ਸਮੁੰਦਰ ਰਾਹੀਂ ਪਹੁੰਚੇ ਦੁਬਈ । Boat Ride Old Dubai | Punjabi Travel Couple | Dubai Tour | Ripan & Khushi
HTML-код
- Опубликовано: 10 фев 2025
- In this video we are going to New Dubai by boat.
Welcome in Dubai. it is ride from old Dubai to New Dubai.
Punjab Border Tour Series Link:
• ਬਾਈ ਗੱਗੂ ਗਿੱਲ ਦੇ ਘਰ । ...
All India Trip Series Link:
www.youtube.co....
If you like this video then please Subscribe our channel.
And you can also follow us on social media. All links given below.
Instagram - / ripankhushichahal
Facebook - / punjabitravelcouple
@Punjabi Travel Couple
#Dubai #DubaiTour #PunjabiTravelCouple
#PunjabiTravelCouple #RipanKhushi #Dubai2022
ਬਹੁਤ ਹੀ ਵਧੀਆ ਜਾਣਕਾਰੀ ਦੇ ਰਹੋ ਤੁਸੀਂ ਦੁਬਈ ਬਾਰੇ ਲਾਈਵ ਦੇਖ ਕੇ ਐਉਂ ਲੱਗਦਾ ਜਿਵੇਂ ਅਸੀਂ ਵੀ ਦੁਬਈ ਘੁੰਮ ਰਹੇ ਹਾਂ God bless you long life ਧੰਨਵਾਦ ਤੁਹਾਡਾ ਜੀ
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ ਤੁਹਾਡੇ ਦੋਵਾਂ ਤੇ 🙏🙏🙏🙏
ਰਿਪਨ ਕਾਕੇ ਮੁੱਰਗਾ ਵੀ ਖਾ ਲਿਆ ਕਰੋ।
ਮੈਨੂੰ ਉਹ ਸਟੇਟ ਦੱਸੀ ਜਿੱਥੇ ਡੋਡੇ ਵਾਧੂ ਅਤੇ
ਵਧੀਆ ਮਿਲ਼ਦੇ ਹੋਣ ਫਿਰ ਉਥੇ ਮੈਂ ਜਾਊਗਾ।
ਇਹ ਵੀ ਦੇਖੋ ਕਿੰਨੇ ਸੋਹਣੇ ਏਰੀਆ ਹੈ ਦੁਬਈ ਦਾ ਪੁਰਾਣਾ
ਬਾਈ ਰਿਪਨ ਖੁਸ਼ੀ ਸਾਨੂੰ ਬੇਲਿਆ ਨੂੰ ਦੁਨੀਆ ਦੇ ਰੰਗ ਦਖਾਤੇ ਰੱਬ ਤਰੱਕੀਆਂ ਦੇਵੇ
ਪਿਛਲੇ ਦਿਨਾ ਚ'ਕੁਜ ਰੁਝਾਨ ਕਾਰਨ ਵੀ ਡੀ ੳ ਨਹੀ ਦੇਖ ਸਕੇ ਹੁਣ ਦੇਖਿ ਬਹੁਤ ਮਜਾ
Hy gorgeous couple I thoroughly enjoy all your vlogs
Have a safe trip guys 👍 lots of love from heart ❤️
You are beautiful
Bhout pyar mil rya brother thonu Dubai Vich v kll wale vlog Vich resham Anmol bhaji hori on gee asi Aaj hee dekh lya ona ne Snapchat tee video pyi hoi AA nice person Anmol bhaji
jive roadways Dïya Bassa Dre Dr.r kardiyan hundia 🤗
Sohna lgea ajj da blog v. ਦੋਹਾਂ ਨੂੰ ਜੋੜਦੀ ਇਹ ਝੀਲ ਦਾ ਨਜ਼ਾਰਾ, ਚੰਗਾ ਨਜ਼ਾਰਾ ਦਿੰਦਾ ਐ. ਮੇਹਰਬਾਨੀ.
