The Sikh History Quiz - Punjabi Quiz
HTML-код
- Опубликовано: 8 окт 2024
- The Sikh History Quiz - Punjabi Quiz
Jida k sanu sab nu pta k shaheedi din chl rhe aa so asi sochya k kyu na punjab de youth nu, sikhs nu apni history bare dsya jaaye.
sade kolo v kuch swaal galat hoye pr eh sade lyi v ek learning lesson c
video nu poora zaroor dekheo te share kreo
PLEASE LIKE JAROOR KARO VIDEO NU 🙏
Such a great effort❤..... ਬਾਬਾ ਜੀ ਲੰਮੀਆਂ ਉਮਰਾਂ ਬਖ਼ਸ਼ਣ🙏💜
ਕੁੱਝ ਤੁਹਾਨੂੰ ਤੇ ਕੁੱਝ ਸਾਨੂੰ ਨਹੀਂ ਪਤਾ ਸੀ ਬਹੁਤ ਕੁੱਝ ਨਵਾਂ ਜਾਨਣ ਲਈ ਮਿਲਿਆ ਬਹੁਤ ਬਹੁਤ ਧੰਨਵਾਦ ਜੀ।❤
1.ਭਾਈ ਦਯਾ ਸਿੰਘ ਜੀ
2.ਭਾਈ ਧਰਮ ਸਿੰਘ ਜੀ
3.ਭਾਈ ਹਿੰਮਤ ਸਿੰਘ ਜੀ
4.ਭਾਈ ਮੋਹਕਮ ਸਿੰਘ ਜੀ
5.ਭਾਈ ਸਾਹਿਬ ਸਿੰਘ ਜੀ
Bhot wadiya uprala mitroo maharaj kirpa krn
The way they chant akaal is so satisfying , so beautiful ❤️ .
And in the last part Lucky veer saying, “menu bhul janda fer na” was very cute .
Loving the content .
ਅਸਲੀ ਪੰਜਵਾਂ ਤਖਤ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਆ ਜੀ. ਦਮਦਮਾ ਸਾਹਿਬ ਨੂੰ ੧੯੦੦s ਵਿਚ ਤਖਤ ਬਨਾਇਆ ਸੀਗਾ. ਪੁਰਾਣੇ ਤੌਰ ਤੇ ਪੰਜਵਾਂ ਤਖਤ ਬੁੱਢਾ ਦਲ ਸੀਗਾ.
1 paiyare Bhai deya Singh ji
2 paiyare Bhai dram singH ji
3 paiyare Bhai himmat Singh ji
4 paiyare Bhai mohokam Singh ji
5 paiyare Bhai sahib Singh ji
Bhai Diya Singh Ji
Bhai Dharam Singh Ji
Bhai Himmat singh Ji
Bhai Mohkam Singh Ji
Bhai Sahib Singh ji
Eda da content punjabia nu muhre lain k auna chaida bht vdiya proud of you all brothers
Waheguru chardikla ch rkhe
Veereo sachi bhut vdia video a , bhut kuch pta chleya ,iivedita videos hor leke aoo te. ikathee blog v bnaoo
Daily life hassle doesn't allow time for us to look into our religious history but thanks to this video for refreshing our knowledge and feeding us with with more 🙂
Veryy nice 👍🏻👍🏻👍🏻 video bht sare questions da answer ni pta c
ਤਖ਼ਤ ਸ੍ਰੀ ਹਰਮਿੰਦਰ ਸਾਹਿਬ, ਪਟਨਾ ਸਾਹਿਬ, ਬਿਹਾਰ।🙏
Patna sahib wala Point sai aa jiii... Takhat Shri Harmandir Ji Patna Sahib ... 🙏🏻🙏🏻
Grow drastically gbu guys...🎉🎉
Hats of you
To
When you say
Apa sikhi ch wada krna
Thaudia saria vedios dekhiya a mai Tuc bhot sohnia vedios bnode o funny v bhot hundia ne mai thnu insta te tiktok te RUclips har jgah follow krdi a
Content 👍🏻🙏🏻💯
Very nice knowledge about sikhism👍
Best video 🎉... really menu boht kuj nhi pta c jo is video ch pta lga ❤ lots of love ... Keep growing 💗
This content should really be appreciated..👏
Very nice video
Bohat vadiya video.
