Kavishari - Mirza | ਕਵੀਸ਼ਰੀ - ਮਿਰਜ਼ਾ | Harbhajan Mann ਹਰਭਜਨ ਮਾਨ | Very Old and Rare Video

Поделиться
HTML-код
  • Опубликовано: 21 янв 2025

Комментарии • 141

  • @charanjeetsingh9799
    @charanjeetsingh9799 Год назад +33

    ਹਰਭਜਨ ਮਾਨ ਗਾਇਕੀ ਦਾ ਅਜੂਬਾ ਹੈ ਮਰ੍ਹਾੜਾਂ ਵਾਲੇ ਮਾਨ ਨੇ ਤਰਾਸ ਦਿੱਤਾ ਇਸ ਹੀਰੇ ਨੂੰ ਜੋ ਹੁਣ ਦੁਨੀਆਂ ਜਹਾਨ ਚ ਚ ਅਪਣੀ ਗਾਇਕੀ ਦੀ ਮਹਿਕ ਵਿਖੇਰ ਰਿਹਾ ਹੈ ਮੈਂ ਕੁਦਰਤ ਤੋਂ ਕਾਮਨਾ ਕਰਦਾ ਹਾਂ ਕਿ ਇਸ ਹੀਰੇ ਦੀ ਚਮਕ ਬਰਕਰਾਰ ਰਹੇ

    • @desi.jatt26706
      @desi.jatt26706 8 месяцев назад +5

      bapu karnail singh paras ramuwaliye da taraseya hoya

    • @abhijotsinghjot704
      @abhijotsinghjot704 5 месяцев назад

      ਮੇਰਾ ਵੀਰ ਹਮੇਸ਼ਾ ਖੁਸ਼ ਰਹੇ ਹਰਭਜਨ ਮਾਨ

    • @gaganpgwlf
      @gaganpgwlf 5 месяцев назад

      ❤​@@desi.jatt26706

  • @Sade_Pind_Sade_Khet
    @Sade_Pind_Sade_Khet 11 месяцев назад +13

    ਜਿਊਂਦਾ ਰਹਿ ਮਾਨਾਂ। ਇਸ ਵੀਡੀਓ ਵਿਚਲੀਆਂ ਕਿੰਨੀਆਂ ਰੂਹਾਂ ਚਲੀਆਂ ਗਈਆਂ ਹੋਣੀਆਂ ਜੱਗ ਤੋਂ।

  • @SurinderKumar-mi5pb
    @SurinderKumar-mi5pb 11 месяцев назад +16

    ਦਿਲ ਦੇ ਬਹੁਤ ਨਜ਼ਦੀਕ ਹੈ ਇਹ ਗੀਤ ਮੇਰੇ

  • @kharabanilive4058
    @kharabanilive4058 10 месяцев назад +11

    ਬਹੁਤ ਸਾਰਾ ਪਿਆਰ ਸਤਿਕਾਰ ❤🙏🏻😍 ਪੰਜਾਬੀ ਮਾਂ ਬੋਲੀ ਦਾ ਅਸਲੀ ਸੇਵਾਦਾਰ ❤❤

  • @rsukh-pb2336
    @rsukh-pb2336 Год назад +41

    ਕਾਸ਼ ਕੀਤੇ ਇਹ ਵੇਲਾ ਵਾਪਿਸ ਆਜੇ

  • @ਜਤਿੰਦਰਕੌਰਬੁਆਲ
    @ਜਤਿੰਦਰਕੌਰਬੁਆਲ 11 месяцев назад +15

    ਜੁੱਗ ਜੁੱਗ ਜੀਓ ਵੀਰ ਹਰਭਜਨ ਮਾਨ ਜੀ❤❤❤❤❤❤

  • @HarinderSingh-v9u
    @HarinderSingh-v9u Год назад +58

    ਅੱਜ ਕੱਲ੍ਹ ਦੇ ਗਾਇਕਾਂ ਨੂੰ ਕੀ ਪਤਾ ਗਾਇਕੀ ਇਹੋ ਜਿਹੀ ਹੁੰਦੀ ਐ।

  • @satnamsingh8345
    @satnamsingh8345 5 месяцев назад +18

    Whose listing in 2024, ਅਸਲੀ ਮਾਨ ਪੰਜਾਬ ਦਾ , ਬੱਬੂ ਗੁਰਦਾਸ ਨਹੀਂ ਹਰਭਜਨ ਮਾਨ ਹੈ ਅਸਲੀ ਮਾਨ ❤, love you sir

