Harsh Sikander (Sa Re Ga Ma Pa Winner) vs Lovish Chauhan (ਕਮਾਲ ਦੀ ਜੂੰਗਲਬੰਦੀ)

Поделиться
HTML-код
  • Опубликовано: 26 ноя 2024

Комментарии • 385

  • @singer_mandeep_sandil9295
    @singer_mandeep_sandil9295 7 месяцев назад +2

    मने इस के भजन इंस्टा ग्राम पे सुना एक फिर सभी भजन सुने तो सच मै यार क्या गाता है मै माता रानी से ये प्राथना करू हु हर्ष भाई के मन के सपने पुरे करे ❤❤❤❤जय माता दी❤❤ सच मैं फैंन होगया भाई का🎉🎉❤❤❤

  • @GurpreetSingh-su2vh
    @GurpreetSingh-su2vh Год назад +42

    ਗਾਉਂਦੇ ਦੋਨੋਂ ਹੀ ਬਹੁਤ ਸੋਹਣਾ ਪਰ ਮੇਰੀ ਭੈਣ ਦੇ ਵਾਈਸ ਨੇ ਦਿਲ ਜਿੱਤ ਲਿਆ ਇਕ ਦਿਨ ਮੇਰੀ ਭੈਣੇ ਤੇਰਾ ਵੀ ਦੌਰ ਆਏਗਾ ਮੇਰੇ ਬਾਬਾ ਮੁਰਾਦ ਸ਼ਾਹ ਜੀ ਏਦਾਂ ਹੀ ਤਰੱਕੀ ਬਖਸ਼ਣ ਬਾਪੂ ਲਾਲ ਬਾਦਸ਼ਾਹ ਜੀ ਮੇਹਰ ਭਰਿਆ ਹੱਥ ਰੱਖਣ 🤲🤲🙏🙏

    • @DEON765
      @DEON765 4 месяца назад +3

      Vidya wadi gill veere🎉🎉🎉🎉❤❤

  • @Bhagwankartikjidhambarial
    @Bhagwankartikjidhambarial 3 месяца назад +5

    ਮੁੰਡੇ ਦੀ ਕੋਈ ਗਲਤੀ ਨੀ ਓਹਨੂੰ ਇਹ ਗਾਣਾ ਆਉਂਦਾ ਨੀਂ।❤❤ ਸੱਚੀ ਛੋਟੀ ਭੈਣ ਨੇ ਵਧੀਆ ਗਯਾ

  • @jasdevsingh4617
    @jasdevsingh4617 Год назад +49

    ਬਹੁਤ ਹੀ ਸੋਹਣੀ ਆਵਾਜ ਐ ਗਾਓਣ ਦਾ ਬਹੁਤ ਹੀ ਵਧੀਆ ਅੰਦਾਜ ਐ ਹੌਸਲਾ ਵਧਾਉਣ ਵਾਲੇ ਵੀਰ ਭਾਈ ਬਾਦ ਵਿਚ ਪੈਸੇ ਦਿਆ ਕਰੋ ਜੀ ਬਚੇ ਨੇ ਧਿਆਨ ਗਾਉਣ ਤੋ ਭਟਕ ਜਾਦੈ ਅਗੇ ਆਪ ਜੀ ਦੀ ਮਰਜੀ ਵਾਹਿਗੁਰੂ ਚੜਦੀ ਕਲਾ ਬਖਸੇ ਜੀ

  • @ajayrana9490
    @ajayrana9490 3 месяца назад +7

    ਮੁੰਡੇ ਦੀ ਗਲਤੀ ਨੀ ਓਹਨੂੰ ਇਹ ਗਾਣਾ ਨਈ ਆਉਂਦਾ ਨਹੀਂ ਤਾਂ ਮੈਂ ਇਸਦੀ ਆਵਾਜ਼ ਸੁਣੀ ਆ show ਚ ਬਹੁਤ ਸੁਰੀਲਾ ਮੁੰਡਾ but ਕੁੜੀ ਨੇ ਵੀ ਬਹੁਤ ਸੋਹਣਾ ਗਾਇਆ ❤

  • @gurdialsingh1798
    @gurdialsingh1798 Год назад +33

    ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖੇ ਬਹੁਤ ਸੋਹਣਾ ਗਾਉਦੇ ਦੋਨੋ 🌹🌹👌