Keep it up 👍
Bot vadia te alag jya topic te video bnaye a ta bit vadia lgi❤
boht boht vdia ❤️waheguru chardh di kala ch rakhe ❤ t boht boht sohni video aa scchi khush ho gyaa dil phli waari you tube t sikh itehaas di video vekh k❤️🙏
Love u GUYS 🤟🏻
ਖਿੱਚ ਕੇ ਰੱਖੋ ਕੰਮ
Pls answers bhi btaya karo sath hi n sbse best video h ye
Bhot shoni viedio bhot changa lgya dekh ke wmk ❤️✨
Thank you 🙏
Bhout sohni video laggi 👍👍👍 too good 👍
ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸ਼ੇ 🙏❤️ God bless you ❤️
ਚੜ੍ਹਦੀਕਲਾ 💙
Tuc bahut vadiya Kam kr rahe ho, 😊😊😊,
Great content🙏👍
Thank you 🙌
I hope you guys make more vedios like this which help us to stay connect with our roots.
Really so informative, Thank you paji !
Great
Boht vadia concept teh video bnai veeroh tuc 👏🏻👏🏻
thanks pajii mnu bhut questions de answers nhi pta cc prr thodaii video dhkn to bd mnu bhut kuz sikhn nu milea
Bro bhut vadia full sport
Already liked
Make more videos on sikh history quiz 👍🏻
Please make more videos for sikh history
Ajj bnai aa asli the singh wali video ❤❤❤
I appreciate your whole team to do such inspiring and worthwhile things. It’s an interesting way to learn about our religion. But you can do one thing, uh can write correct answer on screen before starting new question. …. All in all amazing work 👏 @The singh
Bhut vdia jatoo❤❤ khich ke
Please make a vedio on current situation of canada related to student' life.
ਬਹੁਤ ਵਧੀਆ ਪਾਜੀ👍
nice moustache lucky veere and nice look lucky and amzing video.
Bhout vdia video c veere, is video rahi bhout kuch sikhan nu milya apni history baarre. Waheguru ji thonu sarriya nu tarakiya bakshn❤️✨
Waheguru g
Good video 👌🙏
Good to know all of the history🫶
Sat Sri Akal Ji. This is an excellent concept. I've always wanted content where fellow Sikhs answer questions about their own religion to test and improve their and the viewer's knowledge. I suggest that you show the questions and the correct answers on the screen for greater clarity. Lots of love to all my Sikhs.
ਸਤਿ ਸ੍ਰੀ ਅਕਾਲ ਜੀ। ਇਹ ਇੱਕ ਸ਼ਾਨਦਾਰ ਸੰਕਲਪ ਹੈ। ਮੈਂ ਹਮੇਸ਼ਾ ਅਜਿਹੀ ਸਮੱਗਰੀ ਚਾਹੁੰਦਾ ਹਾਂ ਜਿੱਥੇ ਸਾਥੀ ਸਿੱਖ ਆਪਣੇ ਅਤੇ ਦਰਸ਼ਕ ਦੇ ਗਿਆਨ ਨੂੰ ਪਰਖਣ ਅਤੇ ਬਿਹਤਰ ਬਣਾਉਣ ਲਈ ਆਪਣੇ ਧਰਮ ਬਾਰੇ ਸਵਾਲਾਂ ਦੇ ਜਵਾਬ ਦੇਣ। ਮੈਂ ਸੁਝਾਅ ਦਿੰਦਾ ਹਾਂ ਕਿ ਤੁਸੀਂ ਵਧੇਰੇ ਸਪੱਸ਼ਟਤਾ ਲਈ ਸਕ੍ਰੀਨ 'ਤੇ ਸਵਾਲ ਅਤੇ ਸਹੀ ਜਵਾਬ ਦਿਖਾਓ। ਮੇਰੇ ਸਾਰੇ ਸਿੱਖਾਂ ਨੂੰ ਬਹੁਤ ਬਹੁਤ ਪਿਆਰ।
Thank you for suggestion
RUclipsr need to post this type of content everyone should know👍 veere plss aivve di vedios pls bnande reo🙏❤️
Bhut hi vdia veer ji...bhut Khushi hoi kuj eda da content vekh k!
