ਆਪਣੇ ਹੀ ਘਰ ਦੇ ਬਾਹਰ 15 ਸਾਲ ਤੋ ਕੱਟ ਰਿਹਾ ਸੀ ਬਹੁਤ ਹੀ ਤਰਸਯੋਗ ਹਾਲਾਤਾਂ ਚ ਜ਼ਿੰਦਗੀ ਬਾਪੂ ਬਲਵਿੰਦਰ ਸਿੰਘ ॥ ਸਨੌਰ ॥

Поделиться
HTML-код
  • Опубликовано: 14 янв 2024
  • Apna Farz Sewa Society Vill Lachkani Patiala PB
    M: +917307000085

Комментарии • 267

  • @pammaparmjit3144
    @pammaparmjit3144 6 месяцев назад +7

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @rajjoshah1846
    @rajjoshah1846 6 месяцев назад +6

    ਰਾਜੂ ਸ਼ਾਹ ਸਾਨੀਪੁਰ ❤️🌾🙏🙏🌾🙏🙏🌾🕋🤲🤲🌾👏👏🌾❤️👍

  • @gurdarshansingh4269
    @gurdarshansingh4269 6 месяцев назад +11

    ਜਿਓਦਾ ਰਹਿ ਪਾਲ ਵੀਰ ਮਾਲਕ ਮੇਰੀ ਉੱਮਰ ਤੈਨੂੰ ਦੇ ਦੇਵੇ ਹੋਰ ਕੁੱਝ ਤਾਂ ਨਹੀਂ ਮੇਰੇ ਗ਼ਰੀਬ ਕੋਲ਼

  • @bawaldh122
    @bawaldh122 6 месяцев назад +9

    ਪਾਲ ਬਾਈ g. ਤੁਸੀਂ ਰਬ ਦਾ ਰੂਪ ਓ ... ਬਾਈ ਜੀ ਬਹੁਤ ਈ ਜਲਦੀ ਥੋਨੂੰ ਆਕੇ ਮਿਲੂਗਾ ... ❤❤ ਬਾਈ ਜੀ ਦਿਲ ਤੋਂ ਸਤਿਕਾਰ ਤੇ ਪਿਆਰ

  • @balbirsakhon6729
    @balbirsakhon6729 6 месяцев назад +15

    ਕਰਮਾਂ ਵਾਲਾ ਵੀਰ ਪਾਲ
    ਵੀਰ ਸਾਡਾ ਜਿੰਨਾਂ ਨੂੰ
    ਗੁਰੂਮਹਾਰਾਜ ਨੇ ਕਿੱਡੀ
    ਵੱਡੀ ਸੇਵਾ ਬਖਸੀ ਜੁੱਗ ਜੁੱਗ ਜੀਓ ਵੀਰੇ ਚੜਦੀ
    ਕਲਾ ਵਿੱਚ ਰਹੋਂ ❤🙏

  • @DarshanSingh-qq9gh
    @DarshanSingh-qq9gh 6 месяцев назад +21

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਾਰੀ ਸੰਗਤ ਨੂੰ ਬਹੁਤ ਬਹੁਤ ਧੰਨਵਾਦ ਪਾਲ ਵੀਰ ਜੀ ਦਾ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਸਭ ਨੂੰ ਚੜਦੀਕਲਾ ਵਿਚ ਰੱਖਣ ਪਾਲ ਵੀਰ ਜੀ ਨੂੰ ਕੋਟਿ ਕੋਟਿ ਨਮਸਕਾਰ ਕਰਦਾ ਹਾਂ

  • @dhillonjatt7650
    @dhillonjatt7650 6 месяцев назад +11

    ਪਾਲ ਖਰੋੜ ਛੋਟੇ ਭਰਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਤਾਂ ਜੋ ਦੋ ਰੂਹਾਂ ਆਪ ਜੀ ਦੀ ਸੇਵਾ ਵਿਚ ਸੰਸਥਾ ਵਿੱਚ ਆਇਆ ਹਨ ਜੀ। ਰੱਬ ਰਾਖਾ ਜੀ ਬਹੁਤ ਬਹੁਤ ਦੁਆਵਾਂ ਅਤੇ ਪਿਆਰ ਜੀ ❤ਸਤਿਗੁਰ ਮੇਹਰ ਕਰਨ ਜੀ 🙏❤️

