ਛੋਟੀ ਜਿਹੀ ਦੁਕਾਨ ਤੋਂ ਮਸ਼ਹੂਰ ਚੈਨਲ ਦਾ ਮਾਲਕ ਬਣਨ ਵਾਲੇ ਸ਼ਖ਼ਸ ਨੂੰ ਮਿਲੋ

Поделиться
HTML-код
  • Опубликовано: 9 июн 2022
  • ​@mrsewakmechanical @sewakmechanical runs a mechanical workshop as a profession. Sevak Singh successfully tried his hand in many fields for employment but he got real recognition due to his mechanical experiments. Sevak Singh posts videos of his mechanical experiments on social media which are viewed by millions of people. Sevak Singh's story is the story of a common man's struggle which is also a source of inspiration for others.
    ਸੇਵਕ ਸਿੰਘ ਪੇਸ਼ੇ ਵਜੋਂ ਮਕੈਨੀਕਲ ਵਰਕਸ਼ਾਪ ਚਲਾਉਂਦੇ ਹਨ। ਸੇਵਕ ਸਿੰਘ ਨੇ ਰੋਜ਼ਗਾਰ ਲਈ ਕਈ ਖੇਤਰਾਂ ਵਿੱਚ ਸਫਲਤਾ ਪੂਰਵਕ ਹੱਥ ਅਜ਼ਮਾਇਆ ਪਰ ਉਨ੍ਹਾਂ ਨੂੰ ਅਸਲ ਪਛਾਣ ਆਪਣੇ ਮਕੈਨੀਕਲ ਤਜਰਬਿਆਂ ਕਾਰਨ ਮਿਲੀ ।ਸੇਵਕ ਸਿੰਘ ਸੋਸ਼ਲ ਮੀਡੀਆ ਉੱਤੇ ਆਪਣੇ ਮਕੈਨੀਕਲ ਤਜਰਬਿਆਂ ਦੀਆਂ ਵੀਡੀਓ ਪਾਉਂਦੇ ਹਨ ਜਿੰਨਾਂ ਨੂੰ ਲੱਖਾਂ ਲੋਕ ਦੇਖਦੇ ਹਨ।ਸੇਵਕ ਸਿੰਘ ਦੀ ਕਹਾਣੀ ਇੱਕ ਆਮ ਬੰਦੇ ਦੇ ਸੰਘਰਸ਼ ਦੀ ਕਹਾਣੀ ਹੈ ਜੋ ਦੂਸਰਿਆਂ ਲਈ ਪ੍ਰੇਰਨਾ ਦਾ ਸਰੋਤ ਵੀ ਹੈ।
    Subscribe 👆 / discoveredbylens
    Follow Page👍 / discoveredbylens
    Follow us 👉 / discoveredbylens
    ---------------
    For More Stories Check Out Our Playlist
    Inspiring Stories :-
    • Inspiring Stories
    ਯਾਦਾਂ 47 ਦੀਆਂ :-
    • Partition Stories
    #DiscoveredByLens #SewakMechanical #youtuber #punjab #youtubers #sewaksingh #mrsewakmechanical #mechanical #jugad #machanic #desijugad #desijugadmachine #tools #gedget #inspiringstories #successfulyoutubers

Комментарии • 136

  • @ervarindersinghmann1414
    @ervarindersinghmann1414 Год назад +7

    ਬਹੁਤ ਮਿਹਨਤੀ,ਜਾਣਕਾਰ ਅਤੇ ਇਮਾਨਦਾਰ ਇਨਸਾਨ ਨੇ ਸੇਵਕ ਸਿੰਘ ਜੀ, ਵਾਹਿਗੁਰੂ ਤਰੱਕੀ ਬਖਸ਼ੇ।

  • @gill1967
    @gill1967 Год назад +2

    ਪੱਤਰਕਾਰ ਬਾਈ ਵੱਡੇ ਵੱਡੇ ਪੱਤਰਕਾਰਾਂ ਨੂੰ ਮਾਤ ਪਾਉਦਾ । ਵਧਿਆ ਗੱਲਬਾਤ ਕਰਦੇ ਨੇ ਸਾਹਮਣੇ ਵਾਲੇ ਇਨਸਾਨ ਨੂੰ ਬੋਲਣ ਦਾ ਮਾਉਕਾ ਦਿੰਦੇ ਨੇ । ਬਹੁਤ ਚੰਗੇ ਵਿਸ਼ਾ ਚੁਣਿਆ