  • @gurvirdhaliwal9412
    @gurvirdhaliwal9412 7 месяцев назад +4

    ਪੰਜਾਬੀ ਬੋਲੀ ਵਿਚ ਵੀਹ ਨੇ ਬਹੁਤ ਕੁਝ ਨਵਾਂ ਦਿੱਤਾ ਵੀਰ ਜੀ ਧਨਵਾਦ

  • @harmandeepsingh2398
    @harmandeepsingh2398 Год назад +6

    ਬਹੁਤ ਵਧੀਆ ਗਾਣਾ ਮਾਨ ਸਾਹਿਬ ਦਾ ਦਿਲ ਖੁਸ਼ ਹੋ ਗਿਆ। 👌👌👌👌👌

  • @punjabiludhiana332
    @punjabiludhiana332 2 месяца назад +5

    ਸੰਨ 2000 ਤੋਂ ਬਾਅਦ ਪੰਜਾਬ ਬਦਲ ਗਿਆ
    ਨਵੇਂ ਜਵਾਕ ਪੜਾਈ ਦਾ ਬਹਾਨਾ ਕਰਕੇ ਆਸਟਰੇਲੀਆ,ਨਿਊਜੀਲੈਂਡ,ਕੈਨੇਡਾ,ਇੰਗਲੈਂਡ ਜਾਣ ਲੱਗ ਗਏ ।ਤੇ ਪੰਜਾਬ ਮੋਡਰਨ ਬਣਨ ਲੱਗ ਗਿਆ ਸੱਭਿਆਚਾਰ ਖਤਮ ਹੋਣ ਲੱਗ ਗਿਆ ।❤❤❤

  • @gurpalsingh5609
    @gurpalsingh5609 2 года назад +8

    ਬਹੁਤ ਹੀ ਵਧੀਆ ਲੱਗੀ ਹੈ ਵੀਡੀਓ ਦੇਖਕੇ ਰੂਹ ਖੁਸ ਹੋ ਗਈ

  • @dharmindersingh2052
    @dharmindersingh2052 4 месяца назад +1

    ਅੱਖਾਂ ਬੰਦ ਕਰਕੇ ਗਾਣਾ ਸੁਣਇਆ ਬਾਰ ਵਾਰ ਅੱਤ ਦਾ ਮਿਊਸਿਕ ਬਾ ਕਮਾਲ ਆਵਾਜ਼ ਓਸੇ ਸਮੇ ਚ ਲੈ ਗਿਆ❤

  • @MANJEETSINGH-uc8wd
    @MANJEETSINGH-uc8wd Год назад +3

    ਜਗ ਜੰਕਸ਼ਨ ਰੇਲਾਂ ਦਾ ਵੀ ਸੁਣਾਇਆ ਜੀ।
    ਰੂਹ ਖੁਸ਼ ਕਰ ਦਿੱਤੀ!

