  • @RajinderKumar-td5ty
    @RajinderKumar-td5ty 3 года назад +3

    किसान एकता जिंदाबाद रहेगा तो किसान आंदोलन कामयाब होगा

  • @sahibsingh3837
    @sahibsingh3837 3 года назад +1

    ਬਹੁਤ ਬਹੁਤ ਖੁਸ਼ੀ ਹੋ ਰਹੀ ਹੈ ਤੇ ਹੌਂਸਲਾ ਮਿਲ ਰਿਹਾ ਹੈ ਤੁਹਾਡੀ ਵਿਡਿਉ ਵੇਖ ਕੇ

  • @jattzimidar3373
    @jattzimidar3373 3 года назад +1

    Kisan majdur akta jidabad

  • @pb06wale31
    @pb06wale31 3 года назад +14

    ਵੀਰੇ ਉਹ ਵਿਡਿਉ ਹਰਿਆਣਾ ਦੀ ਸੀ ਫੇਕ ਕਿਦਾ ਹੋ ਗਈ ਆ ਸੀਜਨ ਦੀ ਸੀ ਪੰਜਾਬ ਦੀ ਨਹੀ ਸੀ ਹਰਿਆਣੇ ਦਾ ਸੱਚ ਦਿਖਾਆ ਸੀ ਵੀਰ ਨੇ

  • @official0056
    @official0056 3 года назад +42

    ਪੰਜਾਬੀਓ ਅਾੳੁਣ ਵਾਲੇ ਸਮੇ ਵਿਚ ਵੀ ੲੇਕਤਾ ਬਣਾ ਕੇ ਰੱਖਿਓ...ਅਜਿਹੇ ਗੁਦਾਮ ਵੀ ਨਾ ਬਣਨ ਦਿਓ......

    • @luckytw9641
      @luckytw9641 3 года назад

      🙏🙏🙏🙏🙏❤️❤️❤️

  • @satinderkaur8353
    @satinderkaur8353 3 года назад

    Kisan. Ekta. Jindabad

  • @JasbirSingh-mw1vr
    @JasbirSingh-mw1vr 3 года назад +35

    ਬਾਈ ਜੀ ਅਸੀਂ ਅਫਵਾਹ ਫੈਲਾ ਕੇ ਖੁਸ਼ ਹੋ ਜਾਂਦੇ ਹਾਂ।
    ਇਕ ਵੀਡੀਓ ਟਰੱਕ ਵਾਲੇ ਵੀਰ ਨੇ ਬਣਾਈ ਸੀ। ਜੋ ਕਿ ਪਾਣੀਪਤ ਦੇ ਸਾਈਲੋ ਦੀ ਦਸ ਰਿਹਾ ਹੈ। ਉਸਨੂੰ ਵੀ ਚਾਹੀਦਾ ਹੈ ਕਿ ਅਜਿਹਾ ਨਾ ਕਰੇ।

    • @GurvinderSingh-sv5jc
      @GurvinderSingh-sv5jc 3 года назад +1

      हरियाणा दे कुरूक्षेत्र तो पेहवा रोड ते अडानी दा साईलो है ते चार पंज मंडीया नु बारदाना नही दिता ते किसान ओथे फसल बेच रहे ने।

