ਆਖਿਰ ਮੰਨ ਲਈ ਗੱਲ ਸੁਖਬੀਰ ਨੇ ਹੋ ਗਿਆ ਮੰਜ਼ੂਰ ਅਸਤੀਫ਼ਾ | ਪ੍ਰੈਸ਼ਰ ਗਿਆਨੀ ਹਰਪ੍ਰੀਤ ਸਿੰਘ 'ਤੇ | Oneindia Punjabi

Поделиться
HTML-код
  • Опубликовано: 24 янв 2025

Комментарии • 116

  • @msrayat6409
    @msrayat6409 14 дней назад +7

    ਤਖਤਿ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ ॥
    "ਜਿਸ ਕਾ ਤਨ ਮਨ ਧਨ, ਸਭ ਤਿਸ ਕਾ ਸੋਈ ਸ਼ੁਗੜ੍ਹ ਸੁਜਾਨੀ". ਅੱਛਾ ਸ਼ਾਸ਼ਿਕ ਉਹ ਹੀ ਹੈ ਜੋ ਜੋ ਅਪਣਾ ਸਵਾਰਥ ਤਿਆਗ ਕੇ ਲੋਕਾਂ ਦੀਆ ਬੁਨਿਆਦੀ ਲੋੜਾਂ ਤੇ ਕੰਮ ਕਰੇ. ਸੇਹਿਤ, ਸ਼ਿਕਸ਼ਾ, ਰੋਜਗਾਰ, ਮਕਾਨ, ਪੈਨਸਨ, ਸੁੱਧ ਵਾਤਾਵਰਨ ਦੀ ਸੰਬਾਲ 🙏🙏🙏🙏🙏

    • @gursharanchahal2848
      @gursharanchahal2848 14 дней назад +1

      😊😊😊😊😊

    • @Trectors
      @Trectors 14 дней назад

      ਇਹ ਗੱਲਾਂ ਸਭ ਸਿਆਸਤਦਾਨ ਭੁੱਲ ਚੁੱਕੇ ਹਨ

  • @jagseersinghwahsgurukjibra9890
    @jagseersinghwahsgurukjibra9890 15 дней назад +3

    ❤️ਧੰਨਵਾਦ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਸੁਣ ਕਿ ਬਹੁਤ ਵਧੀਆ ਆਨੰਦ ਆਇਆਂ ਵਾਹਿਗੁਰੂ ਜੀ ਦੋਨਾਂ ਪੱਤਰਕਾਰਾ ਸਾਹਿਬ ਜੀ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ

  • @lakhmirsinghkhalsa8282
    @lakhmirsinghkhalsa8282 15 дней назад +15

    ਪੱਟੀ ਸਾਹਬ ਬਹੁਤ ਵਧੀਆ ਪੰਥਕ ਅਵਾਜ਼ ਕਰਕੇ ਜਾਣੇ ਜਾਂਦੇ ਹਨ ਬਹੁਤ ਬਹੁਤ ਧੰਨਵਾਦ

  • @inderbirsingh6299
    @inderbirsingh6299 14 дней назад

    ਭਟੀ ਸਹਿਬ ਬਹੁਤ ਧੰਨਵਾਦ ਵਧੀਆ ਵਿਚਾਰ ਪੇਸ਼ ਕਰਨ ਲਈ ਜੀ

  • @sukchainkaur6210
    @sukchainkaur6210 14 дней назад +2

    ਭਾਈ ਸਾਹਿਬ ਜਸਵੀਰ ਸਿੰਘ ਪੱਟੀ ਸਾਹਿਬ ਆਪ ਜੀ ਦੇ ਨਿੱਗਰ ਅਤੇ ਨਿਰਪੱਖ ਵਿਚਾਰ ਸੁਣਕੇ ਮਨ ਦੀ ਤਸੱਲੀ ਹੋ ਜਾਂਦੀ ਹੈ।ਹੰਡੇ ਹੋਏ ਸੂਝਵਾਨ ਪਤਰਕਾਰ ਹੋ। ਤੁਹਾਨੂੰ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ।

  • @JarnailMaan-p8m
    @JarnailMaan-p8m 15 дней назад +12

    ਸੁਖਬੀਰ ਬਾਦਲ ਤੋਂ ਅਸਤੀਫਾ ਲੈਣ ਵਿੱਚ ਕਾਮਯਾਬ ਹੋਏ ਸੁਧਾਰ ਲਹਿਰ ਵਾਲਾ ਅਕਾਲੀ ਦਲ ਮੁਬਾਰਕਾਂ ਸੁਧਾਰ ਲਹਿਰ ਵਾਲਿਓ ਪ੍ਰਮਾਤਮਾ ਮੇਹਰ ਕਰਨ ਅਗਲਾ ਪ੍ਰਧਾਨ ਸੁਧਾਰ ਲਹਿਰ ਦਾ ਹੋਵੇਗਾ।