  • @ਧਾਲੀਵਾਲਸਾਹਬਪ੍ਰੀਤਧਾਲੀਵਾਲ

    ਬਹੁਤ ਸੋਹਣਾ ਗਾਇਆ ਦੋਹਾਂ ਨੇ ਵਾਹਿਗੁਰੂ ਜੀ ਤਰੱਕੀ ਬਖਸਨ

  • @pindabuttarmusic
    @pindabuttarmusic Год назад +27

    ਏਥੋਂ ਲੋਕਾਂ ਨੂੰ ਸਿਖਣਾਂ ਚਾਹੀਦਾ ਦਾ ਕਿ ਕੁੜੀਆਂ ਕਿਸੇ ਨਾਲੋਂ ਘੱਟ ਨਹੀਂ ਆ

    • @hlo-c8i
      @hlo-c8i Год назад +1

      ਜਹਾਜ ਉਡਾ ਰਹੀ 😂😂😂😂

    • @LahhveerVirdi
      @LahhveerVirdi 4 месяца назад

      Kudiya wi kisa to kat ni😊😊😊😊😊

  • @RosanKhan-go6xs
    @RosanKhan-go6xs Год назад +1

    ਮਾਲਕ ਚੜ੍ਹਦੀ ਕਲਾ ਵਿੱਚ ਰਖੇ ਪੁਤ ਤੁਹਾਨੂੰ

  • @sahilpreetsingh343
    @sahilpreetsingh343 Год назад +7

    ਅਵਾਜ਼ ਬਹੁੁਤ ਹੀ ਸੋਹਣੀ ਹੈ ਜੀ ਵਾਹਿਗੁਰੂ ਜੀ ਤਰੱਕੀ ਬਖਸ਼ਣ ਜੀ

  • @Happy-g6w
    @Happy-g6w 5 месяцев назад +3

    ਬਾ ਕਮਾਲ ਅਵਾਜ ਆ ਆ ਕੁੜੀ ਦੀ ਇੱਹਨੂੰ ਜਰੂਰ ਕੋਈ ਪਲਾਟਫਾਰਮ ਤੇ ਬੇਜਨਾ ਚਾਹੀਦਾ aa🙏🙏🙏🙏🙏 ਕਿਰਪਾ ਕਰਕੇ ਇਸ ਕੁੜੀ ਦੇ ਟੈਲੇੰਟ ਨੂੰ ਹੋਰ ਅੱਗੇ ਲੈ ਕੇ ਆਊ ਸਾਰੇ ਜਾਨੈ ਮਿਲ ਕੇ 🙏🙏

  • @makhankalas660
    @makhankalas660 Год назад +18

    ਬਹੁਤ ਸੋਹਣਾ ਗਾਈਆ ਵਾਹਿਗੁਰੂ ਜੀ ਹੋਰ ਤਰੱਕੀਆਂ ਬਖਸ਼ਣ ਜੀ

  • @sonuhairdresser7216
    @sonuhairdresser7216 Год назад +1

    ਸਾਬਾਸ਼ ਮੇਰਾ ਪੁੱਤ ਮੇਰੀ ਨਿੱਕੀ ਭੈਣ ਨੂੰ ਰੱਬ ਹੋਰ ਤਰੱਕੀ ਭਾਖਸ਼ੇ 🙏🙏🙏🙏🙏🙏🙏🙏🙏🙏🙏

  • @satwinderkaurdhammu7000
    @satwinderkaurdhammu7000 Год назад +13

    ਬਹੁਤ ਵਧੀਆ ਗਾਇਆ ਬੱਚਿਆਂ ਨੇ ਰੱਬ ਮੇਹਰ ਕਰੇ।

  • @BaljitKaur-h6c
    @BaljitKaur-h6c Год назад

    ਵਾਹਿਗੁਰੂ ਜੀ ਇਨ੍ਹਾਂ ਬੱਚਿਆਂ ਤੇ ਮੇਹਰ ਭਰਿਆ ਹੱਥ ਰੱਖਣਾ ਜੀ ਤੰਦਰੁਸਤੀ ਬਖਸ਼ਣਾ ਜੀ

  • @Shanker835
    @Shanker835 Год назад +4

    Wah bhi kudi ne te watt kadte Paji kudi di awaj te tofa a Ji jindi reh beti tenu rab trakia bakshe Ji 🙏🙏🙏jai sai Ji 🙏