  • @gaggimarahar3176
    @gaggimarahar3176 4 месяца назад +4

    ਮੇਰਾ ਸਭ ਤੋਂ ਵੱਧ ਮਨਪਸੰਦ ਗੀਤ ਬਚਪਨ ਯਾਦ ਆ ਜਾਂਦਾ ਇਹ ਗੀਤ ਸੁਣਕੇ ❤

  • @Makhan-r1j
    @Makhan-r1j 10 месяцев назад +2

    ❤ ਪੁਰਾਣਾ ਸਮਾਂ ਯਾਦ ਆ ਗਿਆ ਹੈ ❤

  • @lakhadhaliwal7430
    @lakhadhaliwal7430 10 месяцев назад +14

    ਸਾਫ ਸੁਥਰੀ ਗਾਇਕੀ ਕਰਕੇ ਸਭ ਤੋਂ ਵੱਧ ਪ੍ਰਰੋਗਰਾਮ ਲਗਦੇ ਹਨ ਹਰਭਜਨ ਮਾਨ ਦੇ

  • @KulwinderSingh-sh2jk
    @KulwinderSingh-sh2jk 3 месяца назад +1

    ਬਾ-ਕਮਾਲ ਵੀਡੀਓ ਤੇ ਕਾਵੀਸ਼ਰੀ 👌👌🌹🙏🏽

  • @ManjeetSingh-tp2li
    @ManjeetSingh-tp2li Год назад +7

    ਦਿੱਲ ਖੁੱਸ ਹੋ ਗਿਆ song sun k

  • @gurigarcha596
    @gurigarcha596 Год назад +4

    ਵਾਹ ਬਾਈ ਅਨੰਦ ਆ ਗਿਆ ਸੁਣ ਕੇ ਜੁਗ ਜੁਗ ਜੀਵੇ ਮੇਰਾ ਵੱਡਾ ਵੀਰ ਬਹੁਤ ਸੋਹਣੀ ਤੇ ਮਿੱਠੀ ਆਵਾਜ਼ ਆ❤❤❤❤

  • @MandeepSingh-ry6ps
    @MandeepSingh-ry6ps Год назад +6

    ਹਿੱਟ ਗੀਤ ❤❤❤❤❤ ਵਾਰ ਵਾਰ ਸੁਣ ਕੇ ਮਜ਼ਾ ਆ ਗਿਆ

  • @rjsikander7506
    @rjsikander7506 Месяц назад

    ਮੈਂ ਅੱਜ ਦਾ ਗਾਇਕ ਹਾਂ ਪਰ ਏ ਗਾਣੇ ਸੁਣਕੇ ਦਿਲ ਨੂੰ ਸੁਕੂਨ ਮਿਲਦਾ ਹੈ

  • @SukhwinderSingh-vo9fq
    @SukhwinderSingh-vo9fq Год назад +5

    ਖੇਮੋਆਣੇ

  • @harmangill7230
    @harmangill7230 2 года назад +28

    1994 ਦੀ ਕਵੀਸ਼ਰੀ 😊😊❤❤

  • @gurdevbrar2519
    @gurdevbrar2519 Месяц назад

    God gifted poet and Singer + style the way Mann sahib perform kavisary touching deep down in heart love your voice damdar perfect 👍 🌟🌟🌟🌟🌟🌟🌟🌹God bless you dear❤

  • @gurpindersinghgurpindersin8225
    @gurpindersinghgurpindersin8225 6 месяцев назад +3

    ਰਬਾ ਇਹ ਵੇਲਾ ਇਕ ਵਾਰ ਜਰੂਰ ਮੋੜ ਲਿਆ ਦੇ

  • @jaseusihgjaseusihg8413
    @jaseusihgjaseusihg8413 4 месяца назад +1

    ਹੁਣ ਦੇ ਗੀਤ ਸਿਰਫ ਗੱਲਾ ਨੇ ਗੱਲਾ ਤੋ ਗੀਤ ਬੰਣਾ ਤੇ

  • @Gurmail2704
    @Gurmail2704 4 месяца назад +2

    Charanjit ahuja saab deserve the tag of sangeet samrat in actual ❤

  • @AmanDeep-py3hc
    @AmanDeep-py3hc 4 месяца назад +5

    ਬਚਪਨ ਚ ਸੁਣਦੇ ਹੁੰਦੇ ਸੀ, ਸ਼ਾਇਦ ਕੈਸੇਟ ਦਾ ਨਾਮ ਸੀ.. ਚਿੱਠੀਏ ਨੀਂ ਚਿੱਠੀਏ ਜਾਂ ਚਿੱਠੀ ਤੇਰੀ ਆਈ