    • @deepsandhuestate
      @deepsandhuestate 15 дней назад

      Eh barhe imandar ne eh vi os time naal hi c sare sab Doshi aa

  • @msrayat6409
    @msrayat6409 14 дней назад +1

    "ਪੜਿਆ ਮੂਰਖ ਆਖੀਐ ,ਜਿਸੁ ਲਬ ਲੋਬ ਹੰਕਾਰ"
    ਇਮਾਨਦਾਰ ਉਹ ਜਿਸੁ ਨੂੰ ਬੈੰਕ ਬੈਲੰਸ, ਪ੍ਰੋਪਪਰਟੀ, ਸੋਨੇ ਦਾ ਲਾਲਚੁ ਨਹੀਂ 🙏🙏🙏🙏🙏

  • @SUKHDEVKang-f3p
    @SUKHDEVKang-f3p 15 дней назад +12

    ਸਿੱਖ ਕੌਮ, ਕਦੇ ਵੀ ਦੁਬਾਰਾ ਬਾਂਦਰ ਦੇ ਹੱਥ ਵਿੱਚ ਗੁਲੇਲ ਨਹੀਂ ਦੇਣਗੇ, ਸਿੱਖ ਕੌਮ ਨੇ ਬੜੀ ਮੁਸ਼ਕਲ ਨਾਲ ਬਾਂਦਰ ਦੇ ਹੱਥੋ ਗੁਲੇਲ ਖੋਈ ਹੈ,, ਬਾਂਦਰਾਂ ਦੀ ਇਸ ਗੁਲੇਲ ਨੇ ਬਹੁਤ ਸਾਰੇ ਸਿੱਖ ਸ਼ਹਿਦ ਕੀਤੇ ਹਨ, ਧੰਨਵਾਦ

    • @Trectors
      @Trectors 14 дней назад

      ਦੇਣਗੇ ਵਾਰ ਵਾਰ ਦੇਣਗੇ ਕਿਉਂਕਿ ਪਹਿਲਾਂ ਸਾਰੇ ਹੀ ਪੰਥ ਹਿਤੈਸ਼ੀ ਹੁੰਦੇ ਹਨ ਕੁਰਸੀ ਤੇ ਬੈਠ ਕੇ ਭੁੱਲ ਜਾਂਦੇ ਹਨ

  • @msrayat6409
    @msrayat6409 14 дней назад +1

    ਤਖਤਿ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ
    ਦੁਨੀਆਂ ਭਰ ਦਾ ਇਤਿਹਾਸ ਇਹ ਦੱਸਦਾ ਹੈ ਦੁਨੀਆਂ ਦੇ ਜਿਹੜੇ ਖਿੱਤਿਆਂ ਵਿਚ ਲੋਕਾਂ ਨੂੰ ਚੰਗੇ ਸਾਸਕ ਮਿਲਦੇ ਰਹੇ, ਉੱਥੋਂ ਦੇ ਸਮਾਜ ਤਰੱਕੀ ਕਰਦੇ ਰਹੇ। ਆਮ ਲੋਕਾਂ ਦਾ ਉੱਥੇ ਵਿਕਾਸ ਹੋਇਆ। ਇਸ ਦੇ ਉਲਟ ਜਿਹੜੇ ਖਿੱਤਿਆਂ/ਦੇਸ਼ਾਂ ਵਿੱਚ ਰਾਜ ਪ੍ਰਬੰਧ ਕਰਨ ਵਾਲੇ ਆਪਣੇ ਲੋਭਾਂ ਲਾਲਚਾਂ ਵਿੱਚ ਫਸੇ ਰਹੇ, ਉਹਨਾਂ ਦੇਸ਼ਾਂ/ਸਮਾਜਾਂ ਵਿੱਚ ਭ੍ਰਿਸ਼ਟਾਚਾਰ ਵੀ ਪਨਪਦੇ ਰਹੇ ਅਤੇ ਲੋਕਾਂ ਦੀ ਜਿਊਣ ਹਾਲਤਾਂ ਵੀ ਬਦ ਤੋਂ ਬਦਤਰ ਹੁੰਦੀਆਂ ਗਈਆਂ

  • @msrayat6409
    @msrayat6409 14 дней назад +1

    ਉੱਚੇ, ਸੁੱਚੇ, ਕਿਰਦਾਰ ਵਾਲੇ ਗੁਰਸਿੱਖ ਗੁਰਦਵਾਰੇ ਦੇ ਮੁੱਖ ਸੇਵਾਦਾਰ ਹੋਣੈ ਚਾਹੀਂਦੇ👆🙏🙏🙏🙏

  • @msrayat6409
    @msrayat6409 14 дней назад +2

    ਪੰਜਾਬ ਦੇ ਸੁੱਤੇ ਲੋਕਾਂ ਨੂੰ ਜਗਾਉਣ ਲਈ ਬਹੁਤ ਬਹੁਤ ਧੰਨਵਾਦ ਜੀ । ਬੱਸ ਡਟੇ ਰਹੋ ਜੀ । ਵਾਹਿਗੁਰੂ ਫ਼ਤਿਹ ਬਖ਼ਸ਼ੇ ਜੀ🙏🙏🙏🙏🙏🙏🙏🙏