  • @JagsirSingh-ph5tg
    @JagsirSingh-ph5tg 6 месяцев назад +16

    ਕਰ ਭਲਾ,ਹੋ ਭਲਾ,ਅੰਤ! ਭਲੇ ਦਾ ਭਲਾ।
    ਸ੍ਰ. ਪਾਲ ਸਿੰਘ ਆਪ ਜੀ ਦਾ ਤੇ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ।

  • @manisidhumani205
    @manisidhumani205 6 месяцев назад +4

    ਪਾਲ ਵੀਰੇ ਪ੍ਰਮਾਤਮਾ ਤੁਹਾਨੂੰ ਲੰਮੀ ਉਮਰ ਬਖਸ਼ੇ ਤੇ ਚੜਦੀਕਲਾ ਵਿੱਚ ਰੱਖੇ ਜੋ ਸੇਵਾ ਤੁਸੀ ਕਰ ਰਹੇ ਹੋ ਕੋਈ ਸੋਖੀ ਗੱਲ ਨਹੀ ਮੰਦਬੁੱਦੀ ਜੀਵਾਂ ਨੂੰ ਸਾਭਣਾ

  • @sukhrajbhullar466
    @sukhrajbhullar466 6 месяцев назад +5

    ਵਾਹਿਗੁਰੂ ਜੀ

  • @GurwinderSingh-ys5ic
    @GurwinderSingh-ys5ic 6 месяцев назад +10

    ਪ੍ਰਮਾਤਮਾ ਹਮੇਸ਼ਾ ਤੁਹਾਡੇ ਤੇ ਮੇਹਰ ਕਰਨ ਬਾਈ ਜਿਹੜੇ ਲੋਕਾਂ ਦੀ ਤੁਸੀਂ ਸਾਬ ਸੰਭਾਲ ਕਰਦੇਉ

  • @mohansingh4100
    @mohansingh4100 6 месяцев назад +7

    Waheguru ji waheguru ji

  • @BalrajSingh-sr6fv
    @BalrajSingh-sr6fv 6 месяцев назад +4

    ਵਾਹਿਗੁਰੂ ਜੀ 🙏🙏🙏

  • @RanjeetSingh-fj5sk
    @RanjeetSingh-fj5sk 6 месяцев назад +5

    WAHEGURU JI Mehr kro JI 👏👏👏

  • @championgamemap6485
    @championgamemap6485 6 месяцев назад +5

    ❤ਵਾਹਿਗੁਰੂ ਜੀ ❤

  • @dr.manasarya6159
    @dr.manasarya6159 6 месяцев назад +9

    आपके सेवा रुपी कार्य हृदय को झकझोर देते है,हम सपरिवार आपके संस्थान पर जरूर आयेंगे वीरजी,आप साक्षात ईश्वरीय सेवा मे सेवारत हो,वाहेगुरू आपको बहुत शक्ति ओर सामर्थ्य दे.।