  • @gamingtomafiayt1144
    @gamingtomafiayt1144 Год назад +6

    Beti di bahut sohni awaz a ji satguru sada mehar karan

  • @bsturna1160
    @bsturna1160 Год назад +3

    ਜਿਉਂਦੀ ਰਹਿ ਕੁੜੀਏ
    ਦਿਲ ਕਸ਼ ਅਵਾਜ ਆ ਬੇਟਾ ਜੀ

  • @ramandeepsingh870
    @ramandeepsingh870 Год назад +3

    ਪੈਸੇ ਦੇਣ ਵਾਲਿਆਂ ਨੂੰ ਅਕਲ ਨੀ ਆਉਣੀ ਮਰ ਜਾਨਗੇ ਪਰ ਅਕਲ ਨੀ ਉਹਦਾ ਟਾਈਮ ਚੱਲੀ ਜਾਦਾ ਉਹ ਗਾਈ ਜਾਦੇ ਨੇ ਕਦੇ ਸਿਰ ਉਪਰ ਕਦੇ ਮੂਹਰੇ ਹੋਕੇ ਕੀ ਸਾਬਤ ਕਰਨਾ ਚਹਾਉਦੇ ਹੋ ਕਲਾਕਾਰ ਦਾ ਹੌਸਲਾ ਅਫਜਾਈ ਹੁੰਦੀ ਏ ਨੀ ਹੁੰਦਾ ਕਿ ਅਗਲੇ ਨੂੰ ਡਿਸਟਰਬ ਕਰੋ

  • @lovedeepsinghlove1889
    @lovedeepsinghlove1889 Год назад +7

    Gudeea ne ਬੌਤ ਸੋਹਣਾ ਖੁੱਲ ਕੇ ਗਾਇਆ 👏👏👏👏👏👏

  • @Raman-lc3lv
    @Raman-lc3lv Год назад +3

    Lavish sis love u bhen dil jit laindi har war bhen

  • @KaramvirSingh-v6l
    @KaramvirSingh-v6l 25 дней назад

    ਦੋਵਾਂ ਦੀ ਹੀ ਅਵਾਜ਼ ਬਾਕਮਾਲ ਹੈ ❤❤❤

  • @vandanakainse8499
    @vandanakainse8499 Год назад +3

    Va ji va ky bat hai .very nice ....very good dono ko 🥰🥰🥰😍😍😍😍👍🏻👍🏻👍🏻👍🏻😃😃😘😘😘😘♥️♥️♥️♥️

  • @gurvailsinghaulakhsaab9883
    @gurvailsinghaulakhsaab9883 Год назад +2

    ਬਹੁਤ ਬਹੁਤ ਸੋਹਣੀ ਅਵਾਜ ਮਜਾ ਆ ਗਿਆ

  • @deepsandhu249
    @deepsandhu249 Год назад +3

    Bahut tilent a bachiya vich kirpa kro waheguru ji 🙏

  • @jagguchohla8126
    @jagguchohla8126 Год назад +1

    dono hi bahut sohna gaunde ne par bettii ne dill jit leya ❤

  • @KulwantKaur-pr4mp
    @KulwantKaur-pr4mp Год назад +1

    बंचो की होसला बधाई करनी है
    आप गाने के लासट मे करा करो
    किउ के बंचो काधिआन बिखर जादा बहुत अशा गा रहे है भगवान
    बहुत लंबी उमर करे दोनो की

  • @titugarmentsbegowalsuratpe5221

    Beti ne Att karva Diti... Harsh Sikander Beta vi Sochan nu majboor Aur Hairan vi si..

  • @agaaztv4610
    @agaaztv4610 Год назад

    ਜਿਉਂਦੀ ਰਹਿ ਕੁੜੀਏ ਕੁਦਰਤ ਤੈਨੂੰ ਬਹੁਤ ਤਰੱਕੀ ਬਖਸ਼ੇ

  • @GurjantSingh-jh5vh
    @GurjantSingh-jh5vh Год назад +9

    Bahut Sohna Gaya ehna Bacheya ne Waheguru hor v Trakkiyan bakhshan ehna Bacheya nu❤