  • @baldevraj4560
    @baldevraj4560 15 дней назад +6

    ❤ ਬਹੁਤ ਖੂਬ
    ਸਤਿ,ਸ਼੍ਰੀ ਅਕਾਲ ਜੀ 🎉 🎉

  • @msrayat6409
    @msrayat6409 14 дней назад +1

    ``ਜਿਸ ਕਾ ਤਨ ਮਨ ਧਨ, ਸਭ ਤਿਸ ਕਾ ਸੋਈ ਸ਼ੁਗੜ੍ਹ ਸੁਜਾਨੀ". ਅੱਛਾ ਸ਼ਾਸ਼ਿਕ ਉਹ ਹੀ ਹੈ ਜੋ ਅਪਣਾ ਸਵਾਰਥ ਤਿਆਗ ਕੇ ਲੋਕਾਂ ਲਈ ਬੁਨਿਆਦੀ ਲੋੜਾਂ ਤੇ ਕੰਮ ਕਰੇ.🙏🙏🙏🙏

  • @msrayat6409
    @msrayat6409 14 дней назад +1

    "ਜਿਸ ਕ਼ਾ ਤੰਨ ਮੰਨ ਧਨ ਸਭ ਤਿਸੁ ਕ਼ਾ ਸੋਇ ਸੁਗੜ ਸੋਜਾਣੀ"
    (ਜੋ ਮਨੁੱਖ ਅਪਣਾ ਸਵਾਰਥ ਤਿਆਗ ਕੇ ਮਨੁੱਖਤਾ ਦੀ ਭਲਾਈ ਵਿਚ ਲੱਗ ਜਾਣ, ਓਸ ਸਮੇਂ ਸਰਬੱਤ ਕਲਾ ਦੀ ਸ਼ਕਤੀ ਪ੍ਰਮਾਤਮਾ ਤੋਂ ਮਿਲ ਜਾਂਦੀ ਹੈ)ਵਾਹਿਗੁਰੂ ਜੀ 🙏🙏

  • @tehalsinghsherkhan901
    @tehalsinghsherkhan901 14 дней назад +4

    ਬਹੁਤ ਵਧੀਆ ਵੀਚਾਰ ਵਧੀਆ ਪੱਤਰਕਾਰੀ

  • @msrayat6409
    @msrayat6409 14 дней назад +1

    AJJ Tek, ਜੋ ਕੁਰਸੀ ’ਤੇ ਕਾਬਜ਼ ਹੁੰਦਾ ਹੈ ਉਸ ਦੀ ਪਹਿਲ ਆਪਣੀਆਂ ਸੱਤ ਪੀੜ੍ਹੀਆਂ ਵਾਸਤੇ ਧਨ ਇਕੱਤਰ ਕਰਨ ਦੀ ਹੁੰਦੀ SI ਤੇ ਆਪਣੇ ਦੋਸਤਾਂ ਮਿੱਤਰਾਂ ਦੇ ਸਵਾਰਥ ਪੂਰੇ ਕਰਨ ਦੀ।🙏🙏🙏👆

  • @msrayat6409
    @msrayat6409 14 дней назад +1

    ਤਖਤਿ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ
    ਇਨਸਾਨੀਅਤ ਦੀ ਸੁਰਕ੍ਸ਼ਾ ਵਾਸਤੇ ਖਾਲਸਾ ਦੀ ਸਾਜਨਾ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ
    ਪ੍ਰਮਾਤਮਾ ਦੀ ਰਚਨਾ, ਏਹ ਸੰਸਾਰ ਸੁਖਮਈ ਤੇ ਸੁੰਦਰ ਰਹੇ
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ ਜੀਓ🙏🌹🙏

  • @msrayat6409
    @msrayat6409 14 дней назад +1

    ਜੋ ਨੇਤਾ ਅਪਨੀ ਜ਼ੁੰਮੇਵਾਰੀ ਅਪਣੇ ਸਵਾਰਥ ਤਿਆਗ ਕੇ ਨਿਭਾਉਣ, ਉਹ ਧਰਮੀ ਹੈ 🙏🙏

  • @msrayat6409
    @msrayat6409 14 дней назад +1

    ਗੁਰੂ ਸਾਹਿਬਾਨ ਜੀ ਨੇ ਅਪਣਾ ਸਾਰਾ ਜੀਵਨ ਸੱਚ, ਹੱਕ, ਸਰਬੱਤ ਦਾ ਭਲਾ ਵਾਸਤੇ ਲਾ ਦਿੱਤਾ, ਸਾਡੇ ਲੀਡਰ ਤਾਂ ਪੈਸਾ, ਪ੍ਰਾਪਰਟੀ, ਕੁਰਸੀ ਤੱਕ ਸੀਮਤ?????

