Sattie G Jo V Shakhsh Aapne Nalon Age vich Vadda Hove usde Naal Manje te Baithan Lage Manje di Paind vall Baithna Chahida na K Sirhane vali Side . Baki uprala Aap da vadia . Keep it up.
Jina tc sare singr nu support krde a...,os to 3rd time jada tc writer nu famous krea kro plzzzz...singr paisa kha k ohhhh jnde...eh bichare ik ghr bini bna skde
Bai Mai v bahut sare singra nal gl kiti e. Par Koi v singer aap ni gl Krda .office wale fone chak k keh dinde ne k aje Gane pending ne.... Ja keh dinde ne k sada company nal Conrect hoyea e. Sorry.. Ja Pese mangde ne. Koi v mere kolo Geet nai lai riha.... Hoshiarpur...... Kuwait.....
ਜਿਸ ਵੀਰ ਨੇ ਬਿੱਲਾ ਜੀ ਸਿਰ ਢੱਕਣ ਅਤੇ ਦਿਨ ਕੱਟਣ ਲਈ ਘਰ ਦਿੱਤਾ
ਇਸ ਵੀਰ ਦਾ ਬਹੁਤ ਬਹੁਤ ਧੰਨਵਾਦ ਜੀ
ਸਭ ਤੋਂ ਵੱਧ ਧੰਨਵਾਦ ਮੱਕੜ ਬਾਈ ਹੁਣਾ ਦਾ ਜਿੰਨਾ ਨੇ ਬਿੱਲੇ ਵੀਰ ਦੀ ਐਨੀ ਮੱਦਦ ਕੀਤੀ .. ਬਾਬਾ ਜੀ ਚੜਦੀ ਕਲਾ ਬਖਸ਼ਣ ਵੀਰ ਨੂੰ......
Waheguru g
Pirtpal Ranu waheguru ji
ਧੰਨਵਾਦ ਮੱਕੜ ਜੀ ਇਸ ਵੀਰ ਦੀ ਇੰਨੀ ਮਦਦ ਕਰਨ ਲਈ ।
ਮੱਕੜ ਸਾਬ ਤੇ ਰੱਬ ਮੇਹਰ ਭਰਿਆ ਹੱਥ ਰੱਖੇ ।
ਬਿੱਲਾ ਲਸੋਈ ਦਾ ਗਾਣਾ ਲਿਖਿਆ,
ਜਿੱਥੇ ਮਰਜ਼ੀ ਜਾ ਮੁਟਿਆਰੇ, ਮੇਰਾ ਪਸੰਦੀਦਾ ਹੈ ।
ਭੁਪਿੰਦਰ ਸਿੰਘ ਮੱਕੜ ਜੀ ਪਰਮਾਤਮਾ ਤੁਹਾਡੀ ਉਮਰ ਲੰਮੀ ਕਰੇ ਪਰਮਾਤਮਾਂ ਤੁਹਾਨੂੰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖ਼ਸ਼ੇ
ਧਰਮਪ੍ਰੀਤ ਦੇ ਸਾਰੇ ਗਾਣੇ ਸੁਣੇ ਨੇਂ ਪਰ ਸਭ ਤੋਂ ਸੋਹਨਾ ਗਾਣਾ ਬਿੱਲਾ ਲਸੋਈ ਵਾਲੇ ਦਾ ਲਿਖਿਆ ਹੋਇਆ ਤੇਰੇ ਵਰਗੀ ਜਾਲਮ ਯਾਦ ਤੇਰੀ ਮੈਨੂ ਸਾਉਣ ਨਹੀਂ ਦਿੰਦੀ
ਬੁਕਲ ਦੇ ਸਪ ਵਰਗਾ ਤੇਰਾ ਪਿਅਾਰ ਮਸੂਕੇ ਨੀ bast song bai balla
ਬੇਹੱਦ ਜਿਆਦਾ ਧੰਨਵਾਦ ਮੱਕੜ ਵੀਰੇ ਦਾ 🙏🙏🙏🙏🙏🙏
ਮਰਜੋ ਸ਼ਰਮ ਨਾ ਗਾਇਕੋ ਇਕ ਕਮਰਾ ਈ ਤਾਂ ਮੰਗਦਾ ਕਿਹੜਾ ਕੋਠੀਆਂ ਕਾਰਾਂ ਦੀ ਖਵਾਇਸ਼ ਆ ,150 ਤੋਂ ਉੱਪਰ ਗਾਣੇ ਰਿਕਾਰਡ ਹੋਗੇ ਇਕ ਕਮਰਾ ਨੀ ਜੁੜਿਆ ਆ ਬਿਚਾਰੇ ਨੂੰ 😔
Humble boy aeh dlae nae bukl dae sph nae singr inae nae bai lai kujh ni krna
ਇੱਕ ਬਿੱਲੇ ਦਾ ਰੱਬ ਵੈਰੀ ਦੂਜੇ ਗਾਇਕ ਕੁੜੇ
ਪਿੰਡ ਲਸੋਈ ਲੈਕੇ ਜਾਉ ਕਿਹੜਾ ਮੂੰਹ ਕੁੜੇ
Good y
ਨਿੱਕੂ ਵੀਰੇ ਦੀ ਸਾਰੇ ਗੀਤਕਾਰ ਸਿਫਤ ਕਰਦੇ ਨੇ ...
ਨਿੱਕੂ ਵੀਰੇ ਜਿਉਂਦੇ ਰਹੁ ਰੱਬ ਲੰਬੀ ਉਮਰ ਬਖਸ਼ੇ
Salute a 22 makkad sir nu ji👌🌠💥🔥✌️
Bhot bhot dhanwad ji tohada ...