  • @Saif_Ullah_Malik
    @Saif_Ullah_Malik 6 месяцев назад +5

    Love From Islamabad Pakistan 🇵🇰

  • @Randhawa336
    @Randhawa336 6 месяцев назад +6

    ਨਾਨਕ ਨਾਮ ਚੜ੍ਹਦੀ ਕਲ੍ਹਾ। ਤੇਰੇ ਭਾਣੇ ਸਰਬੱਤ ਦਾ ਭਲਾ। 🙏🙏

  • @user-st9xq3nw3r
    @user-st9xq3nw3r 6 месяцев назад +9

    ਪਾਲ ਕਈ ਬੰਦਿਆਂ ਨੂੰ ਵੀ ਪਰਿਵਾਰ ਦੀ ਜ਼ਿੰਮੇਵਾਰ ਨਹੀਂ ਚਾਹੀਦੀ.ਇਹ ਮੇਰੀ ਹੱਡ ਬੀਤੀ.ਤਿੰਨ ਬੱਚੇ ਇਕੱਲੀ ਨੇ ਪਾਲੇ.ਸ਼ੁਕਰ ਹੈ ਵਾਹਿਗੁਰੂ ਦਾ ਮੈਂ ਇੰਡੀਆ ਵਿੱਚ ਨਹੀਂ ਸੀ.ਆਪ ਕੰਮ ਕਰਕੇ ਘਰ ਚਲਾ ਲਿਆ.ਕਿਸਮਤ ਦੇ ਖੇਲ.ਵਾਹਿਗੁਰੂ ਤੁਹਾਨੂੰ ਚੜਦੀ ਕਲਾ ਬਖ਼ਸ਼ਣ 🙏🏼🙏🏼

  • @Randhawa336
    @Randhawa336 6 месяцев назад +3

    ਬਾਬਾ ਨਾਨਕ ਜੀ ਕਿਰਪਾ ਕਰਨ ਬਜੁਰਗਾਂ ਤੇ। 🙏🙏🙏

  • @user-mn3uw2fi7n
    @user-mn3uw2fi7n 6 месяцев назад +3

    Asli Ameer taa bapu aa,jis kol kuj v naa hondee hoye but bapuu kehnda jedaa smaan aa chugi vich daan kar daage ❤ salute aa bapuu teenu

  • @jasnoorsingh6457
    @jasnoorsingh6457 6 месяцев назад +5

    Waheguru ji

  • @kamaljitkaur9656
    @kamaljitkaur9656 6 месяцев назад +5

    Waheguru Waheguru ji 🙏 ❤

  • @user-mn8qw6kf1n
    @user-mn8qw6kf1n 6 месяцев назад +4

    Waheguru g ❤

  • @tamangsarita2798
    @tamangsarita2798 6 месяцев назад +4

    WAHEGURU JI 🙏🙏🙏

  • @harbanssingh8344
    @harbanssingh8344 6 месяцев назад +5

    waheguru ji

  • @SKaur_multani
    @SKaur_multani 6 месяцев назад +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੋ

  • @HarneetKalas-nf8nd
    @HarneetKalas-nf8nd 6 месяцев назад +4

    ❤ ਵਾਹਿਗੁਰੂ ਜੀ ਪਾਲ ਬਾਈ ਸਾਰੀ ਟੀਮ ਸੰਸਥਾ ਦੀ ਮੱਦਦ ਕਰਨ ਵਾਲੇ ਸਾਰੇ ਭੈਣ ਭਰਾਵਾਂ ਜੀ ਤੇ ਸੰਸਥਾਂ ਵਿੱਚ ਰਹਿੰਦੇ ਸਾਰੇ ਪਰਿਵਾਰ ਮੈਂਬਰਾਂ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @tencomplustwo
    @tencomplustwo 6 месяцев назад +1

    ❤❤❤❤❤i love 💕 you ❤ ਪਾਲ ਸਿੰਘ ਵੀਰੇ

  • @hakamsinghhakamsinghhakams4664
    @hakamsinghhakamsinghhakams4664 6 месяцев назад +4

    ਪਾਲ ਸਿੰਘ ਖਰੌੜ ਖਾਲਸਾ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤ ।

  • @paramjitkaur2274
    @paramjitkaur2274 6 месяцев назад +7

    ਵਾਹਿਗੁਰੂ ਜੀ ਭਲਾ ਕਰਿਆ ਸਰਬੱਤ ਦਾ ਜੀ 🙏🙏🙏🙏🙏

  • @barinderkaurhundal9856
    @barinderkaurhundal9856 6 месяцев назад +16

    ਵਾਹਿਗੁਰੂ ਜੀ ਮੇਹਰ ਕਰੀ ਇਸ ਬਾਪੂ ਜੀ ਤੇ ਬਹੁਤ ਵਧੀਆ ਸੇਵਾ ਕਰਦੇ ਤੁਸੀ ਵੀਰ ਜੀ ਤੰਦਰੁਸਤੀ ਬਖ਼ਸ਼ੇ ਤੂਹਾਨੂੰ 🙏🙏🙏