  • @baldevsinghbrar4335
    @baldevsinghbrar4335 3 года назад +10

    ਉਹ ਵੀਡੀਓ ਕੈਥਲ ਦੀ ਹਰਿਆਣੇ ਦੀ ਹੈ ਮੋਗੇ ਬਿਲਕੁੱਲ ਬੰਦ ਹੈ

  • @jaswinderkaurdhillon6832
    @jaswinderkaurdhillon6832 3 года назад

    Kissan Ekta JINDABAAD

  • @GurlalSingh-le2vh
    @GurlalSingh-le2vh 3 года назад +31

    ਬਾੲੀ ਜੀ ਪਹਿਲੇ ਦਿਨ ਹੀ ਪਤਾ ਲੱਗ ਿਗਅਾ ਸੀ ਫੇਕ ਵੀਡੀੳੁ ਅਾ

  • @singhamarjit3995
    @singhamarjit3995 3 года назад

    ਜੋ ਮਰਜੀ ਕਰ ਲਵੋ ਕਿਸਾਨ ਇਨਾਂ ਸੈੱਲੋ ਬਾਰੇ ਕੁੱਝ ਨਹੀਂ ਕਰ ਸਕਦੇ ਇਨ੍ਹਾਂ ਨੇ ਝੋਨਾ ਜਾਂ ਕਣਕ ਤਾਂ ਖਰੀਦ ਹੀ ਲੈਣੀ ਹੈ ਕਿਉਕਿ ਜਦੋਂ ਤੱਕ ਸਟੇਟ ਦੀ ਤੇ ਸੈਂਟਰ ਸਰਕਾਰ ਇਨਾਂ ਨਾਲ ਮਿਲੀ ਹੋਈ ਹੈ ਇਹਨਾਂ ਨੇ ਸਿੱਧੇ ਜਾਂ ਅਸਿੱਧੇ ਤੌਰ ਖ਼ਰੀਦ ਕਰ ਹੀ ਲੈਣੀ ਹੈ ਇਨਾਂ ਕਿਸਾਨਾਂ ਵਿੱਚ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਲੋਕ ਵੀ ਸ਼ਾਮਲ ਹਨ i

  • @Sandhu-ep9ti
    @Sandhu-ep9ti 3 года назад

    Thanks veer ji app ji ne sach dikhaeiya

  • @jaswindermonika6425
    @jaswindermonika6425 3 года назад +3

    Thanks a lot for this information

  • @arnavmannamavmann
    @arnavmannamavmann 3 года назад

    Kisan majdoor ekta jindavad

  • @rocckks8605
    @rocckks8605 3 года назад

    Kisaan Majdoor Ektaa Zindabaad

  • @navjotkaur209
    @navjotkaur209 3 года назад +7

    ਹਰਿਆਣਾ ਦੀ ਵੀ ਪਿਛਲੇ ਸਾਲ ਦੀ ਹੈ।

  • @harbanslalbadhan7843
    @harbanslalbadhan7843 3 года назад

    *ਅੰਡਾਨੀ, ਅੰਬਾਨੀ, ਵਿਰਲਾ, ਰਾਜਾ, ਬਾਦਲ, ਪੰਤਜਲੀ ਆਦਿ ਆਦਿ ਆਦਿ ਦੀ ਚਲ-ਅੱਚਲ ਜਾਇਦਾਦ ਰਾਜ ਅਧੀਨ ਹੋਣੀ ਚਾਹੀਦੀ ਹੈ ਕਿਉਂਕਿ ਇਹ ਸੰਪਤੀ ਰਾਜ ਦਾ ਸਰਮਾਇਆ ਹੈ।*

  • @Rehan_syama
    @Rehan_syama 3 года назад

    Kisan mjudar ekta zindabad

  • @sandhu31wala
    @sandhu31wala 3 года назад +9

    ਏਹੋ ਜਿਹੇ ਬੰਦਿਆਂ ਦੇ ਤਾ ਗੋਲੀ ਮਾਰੀ ਜਾਵੇ ਜੋ ਭੜਕਾਉ ਗਲਾਂ ਕਰਦੇ ਨੇ
    ਕਿਸਾਨ ਯੂਨੀਅਨ ਏਕਤਾ ਜਿੰਦਾ ਬਾਦ ਮਾਨਸਾ

    • @baljinderbuby6298
      @baljinderbuby6298 3 года назад +2

      Bilkul ji o Banda Eda galan krda c .jive pehlan sarkar krdi c.kisan aa khande kisan o khande.o Banda kisan nu badnam krde.sarkar d boli bolde

