Chandumajra ਦੇ ਕਹਿਣ 'ਤੇ Sukhbir Badal ਦੇਣਗੇ ਅਸਤੀਫ਼ਾ? Governor ਨੇ ਕੀਤੀ ਮੁਲਾਕਾਤ ! | D5 Channel Punjabi
HTML-код
- Опубликовано: 27 окт 2024
- Chandumajra ਦੇ ਕਹਿਣ 'ਤੇ Sukhbir Badal ਦੇਣਗੇ ਅਸਤੀਫ਼ਾ? Governor ਨੇ ਕੀਤੀ ਮੁਲਾਕਾਤ ! ਬਾਗੀ ਅਕਾਲੀਆਂ ਨੇ ਦੱਸੀ ਰਣਨੀਤੀ | D5 Channel Punjabi
#PremSinghChandumajra #AkaliDal #SukhbirBadal #HarchandSinghLongowal #PunjabGovernor #D5ChannelPunjabi
Join this channel to get access to perks:
/ @d5channelpunjabi
Find Latest News, Top Headline And breaking news Watch D5 Channel Punjabi
D5 Channel Punjabi Owned By Oasis Broadcast Private Limited. D5 Channel Punjabi is a news channel on RUclips which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी RUclips पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
punjabi.newsd5.in
Subscribe us on RUclips -
bit.ly/3ONz0n0
Like us on -
/ d5channelpunjabi
🎧 Listen #d5channelpunjabi on Spotify:
open.spotify.c...
ਛੋਟੇ ਪੁਰ ਜੀ ਭਗਵੰਤ ਮਾਨ ਇੱਕ ਥਾਂ ਖੜ੍ਹੇ ਨੇ ਤੁਹਾਡਾ ਕੋਈ ਟਿਕਾਣਾ ਨਹੀਂ
ਹੁਣ ਤੱਕ ਤਾਂ ਤੁਸੀਂ ਵੀ ਬਰਾਬਰ ਦੇ ਹਿੱਸੇ ਦਾਰਸੀ ਲੋਕਾਂ ਨੇ ਹੀ ਸਬਕ ਸਿਖਾਇਆ ਤਾਂ ਤੁਸੀਂ ਬੋਲਣ ਮਜਬੂਰ ਹੋਏ 😂
😂😂😂😂😂😂 ਪ੍ਰੇਮ ਸਿੰਘ ਚੰਦੂ ਮਾਜਰਾ ਅਤੇ ਸੁਖਦੇਵ ਸਿੰਘ ਢੀਢਸਾ ਸ਼ਕਦਰ ਸਿੰਘ ਮਲੂਕਾ ਅਤੇ ਜਗੀਰ ਕੌਰ ਨੂੰ ਆਪਣੇ ਧੀਆ ਪੁੱਤਰਾ ਤੋ ਸਿਵਾਏ ਹੋਰ ਕੋਈ ਦਿਖਾਈ ਨਹੀ ਦਿਦਾ ਇਹ ਹੁਣ ਵੀ ਲੋਕ ਸ਼ਭਾ ਦੀਆ ਟਿਕਟ ਕਰਕੇ ਹੀ ਨਿਰਾਜ ਹੋਏ ਹਨ ਇਹਨਾ ਲੋਕਾ ਦੀਆ ਨਜਰਾ ਵਿੱਚੋ ਖਤਮ ਹੋ ਗਏ ਹਨ ਪੰਜਾਬ ਦੇ ਲੋਕ ਇਹਨਾ ਨੂੰ ਪਸੰਦ ਨਹੀ ਕਰਦੇ ਜੇਕਰ ਚੰਦੂ ਮਾਜਰਾ ਲੋਕਾ ਦੀ ਪਸੰਦ ਹਨ ਤਾ ਫਿਰ ਅਨੰਦ ਪੁਰ ਸਾਹਿਬ ਤੋ ਜਮਾਨਤ ਕਿਉ ਜਬਤ ਹੋਈ ਜੇਕਰ ਸੁਖਦੇਵ ਸਿੰਘ ਢੀਢਸਾ ਆਪਣੇ ਆਪ ਨੂੰ ਵੱਡਾ ਲੀਡਰ ਸਮਝਦੇ ਹਨ ਤਾ ਕਦੇ ਜਿਤੇ ਕਿਉ ਨਹੀ ਨਾ ਕਦੇ ਆਪ ਨਹੀ ਜਿਤੇ ਨਾ ਹੀ ਪਰਮਿੰਦਰ ਜਿਤਿਆ BJP ਅਤੇ ਕੈਪਟਨ ਅਮਰਿੰਦਰ ਸਿੰਘ ਨਾਲ ਰਲ ਕੇ ਇਲੈਕਸ਼ਨ ਲੜ ਚੁੱਕਿਆ ਹੈ ਫਿਰ ਵੀ ਹਾਰ ਗਿਆ ਚੰਦੂ ਮਾਜਰੇ ਦਾ ਮੁੰਡਾ ਵੀ ਹਾਰ ਗਿਆ ਅਤੇ ਪਰੇਮ ਸਿੰਘ ਚੰਦੂ ਮਾਜਰਾ ਸਿਰਫ ਇਕ ਵਾਰ MLA ਬਣਿਆ 3ਵਾਰ MP ਬਣਿਆ ਇਹ ਮੁੜ ਕੇ ਨਹੀ ਜਿਤਿਆ ਅਤੇ ਹੁਣ ਕਦੇ ਵੀ ਨਹੀ ਜਿਤੇਗਾ ਇਹਨਾ ਰਾਜਨੀਤਕ ਜਮੀਨ ਵਿਕ ਗਈ ਹੈ ਅਤੇ ਰਾਜਨੀਤੀ ਖਤਮ ਹੋ ਗਈ ਹੈ 😂😂😂😂😂😂😂😂😂😂😂😂😂😂
Eh pirat Parkash badal.
Ne hi payie hai
Enu. Pardhan. Bnau. Chor. Nu. Fr. Theak. A. Peyu. Putt. Sera. De. Crapt