  • @SukhSran204
    @SukhSran204 6 месяцев назад +4

    ਵਾਹਿਗੁਰੂ ਜੀ ਪਾਲ ਵੀਰ ਜੀ ਤੇਰੀ ਸੇਵਾ ਬਹੁਤ ਉੱਚੀ ਹੈ ਜੀ ਗੁਰੂ ਸਾਹਿਬ ਤੇਰੇ ਸਿਰ ਮੇਹਰ ਭਰਿਆ ਹੱਥ ਰੱਖਣ ਜੀ

  • @user-qw7rl2ni2y
    @user-qw7rl2ni2y 6 месяцев назад +3

    Waheguru ji mehar karna

  • @AmandeepSingh-bu4wn
    @AmandeepSingh-bu4wn 6 месяцев назад +3

    ਵਹਿਗੁਰੂ ਸਾਹਿਬ ਜੀ

  • @tanishbirmhan
    @tanishbirmhan 6 месяцев назад +3

    Aap insan ke roop me bhagwan ho❤❤

  • @jaswinderrekhi9614
    @jaswinderrekhi9614 6 месяцев назад +2

    God bless all of you Paul kharod and team

  • @rajpalkaur7753
    @rajpalkaur7753 6 месяцев назад +6

    Waheguru ji kirpa kro

  • @Sandeepsingh-lf4gm
    @Sandeepsingh-lf4gm 6 месяцев назад +7

    Waheguru ji ka khalsa Shri waheguru ji ki Fateh 🙏 pal veere waheguru thonu lambiya umran bakshe ji❤

  • @user-iu2qe2wj2g
    @user-iu2qe2wj2g 6 месяцев назад +5

    Wahaguru ji is put nu kush rakho ji❤

  • @JaswinderSingh-lq6zj
    @JaswinderSingh-lq6zj 6 месяцев назад +3

    Waheguru ji Mehar kario ji 🙏

  • @gurvindertinna101
    @gurvindertinna101 6 месяцев назад +5

    Waheguru ji 🙏 sirsa haryana 🙏 ♥️

  • @SejalPopli-gl6jg
    @SejalPopli-gl6jg 6 месяцев назад +3

    🌹 Sat Naam Shri Wahe Guru Ji 🌹
    🌹 Shri Wahe Guru Ji Ka Khalsa 🌹
    🌹 Shri Wahe Guru Ji Ki Fatah 🌹
    🌹 Wahe Guru Ji Sbna Te 🌹
    🙏🌹 Meher Karna 🌹🙏
    💜💚🧡❤️🤎💛🤍💜💙💚🧡
    🙏🌹 Sawas Sawas 🌹🙏
    🙏🌹 Dhan Guru Ji 🌹🙏
    🙏🌹 Shri Ram Dass 🌹🙏
    ❤️🧡💚💙💜🤎💛🤍❤️🧡💚
    👳 And
    Veere 😘
    Sat Shri Akaal Ji
    🙏❣️🙏❣️🙏❣️🙏❣️🙏