    • @baljinderbuby6298
      @baljinderbuby6298 3 года назад +2

      A lok.kisan da bura.sochde.ena deiyan galan vich Na ao kisan da sath.deo

    • @entertainingassn.9949
      @entertainingassn.9949 3 года назад +1

      Kisaan majdoor ekta jindabaad

    • @Gurri_Grewal
      @Gurri_Grewal 3 года назад +1

      @@baljinderbuby6298 Bai oh vedio b shi c oh haryana lethal de godam di c

    • @Gurri_Grewal
      @Gurri_Grewal 3 года назад +1

      @@baljinderbuby6298 ah b dekhlo vr ruclips.net/video/9nZ2Xpvn2V8/видео.html

  • @entertainingassn.9949
    @entertainingassn.9949 3 года назад

    Kisaan majdoor ekta jindabaad

  • @GurwinderSingh-oo9lb
    @GurwinderSingh-oo9lb 3 года назад

    Kissan Ekta Jindabad

  • @singhsaabsingh8961
    @singhsaabsingh8961 3 года назад

    Kisan mazdur ektaa jinda bad

  • @manjotdhillon3364
    @manjotdhillon3364 3 года назад

    #kisanektazindabad

  • @sukhjindersingh1675
    @sukhjindersingh1675 3 года назад

    ਵਧੀਆ ਵੀਰ ਜੀ

  • @sahibsinghgill3192
    @sahibsinghgill3192 3 года назад

    Kisan majdoor akita jindabad

  • @RajinderSingh-tv6vf
    @RajinderSingh-tv6vf 3 года назад

    Jai jawan jai kissan. Kissan majdoor ekta jindabad. I love my India 🇮🇳

  • @BhupinderSingh-oo8nx
    @BhupinderSingh-oo8nx 3 года назад +2

    ਬਾਈ ਉਹ ਵੀਡੀਓ ਸੱਚੀ ਆ ਪਰ ਹੈ ਹਰਿਆਣਾ ਦੀ ਡਾਂਡ ਤੋਂ ਕੈਥੱਲ ਰੋਡ ਤੇ ਸੈਲੋ ਆ 🙏🙏

  • @JS9h
    @JS9h 3 года назад +7

    ਬਾਈ ਜੀ ਉਹ ਵੀਡਿਓ ਹਰਿਆਣੇ ਦੀ ਆ,ਪੰਜਾਬ ਨਾਲ ਤਾਂ ਤੂੰ ਜੋੜ ਰਿਹਾ.....

  • @jatindersingh802
    @jatindersingh802 3 года назад

    Jai jawan jai kisan

  • @bainskumar97
    @bainskumar97 3 года назад

    Good job veer ji

  • @gopibhaubhusria8824
    @gopibhaubhusria8824 3 года назад

    2 ਦਿਨ ਪਹਿਲਾਂ ਮੈਂ ਮੋਗੇ ਗਿਆ ਸੀ ਨਾਲ ਪਿੰਡ ਦੱਦਾਹੂਰ ਮੈਂ ਦੇਖਿਆ ਸੀ ਐਡਾਨਿਆ ਦਾ ਗੋਦਾਮ ਬਿਲ ਕੁਲ ਖਾਲੀ ਪਿਆ ਸੀ koi tractor ਟਰਾਲੀ ਨੀ ਸੀ

  • @raavisharma3021
    @raavisharma3021 3 года назад

    Veer ji, hmesha dat ke rho.

  • @gurjitsingh2325
    @gurjitsingh2325 3 года назад

    ਪਹਿਲਾ ਉਸ ਬੰਦਾ ਨੇ ਮੋਗਾ ਦਾ ਨਾਮ ਹੀ ਨਹੀਂ ਲਿਆ ਉਹ ਤਾਂ ਹਰਿਆਣਾ ਵਿੱਚ ਅੰਬਾਨੀ , ਅਡਾਨੀ ਦੇ ਗੋਦਾਮ ਅੱਗੇ ਖੜੀਆਂ ਟਰਾਲੀਆ ਦੇਖਦਾ ਸੀ