  • @jyotirojra3182
    @jyotirojra3182 Год назад +5

    Sikander ke ander ego ni h..bhot soft heart h is bache m god gifted

  • @agaaztv4610
    @agaaztv4610 Год назад +4

    ਜਗਰਾਤੇ ਕਰ ਬੇਟਾ ❤❤❤

  • @VickySingh-hg4ym
    @VickySingh-hg4ym Год назад +2

    Nice voice aa Wahe Gurru Tuhanu Hamesha Chardi Kala Vich Rakhe 🙏

  • @surendrakamboj2631
    @surendrakamboj2631 Год назад

    Harsh sikander song bhlle hoye shyd ❤❤god bless bless you dona li ❤❤❤

  • @thewriteunitemusic
    @thewriteunitemusic Год назад +4

    Lovish ne bht sohna Gaya... Harsh nu lyrics aunde hunde ta hor v swaad aa Jana c

  • @TarsemSingh-jh7fg
    @TarsemSingh-jh7fg Год назад +2

    ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ

  • @lovedeepsinghlove1889
    @lovedeepsinghlove1889 Год назад +30

    ਸ਼ਾਬਾਸ਼ ਕੁੜੀਏ 👏👏👏👏👏👏👏👏

  • @BaljitKaur-gg6os
    @BaljitKaur-gg6os Год назад +2

    ਦੂਜੀ ਨੂਰਾ ਸਿਸਟਰ 🙏❤️🔥🔥🔥🔥

  • @sonulittran1413
    @sonulittran1413 Год назад +4

    Rooh hi kush ho gyi song sunke😍😍

  • @TaroKaur-zx7zu
    @TaroKaur-zx7zu Год назад

    👌👌👌raja shib ji chaddi kla bakhse👌👌👌

  • @deepakbhagat-o1d
    @deepakbhagat-o1d 6 месяцев назад

    Dill khus ho gy video dikh k 💑💑💑

  • @golushorts6680
    @golushorts6680 Год назад +8

    ਹੱਸਦੇ ਵੱਸਦੇ ਰਹੋ ❤❤

  • @neetukumari4344
    @neetukumari4344 Год назад

    Bahut hi vadhiya Gaya dono bachaya ne. Bdi vadhiya voice hai. God bless bacho❤🥰🌹🌹🌹🌹🌹🌹👌