ਬਹੁਤ ਵਧੀਆ ਲੱਗਾ ਬੇਟਾ ਡੁਬਈ ਤੁਸੀ ਪੰਜਾਬ ਬੈਠਿਆਨੰ ਦਖਾਖਿਆ
I regularly watch your videos, I like your bonding. You present things beautifully and in simple Manner,enjoy brother your anniversary trip💑
ਬਹੁਤ ਵਧੀਆ ਸਾਰਾ ਕੁੱਝ ਪਰ ਯਾਰ ਆਪਣੇ ਪਿੰਡਾਂ ਨਾਲ ਦਾ ਨਜ਼ਾਰਾ ਹੈਨੀ।
Beautiful and interesting place very nice 👍 thanks 🙏
ਬਈ ਅਸਲੀ ਨਜ਼ਾਰੇ ਤਾਂ ਤੁਸੀਂ ਲੈਂਦੇ ਓ ,ਘੁੰਮਣਾ ਫਿਰਨਾ ਵੀ ਤੰਦਰੁਸਤ ਤੇ ਤਾਜ਼ਾ ਦਮ ਰੱਖਦਾ ਜਿਉਂਦੇ ਰਹੋ ਬੱਗਿਓ ਸ਼ੋਰੇ ਪੀ ਐਚ ਡੀ ਕਿਸ ਵਿਸ਼ੇ ਤੇ ਕਰਦੇ ਓ ,ਪਤੰਦਰੋ! ਇਹ ਵੀ ਦੱਸ ਦਿਓ ਭਰਾ ਬਣਕੇ ਯਾਰ!
Tuc jo chakya c veere oh stone ni ਪਹਾੜੀ ਇਮਲੀ ਦਾ ਬੀਜ a kidney stone lae bot vadia hunda
Bht nic blog bro main tuhade har video dekhda job tun aa k rat nu chahe 10 bajn chahe rat de 12 dekh k hi soonda job tun late b chutti hundi par dekhda jarurr aa
ਬਹੁਤ ਵਧੀਆ ਵਲੋਗ, ਧੰਨਵਾਦ, ਵਾਹਿਗੁਰੂ ਜੋੜੀ ਨੂੰ ਚੜਦੀ ਕਲਾ ਚ ਰੱਖੇ।
Thanks bro g.. Vlog ly bhut shone vlog hunde as bro parmtma meher brya hath rakhe bro
Nice blog👍 God bless you both ❤️❤️
Face te smile sohni lgdi aa bro.... Khush rho hamesha 🙏wmk🙏
Bahut vadiaa information Brother G. Tusi background music bahut achha lgaya.
bai g tohdi vlogs ik gal bali vadiya tohde vlogs vic ads nhi ondi😅😅😅
ਪਬ ਵੀ ਹੈ ਕੋਈ ਇੱਥੇ ਸੈਕਟਰ 17 ਵਾਂਗ ਜਿਥੇ ਬਿਅਰ ਦਾ ਜਗ ਮਿਲਦਾ ਹੋਵੇਂ
ਇਡਿੰਆ ਵਿੱਚ ਵੀ ਬਿਲਿਆ ਮਲਦੀਆ ਹਨ ਟੈਕਸੀਆਂ ਵਿੱਚ
ਬਹੁਤ ਵਧੀਆ ਕੀਤਾ ਦੁਬਈ ਦੇ ਦਰਸਣ ਕਰਾਏ ਭਾਜੀ
Boot wadia ਜੀ waheguru ji ਮੇਹਰ ਕਰਨ
ਬਾਈ ਜੀ ਤੁਹਾਡੀਆਂ ਵੀਡਿਓ ਬਹੁਤ ਵਧੀਆ ਹੁੰਦੀਆਂ ਨੇ। ਪੂਰੀ ਜਾਣਕਾਰੀ ਦੇ ਨਾਲ ਅਸੀਂ ਵੀ ਦੇਸ਼ਾਂ ਵਿਦੇਸਾਂ ਦੀ ਸੈਰ ਮੋਬਾਇਲ ਤੇ ਹੀ ਕਰ ਲੈਂਦੇ ਆ।
वाहेगुरु जी वाहेगुरु जी तह दिल से सैल्यूट
Very nice bhaji assi every day video watch krde aa.