  • @diljitkaur7667
    @diljitkaur7667 2 года назад +8

    ਬਹੁਤ ਹੀ ਵਧੀਆ ਤਰੀਕੇ ਨਾਲ ਸਵਾਲ ਜਵਾਬ ਹੋਏ ਜੋ ਆਮ ਬੰਦੇ ਨੂੰ ਸਮਝ ਪੈਦੀ ਹੈ ਵਿੱਚ ਦੇਖਿਆ ਕਿ ਚੈਨਲ ਉੱਪਰ ਐਵੇਂ ਹੀ ਰਿਪੋਟਰ ਉਚੀ ਉਚੀ ਬੋਲਦੇ ਹਨ ਯਾਦਵਿੰਦਰ ਸਿੰਘ ਸੰਘੇੜਾ ਬਰਨਾਲਾ✌

  • @gualishrmasharma8928
    @gualishrmasharma8928 2 года назад +6

    ਵੀਰ ਮੈਂ ਵੀ ਪਹਿਲਾਂ ਗੱਡੀਆਂ ਦਾ ਕੰਮ ਸਿੱਖਨ ਲੱਗਿਆ ਤੇ ਫੇਰ ਕੈੰਪਏਂਨ ਤੇ ਗਿਆ ਫੇਰ ਗੱਡੀ ਸਿੱਖਣ ਲੱਗਿਆ 15 ਦਿਨ ਵਿਚ ਸਿਖ ਕੇ ਦੁਬਈ ਗਿਆ ਓਥੋਂ ਆ ਕੇ ਕੁਲਚੇ ਆ ਦਾ ਕੰਮ ਫੇਰ ਸਕੂਲ ਦੀ ਬਸ ਹੂਨ ਛੁੱਟੀ ਆ ਤੇ ਹੂਨ ਕੁਲਫ਼ੀਆ ਵੇਚਣ ਦਾ ਕੰਮ ਬਾਈ ਜੀ ਆਪ ਕਲੇ ਨਹੀਂ ਬੜੇ ਆ ,👍😊😊😊

  • @Sainidishinfo
    @Sainidishinfo 2 года назад +14

    ਕਦੀ ਮਿਲਣ ਦਾ ਮੌਕਾ ਮਿਲਿਆ ਤਾਂ ਸੇਵਕ ਸਿੰਘ ਨੂੰ ਜਰੂਰ ਮਿਲਣਾ ਹੈ

  • @sukhikamma6858
    @sukhikamma6858 2 года назад +8

    ਬਾਬਾ ਆਪੇ ਤਖ਼ਤ ਬਿਠਾ ਦੇਵੇ।।
    ਬੰਦਾ ਹੋਵੇ ਨਾਂ ਬੇਨੀਤ ਕਦੇ।।

  • @paramjitjodhpur8224
    @paramjitjodhpur8224 2 года назад +7

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ। ਅਗਰ ਮਨੁੱਖ ਕੋਈ ਕੰਮ ਕਰਨਾ ਚਹੁੰਦੇ ਤਾਂ ਹਮੇਸ਼ਾ ਸ਼ਫਲ ਹੁੰਦਾ।