  • @bhaimohindersingh7839
    @bhaimohindersingh7839 Год назад

    ਵਾਹ ਜੀ ਵਾਹ। ਕਿਆ ਬਾਤ ਹੈ। ਵਾਹਿਗੁਰੂ ਕਿਰਪਾ ਕਰੇ

  • @mandeepshergill6231
    @mandeepshergill6231 Год назад +1

    Nise abaja good

  • @diljeetdhaliwaldhaliwal9400
    @diljeetdhaliwaldhaliwal9400 Год назад

    Bohut vadiy bro end sister

  • @mangalsahota8629
    @mangalsahota8629 Год назад

    ਬਹੁਤ ਹੀ ਚੰਗੀ ਆਵਾਜ ਬਚਿਆਂ ਦੀ

  • @NarinderKaur-lo5vv
    @NarinderKaur-lo5vv Год назад +3

    Kya baat aa bachyo... Jiondey rho.. Waheguru g aap da future brite krn... 🙏🙏

  • @JaswantSingh-ru3dt
    @JaswantSingh-ru3dt Год назад

    Goodਵਾਹਿਗੁਰੂ

  • @nikkapaddi3818
    @nikkapaddi3818 Год назад +1

    ਬਹਤੁ ਬਧੀਆ

  • @yashdhir4649
    @yashdhir4649 Год назад +2

    ਬਹੁਤ ਵਧੀਆ ਜੀ

  • @navjotkaur7695
    @navjotkaur7695 Год назад +3

    Boy ne last vich hi apni saari singing dekha diti bohut vadiya ❤

  • @Jageepchnad-kb3ee
    @Jageepchnad-kb3ee Год назад

    ਮੁੰਡਾ ਵੀ ਕੀਲ ਕੇ ਰੱਖਤਾ ਕੁੜੀ ਨੂੰ ਸੁਣੀ ਜਾਦਾ ਏਨੀ ਸੋਹਣੀ ਤੇ ਸੁਰੀਲੀ ਆਵਾਜ਼

  • @ravicamera-xw9yn
    @ravicamera-xw9yn Год назад +4

    Baby girl jyada sira❤❤❤❤❤❤

  • @JaswantSingh-ru3dt
    @JaswantSingh-ru3dt Год назад

    ਬਹੁਤ ਸੋਹਣੀ ਅਵਾਜ

  • @harpalsinghpigeons7140
    @harpalsinghpigeons7140 Год назад

    Dil khush karta... Love you ❤😘❤😘❤😘

  • @ranjeetsinghsonu8771
    @ranjeetsinghsonu8771 Год назад

    ਬੱਚੀ ਨੇ ਬਹੁਤ ਘੈਂਟ gaya

  • @kuldipsingh6567
    @kuldipsingh6567 Год назад +1

    ਹਰਸ਼ ਦੀ ਸ਼ਰਾਰਤ। ਬਹੁਤ ਵਧੀਆ ਲਗਦੀ ਹੈ

  • @manjitmann7943
    @manjitmann7943 Год назад +1

    ਬਾਈ ਜੀ ਹੌਸਲਾ ਵਧਾਉਣ ਲਈ ਪੈਸੇ ਬਾਅਦ ਵਿੱਚ ਦੇਇਆ ਕਰੋਂ ਬੱਚਿਆਂ ਦਾ ਧਿਆਨ ਖ਼ਰਾਬ ਹੁੰਦਾ

  • @hsarora3414
    @hsarora3414 Год назад

    Bahut vadhiya....

  • @sheesha_jaani
    @sheesha_jaani Год назад +3

    Kudi bahut kamal ga rahi a ji wah wah ❤❤❤ rab salamat rakhe ji

  • @sukhdeepmmehtam4036
    @sukhdeepmmehtam4036 Год назад +1

    Love u bahut sona

  • @gillmanuke2168
    @gillmanuke2168 Год назад

    Wow es kudi ne ta singar vi fail karte kini sohni awaj aa bhot jiyada sohni aa ji god bless you rabb ji hamesha thoda sath den aur jo wish hove thodi puri kre rabb❤❤

  • @gatiss-dn7qp
    @gatiss-dn7qp Год назад

    ਭੈਣ ਬਹੁਤ ਉਚਾ ਸੁਰ ਵਿੱਚ ਗਾ ਰਹੀ ਸੀ ਜਿਸ ਕਰਕੇ ਵੀਰ ਦਾ ਉਹ ਟੱਚ ਨਹੀ ਲੱਗ ਰਿਹਾ ਸੀ ਪਰ ਕੋਸਿਸ਼ ਵਧਿਆ ਸੀ......... ❤ ਵਾਹਿਗੁਰੂ ਜੀ ਮੇਹਰ ਕਰਨ 🎉

  • @sainibalwinder7127
    @sainibalwinder7127 11 месяцев назад

    Shabas putar to sa r ga ma to uper hai God bless you

  • @MandeepMandeep-c1v
    @MandeepMandeep-c1v Год назад +1

    Vare nice livsh Chauhan hart thach voice

  • @ranogill2849
    @ranogill2849 Год назад +1

    ਪਲੀਜ ਇੱਕ ਸਾਈਡ ਜਾਂ ਦੋਨੋਂ ਸਾਈਡ ਤੇ ਪੈਸੇ ਰੱਖ ਦਿਆ ਕਰੋ। ਇਸ ਤਰਾਂ ਵਿੱਚਕਾਰ ਜਾ ਕੇ ਗੌਣ ਦਾ ਸਵਾਦ ਖਰਾਬ ਨਾਂ ਕਰਿਆ ਕਰੋ । ਬੱਚਿਆਂ ਦਾ ਧਿਆਨ ਵੀ ਹੋਰ ਪਾਸੇ ਜਾਂਦਾ ਹੈ ਜੀ । ਪਲੀਜ ਨਾ ਹੀ ਪੈਸੇ ਵਾਰ ਕੇ ਪੈਰਾਂ ਵਿੱਚ ਸੁਟਿਆ ਕਰੋ। ਪੈਸੇ ਦੀ ਕਦਰ ਤੇ ਇੱਜਤ ਕਰਿਆ ਕਰੋ

  • @RajKumar-nc8yk
    @RajKumar-nc8yk Год назад

    Veer ji
    Chhoti bachi di avaaz te hunar kamaal da aa.

