ਝਾੜ ਘੱਟ ਗਿਆ ਗਿਰਨ ਨਾਲ 468 ਦਾ / ਪੂਰਾ ਦਿਨ ਲੱਗ ਗਿਆ 4 ਏਕੜ ਨੂੰ / ਜੋ ਪਰਮਾਤਮਾ ਕਰਦਾ ਠੀਕ ਹੀ ਕਰਦਾ 🙏

Поделиться
HTML-код
  • Опубликовано: 9 окт 2024
  • #ricecultivation #malkeetbai #farming #punjab #farmer

Комментарии • 46

  • @jassichahal4266
    @jassichahal4266 День назад +9

    ਅੱਗੇ ਤੋਂ ਪੰਗਾ ਨਾ ਲੈਣਾ ਏਨਾ ਬੀਜਾਂ ਦਾ 26,110,44 ਪੂਸਾ ਲਾਵੋ ਪਾਣੀ ਤੁਹਾਡੇ ਉੱਪਰ ਹਨ ਇੰਜਣ ਚਲੀ ਜਾਂਦੇ ਨੇ

  • @justgrewal
    @justgrewal День назад +5

    ਬੋਹਤ ਮਹਿੰਗਾ ਲਿਆਂਦਾ ਸੀ ਬੀਜ ਪਤਾ ਨੀ ਰੋਪੜ ਜਿਲਾ advance ਜਿਆਦਾ aa hybrid ਹੀ ਲਾਉਂਦੇ ਆ edar ਸਾਡੇ ਲੁਧਿਆਣਾ ਸੰਗਰੂਰ ਮੋਗਾ ਕੋਈ ਵਿਰਲਾ ਹੀ ਲਾਉਂਦਾ ਹੋ ga ਹਟ ਜੋ tci ਵੀ ਮੀਹ ਤਾ ਹਰ ਵਾਰ ਆਉਣੇ ਹੀ aa

  • @amrindersingh5641
    @amrindersingh5641 22 часа назад +1

    ਕਾਲੇ ਨੇ ਰਾਜੇ ਦੇ ਉਂਗਲ ਦਿੱਤੀ ਸੀ 😮ਤਾਂ ਆ ਹਾਲ ਹੋਇਆ। ਰਾਜਾ ਸੜੀਆ ਪੀਆ 😊।

  • @HarpreetSingh-we6dt
    @HarpreetSingh-we6dt День назад +2

    ਸਤਿ ਸ੍ਰੀ ਆਕਾਲ ਜੀ ਬਾਈ ਜੀ ਸਾਰਿਆ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ 🎉🎉🎉🎉🎉🎉🎉❤❤❤❤❤❤❤❤❤ ਹਰਪ੍ਰੀਤ ਸਿੰਘ ਰੰਧਾਵਾ ਜ਼ਿਲ੍ਹਾ ਹੁਸ਼ਿਆਰਪੁਰ

  • @mandeepsingh3755
    @mandeepsingh3755 День назад +23

    Kale 22 ਦੀ ਉਗਲੀ ਤੇ ਰਾਜੇ 22 ਨੇ ਦੰਨਦੀ ਵੱਡੀ😅

    • @varindersinghsingh
      @varindersinghsingh День назад

      😂😂😂😂

    • @singhsandeep1483
      @singhsandeep1483 День назад

      Naa na bai amne ty nimme nal gal ho gyi purani 😂😂masad ta aime hi badnam kita a sando ty kale ny

  • @jagsirgill7695
    @jagsirgill7695 День назад +3

    ਸਤਿ ਸੀ੍ ਅਕਾਲ ਬਾਈ ਜੀ 🙏🙏🙏🙏 ਸਾਰਿਆ ਵੀਰਾ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ 🎉🎉🎉🎉 ਸ੍ਰ ਜਗਸੀਰ ਸਿੰਘ ਗਿੱਲ ❤❤❤❤ ਪਿੰਡ ਮਾਣੂੰਕੇ ਗਿੱਲ 👍👍👍👍 ਜ਼ਿਲ੍ਹਾ ਮੋਗਾ ❤❤❤🎉🎉🎉🎉🎉

  • @navsran36
    @navsran36 22 часа назад

    Jis side nu digi aa jiri ose side to gere aun back back kr kr k ta nuksan bilkul nhi hunda reel dane os time jhar di aa jdo gera os side to lgda jis side nu munjra digia hoia iko side nu vdd k dekho ik kila frk pta chl jauga

  • @gurdaat.4275
    @gurdaat.4275 День назад +3

    Pusa 44 warga koi beej ni hnga .jatta nu kamzab krta pusa ne jina ne pusa44 lai a hath khda kro

  • @harjinder.s.cheema6757
    @harjinder.s.cheema6757 День назад +1

    ਜਗਤ ਕਿਥੇ ਗਿਆ

  • @deepgill614
    @deepgill614 16 часов назад +1

    ਹਰਸ਼ਵੀਰ ਤੇ ਮਲਕੀਤ ਲੰਨ ਫੜਲੂ… ਜੀਰੀ 26 ਕਵੱਚਲ ਨੀ ਨਿਕਲੀ😂

  • @amardeepsinghbhattikala189
    @amardeepsinghbhattikala189 День назад

    Sat shri akal ji sarea nu ardas ha waheguru ji chardikla tandrusti te sarbat da bhla wakshan baba nanak ji hor tarikian wakshan malkit bai ji da yar raju nahi dikh reha lagda yari tor gya