  • @ranasingh6429
    @ranasingh6429 2 года назад +14

    ਸੇਵਕ ਵੀਰ ਜੀ ਸਤਿ ਸ੍ਰੀ ਅਕਾਲ ਜੀ। ਤੁਹਾਨੂੰ ਤੇ ਜੋ ਵੀਰ ਤੁਹਾਡੇ ਨਾਲ ਹਨ ਉਨ੍ਹਾਂ ਨੂੰ ਵੀ ਸਤਿ ਸ੍ਰੀ ਅਕਾਲ ਜੀ। ਸੇਵਕ ਵੀਰ ਜੀ ਬਹੁਤ ਵਧੀਆ ਲੱਗਾ ਜੀ। ਤੁਹਾਡੀਆਂ ਗੱਲਾਂ ਸੁਣਕੇ ਜੀ। ਵੀਰ ਕੰਮ ਮੈਂ ਵੀ ਤੁਹਾਡੇ ਜਿੰਨੇ ਹੀ ਕੀਤੇ ਆ ਪਰ ਮੈਨੂੰ ਕੋਈ ਤਰੱਕੀ ਨਹੀਂ ਮਿਲੀ ਜੀ। ਵੀਰ ਤੁਸੀਂ ਬਹੁਤ ਤਰੱਕੀ ਕੀਤੀ ਆ ਜੀ। ਵਾਹਿਗੁਰੂ ਜੀ ਤੁਹਾਨੂੰ ਹੋਰ ਵੀ ਤਰੱਕੀਆਂ ਬਖਸ਼ੇ ਜੀ।

    • @sonyelectronics6362
      @sonyelectronics6362 2 года назад +2

      ਵੀਰ ਜੀ िਜਹਨੂ ਰਬ ਸਾਰੇ ਗੁਣ ਦੇ िਦੰਦਾ ਓਹ ਬੰਦਾ ਵਾਰ ਵਾਰ ਕੰਮ ਬਦਲਦਾ ਰिਹਦਾ ਮੈ ਵੀ ਏਸ ਤਰਾਂ ਹੀ ਹਾ .

    • @gurwantsingh5068
      @gurwantsingh5068 2 года назад

      @@sonyelectronics6362 🙏🙏😂😂

  • @paramsingh3454
    @paramsingh3454 2 года назад +6

    ਬਹੁਤ ਵਧੀਆ ਬੰਦਾ ਸੇਵਕ ਸਿੰਘ

  • @RajinderSingh-jq7hp
    @RajinderSingh-jq7hp 2 года назад +6

    ਬਹੁਤ ਵਧੀਆ ਲਗਿਆ, ਵੀਰ ਸੇਵਕ ਦੀਆਂ ਗੱਲਾਂ ਸੁਣ ਕੇ ਬਹੁਤ ਵਧੀਆ ਲੱਗਿਆ, ਧੰਨਵਾਦ ਜੀ, ਸੱਤ ਸ੍ਰੀ ਅਕਾਲ ਜੀ

  • @Pendujanta1313
    @Pendujanta1313 2 года назад +4

    ਬਾਈ ਫੈਨ ਆ ਸੇਵਕ ਭਾਜੀ ਦੇ,ਬਹੁਤ ਵਧੀਆ ਇਨਸਾਨ ਲਗਦੇ ਆ ਪਰ ਕਦੀ ਮਿਲੇ ਤਾਂ ਨਹੀਂ ਪਰ ਮਿਲਾਂਗੇ ਜਰੂਰ ਕਦੀ🙏🏻

  • @JagtarSingh-fh1xz
    @JagtarSingh-fh1xz 2 года назад +5

    ਇਮਾਨਦਾਰ ਇਨਸਾਨ ਸੇਵਕ ਬਾਈ

  • @RameshKumar-zr5gk
    @RameshKumar-zr5gk 2 года назад +3

    ਸੇਵਕ ਬਹੁਤ ਹੀ ਵਧੀਆ ਅਤੇ ਇਮਾਨਦਾਰ ਬੰਦਾ ਮੈਂ ਸਿਲੂਟ ਕਰਦਾਂ ਹਾਂ ਬਾਈ ਨੂੰ

  • @gurvindersingh5507
    @gurvindersingh5507 11 месяцев назад +1

    ਬਹੁਤ ਨੇਕ ਸੁਭਾਅ ਸੇਵਕ ਸਿੰਘ ਵੀਰ ਦਾ ਇਹੋ ਜਿਹੇ ਬੰਦੇ ਬਹੁਤ ਘੱਟ ਮਿਲਦੇ ਹਨ ਵਾਹਿਗੁਰੂ ਜੀ ਤਰੱਕੀ ਬਖਸ਼ੇ