  • @SIMONJOE-x8y
    @SIMONJOE-x8y Год назад +2

    THE WORLD BEST KAVISHRI

  • @BSGDORAHA
    @BSGDORAHA Год назад

    Nice editing. ਗੀਤ ਓਹੀ ਗਾਇਕ ਓਹੀ, ਪਰ ਫਰਕ 20ਸਾਲਾਂ ਦਾ 😊

  • @GurvinderSingh-xx6ul
    @GurvinderSingh-xx6ul 4 месяца назад +1

    Very nice song maan shab

  • @chamkaursingh5743
    @chamkaursingh5743 Месяц назад

    Harbhajan.mann.jijaag.jankshan.rela.da.bi.sara.kavishri.sunau.dhnbad

  • @spalsingh4236
    @spalsingh4236 3 месяца назад

    Bahut vadiya ji

  • @kilwindersingh3444
    @kilwindersingh3444 6 месяцев назад

    ਬਿਲਕੁਲ ਸਹੀ ਆ ਜੀ ਗੀਤ

  • @apsofficial9082
    @apsofficial9082 2 года назад +2

    Jiunda rah mana ...,,,,🙏🙏🙏💐💐

  • @sukhpalgill8901
    @sukhpalgill8901 3 месяца назад

    ❤😘😘😘Very nice Song 🤗👌👌

  • @bringyourownbarfi5211
    @bringyourownbarfi5211 2 года назад +4

    Would love to see more rare videos like this

  • @ninja-wg5op
    @ninja-wg5op 5 месяцев назад

    aaj ehnu rimix kitta jave ta gal baat end

  • @sukhmansidhu7182
    @sukhmansidhu7182 Год назад +2

    My favourite song ❤

  • @balvirpandher2904
    @balvirpandher2904 Год назад +1

    ❤❤❤ excellent 👍👍

  • @manavstudio8259
    @manavstudio8259 2 года назад +4

    Dil nu soohan vala song

  • @manjeetkaurghuman2283
    @manjeetkaurghuman2283 3 месяца назад +1

    🙏🙏👌👌❤

  • @chamkaursingh5743
    @chamkaursingh5743 Месяц назад

    Bahuat.bhari.ate.sohni.avaz.hai.dhanbad

  • @Harpalsingh-ee6ju
    @Harpalsingh-ee6ju Месяц назад

    Sena chir di awaz❤❤❤ vir di

  • @chamkaursingh5743
    @chamkaursingh5743 23 дня назад

    Harbhajan.man.di.kavishri.hor.sunau.dhanbad

  • @parkashdeogun9849
    @parkashdeogun9849 4 месяца назад

    22 jee...koi lafaz nee..