  • @jasveerkhokhar9846
    @jasveerkhokhar9846 3 года назад

    Good y☝🌾☝🌾☝

  • @BhupinderSingh-xb4hl
    @BhupinderSingh-xb4hl 3 года назад

    Good 🌾🌾🙏🙏👍🌏🌏

  • @khalsaji9454
    @khalsaji9454 3 года назад +4

    Kuch log andolan nu khrab krna chunde ne veer

  • @jeetguri7559
    @jeetguri7559 3 года назад

    Right information den lai dhanbad veere

  • @karamjitkaur8001
    @karamjitkaur8001 3 года назад

    God bless you vero

  • @karnabrar5134
    @karnabrar5134 3 года назад

    Varry good veer g

  • @nirvairsingh1570
    @nirvairsingh1570 3 года назад +1

    ਬਾਈ ਮੈ ਵੀ ਓਹ ਵੀਡੀਓ ਦੇਖੀ ਸੀ ਓਹ ਮੋਦੀ ਦਾ ਬੰਦਾ ਸੀ ਬੇਹਰੁਪੀਆ

  • @sukhasingh5145
    @sukhasingh5145 3 года назад

    Good bro

  • @GurpreetSingh-vp7yw
    @GurpreetSingh-vp7yw 3 года назад +1

    ਨਹੀਂ ਵੀਰ ਓ ਵੀਡਿਓ ਪੰਜਾਬ ਦਾ ਨਹੀਂ ਹਰਿਆਣੇ ਸੀ

  • @GurjantSingh-he6yy
    @GurjantSingh-he6yy 3 года назад +9

    ਉਹ ਹਰਿਆਣੇ ਦੀ ਵੀਡੀਓ ਆ ਬਾਈ

    • @gurjitsingh2325
      @gurjitsingh2325 3 года назад

      ਬਾਈ ਜੀ ਪਤਾ ਇਨ੍ਹਾਂ ਨੂੰ ਵੀ ਹੈ ਕਿ ਵੀਡੀਓ ਹਰਿਆਣਾ ਦੀ ਹੈ ਇਹ ਲੋਕਾਂ ਨੂੰ ਆਪ ਦੱਸ ਦੇ ਨੇ ਕਿ ਮੋਗਾ ਵਿੱਚ ਵੀ ਅੰਬਾਨੀ ਤੇ ਅਡਾਨੀ ਦੇ ਗੋਦਾਮਾਂ ਨੇ

  • @manmohitsingh4909
    @manmohitsingh4909 3 года назад

    Kissan ekta jindabaad

  • @balrajsingh3392
    @balrajsingh3392 3 года назад +3

    Waheguru chardi kla ch rakhe sare kissan veeran nu 🙏🙏🙏

  • @gurlalsinghvirkvirk877
    @gurlalsinghvirkvirk877 3 года назад +4

    Veera o haryana d video a veer and o sacchi gal a veer Haryana wich 🙏🙏🙏🙏

  • @farmerlife7099
    @farmerlife7099 3 года назад +8

    ਵੀਰ ਜੀ ਪਹਿਲਾਂ ਚੈਕ ਕਰੋ ਉਸ ਵੀਰ ਨੇ ਹਰਿਆਣਾ ਦੀ ਵੀਡੀਓ ਪਾਈ ਆ ਐਵੈ ਲੰਡੂ ਜੇ ਮੋਬਾਇਲ ਚੁੱਕ ਕੇ ਲਾਈਵ ਹੋ ਜਾਂਦੇ ਹੋ

    • @gurjitsingh2325
      @gurjitsingh2325 3 года назад

      ਸਹੀ ਗੱਲ ਵੀਰ ਜੀ ਹਰੇਕ ਹੀ ਫੋਨ ਚੱਕ ਵੀਡੀਓ ਬਣਾ ਲੱਗਾ ਜਾਂਦਾ ।

  • @jaswindersingh-qr3ox
    @jaswindersingh-qr3ox 3 года назад +1

    Kathl vich kh rha c haryana vich

  • @sidhusidhu1750
    @sidhusidhu1750 3 года назад

    Nice bro

  • @nst9760
    @nst9760 3 года назад

    ਬਾਈ ਜੀ ਓਹ ਵੀਡਿਓ ਹਰਿਆਣਾ ਦੀ ਸੀ ਪੰਜਾਬ ਦੀ ਨਹੀਂ ਸੀ

  • @liveandletlive4422
    @liveandletlive4422 3 года назад

    ॐ☪︎卐✝︎☬kisan majdoor ekta zindabad Delhi morcha zindabad.

  • @mukhwindersingh9136
    @mukhwindersingh9136 3 года назад

    👍👍👍👍👍👍👍

  • @jagsirsingh304
    @jagsirsingh304 3 года назад +1

    Kaithal di video aa veero oho

  • @brarsaab8849
    @brarsaab8849 3 года назад

    Right bai Good job

  • @sab__-hv5sb
    @sab__-hv5sb 3 года назад

    Ena corporate ghraanea nu barbaad krna ta pure desi bnna pau. Jai hind

  • @SatinderSingh1
    @SatinderSingh1 3 года назад

    Kissan Majdoor Ekta Zindabad✊✊

  • @Karan-ro4qq
    @Karan-ro4qq 3 года назад

    Kaithal ch a trolly anaj vali Punjab vich ni

  • @GurpreetSingh-zk1ks
    @GurpreetSingh-zk1ks 3 года назад +3

    Pichle saal di ni h veerji mere to 10 km door h sirf dhand 5 km lmian lene lgiaa ne sachi gl h es saal di video h g ohh