  • @tejindermangat2135
    @tejindermangat2135 2 года назад +5

    ਸਿਰਾ ਬੰਦਾ ਬਾਈ ।

  • @harpreetsekhon7329
    @harpreetsekhon7329 2 года назад +4

    ਬਹੁਤ ਵਧਿਆ ਲੱਗਿਆ ਵੀਰ

  • @Jagtarkalsian
    @Jagtarkalsian 2 года назад +5

    ਬਹੁਤ ਕੰਮ ਦੀਆਂ ਗੱਲਾਂ ਹੁੰਦੀਆਂ ਨੇ ਵੀਰਜੀ ਦੀਆਂ 👌👌

  • @gurwantsingh5068
    @gurwantsingh5068 2 года назад +3

    Sewak jee Aap jee nu Salute hai, WaheGuru hamesha Chardikla ch Rakhan

  • @avtarcheema3253
    @avtarcheema3253 2 года назад +7

    ਬਹੁਤ ਵਧੀਆ 👍👍👍

  • @sukhdevsinghbhatti3235
    @sukhdevsinghbhatti3235 2 года назад +4

    ਬਹੁਤ ਵਧੀਆ

  • @Amarjitsingh-ir2nq
    @Amarjitsingh-ir2nq 2 года назад +4

    Very nice man Ustad ji

  • @sonyelectronics6362
    @sonyelectronics6362 2 года назад +4

    ਸੇਵਕ 22 ਜੀ ਅਾਪਣੀ ਸਟੋਰੀ ਸੇਮ ਅਾ ਕੋਈ ਫਰਕ ਨੀ .ਯਾਰ ਲੁिਧਅਾਣੇ ਤੋਂ.ਕਦੇ िਮਲ ਕੇ ਜਾਏਓ

  • @gurpalsaroud1472
    @gurpalsaroud1472 2 года назад +4

    ਬਹੁਤ ਵਦੀਆ🙏

  • @BabluVerma-xr1rf
    @BabluVerma-xr1rf 2 года назад +3

    Imandar banda h ye veer Verna itne kam kabu nhi aanda

  • @boharbhullar5036
    @boharbhullar5036 2 года назад +3

    ਬਹੁਤ ਵਧੀਆ ਇਨਸਾਨ ਹਨ

  • @SurjitSingh-dr2uh
    @SurjitSingh-dr2uh 2 года назад +4

    ਵੀਰ ਜੀ ਮੈਨੂੰ ਅੱਜ ਪਤਾ ਲੱਗਾ ਕਿ ਤੁਸੀਂ ਮਾਛੀ ਬੱਗਰੇ ਤੋਂ ਏ ਵੀਰ ਜੀ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਹਾਂ ,,

  • @babasingh2484
    @babasingh2484 2 года назад +3

    Sewak singh jesha koi nahi.

  • @lovepreet-xi4nz
    @lovepreet-xi4nz Год назад

    ਬਹੁਤ ਵਧੀਆ ਵਿਡਿਓ ਤੇ ਜਾਣਕਾਰੀ ਦਿੱਤੀ।

  • @sukhwantsingh6001
    @sukhwantsingh6001 Год назад +1

    Bhut vadhaia jankari diti he veer sewak singh

  • @sanusingh5762
    @sanusingh5762 2 года назад +2

    Parmatma thonu hmesha chardi kla ch rkhe 🙏🙏🙏

  • @arunarora5869
    @arunarora5869 2 года назад +2

    Aap da interview bahut vadiya lagya main kafi videos dekhna han Mr sevak channel te sarda ji da bhut bhut dhanvad jo Sanu badiya jankari dende han. I wish him to achive maximum popularity. Thks.