  • @AvtarSingh-q1g
    @AvtarSingh-q1g 9 месяцев назад

    Down to earth singer jo 30 sal pehle adab c ajj vi ohi

  • @bhupindersinghchahal7359
    @bhupindersinghchahal7359 2 года назад

    bahut vadhia harbhajan mann is my faviorite singer

  • @chamkaursingh5743
    @chamkaursingh5743 Месяц назад

    Harbhajan.ji.purane.din.yadd.krate.dhanbad

  • @avvydeep2655
    @avvydeep2655 Год назад +1

    Swad aagya

  • @soachapniapni5371
    @soachapniapni5371 Год назад +5

    ਕਿਹੜਾ ਪਿੰਡ ਜਿੱਥੇ ਛੂਟ ਹੋਇਆਂ ਇਹ ਗੀਤ

  • @lavidadu
    @lavidadu Год назад +1

    0:05 to 0:35 💚💚💚💚

  • @sajidmehmoodmehmood6733
    @sajidmehmoodmehmood6733 Год назад +1

    ✌ very best big singer Harbajan Maan

  • @HARJINDERSINGH-wt7kp
    @HARJINDERSINGH-wt7kp Месяц назад

    Harbhajan maan ❤❤❤

  • @avtarsinghnamdhari33
    @avtarsinghnamdhari33 7 месяцев назад

    Very good mann sahib

  • @SukhwantDhillon-t8p
    @SukhwantDhillon-t8p 2 месяца назад

    Nice 👍 song❤ ji❤

  • @windermeemsa786
    @windermeemsa786 8 месяцев назад

    wah ji wah😍🥰

  • @ghazal3576
    @ghazal3576 4 месяца назад

    Wow 😮 very nice.. Vaise kitni purani hogi ye video

  • @harpreetgill4571
    @harpreetgill4571 7 месяцев назад

    Awesome

  • @manavstudio8259
    @manavstudio8259 2 года назад +2

    Harbhajan very good singr

  • @gurinayaadrukhi6759
    @gurinayaadrukhi6759 Год назад

    Sirra 👍

  • @arjansingh1468
    @arjansingh1468 Месяц назад

    Bapu karnail singh paars ji legend writer Hm legend singer

  • @preetpalsingh1596
    @preetpalsingh1596 5 месяцев назад

    Bahut vadhiya gayiki

  • @kammakhanneala6733
    @kammakhanneala6733 17 часов назад

    Salute to Charanjit Ahuja g Harbhajan mann ❤

  • @AmanGill-pe3lf
    @AmanGill-pe3lf 10 месяцев назад

    ਬਹੂਤ ਬੱਦੀਆ

  • @chamkaursingh5743
    @chamkaursingh5743 2 месяца назад

    Harbhajan.maan.di.kavishri.hor.sunaì.dhanbaf

  • @BaljinderSandhu-id4lr
    @BaljinderSandhu-id4lr Год назад +1

    Love you sog

  • @SikanderSingh-d9z
    @SikanderSingh-d9z 3 месяца назад

    ਸ਼ਾਇਬਾ ਮਿਰਜ਼ੇ ਦੇ ਮਾਮੇ ਦੀ ਕੁੜੀ ਸੀ ਪਿਆਰ ਕੀਤਾ ਡਰਨਾ ਕੀ ਅਮਰ ਹੋਜੇ ਦੋਨੋ bs ਹੁਣ ਮੇਰੀ ਵਾਰੀ ਬਾਕੀ ਆਪ ਸਮਜ ਲਓ 😢

  • @KuwaitKuwait-bt8rh
    @KuwaitKuwait-bt8rh 2 месяца назад

    Jeo mana

  • @mitheterebollkuldeepsingh4985
    @mitheterebollkuldeepsingh4985 2 года назад +11

    ਕਸਮ ਨਾਲ ਬਚਪਨ ਚੇਤੇ ਆ ਗਿਆ

  • @jotwaraich5192
    @jotwaraich5192 2 года назад +1

    Sab to vdia purana Punjab c

  • @JagmeetBrar-t2c
    @JagmeetBrar-t2c 4 месяца назад

    Eh hundaa si asli punjaab

  • @arshi19891
    @arshi19891 Год назад +1

    🔥🔥🔥

  • @Samar-bf3sx
    @Samar-bf3sx 4 месяца назад

    Purani yaad agi

  • @chamkaurmaan1038
    @chamkaurmaan1038 Месяц назад

    ਹਰਭਜਨ ਮਾਨ

  • @chamkaursingh5743
    @chamkaursingh5743 Месяц назад

    Vehri..gòod.kavishri

  • @mangatram8110
    @mangatram8110 Год назад

    Super singer 🎉🎉🎉🎉🎉❤❤❤

  • @khanking6463
    @khanking6463 2 года назад

    Nice.song.Hrbhjan.veer.da

  • @ParminderSinghBoparai-d4l
    @ParminderSinghBoparai-d4l 5 месяцев назад

    Love you so much

  • @maninderjitsinghdhindsa363
    @maninderjitsinghdhindsa363 Год назад

    All tym fav.