  • @MakhanSingh-px4bk
    @MakhanSingh-px4bk Год назад +1

    ਸਮਾਂ ਬੰਨਤਾ ਪੁਤਰੋ

  • @labhgilllabhgilllabhgill6414
    @labhgilllabhgilllabhgill6414 Год назад

    parmatma chardikala ch rakhe chote bacheya nu

  • @creative_navya
    @creative_navya 10 дней назад

    Bahut bahut badhiya ji

  • @RobinSingh-lb8ug
    @RobinSingh-lb8ug Год назад +5

    Jeoo putter ji beautiful voice ❤👌

  • @NirmalKaur-g3k
    @NirmalKaur-g3k 2 месяца назад +1

    Wow❤

  • @kharasaab768
    @kharasaab768 9 месяцев назад +1

    ❤❤❤❤🎉

  • @mohinderlal5343
    @mohinderlal5343 2 месяца назад

    God bless you beta dono ko🎉🎉❤

  • @amnindersingh6217
    @amnindersingh6217 Год назад

    ਬਹੁਤ ਪਿਆਰੇ ਬੱਚੇ ਨੇ

  • @simran4698
    @simran4698 Год назад

    ❤❤❤❤❤God bless u baccho parmatma tuhanu khoob tarraki bakshe🤗🤗

  • @jkabadpura7835
    @jkabadpura7835 Год назад

    nice dil kush ho geya love you

  • @Singhjagtarkhalsa
    @Singhjagtarkhalsa Год назад

    Waheguru ji chardikla bakshan ji very nice voice ❤

  • @ishu_sharma38
    @ishu_sharma38 Год назад

    v nice dheeye
    beta tu hasdi rave vasdi rave❤️🙏🙏🙏

  • @HartajSingh-ny4xz
    @HartajSingh-ny4xz Год назад

    Bahut sohna gaya

  • @SukhwinderSingh-jx6ht
    @SukhwinderSingh-jx6ht Год назад +1

    Kuriye taint waheguru ji har khushi den❤❤

  • @demovideo5193
    @demovideo5193 Год назад

    Bahut badiya gayia dono ne

  • @punjabi2250
    @punjabi2250 3 месяца назад

    aa bachi ne Tak paati ji rab isnu tandrusti bakhse 🙏🏼🙏🏼

  • @Desiboys-d2b
    @Desiboys-d2b Год назад +1

    dil khush ho gya ❤

  • @sagar-g123a1
    @sagar-g123a1 Год назад

    Dono Ka vocal or gaane Ka tarika aleg hai wo bhut soft Gata hai harsh best hai

  • @taransukh
    @taransukh Год назад

    Kuri big coming up star Honi ek din🎉🎉

  • @kulwinderkaur9578
    @kulwinderkaur9578 Год назад

    Bhout bdia ji well done

  • @baljinderkaler1713
    @baljinderkaler1713 Год назад

    God bless you beta ji hor aage vdo ji Waheguru ji kirpa bnna ke rakho ehna children s te

  • @AshokKumar-zo2ir
    @AshokKumar-zo2ir Год назад +4

    Very good waheguru tarkiyan bakshe kudi di awaj badi peyari te mithi aa

  • @RanjitSinghSamra-hi9cg
    @RanjitSinghSamra-hi9cg Год назад

    Wheaguru chardkla vich rakha best of luck 👍👍👍👍👍👍

  • @tarsemlal274
    @tarsemlal274 Год назад

    Soo nyc bhuut vdia song a vaaj bhut shoni w dowa di❤

  • @jaswinderkumar6905
    @jaswinderkumar6905 Год назад +1

    Bohut vdia performance

  • @loveysandhu5143
    @loveysandhu5143 Год назад +1

    Bahut Sundar

  • @jaideep573
    @jaideep573 Год назад

    Very nice cute giral

  • @JazzySingh-ku
    @JazzySingh-ku Год назад

    Wah mere sister 🎉🎉🎉🎉 good luck best voice

  • @SatnamSingh-qi1vw
    @SatnamSingh-qi1vw Год назад

    Bahut khoob

  • @jasmeetkaur5460
    @jasmeetkaur5460 Год назад +10

    very beautiful voice both of you ❤️

  • @ritikasarmal898
    @ritikasarmal898 Год назад +1

    good my putter

  • @RamSingh-ub6gv
    @RamSingh-ub6gv Год назад

    ਬਹੁਤ ਵਧੀਆ ਗਾੲਿਆ❤❤❤❤🎉🎉🎉🎉🎉🎉