Ludhiana News | ਚੋਣਾਂ ਤੋਂ ਪਹਿਲਾਂ ਵੱਡੀ ਮਾਤਰਾ 'ਚ ਫੜ੍ਹਿਆ ਗਿਆ ਕੈਸ਼ |
HTML-код
- Опубликовано: 4 фев 2025
- ਲੋਕ ਸਭਾ ਚੋਣਾਂ ਦੇ ਚਲਦੇ ਜਗਰਾਓ ਪੁਲਿਸ ਵੱਲੋਂ ਲਗਾਏ ਗਏ ਵਿਸ਼ੇਸ਼ ਨਾਕਿਆ ਦੇ ਚਲਦੇ ਬੀਤੀ ਸ਼ਾਮ ਪੁਲਿਸ ਨੇ ਇਕ ਵਰਨਾ ਗੱਡੀ ਵਿੱਚੋਂ 40 ਲੱਖ 25 ਹਜ਼ਾਰ 850 ਰੁਪਏ ਬਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਇਸ ਬਾਰੇ ਪੂਰੀ ਗੱਲਬਾਤ ਕਰਦਿਆਂ DSP ਮਨਜੀਤ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਬੱਸ ਸਟੈਂਡ ਚੌਂਕ ਕੋਲ ਨਾਕਾ ਲਗਾਇਆ ਹੋਇਆ ਸੀ ਤੇ ਮੋਗਾ ਰੋਡ ਵੱਲੋਂ ਇਕ ਤੇਜ਼ ਰਫਤਾਰ ਵਰਨਾ ਕਾਰ ਆਈ, ਜਿਸ ਨੂੰ ਰੋਕਣ ਦਾ ਇਸ਼ਾਰਾ ਕੀਤਾ ਗਿਆ
#ludhiananews #local18 #punjabnews #punjablatestnews #latestnews #todaynews #cash
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab
ਵਾਹਿਗੂਰੂ ਜੀ ਤਰਸ ਕਰਕੇ ਇਸ ਤਰਾ ਦੀ ਗੱਡੀ ਸਾਨੂੰ ਵੀ ਦੇ ਦਿਓ ਜੀ,ਤੇਰੇ ਭਾਣੇ ਸਰਬੱਤ ਦਾ ਭਲਾ,
ਹੁਣ ਵੀ ਪੈਸੇ ਫੜਾ ਦਿੱਤੇ ਹਨ ਕਿਸੇ ਗਰੀਬ ਨੂੰ ਇੱਕ ਦੋ ਥਬੀਆਂ ਦੇ ਦਿੰਦੇ, ਮਕਾਨ ਬਣਾ ਲੈਂਦੇ, ਆਪਣੇ ਬੱਚਿਆਂ ਦੀ ਪੜ੍ਹਾਈ ਕਰਾ ਲੈਂਦੇ,
🙏🏻🙏🏻
ਗਰੀਬਾ ਵਿਚ ਵੰਡ ਦੰਦੇ ਕੋਈ ਗਰੀਬ ਘਰ ਪਾ ਲੰਦਾ
Very good job bro
Bahut badi rakam fadi h es nal ta jadh ni gili honi sarkar di
ਕਾਸ਼ ਮੇਰੇ ਹੱਥ ਲੱਗ ਜਾਂਦਾ 😅❤
ਭਰਾ ਕਰੋੜ ਤਾਂ ਕੀ ਜੇ ਤੈਹਾਂਨੂੰ 5 ਲੱਖ ਵੀ ਮਿਲ ਜਾਂਦਾ ਤਾਂ ਗਰੀਬ ਤੋਂ ਪੈਸਾ ਛੁਪਾ ਨਹੀਂ ਹੁੰਦਾ, ਆਂਢ ਗੁਆਂਢ ਨੇ ਹੀ ਦੱਸ ਦੇਣਾ ਸੀ, ਇਨ ਆਪਣੇ ਬੱਚਿਆਂ ਨੂੰ ਕੱਪੜੇ ਲਿਆ ਕੇ ਦਿੱਤੇ, ਸਕੂਟਰੀ ਨਵੀ ਲਿਆਂਦੀ, ਪੈਸੇ ਕਿਥੋਂ ਆਏ
ਤੁਸੀਂ ਤੇ ਕਹਿ ਰਹੇ ਹੋ ਪੈਸਿਆਂ ਨਾਲ ਭਰੀ ਗੱਡੀ ਕਿਓ ਕੁਫ਼ਰ ਤੋਲਣ ਲੱਗੇ ਪਿੱਛੇ ਨਹੀ ਹਟਦਾ ਮੀਡੀਆ ਸ਼ਰਮ ਕਰੋ ਕੋਈ ਖ਼ਾਸ ਵੱਡੀ ਰਕਮ ਨਹੀ ਹੈ
ਕੁੱਝ ਪੈਸੈ ਪੁਲਿਸ ਨੇ ਵੀ ਰੱਖੇ ਨੇ, ਬਚੇ ਪੈਸੈ ਹੀ ਜਮਾਂ ਕਰਵਾ ਦਿੱਤੇ ਨੇ
😮😮 oh thik aa sir bhajan da karn ki c.. Rimand lo ina.. J apna hissa le k pase howo😅😅😮😮😮
Kaash meriya greebni dian lodan poorian ho jandian