  • @kartarsingh1197
    @kartarsingh1197 15 дней назад +7

    ਭੱਟੀ ਸਾਹਿਬ ਬਹੁਤ ਸਮਝਦਾਰ ਪੱਤਰਕਾਰ ਹਨ

  • @harjitchahal5496
    @harjitchahal5496 15 дней назад +2

    ਹਰਪ੍ਰੀਤ ਸਿੰਘ ਜੀ ਬਹੁਤ ਵਧੀਆ

  • @kartarsingh1197
    @kartarsingh1197 15 дней назад +6

    ਮਾਨਯੋਗ ਜਥੇਦਾਰ ਸਾਹਿਬ ਨੇ ਜ਼ੋ ਲੰਮਾ ਸਮਾਂ ਦਿੱਤਾ ਉਹ ਵੀ ਗਲਤ ਸਾਬਤ ਹੋਇਆ ਹੈ ਜਦੋਂ ਹੁਕਮ ਨਾਮੇ ਵਿਚ ਸਿਰਫ਼ ਤਿੰਨ ਦਿਨ ਮਿਲੇ ਸਨ

  • @SURJITSINGH-jm3dp
    @SURJITSINGH-jm3dp 14 дней назад

    ਮੇਰੇ ਵੱਲੋਂ ਸਾਰਿਆਂ ਦਾ ਸੁਆਗਤ ਅਤੇ ਸਾਰਿਆਂ ਨੂੰ ਸਤਿਸ੍ਰੀਆਕਲ ਜੀ।❤ ਪਿੰਡ ਰਾਜੋਮਾਜਰਾ ਧੂਰੀ ਜ਼ਿਲ੍ਹਾ ਸੰਗਰੂਰ।

  • @msrayat6409
    @msrayat6409 14 дней назад +1

    ਆਪ ਗਵਾਏ ਤਾਂ ਸੋਹ ਪਵਾਏ, ਔਰ ਕੱਸੀ ਚਤੁਰਾਈ
    "ਆਪ ਗਵਾਏ ਸੇਵਾ ਕਰੇ ਤਾਂ ਕਿਸ ਪਾਇ ਮਾਨ"🙏🙏🙏🙏🙏

  • @LakhasinghSingh-r7y
    @LakhasinghSingh-r7y 14 дней назад

    Very good news bro Waheguru Waheguru Waheguru Waheguru Waheguru Waheguru 🙏🏻🙏🏻🙏🏻🙏🏻🙏🏻

  • @msrayat6409
    @msrayat6409 14 дней назад +1

    Good coverage 👍 👌 👏

  • @VijayKumar-d4p4o
    @VijayKumar-d4p4o 14 дней назад

    Thanks for nice information

  • @msrayat6409
    @msrayat6409 14 дней назад

    ਖਲਿਕ ਖ਼ਾਲਿਕ ਕੀ ਜਾਣ ਕੈ ਖਲਿਕ ਦੁਖੀਏ ਨਾਹੀ
    ਖ਼ਲਕ ਦੁਖ੍ਯ ਨੰਦ ਲਾਲ ਜੀ ਖ਼ਾਲਿਕ ਕੋਪੇ ਤਾਹਿ !!(49)
    ਪ੍ਰਮਾਤਮਾ ਦੀ ਰਚਨਾ ਨੂੰ ਅਸੀਂ ਦੁੱਖੀ, ਬਰਬਾਦ ਕਰਾਂਗੇ
    ਤਾ ਸਾਨੂੰ ਉਸ ਦੀ ਕਰੋਪੀ ਦਾ ਸ਼ਿਕਾਰ ਹੋਣਾ ਪਵੇਗਾ
    ਵਾਹਿਗੁਰੂ ਜੀ 🙏Waheguru 🌹 🌹🌹 🙏 ji

  • @SawarnSingh-i4h
    @SawarnSingh-i4h 14 дней назад +2

    Bahut vadhiya ji

  • @BalvinderSingh-x2s
    @BalvinderSingh-x2s 15 дней назад +4

    ਪ੍ਰਕਾਸ਼ ਸਿੰਘ ਬਾਦਲ ਦਾ ਬਿਆਨ : "ਮੈਂ ਅਕਾਲੀ ਦਲ, ਪੰਥ ਦੀ ਖ਼ਾਤਰ ਹਰ ਕੁਰਬਾਨੀ ਦੇਣ ਨੂੰ ਤਿਆਰ ਹਾਂ " । ਹੁਣ ਬੜੀ ਮੁਸ਼ਕਲ ਨਾਲ, ਉਹ ਵੀ ਅਕਾਲ ਤਖ਼ਤ ਸਾਹਿਬ ਜੀ ਦੇ ਹੁਕਮਾਂ ਦੀ ਤਾੜਨਾਂ ਕਰਕੇ ਅਸਤੀਫ਼ਾ ਦਿੱਤਾ । ਇਸ ਅਸਤੀਫ਼ੇ ਨੂੰ ਕੁਰਬਾਨੀ ਨਹੀਂ ਕਹਿ ਸਕਦੇ ।