  • @AmarjeetSingh-ed5vg
    @AmarjeetSingh-ed5vg 3 года назад +1

    ਹਰਿਆਣੇ ਦੀ ਹੈ ਵਿਰੇ

  • @pargatsinghpargat8861
    @pargatsinghpargat8861 3 года назад

    Haryan di khabar a veer ji

  • @SatnamSingh-wd3vl
    @SatnamSingh-wd3vl 3 года назад

    ਹਰਿਆਣੇ de ਵੀਡੀਉ ਵਾਂ bro oh

  • @ਜੀਜਾਜੀ-ਣ3ਧ
    @ਜੀਜਾਜੀ-ਣ3ਧ 3 года назад

    ਮੇਰਾ ਘਰ ਨਾਲ ਈ ਆ ਕੋਈ ਟਰਾਲੀ ਨੀ ਆਈ ਐਤਕੀ ਅੱਗੇ ਤਾ ਤਿਨ ਚਾਰ ਕਿਲੋਮੀਟਰ ਤੱਕ ਲਾਇਨਾ ਲਗ ਜਾਦੀਆ ਸੀ

  • @luckychawla1192
    @luckychawla1192 3 года назад +1

    ਹਰਿਆਣਾ ਦੀ ਵੀਡੀਓ ਸੀ ਵੀਰ ਉਹ!ਆਪਣੇ ਪੰਜਾਬ ਦੀ ਨਹੀਂ ਸੀ!

  • @Babbumaan07_
    @Babbumaan07_ 3 года назад +1

    haryana di video aa oh

  • @GurpreetSingh-zk1ks
    @GurpreetSingh-zk1ks 3 года назад +1

    Sade area lage di video h veere oh Dhand district-kaithal Haryana di video ahh oh yr Punjab Di ni h ohh

  • @happyjatttv6619
    @happyjatttv6619 3 года назад

    ਓਹ video ਹਰਿਆਣੇ ਦੀ ਆ y

  • @ramandhaliwal4683
    @ramandhaliwal4683 3 года назад

    🙏🙏🙏

  • @satgursingh1044
    @satgursingh1044 3 года назад

    💪💪💪💪💪💪💪

  • @davinsandhu1433
    @davinsandhu1433 3 года назад

    I saw one video in which lots of tralli was standing in line in front of their store

  • @amnindersinghdhillon9448
    @amnindersinghdhillon9448 3 года назад +1

    ਵੀਰ ਜੀ ਉਹ ਵੀਡਿਓ ਹਰਿਆਣੇ ਦੀ ਸੀ

  • @SandeepSingh-ys2bn
    @SandeepSingh-ys2bn 3 года назад

    Moge bare ni kehnda c oho kainthal de bare kehnda c. Haryana di c oo vedio .

  • @hundalphotography2302
    @hundalphotography2302 3 года назад

    Paji oh video haryana di c ..bilkul sachi video a oh

  • @awesomebrothers3864
    @awesomebrothers3864 3 года назад

    Harayana di video a o bai

  • @mahinderchahal210
    @mahinderchahal210 3 года назад

    ੳੁਹ ਭਰਾਵਾਂ ਹਰਿਅਾਣੇ ਦੀ ਵਿਡੀੳੁ ਪਾੲੀ ਸੀ ਸਮਾਨ ਥੋੜਾ ਘੱਟ ਖਾ ਲਿਅਾ ਕਰੋ ਗੱਲ ਨੂੰ ਚੰਗੀ ਤਰਾ ਸੁਣ ਤੇ ਸਮਝ ਲਿਅਾ ਕਰੋ

  • @dharmindersingh-qg9hb
    @dharmindersingh-qg9hb 3 года назад

    Ethe nahi c y oh haryane di c

  • @kissankiawaz7763
    @kissankiawaz7763 3 года назад

    Haryana ke Kaithal ki video hai

  • @hlo-c8i
    @hlo-c8i Год назад

    ਬਾਈ ਜੀ ਹੁਣ ਝੋਨਾ ਕਣਕ ਬੀਜ ਕੇ 6 ਮਹੀਨੇ ਵਿਹਲੇ ਫਿਰਦੇ ਰਹਿੰਦੇ ਹੋ , ਕੋਈ ਹੋਰ ਕਾਰੋਬਾਰ ਵੀ ਕਰੋ ਨਾਲ। ਭਾਵੇਂ ਰੇਹੜੀ ਵੀ ਲਾ ਲਓ। ਨਹੀਂ ਤਾਂ ਹੁਣ ਤੁਸੀ ਧਰਨੇ ਲਈ ਜਾਂਦੇ ਅੱਗੋ ਤੁਹਾਡੇ ਬੱਚੇ ਲਾਉਣਗੇ। ਬਾਅਦ ਵਿਚ ਤੁਹਾਨੂੰ ਕਿਸੇ ਨੇ ਜੱਟ ਨਹੀਂ ਕਹਿਣਾ ਤੁਹਾਡਾ ਨਾਮ ਧਰਨੇ ਵਾਲਾ ਰੱਖ ਦੇਣਾ ਲੋਕਾਂ ਨੇ।

  • @navpreetsingh1968
    @navpreetsingh1968 3 года назад

    Oh Haryana Di aa.

