It has been almost 50 years I have great memories of Simla and of summer festivals … looks different but anyhow thank you for refreshing old memories ❤❤love it best of luck for new tour❤❤❤
Satsriakal paji and your family wish your happy journey ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😂❤❤❤❤❤❤❤❤❤love you both of you wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru 🎉🌎
Eh sara punjab hi c shere punjab leh ladhak to le ke jaiselmer te kabul kdhar Afghanistan to delhi tak punjab c jihda tod tod Pakistan bna ta phr himacal chandigarh haryana bna ta punjab ik desh c jihda khalistan bnna c os tym
ਭੋਲਿਆ ਇਹ ਪੰਜਾਬ ਦਾ ਹੀ ਹਿੱਸਾ ਸੀ। ਪਟਿਆਲਾ ਰਿਆਸਤ ਦਾ ਹਿੱਸਾ ਸੀ । ਪੰਜਾਬ ਸਿਆਂ ਬਹੁਤ ਧੱਕਾ ਹੋਇਆ ਤੇਰੇ ਨਾਲ ਹੁਣ ਤੱਕ
ਵੀਰ ਵੰਡ ਤੋਂ ਪਹਿਲਾਂ ਸਾਰਾਂ ਪੰਜਾਬ ਹੀ ਹੁੰਦਾ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ਼ ਹੁੰਦਾ ਸੀ
Vir right said ❤
ਹਿਮਾਚਲ ਵਿੱਚ ਕਿਸੇ ਜਗ੍ਹਾ ਦਾ ਨਾਂ "ਤੱਤਾ ਪਾਣੀ" ਹੋਣਾ ਸਾਬਤ ਕਰਦਾ ਹੈ ਕਿ ਇਹ ਪੰਜਾਬੀ ਬੋਲਣ ਵਾਲ਼ੇ ਲੋਕਾਂ ਦਾ ਇਲਾਕਾ ਹੈ।
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤
ਆਪਣਾ ਖਿਆਲ ਰੱਖਣਾ ਜੀ,ਸੱਚੇ ਪਾਤਸ਼ਾਹ ਦੇਸਾਂ ਪਰਦੇਸਾਂ ਚ ਅੰਗ ਸੰਗ ਸਹਾਈ ਹੋਣ ਜੀ,
@@GurwinderSingh-zi4fd ਧੰਨਵਾਦ ਜੀ
@@WalkWithTurna tuhadi videos badhia hundi tucibreply b krde ho badhia gal a jo PUNJABI TRAVLE COUple kise da b reply ni krda
Very nice 👌 👍 vlog 👌 👍 WAHEGURU ji bless both of you ❤❤❤❤🎉🎉
It has been almost 50 years I have great memories of Simla and of summer festivals … looks different but anyhow thank you for refreshing old memories ❤❤love it best of luck for new tour❤❤❤
@@dg9358 🤗🙏
ਕੋਈ ਵੀ ਗੱਡੀ ਹੋਵੇ, ਹਮੇਸ਼ਾ ਰੋਡ ਤੋਂ ਪੂਰੀ ਉਤਾਰ ਕੇ ਹੀ ਖੜੀ
ਕਰੋ। Bro
@@BSMANN-pi1ek ਇੰਝ ਹੀ ਕਰਦੇ ਹਾਂ ਜੀ
ਸ਼ਿਮਲਾ ਦਿਖਾਕੇ ਸਾਡਾ ਹਨੀਮੂਨ ਯਾਦ ਕਰਾਤਾ ਭਰਾਵਾਂ 2007 ਵਾਲਾ ਉ ਦਿਨ ਨੀ ਭੁਲਦੇ ਤੀਆ ਵਾਗੂ ਲੰਘੇ ❤❤🥰🥰🥰🥰
Beautiful city shimla🎉🎉
ਪੰਗ ਬਹੁਤ ਸੋਹਣੀ ਲੱਗਦੀ ਆ ਬਾਈ ਜੀ
ਜਰੂਰ ਬਣਿਆ ਕਰੋ।
ਬਹੁਤ ਖੂਬਸੂਰਤ ਵਲੌਗ
Great videos . Best wishes from Canada🇨🇦
God bless you guys. Nice video Ji. ❤
Good video vaar ja
Good 👍
Very good khush raho ❤❤❤❤❤❤❤
ਬਹੁਤ ਵਧੀਆ ਵਲੋਗ ਆ ਜੀ♥️😊
ਤੁਹਾਡੇ ਨਾਲ ਅਸੀਂ ਵੀ ਟੂਰ ਦਾ ਨਜਾਰਾ ਲੈ ਰਹੇ ਹਾਂ
...ਬਹੁਤ ਵਧੀਆ ਵਲੌਗ
Wehaguru ji mehar karna good 🎉🎉🎉🎉🎉🎉🎉❤❤❤❤❤❤❤❤❤
NYC video
ਤੁਹਾਡੇ ਇੱਕ ਵਲੌਗ ਵਿੱਚ ਪਿੰਡ ਤਾਹਰਪੁਰ ਨੇੜੇ ਬੰਗਾ ਦਾ ਨਾਮ ਸੁਣਿਆ ਸੀ ਮੈਂ ਉਸ ਪਿੰਡ ਵੋਟਾਂ ਚ ਡਿਊਟੀ ਕਰਕੇ ਆਇਆ ਸੀ।ਬੜੀ ਸੇਵਾ ਕੀਤੀ ਸੀ ਤਾਹਰ ਪੁਰੀਆਂ ਨੇ
Very beautiful 🎉 God bless you 🙏
Very nice love your vlogs Resham Gill from vancouver Canada 🇨🇦
Satsriakal paji and your family wish your happy journey ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😂❤❤❤❤❤❤❤❤❤love you both of you wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru 🎉🌎