    • @Chardikalag
      @Chardikalag 14 дней назад

      ਪ੍ਰਂਧਾਨ ਵਲੋ ਅਸਤੀਫਾ ਦਿੱਤਾ ਨਹੀ , ਦੇਣਾ ਪਿਆਂ ਜੀ ਮਜਬੂਰੀ ਵੱਸ ।

  • @kashmirsingh1859
    @kashmirsingh1859 14 дней назад +1

    Good ❤sir

  • @salwindersingh9012
    @salwindersingh9012 14 дней назад

    Patti ji bhut wadia ji ji

  • @surjeetsinghguliani3601
    @surjeetsinghguliani3601 15 дней назад +1

    ਸ੍ਰ ਸੰਦੀਪ ਸਿੰਘ ਖਰਲ ਜੀ ਆਖਿਰ ਪੱਟੀ ਸਾਹਿਬ ਸੁਖਬੀਰ ਬਾਦਲ ਨੂੰ ਲੈ ਡਿਗੇ । ਖਰਲ ਸਾਹਿਬ ਜੋ ਇਸ ਤੋਂ ਪਹਿਲਾਂ ਪੱਟੀ ਸਾਹਿਬ ਨੇ ਡੀਬੇਟ ਵਿੱਚ ਜੋ ਗੱਲਾਂ ਕੀਤੀਆਂ ਉਵੇਂ ਹੀ ਹੋਇਆ ।ਸਭ ਨੂੰ ਰਲ ਕੇ ਪੰਥ ਨੂੰ ਬਚਾਉਣਾ ਚਾਹੀਦਾ ਹੈ । ਡੀਬੇਟ ਬਹੁਤ ਵਧੀਆ ਲੱਗੀ ।

  • @gurus1213
    @gurus1213 14 дней назад

    Thanks

  • @avtarsingh2531
    @avtarsingh2531 14 дней назад

    ਗਿਆਨੀ ਹਰਪ੍ਰੀਤ ਸਿੰਘ ਵਰਗੇ ਵਿਦਵਾਨਾਂ ਨੂੰ ਕੌਮ ਦੀ ਅਗਵਾਈ ਲਈ ਅੱਗੇ ਆਉਣਾ ਚਾਹੀਦਾ ਹੈ ਇਹ ਅੱਜ ਦੇ ਸਮੇਂ ਦੀ ਮੁੱਖ ਮੰਗ ਹੈ।

  • @JaspalSingh-m3b
    @JaspalSingh-m3b 14 дней назад +1

    Good Patti sahib ji

  • @amarjitkaur3694
    @amarjitkaur3694 14 дней назад +1

    ਬਾਬਾ ਸਾਹਿਬ ਸਿੰਘ ਜੀ ਬੇਦੀ ਗੁਰੂ ਦਸਵੇਪਾਤਸਾਹ ਨੇ ਪਹਿਲਾਂ ਹੀ ਨਾਮ ਰਖ ਦਿਤਾ ਸੀ ਮਹਾਰਾਜ ਰਣਜੀਤ ਸਿੰਘ ਨੂੰ ਗਦੀ ਤਿਲਕ ਬਾਬਾ ਸਾਹਿਬ ਸਿੰਘ ਜੀ ਬੇਦੀ ਨੇ ਲਾਇਆ ਸੀ

  • @AmarjitDhaliwal-e6n
    @AmarjitDhaliwal-e6n 14 дней назад

    Good job ji from Takhtu Pura Sahib

  • @inderpalsingh2994
    @inderpalsingh2994 15 дней назад +2

    ਅਕਾਲ ਤਖਤ ਸਾਹਿਬ ‌ਦੇ ਹੁਕਮ ਅਸਲ‌ ਵਿਚ ਸਿਖ ‌ਪੰਥ ਨੇ ‌ਮੰਨਵਾਉਣਾ ਹੁਦਾ

  • @amritpalwaraich6339
    @amritpalwaraich6339 14 дней назад

    ਭੱਟੀ ਸਾਹਿਬ ਸਤਿ ਸ੍ਰੀ ਅਕਾਲ ਵੀਰ ਜੀ ਚੋਣ ਨਿਸ਼ਾਨ ਤੱਕੜੀ ਤੇ ਇਹਨਾਂ ਦੇ ਕੋਲ ਨਹੀਂ ਰਹਿਣੀ ਨਹੀਂ ਰਹਿਣੀ ਇਹਨਾਂ ਨੇ ਅਕਾਲ ਤਖਤ ਨਾਲ ਪੰਗਾ ਲਿਆ ਵੀਰ ਇਹ 27 ਦੇ ਵਿੱਚ ਇਹਨਾਂ ਕੋਲ ਖੋਈ ਜਾਣੀ ਹੁਣ ਤਾਂ ਸਾਫ਼ ਹੋਗਿਆ ਇਨ੍ਹਾਂ ਇਹ ਪਾਪ ਕੀਤੀ ਨੇ

  • @parvindersingh7582
    @parvindersingh7582 14 дней назад

    ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ

  • @charanjitsingh4388
    @charanjitsingh4388 14 дней назад +1

    ਅਜੈ ਵੀ ਇਨ੍ਹਾਂ ਲੋਕਾਂ ਵਿੱਚ ਕੂੜਿ ਦਾ ਪਸਾਰਾ ਹੈ ।। ਕੂੜਿ ਫਿਰੇ ਪਰਧਾਨ ਵੇ ਲਾਲੋ ।। ਆਖ਼ਰ ਸੱਚ ਹੈ ਕੂੜਿ ਨਿਖੁਟੇ ਨਾਨਕਾ ਓੜਕਿ ਸਚਿ ਰਹੀ ।