  • @user-ub4yg3fc8e
    @user-ub4yg3fc8e 6 месяцев назад +1

    Pall Bro g Very good Job ❤🎉

  • @MannSabb-qw3ni
    @MannSabb-qw3ni 6 месяцев назад +2

    Waheguru ji 🙏🙏🙏🙏

  • @imrankhokhar9166
    @imrankhokhar9166 6 месяцев назад +2

    Good job❤

  • @HardeepSingh-zx2pw
    @HardeepSingh-zx2pw 6 месяцев назад +7

    ਸ੍ਰੀ ਵਾਹਿਗੁਰੂ ਜੀ ਮੇਹਰ ਕਰਿਉ ਜੀ

  • @user-sf5mw9qc4p
    @user-sf5mw9qc4p 6 месяцев назад +4

    ਵਹਿਗੁਰੂ ਜੀ 🙏🙏🙏

  • @officialharpreet.06
    @officialharpreet.06 6 месяцев назад +6

    Waheguru ❤

  • @S.l.vlogs587
    @S.l.vlogs587 6 месяцев назад +1

    Bhai sahab bhagwan aapko sari khushiyan de jo itna kuchh kr rhe ho wo b niswarth

  • @AmanDeep-zd3ux
    @AmanDeep-zd3ux 6 месяцев назад +10

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਮੇਹਰ ਕਰੋ ਜੀ ਪੰਜਾਬ ਤੇ

  • @user-ix5jk8ld1h
    @user-ix5jk8ld1h 6 месяцев назад +8

    🙏🙏🌹🌹🌹🌹🌹🌹🌹🌹🌹🌹DHAN DHAN SHRI GURU WAHEGURU JI 🌹🌹🌹🌹🌹🌹🌹🌹🌹🌹🙏🙏

  • @dilpreetKaur-gk9ih
    @dilpreetKaur-gk9ih 6 месяцев назад +8

    Dhan dhan baba depp Singh ji mehar krn sariya te paal veer ji te v jhere eni sewa krde ne

  • @kalasoni8267
    @kalasoni8267 6 месяцев назад +1

    Waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏

  • @a-slambu6581
    @a-slambu6581 6 месяцев назад +7

    ਵਾਹਿਗੁਰੂ ਜੀ 🙏❤️🥀

  • @buttarkuwait1320
    @buttarkuwait1320 6 месяцев назад +11

    Waheguru g

  • @sushmagurung4020
    @sushmagurung4020 6 месяцев назад +5

    Satnaam shri waheguru ji 🙏🙏 from Uttarakhand

  • @sukh847
    @sukh847 6 месяцев назад +14

    Waheguru pal bai nu ਚੜ੍ਹਦੀ ਕਲਾ ਚ ਰੱਖਣ ,par bappu gallan bhut vadia krda bapu nu rabb ਤਾਕਤ ਦੇਣ 🙏

  • @satnamji__waheguriji
    @satnamji__waheguriji 6 месяцев назад +4

    Waheguru ji sarbat da bhla krna ji

  • @sharmaanjli
    @sharmaanjli 6 месяцев назад +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙇‍♀️🙏

  • @kdifhaj
    @kdifhaj 6 месяцев назад +2

    Waheguru da Khalsa waheguru ki fathey 🙏

  • @azadsingh8465
    @azadsingh8465 6 месяцев назад +3

    Great guru ji

  • @Karodhi
    @Karodhi 6 месяцев назад +4

    Bhr wadiya bai ji❤❤❤❤

  • @hiteshu41
    @hiteshu41 6 месяцев назад +6

    🙏🙏 Waheguru ji ki khalsa, Waheguru ji ki fathey 🙏🙏

  • @neelamdhiman6440
    @neelamdhiman6440 6 месяцев назад +6

    Great humanity work 👏

  • @prithvirajsinghchauhan4348
    @prithvirajsinghchauhan4348 6 месяцев назад +1

    असली मानवता तो आपके अंदर है आपको देख कर आज मुझे अपने आप से नफ़रत हो गयी आपको दिल से प्रणाम 🙏

  • @bablasekhon1044
    @bablasekhon1044 6 месяцев назад

    ਬਹੁਤ ਵਧੀਅਾ ਸੇਵਾ ਪਾਲ ਵੀਰ ਜੀ ਤਹੁਡੀ

  • @gurusharanpalsinghrandhawa6069
    @gurusharanpalsinghrandhawa6069 6 месяцев назад +2