  • @ramkrishan115
    @ramkrishan115 3 года назад

    Veer ji us Valo hariana da dasian gia c

  • @James-Prinsep
    @James-Prinsep 3 года назад

    Marhi gal aa video bnaoun waley di

  • @happymahal9281
    @happymahal9281 3 года назад

    ਹਰੇਆਨੇ ਦੀ ਵੀਡੀਉ ਸੀ ਪੰਜਾਬ ਦੀ ਨਹੀ

  • @navirangi09
    @navirangi09 3 года назад

    Bai oh video haryana di ya na ki punjab di....oh sayana byana bande ne kade nai keha ki video punjab di ya he was talking in haryanvi

  • @rashveer5092
    @rashveer5092 3 года назад +1

    Ikk jutt raho veero so that we may be able to get successful in this process 🙏

  • @sabigermany3342
    @sabigermany3342 3 года назад

    Oh bsi ne dassea ta c, haryana kathel, Punjab ni c

  • @VikramSingh-rl2ct
    @VikramSingh-rl2ct 3 года назад

    Oh video kaithal to kurukshetra jande hoye daand to pehla di hai

  • @NarinderSingh-zm9ej
    @NarinderSingh-zm9ej 3 года назад

    ਬਾਈ ਜੀ ਉਹ ਹਰਿਆਣਾ ਦੀ ਵੀਡੀਓ ਹੈ

  • @janpalpannu5771
    @janpalpannu5771 3 года назад

    Jaundea raho punjabiyo
    Kissan ekta jindabad
    O video haryane kurukshetra d h ...

  • @rdtkhokhar2113
    @rdtkhokhar2113 3 года назад

    Bai Ji jo video Haryana Dey lage

  • @parmindersingh71
    @parmindersingh71 3 года назад +5

    ਹਰਿਅਾਣੇ ਦੀ ਕਹਿ ਰਿਹਾ ਸੀ 22 ਜੀ ਵੀਡੀੳੁ ਜੋ ਅਈ ਸੀ

    • @jagpreetsingh3306
      @jagpreetsingh3306 3 года назад +2

      ha veer main vi dekhi si o video sachi a o haryana di video a es fuddu nu pata hi ni dikke da eh banda t.r.p lana chouda hai

  • @manjotsinghpunjab1287
    @manjotsinghpunjab1287 3 года назад

    Bannan hi ni c dena eh store ambania da

  • @simardeepkaursandhu9974
    @simardeepkaursandhu9974 3 года назад

    Punjab walle nahi aun dinde🙏🙏

  • @rizensandhu3315
    @rizensandhu3315 3 года назад

    oh bhai HR. di hai...

  • @fatehhistorical8319
    @fatehhistorical8319 3 года назад

    Channel wale hi likhi jade a

  • @balwindersinghsingh8510
    @balwindersinghsingh8510 3 года назад

    ਵੀਰ ਜੀ ਇਹ ਪਰੌਪੇਗੰਡਾ ਸੀ ਸਿਰਫ

  • @ranarai7108
    @ranarai7108 3 года назад

    By ajj oh video wala...milk v vehda c ..52 rs kg nu....kissan morche nu

  • @jindsingh5817
    @jindsingh5817 3 года назад +1

    ਖੋਤਿਓ ਜਿਸ ਬੰਦੇ ਨੇ ਵੀਡੀਓ ਪਾਈ ਸੀ ਪਹਿਲਾਂ ਉਸ ਨੂੰ ਤਾਂ ਮਿਲ ਲਓ ਕਿਹੜੇ ਗੁਦਾਮ ਦੀ ਆ ਮਾਲ ਘੱਟ ਖਾ ਲਿਆ ਕਰੋ ਪਹਿਲਾਂ ਪੜਤਾਲ ਕਰ ਲਿਆ ਕਰੋ ਕਿਸ ਨੇ ਵੀਡੀਓ ਪਾਈ ਸੀ ਕਿੱਥੇ ਦੀ ਸੀ

  • @navjotdrz6760
    @navjotdrz6760 3 года назад

    Veera oh Banda fake c Ik waar v gaddi Cho utraya kise nal gal ni kiti koi board no dekhaya ohne cylo da