Ripan veere ese galiya ch shooting hoyi c Salman khan di film Tiger zinda hai
Love 💕💕 you work bro thanks God bless you
Bhut badya veer kya bat aa
Music touch and location end God bless you
1997 ਤੋਂ 2004 ਤੱਕ ਕੰਮ ਕਿਤਾ ਗਰਮੀ ਜਾਅਦਾ ਹੈ
🌹ਬਹੁਤ ਵਧੀਆ ਵੀਰ ਜੀ ਪਰਾਣੀ ਦੁਬਈ ਘੁਮਾਉਣ ਲਈ ਕਦੇ ਕਦੇ ਬਾਈ ਰਿਪਨ ਕਮਲਿਆਂ ਕੁਟ ਜਾਨੈ ਕਦੇ ਕਹਿਨੈ ਇੱਕ ਰੁਪਏ ਵਿੱਚ ਪਾਰ ਕਦੇ ਛੇ ਸੌ ਰੁਪਏ ਦਾ ਗਲਾਸ ਹਾ ਹਾ ਹਾ ਗੁਸਾ ਨਾ ਕਰੀਂ ਵੀਰੇ ਮਜਾਕ ਕਰਦਾ ਸੀ ਵੈਰੀ ਗੁੱਡ ਗੋਂਗਲੂ🌹🌹🌹🌹 💖💖💖💖💖💖💖💖💖
Bai yaar vlog thora vdda bnaya krr bhraa bnke🙏🙏
Ehi asi leke hte raat,, sade hotel de jma walkin te a cruise,, asi boat ch old dubai gye x
Love you khushi nice keho jiya gallan krde o
Mzaa aa gya veere ghr baithe Dubai ghumm lyr tuhade nal
Waheguru meher krye tuhade te love u veer ji
Yr tuci bechain kr ditta dil krda travel krn nuu
Thanks 22 sanu eh kuz dekhon lai🙏🏻
ਬਾਈ 5911 ਇਥੇ ਵੀ ਪਹੁੰਚ ਗਿਆ
Good vlog rippankhushi.👍👍
Aap long video banaya Karen Dubai ki
Asi v 2019 ch gye c Dubai is a beautiful city
bala bdiya bai tuc sanu v enjoy ho riha sada v ji krda ayie gho thode tra ghumn
ਸਤਿ ਸ੍ਰੀ ਅਕਾਲ ਵੀਰ ਜੀ
ਵਾਹਿਗੁਰੂ ਮੇਹਰ ਕਰਨ
Ripan ta khushi... Veere tus bhut vadia video bnaonde ho... Ma first time dekhya dubai... Video ch thanks❤🌹🙏 veere ta khushi... Khush rho ta eda hi sanu dubai vikhaonde rho.... God bless you❤❤❤
ਹਾਂ ਜੀ ਸੱਚ ਜਦੋ sand dune ਸਫਾਰੀ ਜਾਓ ਤਾਂ ਓਹ ਬਾਜ਼ ਵਾਲੇ ਬੰਦੇ ਕੋਲੋ ਦੁਬਈ style ਪਰਨਾ,, (ਮੁੰਡਾਸਾ) ਬੰਨਣ ਦੀ ਕਿਰਪਾ ਕਰਕੇ ਇਹ ਵੀਡੀਓ ਜਰੂਰ ਬਣਾਇਆ ਜੀ
Very nice Ripan & kushi Enjoy the life. Nice you guys doing very hard work 💪. God bless you
Al Ain v aa jeo vr ji 🙏🙏
Veer ji phele 50 felles legde c
You should write safarnama of ur journeys while traveling
You both showing beauti of Dubai 👍👍👌
very nice god bless you both of you ❤️❤️
ਗੁੱਡ ਨਾਮ ਰਿਪਨ ਤੇ ਖੁਸ਼ੀ
china mall b ja k ayo veer ji
Tuhada Dubai ghumna mera v hun kharcha karao
Menu v Dubai ghuman aauna pena h
Khush reho khushi ripen
Must try pakistani alloo de prothe,, Punjab darbar restaurant
Nice couple. I love you. God bless you. I from F.Sahib.