Bht wadiya❤❤❤❤❤
God bless 👍👍👍👍
Nice video keep it up 👍👍
V nice video pta ni kive video agi same Kal De tuhade pta ni kine epi dekh le Leh Ladakh tak
😊🙏
NYC vilog ❤
Very good vlog
Veri veri nic
ਬਾਹੋਤ,ਬਾਦੀਆ,ਹੈ,ਜੀ
ਅਮਰੀਕ ਵੀਰ.. ਮਨਪ੍ਰੀਤ ਭੈਣ ਜੀ ਸਤਿ ਸ੍ਰੀ ਅਕਾਲ 🙏🙏🙏🙏 ਜਵਾਬ ਜਵਾਬ ਜਰੂਰ ਦਿਓ ਜੀ
ਟੁਰਣਾ ਸਾਬ ਜੀ ਸਤਸ੍ਰੀਆਕਾਲ ਕਹਿਣਾ ਜੀ ❤❤❤😂🎉😢😮
@@maluksingh5489 ਸਤਿ ਸ੍ਰੀ ਅਕਾਲ ਜੀ
ਵੀਰੇ ਖਰਚਾ ਵੀ ਦੱਸਿਆ ਕਰੋ।
Good
Very Good
❤❤
California following u on your tour
👍
Hotel da rate v daseya kro thanks
First comment
22 church te post office, te British management building same as Murree both are settled by British
Safe journey bro
❤❤❤❤❤❤❤
sat shri akal bai ji
@@jatindersaini5034 ਸਤਿ ਸ੍ਰੀ ਅਕਾਲ ਜੀ
ਅਮਰੀਕ ਕੰਡਿਆਂ ਵਾਲੇ ਪੱਤੇ ਬਿੱਛੂ ਬੂਟੀ ਦੇ ਹੁੰਦੇ ਨੇ। ਇਸਦੇ ਨੇੜੇ ਤੇੜੇ ਪਾਲਕ ਵੀ ਜਰੂਰ ਉੱਗਦੀ ਹੈ। ਪਾਲਕ ਦਾ ਪੱਤਾ ਰਗੜ ਲਵੋ ਤਾਂ ਜਲਣ ਨਹੀਂ ਹੁੰਦੀ।
@@OfficialJasSingh ਹਾਂਜੀ ਹਟ ਗਿਆ ਸੀ ਆਪੇ ਥੋੜੇ ਸਮੇਂ ‘ਚ
Mashobra ch ki famous ji ?
ਅਮਰੀਕੇ ਚਹਿਲ ਵੀ ਜਰੂਰੀ ਜਾਉ
ਬਾਅ ਵਿਚ ਰਿਸ਼ੀਕੇਸ਼ ਗਏ ਸੀ ਲਸ਼ਮਣ ਝੂਲੇ ਤੇ ਬਰਫ ਦੇ ਗੋਲੇ ਖਾਦੇ
ਤੁਸੀ ਬਾੲਈ 2022 ਚ ਖੁਸ਼ੀ ਤੇ ਰਿਪਨ ਦੇ ਨਾਲ ਕਦਾਰ ਨਾਥ ਤੋ ਵਾਪਿਸ ਆਏ ਸੀ ਲਗਦੇ ਤੁਸੀ ਆ ਬਾੲਈ ਪਰ ਪਗ ਨਹੀ ਬੰਨੀ
🙏🙏🙏🙏🙏
Mere pyare vir ji mai kal puchea si ke himachal pradesh wale punjabia nu galla te nahi kadde
@@tejbir-q4t ਨਹੀਂ ਕੱਢਦੇ ਜੀ ਸਾਡੇ ਨਾਲ ਕੁਝ ਅਜਿਹਾ ਨਹੀਂ ਹੋਇਆ
@@WalkWithTurna love and respect for you
Manpreet tusi liquid soap rakhya kro naal travel time. Shower gel and kapde dhon lai te detergent powder he sahi aa.
@@ammybajwa7296 ਸਭ ਕੁਝ ਰੱਖਿਆ ਹੈ ਜੀ
@@WalkWithTurna okay ji😊
Amrik brother tusi video DSLR camera to banaunde ho, ya mobile to. ?
@@RajSingh-wv5zg iPhone 📱
🙏🙏🙏🙏
Mai shimla nahi dekhey
Shimla hotel price dasso paleese
@@bhejisingh1861 ₹1250
❤❤❤❤hi
ਵੀਰ ਜੀ ਸ਼ਿਮਲਾ ਵਾਲੇ ਹੋਟਲ ਦੇ ਕਿੰਨੇ ਪੈਸੇ ਦਿੱਤੇ ਪਰ ਨਾਇਟ
₹1250
Eh punjab hi a
Amrik vire balok vich apni lovly mukh katt dikhaya karo ase pase jyada dikhaya karo please
@@LadiChhina ਸੱਤ ਬਚਨ 😁
Hotel de room da rant dass deya karo
₹1250
Bai ji sat Sri akaal ji
Bai ji vlog vdhia hundaa tuhada.
But HP avoid krna si, jammu wal jao
Sady punjaab da hissa wa jo sarkar ne khoo leya 😢
Room rent ki ha Aaj kal
₹1250
@@WalkWithTurna hello g.thanks
Shimla.. Not good.. 😅😅😅😅😅😅😅😅😅😅
Didi tuc chnge bht ooo
Congress ne punjab te bhart nu torea
Eh sara punjab hi c shere punjab leh ladhak to le ke jaiselmer te kabul kdhar Afghanistan to delhi tak punjab c jihda tod tod Pakistan bna ta phr himacal chandigarh haryana bna ta punjab ik desh c jihda khalistan bnna c os tym
Very nice
❤
Very nice
❤❤❤
Nice