    Waheguru Ji Ka Khalsa
    Waheguru Ji Ki Fateh
    🌹🌹

  • @BagdiDesichhore
    @BagdiDesichhore 6 месяцев назад +1

    पाल वीरे आप बहुत ही अच्छे इंसान हो❤
    इंसान के रूप में आप भगवान हो ❤

  • @user-sl9mh1fk2d
    @user-sl9mh1fk2d 6 месяцев назад +1

    ਵਾਹਿਗੁਰੂ🙏🙏 ਜੀ

  • @Ramandeep_002
    @Ramandeep_002 6 месяцев назад +5

    Veer ji waheguru tuhanu te tuhade parivar nu hmesha khush rakhan 🙏🙏🙏🙏🙏

  • @avtarsingh9471
    @avtarsingh9471 6 месяцев назад +11

    🙏🙏💐💐 Satnam Shri Waheguru Ji 💐💐🙏🙏

  • @user-ec5oo5qo6j
    @user-ec5oo5qo6j 6 месяцев назад +3

    ਖਾਲਸਾ ਜੀ ਇੱਕ ਬੇਨਤੀ ਹੈ ਇਹ ਆਪਣੀ ਕਾਰ ਨੂੰ ਪਿੱਛੋਂ ਜਰੂਰ ਕਵਰ ਕਰੋ ਜਾਂ ਪੈਪ ਲਾ ਕੇ ਜਾਂ ਜਾਲੀ ਲਵਾ ਕੇ ਕਿਉਂਕਿ ਕਈ ਵੇਲੇ ਦਿਮਾਗੀ ਹਾਲਤ ਵਿੱਚ ਕੋਈ ਕਿਸੇ ਨੂੰ ਚਲਦੀ ਕਾਰਚੋ ਤੱਕਾਂ ਨਾ ਮਾਰ ਦੇਵੇ ਧੰਨਵਾਦ good job

  • @a-slambu6581
    @a-slambu6581 6 месяцев назад +5

    ਹਮੇਸ਼ਾ ਖੁਸ਼ ਰਹੋ ਜੀ 🙏❤️🥀

  • @amandeepkaurdhillon4971
    @amandeepkaurdhillon4971 6 месяцев назад +2

    Waheguru Waheguru Waheguru Waheguru Waheguru Waheguru jio 🙏

  • @Manpreetsingh78643
    @Manpreetsingh78643 6 месяцев назад +9

    ਸਤਿ ਸ਼੍ਰੀ ਅਕਾਲ ਜੀ ਸਾਰਿਆਂ ਵੀਰਾ ਨੂੰ ਮੈਂ ਜੀ ਗਰੀਬ ਮਰਾਸੀਆ ਦਾ ਮੁੰਡਾ ਜੀ ਵੀਰੋ ਮੇਰੇ ਨਾਲ 8 ਲੱਖ ਰੁਪਏ ਦੀ ਠੱਗੀ ਮਾਰੀ ਏਜੰਟਾਂ ਨੇ ਯੂਰਪ ਪੋਲੈਂਡ ਭੇਜਣ ਦੀ ਸਾਡਾ ਘਰ ਗਹਿਣੇ ਪਿਆ ਜੀ 😢 ਮੇਰੀ ਸਾਰਿਆਂ ਵੀਰਾ ਅੱਗੇ ਫਰਿਆਦ ਆ ਮੇਰੀ ਮਦਦ ਕਰੋ ਜੀ ਭਾਜੀ ਸਤਪਾਲ ਸਿੰਘ ਜੀ ਸਾਡੀ ਕੋਮ ਹਰ ਇੱਕ ਦਾ ਭਲਾ ਹੀ ਮੰਗਦੀ ਆ ਬਾਬੇ ਨਾਨਕ ਦੇਵ ਜੀ 🙏 ਤੋਂ ਮੇਰੀ ਮਦਦ ਕਰਿਓ ਜੀ 🙏

    • @jagdevsharma5913
      @jagdevsharma5913 6 месяцев назад +1

      ਭਾਨੇ ਸਿੱਧੂ ਕੋਲ ਜਾ ਤੇਰੇ ਪੈਸੇ ਮਿਲ਼ ਜਾਣਗੇ

    • @Manpreetsingh78643
      @Manpreetsingh78643 6 месяцев назад

      ਬਾਈ ਮਿਲੇ ਨੀ ਗਿਆ ਸੀ

  • @ashupreet83
    @ashupreet83 6 месяцев назад +4

    ❤ Shri Waheguru Ji Kirpa Karan Bapu Ji Te Pal Bir Nu Rabb Kush Rakhe Lambi Umar Deve parmatma ❤