  • @Chardikalag
    @Chardikalag 14 дней назад +1

    ਕੀ ਹੁਣ ਧਾਮੀ ਸਾਹਿਬ SGPC ਪ੍ਰਧਾਨ ਨੂੰ ਜੰਮੂ ਕਸਮੀਰ ਅਤੇ ਜਿਲਾ ਹੁਸਿਆਰ ਪੁਰ ਦੀ ਮੈਂਬਰਾ ਦੀ ਭਰਤੀ ਲਈ ਲੀਡਰਸਿਪ ਵਲੋ ਨਿਗਰਾਨ ਲਾਇਆਂ ਗਿਆਂ ਹੈ
    > ਕੀ ਹੁਣ ਅਕਾਲੀ ਦਲ ਦੀ ਮਾਨਤਾ ਰੱਦ ਨਹੀ ਹੋਵੇਗੀ ?
    ਜਾਂ
    ਅਕਾਲੀ ਦਲ ਵਲੋ ਸਿੰਘ ਸਾਹਿਬਾਨ ਨੂੰ ਮਾਨਤਾ ਰੱਦ ਹੋਣ ਬਾਰੇ ਗੁਮਰਾਹ ਕੀਤਾ ਜਾਦਾਂ ਰਿਹਾ ਹੈ ਜੀ ।

  • @BaljeetSingh-fr3by
    @BaljeetSingh-fr3by 14 дней назад

    🙏🙏

  • @mahipalbhullan1356
    @mahipalbhullan1356 15 дней назад +1

    So proud

  • @jugrajSinghBhullar-ig2tb
    @jugrajSinghBhullar-ig2tb 14 дней назад

    ਅੱਜ ਵੀ ਸ਼੍ਰੋਮਣੀ ਅਕਾਲੀ ਦਲ ਸਹੀ ਰਸਤੇ ਚੱਲਦਾ ਹੈ ਤਾਂ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਸਹੀ ਮੁਕਾਬਲਾ ਨਹੀਂ ਕਰ ਸਕੇਗਾ।

  • @GugCgg-x7v
    @GugCgg-x7v 14 дней назад +1

    HUN EH TOPIK SAD K NEW PARDHAN BHALOJO SUKHBIR WARGA NA HOVE

  • @Gurtej321
    @Gurtej321 14 дней назад +2

    ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਇਕ ਨੇਕ ਤੇ ਇਮਾਨਦਾਰ ਇਨਸਾਨ ਹਨ ਉਨਾਂ ਨੇ ਅਕਾਲੀ ਫੁਲਾ ਸਿੰਘ ਵਾਲਾ ਵਾਲਾ ਰੋਲ ਕੀਤਾ

  • @Parmjitsinghsidhu-z3t
    @Parmjitsinghsidhu-z3t 14 дней назад

    ਲੱਖ ਵਾਰ ਸੁਖਬੀਰ ਇੰਸਾਂ ਦਾ ਅਸਤੀਫ਼ਾ ਇੱਕ ਡਰਾਮਾ ਕਰ ਮਨਜ਼ੂਰ ਕਰਨ ਜਾ ਨਾ ਕਰਨ,,,,ਸ਼੍ਰੋਮਣੀ ਕਮੇਟੀ,ਅਕਾਲ ਤਖ਼ਤ,ਅਕਾਲੀ ਦਲ,,,,,ਤਿੰਨਾਂ ਧਾਰਮਿੱਕ ਸੰਸਥਾਵਾਂ ਤੇ ਕਬਜ਼ਾ ,,,,ਬਾਦਲ ਪ੍ਰਵਾਰ ਦਾ ਰਹਿਣਾ ਪੱਕਾ ਐ

  • @ramankaur6708
    @ramankaur6708 15 дней назад +1

    Jasbir Singh patti zindabad waheguru ji chadikala wich rakhe ji

  • @DawinderSingh-eb4hm
    @DawinderSingh-eb4hm 14 дней назад

    Good asteefa 🎉🎉

  • @NiranjanSingh-m2l
    @NiranjanSingh-m2l 15 дней назад +1

    ਬਦਲ ਹੁਣੀ ਹੁਣ ਖੈਹੜਾ ਛਡਨ ਪੰਥ ਦਾ।ਨੁਕਸਾਨ ਬਹੁਤ ਹੋ ਚੁਕਾ ਹੈ।

  • @jasvirsingh2283
    @jasvirsingh2283 14 дней назад +1

    ਬਾਦਲ ਪਾਰਟੀ ਕਹਿ ਸਕਦੇ ਹਾਂ ਅਕਾਲੀ ਦਲ ਨਹੀਂ

  • @sudarshanfdk5868
    @sudarshanfdk5868 15 дней назад

    Karel Sahib. Putty Sahib Ji .Sat Shri Akal Ji...