  • @ArvinderSingh-yi2bg
    @ArvinderSingh-yi2bg Год назад +2

    A Punjab nhi mudke auna sare bahar pajji cahlle

  • @abhinavbhalla2768
    @abhinavbhalla2768 Год назад

    Punjab ka top singer

  • @JashanDeep-fi6bq
    @JashanDeep-fi6bq 6 месяцев назад

    ਮਮਿਿਰਰਜਜੇੇ ਦਦੀ ਬੁੜੜੀ ਵੀੀ ਚਾਲੂ ਹੋਵੇਗੀ

  • @luckysoldier1497
    @luckysoldier1497 5 месяцев назад

    ਜਦੋਂ ਮੈ ਅੱਜ ਵੀ ਇਹ ਗੀਤ ਸੁਣਦਾ ਤਾ ਮੇਰੀ freind ਮੈਨੂੰ ਕਹਿੰਦੀ ਵੀ ਇਹ ਕਿਵੇਂ ਦੇ ਗੀਤ ਸੁਣਦੇ ਔ ਤੁਸੀਂ 😂😂ਹੁਣ ਉਹਨੂੰ ਕੌਣ ਦੱਸੇ ਵੀ ਇਹੀ ਤਾਂ ਗੀਤ ਹੁੰਦੇ a

    • @sukhwindersharma7961
      @sukhwindersharma7961 5 месяцев назад

      Sahi gall a veer mere friend v ehi khendi a ki tu purane gane hi sunda rehnda ohnu kamli nu kon samjawe ki gayaki hi ehi aaa

    • @KaurBhangu-bu8bh
      @KaurBhangu-bu8bh 4 месяца назад

      ਊ​@@sukhwindersharma7961

  • @DavinderSingh-qo7tn
    @DavinderSingh-qo7tn 9 месяцев назад

    Sakoon

  • @LakhveerSingh-zf2vh
    @LakhveerSingh-zf2vh 18 дней назад

    🙏🙏

  • @sharandeepsran4201
    @sharandeepsran4201 9 месяцев назад

    ❤❤❤❤❤

  • @ManakShing-z6q
    @ManakShing-z6q 11 месяцев назад

    Very nice good ji 🙏💔

  • @harkirtsingh7307
    @harkirtsingh7307 Год назад

    Very good

  • @sukhjitboprai328
    @sukhjitboprai328 Год назад

    Good ❤❤❤❤

  • @rinkulohat3025
    @rinkulohat3025 2 года назад +1

    Good

  • @chandanpreet6855
    @chandanpreet6855 5 месяцев назад

    🙌

  • @gurpreetsingh09696
    @gurpreetsingh09696 2 года назад +1

    👌👌👌👌🌹🌹🌹🌹

  • @singhaman2806
    @singhaman2806 Год назад

    ❤️❤️

  • @jaseusihgjaseusihg8413
    @jaseusihgjaseusihg8413 4 месяца назад

    ਬੱਲਵਤ ਰਾਮੂ ਵਾਲੇ ਦਾ ਬਾਪੂ ਕੁਲਦੀਪ ਪਾਰਸ ਕਰਨੈਲ ਕਵਿਸਰ

  • @avtarsinghpannu6551
    @avtarsinghpannu6551 Год назад

    Ok
    Bai
    Maan
    Ji

  • @hsmotivationharjinderchauh4606
    @hsmotivationharjinderchauh4606 2 года назад +1

    Nice song

  • @gurcharansingh5728
    @gurcharansingh5728 3 месяца назад +1

    Love you yaar harbhajan maan sayed tu mainu na pehchan ske Main tenu Teri kothi vich patiale milan aaya se par usi din Teri kothi tu vech deti se te tu mohali seft hon laga se veere love you so much my dear friend

  • @aksardar8084
    @aksardar8084 Год назад

    Nice