God bless both of you sarey blog dekhda ha ji
ਧੰਨਵਾਦ ਜੀ ਬਹੁਤ ਬਹੁਤ
ਬਾਈ ਜੀ ਗੁਰਦੁਆਰਾ ਸਾਹਿਬ ਕਦੋਂ ਤੱਕ ਜਾਣ ਦਾ ਪ੍ਰੋਗਰਾਮ ਹੈ ਜੀ।। 39 no Energy station ਤੋਂ 44 a bus stop
veere tuhade vlogs kaaffi lajawab hunde ne and informative vi..
veere can i ask which video editor you use to create videos...and devices??
love from khiva..tuhade gawandi pind toh.
y g Abu Dhabi kado ana
Thanks for adding me in Your vlog
Thank you veerji very nice
I love you beta and betee
ਬਹੁਤ ਵਧੀਆ ਜੀ❤️❤️❤️
ਮੇਰਾ ਜੀਅ ਕਰਦਾ ਮੈਂ ਪੰਜਾਬ ਵਿੱਚ ਜਾਕੇ ਖਾਣੇ ਦੀ ਰੇਹੜੀ ਲਾਵਾਂ,ਆਪਣੇ ਪੰਜਾਬ ਵਿੱਚ ਜਾਕੇ ਅਮਰੀਕਾ ਵਲੈਤ ਬਣਾਵਾਂ ।
ਬਾਈ ਸਾਊਥ ਅਮਰੀਕਾ ਦੇ ਦੇਸ਼ ਘੁੰਮਿਓ ।ਇੱਕ ਤਾਂ ਸਸਤੇ ਵੀ ਆ।ਪਰ ਗਰੀਬੀ ਹਾਏ ਓਏ ਮੇਰਿਆ ਰੱਬਾ
It's pleasure meeting with you paji really enjoy day ☺️
God bless you all both
Nice paji vadia laga vlog
Very nice 🙏🏼🙏🏼🙏🏼🙏🏼👍👍👍👍👍👍👍👍
ਕਿੰਨਾ ਖਰਚਾ ਆਉਂਦਾ
Beautiful ❤️❣️ videos
,,, Beautiful couple
God Bless You 🙏
Stay Blessed 🙏🙏
Nice video keep it up 😍😍
ਬਹੁਤ ਸੋਹਣੀ ਵਿਡਿਉ ਜੀ
Veerji Indian and Dubai currency da kinna K difference Aa thora ja daseo please vlog vich
Dubai da one dharm India de twenty one rupees ban jande ne
Naci dabui👌👌💯😍
Bohat ghaint videos bhaji👍
Bahut vadiya vlog 👍 💖
Kea baat a ji nice. Vlog. Bro. I am Hoshiar singh. Kaddon. Doraha Ludhiana
Nice 😍😍😍
Is there need any visa for Indian passport?
Best of luck bro
Bahut khoob bai ji
ਸਤਿ ਸ੍ਰੀ ਅਕਾਲ ਵੀਰ ਜੀ ਵਾਹਿਗੁਰੂ ਜੀ ਮੇਹਰ ਕਰਨ
Best👍💯💯💯
Nice short. Good job keep it up.
Nic old dubai ripan kushi and mano
Paji Palam island v dekhao please
We feel in dubai
ਬਹੁਤ ਵਧੀਆ
ਰੁੱਖ ਹੈ ਨੀ ਕੋਈ
Aap bahut kam video banate hain Dubai ki