  • @BalrajSingh-u6q
    @BalrajSingh-u6q 14 дней назад

    👍

  • @JaswinderSingh-xh6ht
    @JaswinderSingh-xh6ht 14 дней назад

    SSA JI PATTI SAHIB NEW YORK

  • @surinderpal2623
    @surinderpal2623 15 дней назад +2

    ਕੁਛ ਅਸਤੀਫੇ ਬਾਕੀ ਨੇ

  • @BalvinderSingh-x2s
    @BalvinderSingh-x2s 15 дней назад

    Good Evening :Jasvir Singh Patti

  • @mankoobaldevsingh3393
    @mankoobaldevsingh3393 15 дней назад +1

    ਪੱਟੀ ਸਾਹਿਬ ਜੀ ਲਗਦਾ ਹੈ ਕਿ 2025 ਪੰਜਾਬ ਲਈ ਅੱਛੇ ਦਿਨ ਆਉਣ ਵਾਲੇ ਹਨ

    • @maninderchandi4420
      @maninderchandi4420 15 дней назад

      ਵੇਖੋ ਕਰਤਾਰ ਦੀ ਰਜਾ❤❤❤❤❤😄😃😀😀😊

  • @JassiSroa
    @JassiSroa 14 дней назад

    Patti saab great man

  • @AmrikSingh-jm3wi
    @AmrikSingh-jm3wi 15 дней назад +1

    ਭੱਟੀ ਸਾਬ ਸੱਚ ਬੋਲਦੇ ਪੂਰੇ ਪਟਾਕੇ ਪਾਊਦੇ ਨੇ ਇੰਨਾ ਦੀਆਂ ਗੱਲਾਂ ਬਾਦਲ ਸਾਬ ਜੀ ਨੂੰ ਬਹੁਤ ਚੂੰਬਦੀਆ ਨੇ

  • @khojikafir
    @khojikafir 14 дней назад

    Long live Mr Patti.

  • @bootasingh1733
    @bootasingh1733 15 дней назад

    ❤❤❤❤❤

  • @santokthind
    @santokthind 15 дней назад

    Jasbir singh patti sahib gee thank you

  • @SurjitSingh-gh3yq
    @SurjitSingh-gh3yq 15 дней назад

    SSA Sir ji

  • @dalipsingh1507
    @dalipsingh1507 15 дней назад

    Sat shri akal v intelligent anylsist

  • @Khalsa-kf3wt
    @Khalsa-kf3wt 14 дней назад +1

    100 ਗੰਢੇ ਵੀ ਖਾਂਦੇ ਸੋ ਛਿੱਤਰ ਵੀ

  • @BakshishSingh-i8f
    @BakshishSingh-i8f 15 дней назад +3

    Waheguru ji ka khalsa waheguru ji ki fateh ji

  • @BaljeetSingh-iy9cs
    @BaljeetSingh-iy9cs 15 дней назад

  • @parmjitsinghghungranadhill8949
    @parmjitsinghghungranadhill8949 15 дней назад +1

    Welcome ji

  • @shamindersingh6825
    @shamindersingh6825 15 дней назад

    SAT SHIRI AKAL SHAMIDER SINGH KAKA MUKTSAR SAHIB

  • @harmesh6428
    @harmesh6428 15 дней назад +2

    Jathar sahib sudar lehar vallia nu boolana band karvan parti da bothit nuk san hoia

  • @rajamannlohara8644
    @rajamannlohara8644 14 дней назад

    ਹੁਣ ਤਾਂ ਛੱਡੋ ਅਕਾਲੀ ਦਲ ਦਾ ਖਹਿੜਾ ਕੋਈ ਹੋਰ ਖ਼ਬਰਾਂ ਕਰ ਲੳ

  • @mittiputtmajhail2960
    @mittiputtmajhail2960 15 дней назад

    Akal Takhat nu chahida k sabh nu openly bharti karn dio. Fir sare hi membership copies te amount Takhat Sahib te jamma karon. Fir Takhat di nigranai wich delegates te office bearer elect kite jaan. Jo milke Pardhan chunan. Jo vi 2 waar president reh giya hoe, Oh dubara 2 terms di break baad hi pardhan bann sakke. Tukre tukre ho k sabh rull jange.

  • @mittiputtmajhail2960
    @mittiputtmajhail2960 15 дней назад

    Jathedar Sahib nu inna chir linger on nahi si karna chahida. Ihde naal Badal gang ne har nawa din ik nawa dhuchar labhde si. J 3 din ch action na lia janda ta Sikhbir nu panth cho expel kita janda ta khilara nahi si penda. Hun vi Jathedars nu strong stand lena pau, 7 members committee te hor kamma lai.

  • @makhansinghgill7029
    @makhansinghgill7029 15 дней назад

    ਲਗਦਾ ਹੈ ਪੱਟੀ ਸਾਹਿਬ ਨੂੰ ਸੁੱਖੇ ਵਲੋਂ ਲਫਾਫਾ ਆਇਆ ਤਾਂ ਹੀ ਐਨਾ ਸਮਾਂ ਸ਼ਰਧਾਂਜਲੀ ਦਿੱਤੀ

  • @ShamsherSingh-ul8ic
    @ShamsherSingh-ul8ic 15 дней назад

    ਚੈਨਲ ਤਾਂ ਚਲਦਾ ਹੀ ਬਾਦਲ ਕਰਕੇ

  • @dalbirsingh5890
    @dalbirsingh5890 15 дней назад

    ਕੁੱਲ ਹਰਿਆਣਾ ਰਾਜ ਵਿੱਚ ਅਜ਼ੇ ਵੀ ਉਨੀਂ ਪਰਿਵਾਰ ਪੰਥ ਦੇ ਗਦਾਰ ਹਨ ਕੋਈ ਨਹੀਂ ਉਹ ਵੀ ਸਮਝ ਜਾਣਗੇ

  • @SurjitSingh-ye2bt
    @SurjitSingh-ye2bt 14 дней назад

    Patti sahb Sukhbir badal pardhan tn BNN jaega ..
    Per 2027 ch CM nahi bnda note kar lo