ਵਾਹਿਗੁਰੂ ਮੇਹਰ ਕਰੇ ਵੀਰ ਜੀ❤️🌺🙏
Good effort !
Thanks a lot 🤛🏾
I always like your videos, I just face issues in the volume - I have to focus a lot to listen you - Can you please speck a little louder
First of all sorry video aj dekhi bht busy schedule c.. Kyu k main video khule time ch dekhni c... Te second thing thnkew very much for this video eh meri favorite video a te main demand kiti c iss video di te tuc bna ti😊😊😊😊 first credit goes to rajan sir sare question bakmaal and m sure bht sare viewers nu knowledge mili hou . .. Second credit vicky lucky te karam sir jina ne answer dite.. Te 3rd audience nu jina ne dekhi video te like b kiti... Kaabile- tareef kr rhe ho km.. 🙏🙏👏👏👏
10:01 veere patna sahib nu takth shri Harminder ji patna sahib vi keha jnda
Thankyou u r doing a great job
ਵਾਹਿਗੁਰੂ ਤੁਹਾਨੂੰ ਤਰੱਕੀਆ ਬਖਸ਼ੇ 🙌🏻good effort❤❤
Thank you 🫶🏽
Wha mundiya bdi shoni viedio 🤗🙏
Thank you 🙏
Wadia bhai
Good job guys..
Very Informative Video Keep it up.
Well done brothers 👍👍👍👍
Amazing content
Very nice👍
Bohtt vdia veere 🙌🏻
Waheguru ji
Sri Akal takhat sahib,Amritsar(punjab)
Sri harmandar sahib,patna sahib(bihar)
Sri keshgarh sahib,Anandpur sahib(punjab)
Sri damdama sahib,Talwandi sabho ki (Punjab)
Sri nandedh sahib,hazoor sahib(Maharastra)
thnk u for coming up with such content for us
♥️♥️♥️
❤
Shukrchakiya misl
Video ch kite rajan 22 de v pgg bn dinde ta bhut vdia lgda. By the way saara kuj sikhn layi e c mere layi ta bhut bhut dhanwad singhs entertainment de naal naal history dssn layi.