  • @RespectFarmerTv
    @RespectFarmerTv Год назад

    ਘੈਂਟ ਬੰਦਾ ਬਾਈ

  • @inderjit748
    @inderjit748 2 года назад +2

    SEWAK SINGH SACHI SUCHI SOACH KAR KE TE SAHI JANKARI DEAN KAR KE LOK JURDE HAN

  • @bluepen215
    @bluepen215 Год назад

    Boht vdia

  • @navjotgoniana2271
    @navjotgoniana2271 2 года назад +3

    Good information ji

  • @zirams
    @zirams 2 года назад +2

    ਵਧੀਆ 👍

  • @musclehutbodybuilding2583
    @musclehutbodybuilding2583 2 года назад +3

    ਸਾਡੇ ਏਰੀਏ ਦਾ ਬੰਦਾ

  • @user-ei6kk1ng7y
    @user-ei6kk1ng7y 2 года назад +1

    Bhout vdia veer

  • @bluepen215
    @bluepen215 Год назад

    Boht good

  • @charanjitdeol1486
    @charanjitdeol1486 2 года назад +3

    Your hard work Veer ji GBU

  • @bluepen215
    @bluepen215 Год назад

    Great 👍

  • @dr.jaspreetsingh8499
    @dr.jaspreetsingh8499 2 года назад +1

    Great

  • @kidshub7500
    @kidshub7500 2 года назад +4

    Good job bro 👍

  • @gurdevsharma8390
    @gurdevsharma8390 2 года назад

    God bless you paji parmatama thannu tarakyua baksha ji

  • @welldonejo9753
    @welldonejo9753 2 года назад +2

    Vadiya interview kita ji tuc 👍

  • @bluepen215
    @bluepen215 Год назад

    Great 👍 👌

  • @PremjeetDhaulaOfficial
    @PremjeetDhaulaOfficial 2 года назад +2

    👍🏻👍🏻

  • @RespectFarmerTv
    @RespectFarmerTv Год назад

    Bhut Wdia bai

  • @jindbrar4323
    @jindbrar4323 2 года назад +1

    Good work

  • @bindersingh1410
    @bindersingh1410 2 года назад +2

    Nyc bro god work

  • @sukhwindersekhon6483
    @sukhwindersekhon6483 2 года назад +2

    Good job bro

  • @bluepen215
    @bluepen215 Год назад

    Explore more hard working people like them

  • @bluepen215
    @bluepen215 Год назад

    Explore more hard working people like him

  • @jagtarsingh6090
    @jagtarsingh6090 2 года назад +3

    Waheguru Waheguru Ji

  • @yadwindersingh8909
    @yadwindersingh8909 2 года назад +2

    Good job

  • @bluepen215
    @bluepen215 Год назад

    Good a g

  • @navtejsinghkhosa8705
    @navtejsinghkhosa8705 2 года назад +2

    Very nice

  • @gurbaxkthind8495
    @gurbaxkthind8495 2 года назад +1

    Very nice bete ji

  • @BinderSingh-qg8cx
    @BinderSingh-qg8cx 2 года назад +2

    👍

  • @bluepen215
    @bluepen215 Год назад

    Very good

  • @bluepen215
    @bluepen215 Год назад

    Good a

  • @agricultureimpliment9525
    @agricultureimpliment9525 2 года назад +1

    Battery wale cycle di video Delhi c tuhadi bohut Vadia c

  • @babbubrar1868
    @babbubrar1868 2 года назад +3

    Good

  • @SatnamSingh-yd7hh
    @SatnamSingh-yd7hh 2 года назад +1

    Good 👍 👍 👍 👍

  • @anshsinghsra3699
    @anshsinghsra3699 2 года назад +2

    Att Bai ji

  • @gurlalsingh6157
    @gurlalsingh6157 2 года назад +1

    Good👍

  • @baljeetsinghvlogs
    @baljeetsinghvlogs 2 года назад

    good work bai

  • @lakhvirsingh6190
    @lakhvirsingh6190 2 года назад +5

    ਬਾਹਲਾ ਗੁੱਡ ਬੰਦਾ

  • @bluepen215
    @bluepen215 Год назад

    Vdia g is

  • @bhoora3678
    @bhoora3678 2 года назад +3

    2003 ਵਿਚ ਅਨਵਟਰ ਮੈ ਦੇਖਿਆ

  • @sukhpalkhosa5589
    @sukhpalkhosa5589 8 месяцев назад

    भाई सेवक सिह सैलूट फाॅर यू

  • @bluepen215
    @bluepen215 Год назад

    Thanks 😊

  • @beantsingh-lq1tv
    @beantsingh-lq1tv 2 года назад +2

    👌👌🙏

  • @gurmeetsinghgurmeetsingh2599
    @gurmeetsinghgurmeetsingh2599 2 года назад +2

    Bhai sewek is Good man I am from to Anand pur sahib.