  • @sanbahs6546
    @sanbahs6546 15 дней назад +2

    ਦਰਬਾਰ ਸਾਹਿਬ ਇਸ ਪੱਟੀ ਨੂੰ ਕੋਈ ਮੂੰਹ ਨਹੀਂ ਲਾਉਦਾ

    • @sanamdeepsingh4119
      @sanamdeepsingh4119 15 дней назад

      Q Veer ji ki a gl sach aa

    • @maninderchandi4420
      @maninderchandi4420 15 дней назад

      ਅੈਵੇ ਨਾ ਪੱਤਰਕਾਰ,ਜੀ ਕਿਸੇ ਨੂੰ ਵੀ ਲਿਅਾ ਕੇ, ਓਤਾਹ ਨਾ ਚੁਕੀ ਜਾਵੋ, ਭੱਟੀ ਦਾ ਕੀ.ਯੋਗਦਾਨ ਹੈ, ਕੌਮ ਵਾਸਤੇ????❤❤❤❤❤❤😃😀😀😀😊😡😡😡

    • @mittiputtmajhail2960
      @mittiputtmajhail2960 14 дней назад

      @@maninderchandi4420 Patarkar ne morcha ni lona hunda. Fir Sukhbir di ki kurbani hy? Pio da maria shikaar hi khadha te Akali Dal nu Zero kar ditta apnia bewkoofia naal. 72 MLAs to 3 (Ohna cho ik AAP ch challa gia te ik russia firda) Fir sirf Salehaar hi reh gai. Ohdi rishte di mazburi hy. J AD ne revive karna ta Badal to bina baki dillo ekta karn.

  • @puransingh-jb1rs
    @puransingh-jb1rs 14 дней назад

    ਭੱਟੀ ਸਾਹਿਬ ਹੁਣ ਤੁਸੀਂ ਪ੍ਰਧਾਨ ਬਣ ਜਾਓ

  • @rupinderpalsingh124
    @rupinderpalsingh124 15 дней назад

    Great Man Patti saab.

  • @DaljeetSingh-g1c
    @DaljeetSingh-g1c 14 дней назад

    Purania gla chhad k nava dasia kro ohee gla dubara 2 kree jandi aa

  • @amrikwahla
    @amrikwahla 15 дней назад

    Still badal jundly don't want unity in Kom may resigned but on 1 March again badal will be president . Panthik will also form new party so Kom is going to be khuwar as per ardas

  • @Annagamez-sl7yo
    @Annagamez-sl7yo 14 дней назад

    How much he paid.

  • @SinghLaddi-m7w
    @SinghLaddi-m7w 14 дней назад

    Patti sahib oh astefa kyo dewe guru ghar de golak sgpc te ehakaali leader kha jande ne ta hi bar bar sukhe amli nu pardhanbna dende negolak khan waleya diya pushta grk ho janiyagolk tr haq greeb da h

  • @maninderchandi4420
    @maninderchandi4420 15 дней назад

    ਭੱਟੀ ਨੇ ਸੀੱਖ ਕੌਮ ਲੲੀ ਕੀ ਕੀਤਾ ਹੈ????❤❤❤😄😃😀😀😊😰😥😠😡😡😡

  • @dalipsingh1507
    @dalipsingh1507 15 дней назад

    Panth jeetaga sukha amli jundli haragi

  • @sanbahs6546
    @sanbahs6546 15 дней назад +1

    ਇਹ ਹੰਕਾਰੀ ਵਿਅਕਤੀ ਹੈ

  • @NaranjansinghVirk
    @NaranjansinghVirk 14 дней назад

    Eh Astiffa ve ik. Drama

  • @suratdasanjh919
    @suratdasanjh919 14 дней назад

    What nonsense you take too long to come to the the point

  • @surjeetsinghguliani3601
    @surjeetsinghguliani3601 15 дней назад

    ਸ੍ਰ ਸੰਦੀਪ ਸਿੰਘ ਖਰਲ ਜੀ ਆਖਿਰ ਪੱਟੀ ਸਾਹਿਬ ਸੁਖਬੀਰ ਬਾਦਲ ਨੂੰ ਲੈ ਡਿਗੇ । ਖਰਲ ਸਾਹਿਬ ਜੋ ਇਸ ਤੋਂ ਪਹਿਲਾਂ ਪੱਟੀ ਸਾਹਿਬ ਨੇ ਡੀਬੇਟ ਵਿੱਚ ਜੋ ਗੱਲਾਂ ਕੀਤੀਆਂ ਉਵੇਂ ਹੀ ਹੋਇਆ ।ਸਭ ਨੂੰ ਰਲ ਕੇ ਪੰਥ ਨੂੰ ਬਚਾਉਣਾ ਚਾਹੀਦਾ ਹੈ । ਡੀਬੇਟ ਬਹੁਤ ਵਧੀਆ ਲੱਗੀ ।