  • @gurpreetrachhin2312
    @gurpreetrachhin2312 День назад +1

    Sade veer 26 beej v digg gya tela bahut peya s vari

  • @welivinpunjab6149
    @welivinpunjab6149 День назад +1

    Bai 110 lao na digdi sheti na bimari te Chad 30+

  • @karannagra4104
    @karannagra4104 День назад +7

    ਥੋਡਾ ਮਾਸੜ ਨੀ ਦਿੱਖਦਾ,,,

    • @kamboj_farming
      @kamboj_farming День назад +1

      ਮਾਸੜ ਏਹਨਾਂ ਦੀ ਢੁਈ ਨੀ ਮਾਰਦਾ ਹੁਣ 😅😅

  • @gurwindersekhonsekhon2354
    @gurwindersekhonsekhon2354 День назад +1

    Nai ji kinna marji joor lalo pussa di ress ni honi kisa vi hibrqd beej to

  • @CHAHALFAREM
    @CHAHALFAREM День назад

    ਬਾਸਮਤੀ ਲਾਇਆ ਕਰੋ ਬਾਈ ਸਭ ਕੁਛ ਭੁਲ ਜੋ ਗੇ

  • @aaravjeetsinghkamboj115
    @aaravjeetsinghkamboj115 День назад

    PR 126 best quality all over punjab

  • @GurmeetWander
    @GurmeetWander День назад +1

    ਅਸ਼ੀ ਤਾਂ ਬਾਈ 5ਸਾਲ ਹੋ ਗਏ, ਬਾਸਮਤੀ ਲਾਉਂਦੇ ਆ 1718, ਇਸਦਾ ਤਾਂ ਖੇੜਾ ਛd ta

    • @DimpleRana-xj8mi
      @DimpleRana-xj8mi День назад

      22 1718 da charr tan bhut a par chardi bhut a thale,mein 2020 ch 7_8kile laye c adi thale hi chargi, nuksan bhut hunda,1121 thik c par hun beej shi ni aunda 1121 da,

  • @harkamalSingh-on7ti
    @harkamalSingh-on7ti День назад

    Vasda rhe punjab❤

  • @JaspreetsinghShergill-qm2mz
    @JaspreetsinghShergill-qm2mz День назад

    Product pa pa bss tn krai pyi a Jiri d

  • @mand1466
    @mand1466 День назад +1

    ਰਾਜਾ ਬੇਟਾ ਕੀਦਰ ਆ

  • @bachitercheema647
    @bachitercheema647 День назад

    Kivey raya chad malkeet bhai ji ❤

  • @NirvairSekhon-ir4gu
    @NirvairSekhon-ir4gu День назад +1

    Nice 👍🏻👍🏻👍🏻👍🏻👍🏻🎉🎉🎉🎉🎉🎉

  • @lovelymahal9232
    @lovelymahal9232 День назад

    Kale bai de ungli masar kha gay

  • @narinderkaur5020
    @narinderkaur5020 День назад

    baba deep singh g mehar krn🤲🏻

  • @amritpalsandhu9348
    @amritpalsandhu9348 День назад +1

    ❤❤

  • @mandeepbrar463
    @mandeepbrar463 День назад

    Waheguruji

  • @shamshersingh2710
    @shamshersingh2710 День назад

    Good g

  • @davindersingh7488
    @davindersingh7488 День назад

    Malkit bai eho jehe beej da laalach na kreaa kro saari mehnat bekaar jandi aa

  • @1mannik
    @1mannik День назад

    👍🙏

  • @GurmeetWander
    @GurmeetWander День назад

    ਸਾਰਾ ਗਨਾ ਲਾਇਆ ਕਰੋ, ਆਪਣੀ ਜਮੀਨ ਵਿੱਚ ਨਾਲ ਪਾਪੂਲਰ, ਸਾਡੇ ਪਾਸੇ ਤਾਂ ਮਿਲ ਹੈਨੀ ਨਹੀਂ ਅਸੀਂ ਤਾਂ ਗਨਾ ਲਾਇਆ ਕਰੀ ਏ

  • @RohitKumar-tr5po
    @RohitKumar-tr5po День назад

    Nice ❤❤

  • @roopnarayangoswami7063
    @roopnarayangoswami7063 День назад

    Aaj meethai nahi khaya

  • @pachitarsingh9580
    @pachitarsingh9580 День назад

    🙏🙏🙏🙏🙏🙏

  • @Harjot1768
    @Harjot1768 День назад

    First comment ❤

  • @bikramsandhu5975
    @bikramsandhu5975 День назад

    Balle malkiti fiti

  • @JaspreetsinghShergill-qm2mz
    @JaspreetsinghShergill-qm2mz День назад

    Hybrid y na lae kro yr

  • @ranavlogger
    @ranavlogger День назад

    jo mukdra da

  • @GurpreetSingh-mz2xv
    @GurpreetSingh-mz2xv День назад +1

    Y 126 hi kro ghar pora

  • @SurendraSinghSirohi
    @SurendraSinghSirohi День назад

    Bura haal hua pada he

  • @paramsingh1811
    @paramsingh1811 День назад

    Nice Volg ❤