Rajan v bane ga Sardar Jaldi. Ho sake tan apne channel te link share karyo tan k wadh tho wadh lakka tak pohanch sake, Thank you 🙏
Great efforts brother 's❤❤i really like
Menu v Patna sahib da first time name pta lga hari mandir v kende aa
Make part 2
very nice❤
I really wait for your healthy content❤❤
Thank you 🫶🏽
ਹੇਮਕੁੰਟ ਸਾਹਿਬ ਤਾਂ ਗੁਰੂ ਗੋਬਿੰਦ ਸਿੰਘ ਜੀ ਨਹੀਂ ਗਏ ਨਾਲੇ ਇਹ ਸਿੱਖ ਇਤਿਹਾਸ ਆ ਏ ਕੋਈ ਸਿੰਗਰਾਂ ਦੇ ਨਾਮ ਜਾ ਸਿੰਗਰਾਂ ਦੇ ਗਾਣੇ ਨਹੀਂ ਦਸਣੇ ਏਦੇ ਚ ਜਿਹੜਾ ਤੁਸੀਂ ਏਨਾ ਖਾਪ ਖਾਣਾ ਕੀਤਾ ਵਾਂ ਪਿਆਰ ਨਾਲ ਵੀ ਕਹਿ ਸਕਦੇ ਓ ਬਾਈ ਆ ਗਲਤ ਆ ਪਰ ਜਿਵੇਂ ਤੁਸੀਂ ਕਰ ਰਹੇ ਓ ਓਹੋ ਬਹੁਤ ਗਲਤ ਆ ਨਾਲੇ ਮੈਂ ਤੁਹਾਨੂੰ ਕੁਸ਼ ਇਹਨਾਂ ਕਹਿ ਨੀ ਸਕਦੀ ਕਿਉਂਕਿ ਤੁਸੀਂ ਮੇਰੇ ਤੋ ਬਹੁਤ ਵੱਡੇ ਉ ਵੀਰੇ ਪਰ ਜੋਂ ਸਾਡੇ ਸਿੱਖ ਕੌਮ ਤੇ ਏਨਾ ਕੁੱਛ ਹੋਇਆ ਵ ਓਹਦੇ ਬਾਰੇ ਆਪਾ ਨੂੰ ਕੋਈ ਪਤਾ ਨੀ ਜਿਹਨਾਂ ਨੇ ਸਰਬੰਸ ਵਾਰਿਆ ਜਿਹਨਾਂ ਨੇ ਆਪਾ ਨੂੰ ਜੀਣਾ ਸਿਖਾਇਆ ਆਪਣਾ ਸਰਬੰਸ ਵਾਰਕੇ ਅੱਜ ਸਾਨੂੰ ਇਹ ਤਾਂ ਪਤਾ ਕੀ ਸਿੰਗਰਾਂ ਦਾ ਸਭ ਤੋਂ ਪਹਿਲਾ ਗਾਣਾ ਕਿਹੜਾ ਸੀ ਕਿਹੜਾ ਲਿਖਿਆ ਸੀ ਪਰ ਜਿਹਨਾਂ ਨੇ ਸਾਡੀ ਖਾਤਿਰ ਆਪਣਾ ਪੂਰਾ ਸਰਬੰਸ ਇੱਕ ਹਫ਼ਤੇ ਚ ਖਤਮ ਕੀਤਾ ਓਹਨਾ ਦੀ ਸ਼ਹੀਦੀ ਨੂੰ ਆਪਾ ਭੁੱਲੀ ਬੈਠੇ ਆ ਪਲੀਜ਼ ਗੁਰੂ ਸਾਹਿਬ ਦੀ ਤੇ ਊ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਹਮੇਸ਼ਾ ਯਾਦ ਰੱਖਿਆ ਕਰੋ ਤੇ ਰੱਖਣਾ ਚਾਹੀਦਾ ਵੀ ਆ ਇਸਕਰਕੇ ਜੇ ਤੁਸੀ ਸਿੰਗਰਾਂ ਬਾਰੇ ਜਾਣਕਾਰੀ ਰਖਦੇ ਉ ਤਾਂ ਸਿੱਖ ਇਤਿਹਾਸ ਬਾਰੇ ਵੀ ਜਾਣਕਾਰੀ ਰੱਖੋ ਆ ਦਿਨ ਹੱਸਣ ਵਾਲੇ ਨਹੀਂ ਆ ਸਾਡੇ ਲਈ te ਸਾਡੀ ਸਿੱਖ ਕੌਮ ਲਈ ਇਸਲਈ ਕਿਰਪਾ ਕਰਕੇ ਆਪਣਾ ਪਿਛੋਕੜ ਨਾ ਭੁੱਲੋ ਕਿ ਸਾਨੂੰ ਕਿੰਨੀਆ ਕੁਰਬਾਨੀਆਂ ਕਰਕੇ ਅੱਜ ਪਹਿਚਾਣ ਮਿਲੀ ਆ ਅਸੀਂ ਘਰੇ ਬੈਠਕੇ ਅੱਜ ਰਜਾਈਆ ਵਿਚ ਰੋਟੀਆਂ ਖਾਲੀਆ ਹੱਸ ਖੇਡ ਲੇ ਪਰ ਓਵੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਬੱਚੇ (ਸਾਹਿਬਜਾਦੇ) ਸੀ ਓਹਨਾ ਨੂ ਵੀ ਠੰਡ ਲਗਦੀ ਸੀ ਪਰ ਓਹਨਾ ਨੇ ਈਨ ਨੀ ਮੰਨੀ ਸੀ 🙏😭😭😭😭🙏🙏🙏🙏।