  • @Gsirkamoki
    @Gsirkamoki 6 месяцев назад +2

    U R GREAT I LOVE UR WORK FOR POOR

  • @user-kl2ly5oy1x
    @user-kl2ly5oy1x 6 месяцев назад +2

    Waheguruji waheguruji waheguruji waheguruji waheguruji 🇺🇲🇺🇲

  • @dr.manasarya6159
    @dr.manasarya6159 6 месяцев назад +3

    आपको बहुत बहुत शुभमंगलकामनाऐं, पाल वीर जी ,

  • @user-wi3ur4ik2o
    @user-wi3ur4ik2o 6 месяцев назад

    Waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏🙏🙏

  • @nicksabharwal4792
    @nicksabharwal4792 6 месяцев назад +1

    Waheguru Mehr krn ji 🙏

  • @harpreet5605
    @harpreet5605 6 месяцев назад

    you are great, pal bhai, koti kot nameshkar. gurudev satguru parbham parmesher , gurdev nanak har nameshkarha

  • @AnkitSingh-rc4yd
    @AnkitSingh-rc4yd 6 месяцев назад +6

    राम राम जी 🙏🙏

  • @anmolbasra426
    @anmolbasra426 6 месяцев назад +3

    Waheguru ji mehar krn ji 🙏

  • @user-uh6uz4lh3p
    @user-uh6uz4lh3p 6 месяцев назад

    Waheguru ji Waheguru ji Waheguru ji Waheguru ji Waheguru ji

  • @onkarnath8416
    @onkarnath8416 6 месяцев назад

    Pall je good sewa great sewa

  • @sarbjeetkaur5643
    @sarbjeetkaur5643 6 месяцев назад +1

    God bless you pal beta

  • @karanjotsingh8122
    @karanjotsingh8122 6 месяцев назад +1

    Whaergur ji🙏🙏🙏🙏

  • @Deepkaur729
    @Deepkaur729 6 месяцев назад +7

    Pal veer ji Soni veer ji da ki haal hai waheguru ji mehar kre sab ty 🙏🙏🙏🙏

  • @Daksh1980
    @Daksh1980 6 месяцев назад +1

    Good job my dear veer ji ❤❤❤

  • @harmanfitness2581
    @harmanfitness2581 6 месяцев назад +3

    Waheguru Ji

  • @local_Gaming_FF-uo2fs
    @local_Gaming_FF-uo2fs 6 месяцев назад +3

    Waheguru ji 🙏 🙏🙏🙏

  • @amansidhu906
    @amansidhu906 6 месяцев назад +2

    🙏🙏🙏🙏🙏

  • @user-ow8oe5sp6x
    @user-ow8oe5sp6x 6 месяцев назад

    Pal veer ji rabb thanu hamesha chardi kla vich rakhe

  • @Moymoy.2
    @Moymoy.2 3 месяца назад

    Allah zindgi de ap or himt dae ap ko Babi Ap Jahse bate Allah sab ko de love you bahi g ❤❤❤

  • @amansandhu4864
    @amansandhu4864 6 месяцев назад +2

    Waheguru Ji 🙏

  • @bhushan_lal_vlog
    @bhushan_lal_vlog 6 месяцев назад +3

    🙏🙏waheguru Ji 🙏🙏🙏

  • @jazzsran10
    @jazzsran10 6 месяцев назад

    Waheguru Ji Sarbat Da Bhla Kario Sai Ji 🙏🙏

  • @SatishKumar-cr5vd
    @SatishKumar-cr5vd 6 месяцев назад +1

    SAhi gall aa pal veer maa toh bina koi ni puchda meri maa nu b 31 Jan nu 4 saal ho jane aa par maa toh bina koi nahi dekh daa veere 🥹🥹😭😭