  • @kp_brar
    @kp_brar 2 года назад +2

    Bai tere hwaa wli kal Wali video bhut vdia lagi main apne Ghar te jarur launi hai

  • @Hardeeppendu
    @Hardeeppendu 2 года назад +2

    Nice bi

  • @ghaintvideo7649
    @ghaintvideo7649 2 года назад +2

    Bhaji huna da subah bhut vdia mai ik wari phone te gal kari c udo inviter lana c 🙌🙌 vdia niklya bhut 🙌🙌

  • @JatinderSingh-gw2to
    @JatinderSingh-gw2to 2 года назад +2

    Sewak pa g jindabaad

  • @bluepen215
    @bluepen215 Год назад

    Good a ❤️

  • @sukhjiwansinghgill7582
    @sukhjiwansinghgill7582 2 года назад +2

    sewak bai sat shri akal

  • @bluepen215
    @bluepen215 Год назад

    Thanks

  • @shaktiyakhmi1107
    @shaktiyakhmi1107 2 года назад +2

    Nice

  • @deepihomevlog
    @deepihomevlog 2 года назад +1

    Seavk veer ji tusi mistri ho

  • @user-yv7qs1xc3p
    @user-yv7qs1xc3p Год назад

    ਜੱਟ ਮਹਿਕਮਾ

  • @somnath9781
    @somnath9781 Год назад +2

    ਬਾਈਸੇਵਕਜੀਬਹੁਤਧੰਨਬਾਦਜੀਵਹਿਗੁਰੂਚੱੜਦੀਕਲਾਰੱਖੇ

  • @arshpreetjandu8162
    @arshpreetjandu8162 10 месяцев назад +1

    👍🙏

  • @gurbakhshishsinghtoor9106
    @gurbakhshishsinghtoor9106 Год назад

    ਬਾਈ ਤੁਸੀ ਸੋਹਣੇ

  • @gurwantsingh5068
    @gurwantsingh5068 2 года назад +1

    🙏🙏 Sewak Paje RUclips channel kiven bna Sakde han te es ton Income kis tarha lae jaa Sakde hai eh Jaroor Explain karo, with best wishes............!!!!!!!!!?????

  • @punjabramgariya5178
    @punjabramgariya5178 2 года назад +3

    🙏🙏🙏🙏🙏🙏

  • @sukhpalkhosa5589
    @sukhpalkhosa5589 8 месяцев назад

    सेवक सिह हीरा है हीरा

  • @gurdevsharma8390
    @gurdevsharma8390 2 года назад

    Mai milya te nai par mennu lagda hai k paji bhaut vadhya insann han

  • @navchetanazad9478
    @navchetanazad9478 2 года назад +2

    #Discovered_by_Lens ...

  • @ravikumar-qi8td
    @ravikumar-qi8td 2 года назад +1

    ANCHOR VIR JI GOOD NAME DA TITLE KI HAI-KHAN/KUMAR/YAH FIR MASSI OR SINGH ple likhea karo😋😋😋😋😋

  • @bluepen215
    @bluepen215 Год назад

    Hor v eho jahe bandia nu le k aao g ♥️

  • @Gurmeetsingh-nv2tk
    @Gurmeetsingh-nv2tk 2 года назад +2

    Waheguru G Chardi kla vich rakhan g

  • @AmanSharma-qq3xk
    @AmanSharma-qq3xk 2 года назад +1

    Sewak vir ji guna di goothli nay

  • @bluepen215
    @bluepen215 Год назад

    Hor v video bnao g

  • @lokawaajchannlgaivy6706
    @lokawaajchannlgaivy6706 Год назад

    Veer v pleas mainu v koi kmm dsdo maibmehnt krna chaunda ha te thaggy chory nhi

  • @sandhupreetvlogs
    @sandhupreetvlogs 2 года назад

    ਇਹ ਪੰਜਾਬੀ ਹੋਕੇ ਹੁਣ ਹਿੰਦੀ ਵਿੱਚ ਵੀਡੀਓ ਬਣੋਦਾ

  • @bluepen215
    @bluepen215 Год назад

    Hor v video bnao