ਤੇ ਵਿੱਕੀ ਤੇ ਲੱਕੀ ਵੀਰੇ ਲਈ ਬਹੁਤ ਸਾਰਾ ਪਿਆਰ ਏਹੇ ਸਿੱਖ ਇਤਿਹਾਸ ਨਾਲ ਜੁੜੇ ਹੋਏ ਆ ਚਲੋ ਜਿਹਨਾਂ ਵੀ ਆ ਦੂਜੇ ਬਾਈ ਨਾਲੋ ਤਾਂ ਸਹੀ ਨੇ ਜਿਹਨਾਂ ਨੂੰ ਇਹੀ ਪਤਾ ਵੀ ਸਿੱਧੂ ਮੂਸੇ ਆਲੇ ਦਾ ਕਿਹੜਾ ਗਾਣਾ ਕਦੋਂ ਰਿਲੀਜ਼ ਹੋਇਆ ਤੇ ਕਿਹੜੇ ਸਿੰਗਰ ਦਾ ਕੀ ਨਾਮ ਆ ਕਿ ਨਹੀਂ ਸਾਰੀ PHD ਕਰੀ ਬੈਠਾ ਬਾਈ ਤੇ ਸਿੱਖ ਇਤਿਹਾਸ ਬਾਰੇ ਕੋਈ ਜਾਣਕਾਰੀ ਨਹੀਂ ਬਾਈ ਪਲੀਜ਼ ਸਿੱਖ ਇਤਿਹਾਸ ਨੂੰ ਜ਼ਰੂਰ ਪੜੋ ਤੇ ਸਮਝੋ ਪਲੀਜ਼ 🙏🙏🙏🙏
Hello guys
Absolutely loving your content but i just want to mention that duji vaari guru granth sahib ji vich guru teg bahadar ji di baani guru gobind singh ji ne bhai mani singh ji nu hukam krke krwayi c and then bhai mani singh ji compiled teh final version of Guru granth sahib ji
Awesome content ❤
Pyaiara -darm Singh
Pyiara _dyaya Singh
Pyara-mohkm Singh g
Payra -himat Singh g
Payara -sahib singh
old name of muktsar sahib was khidrane di dhab. After battle, it was named muktsar sahib for 40 mukte
👍👏
Guys you are doing a great work but also take amrit so that other people will also get inspired from you because you are influencing people by seeing your videos people can also be amritdhari
Vicky’s t-shirt🔥
🙏🙏
rozz video pyaya kro
ਪਹਿਲੇ ਪੰਜ ਪਿਆਰਿਆਂ ਦੇ ਨਾਮ ਜੀ
1 ਭਾਈ ਦਯਾ ਸਿੰਘ ਜੀ
2 ਭਾਈ ਧਰਮ ਸਿੰਘ ਜੀ
3 ਭਾਈ ਸਾਹਿਬ ਸਿੰਘ ਜੀ
4 ਭਾਈ ਮੋਹਕਮ ਸਿੰਘ ਜੀ
5 ਭਾਈ ਹਿੰਮਤ ਸਿੰਘ ਜੀ
🙏 ਵਾਹਿਗੁਰੂ ਜੀ 🙏
Hnji baii sahi aa patna sahib jgah da name aa te takht da name harmandir sahib hee aa
😇😇😇
I really appreciate your efforts ❤❤
🙏🏻❤️
Veer Ji Damdama Sahib Takhat nhi hai
5th takhat budhal dal 96 crori hai
Bhai Daya singh ji
Bhai Himmat singh ji
Bhai Sahib Singh ji
Bhai Muhkam singh ji
Bhai Dharam Singh ji