Bai g nu Dilo salute aa g, Bai g ne Handicapped Hon de Babjood b Himmat ni Harri
ਵਹਿਗੁਰੂ ਜੀ ਮੰਕੜ ਤੇ ਮਹੇਰ ਕਰੀ ਵਹਿਗੁਰੂ
ਮੱਕੜ ਸਾਹਿਬ ਜੀ ਵਾਹਿਗੁਰੂ ਤੁਹਾਨੂੰ ਸਦਾ ਚੜਦੀਆ ਕਲਾਂ ਚ ਰੱੱਖੇ
ਬੁਰਾ ਗਰੀਬ ਦਾ ਮਾਰਨਾ।ਬੁਰੀ ਗਰੀਬ ਦੀ ਹਾਹ।
Makkad ji rab aap ji nu trki deve....is bande nu ungal fda l rakheo ji....rol na deo ji...tanvad....
God bless you brother rabb tenu sab khushiya deve
God bless you
Koi gal ni bai waheguru vehkda Jine tuhade nal kiti aape bhruge
ਬਹੁਤ ਬਹੁਤ ਹੀ ਵਧੀਆ👍💯
23-5-2020
ਬੜੇ ਚਗਲ ਅਾ ਕਲਾਕਾਰ ਪੰਜਾਬ ਦੇ
You are great veer you are time coming soon.
Waheguru g thanu trkhi bkshe
Billa lasoi sirra banda
ਭਗਤ ਬੰਦਾ ਬਾਈ ਵਾਹਿਗੁਰੂ ਮੇਹਰ ਕਰੇ ਬਾਈ ਤੇ
ਸੀ ਬੁੱਕਲ ਦੇ ਸੱਪ ਵਰਗਾ ਤੇਰਾ ਪਿਆਰ ਮਸ਼ੂਕੇ ਨੀਂ।# ਹਰਦੇਵ_ਮਾਹੀਨੰਗਲ
Nice writer and makar sab great man God bless him
Wah great paji god bless you
ਜਿਆਦਾ ਤਰ ਕਲਾਕਾਰਾ ਦਾ ਐਡ ਐਨਾ ਮਾੜਾ ਹੁੰਦਾ ਕੋਈ ਸੋਚ ਵੀ ਨਹੀ ਸਕਦਾ ਉਹ ਇਹੋ ਜਿਹੇ ਕਲਮ ਦੇ ਧਨੀ ਲੋਕਾ ਦਾ ਹੱਕ ਮਾਰਨ ਦੀ ਬਦੋਲਤ ਹੁੰਦਾ ਹੈ
Thanxxx makkar saab ji
Waheguru ji
ਥਮਲਿੰਨ ਵਿਚ ਪੰਜਾਬੀ ਦੇ ਸ਼ਬਦ ਠੀਕ ਕਰੋ
Makkad saab ji nu rabb chardikala ch rakhe
Sattie G Jo V Shakhsh Aapne Nalon Age vich Vadda Hove usde Naal Manje te Baithan Lage Manje di Paind vall Baithna Chahida na K Sirhane vali Side . Baki uprala Aap da vadia . Keep it up.
VA bai ji
Maker sahib da bhut bhut dhanwad
God bless ji
Waheguru mehar kare Bille 22 te
Waheguru ji mehar karro Billa y g ta
Nice
GOOD. GEETKAR. BILLA. LASOI. WALA
Bhot vadia Banda vr
Nice writter god bless you gi
Very nice billa Bhai
Dhan.guru.nanak.dev.ji
Mr makkar you are great human being
Makkar saab great man
Bahit piyari kalam bille veer di
Jindavad Veera Mara g
ਕਰ ਲਿਆ ਚੈਨਲ ਵੀਰ ਜੀ ਸਸਕਰਾਇਬ
S. B. S. Makkar Great man owner mahindra dealer ship jalandhar
Rabb rooh Makarh sahib Ji .
Omy God
AMRITA. VIRK. NU. HELP. KRNI. CHAHE. DI. AA
Koi na bile 22 ji jarur parmatma mehar karo
waheguru ji meher kare 22 bille te
Waheguru g trakkian den tuhanu
Waheguru mher kri
Billa is legend
🙏🙏
Nice intrvw
Waheguru jii tuhanu khsuh rkhn
Nice person
ਬਿਲਾ ਜੀ ਨੰਬਰ ਦੇਨਾ ਫੋਨ ਦਾ
8968119519
god bro
Veer koi gal nahi parmatma tuhade. Naal hai
Jina tc sare singr nu support krde a...,os to 3rd time jada tc writer nu famous krea kro plzzzz...singr paisa kha k ohhhh jnde...eh bichare ik ghr bini bna skde
Sahi kiha nd
Sirra writer aa y
😢😢
ਵੀਰ ਲਸੋਈ ਆਪ ਫੋਨ ਨੰਬਰ ਕੀ ਏ
8968119519
Bupindr singh makar god bless you 22
Makkar ji so great person
ਮੱਕੜ ਬਾਈ ਨੂੰ ਸਲਮਾ
Jayoda vasda reh makar sab ji
Jai valmiki j
Eho ji rabbi rooh makkar sir de v darshan kra dinde channel valio kaljug ch rabb nu ta dekh lende
So sad
Harjeet harman veer banda baut vadiya.aapa nabhey veer kol jaandey rahey aa office ch.
Bai Mai v bahut sare singra nal gl kiti e. Par Koi v singer aap ni gl Krda .office wale fone chak k keh dinde ne k aje Gane pending ne.... Ja keh dinde ne k sada company nal Conrect hoyea e. Sorry.. Ja Pese mangde ne. Koi v mere kolo Geet nai lai riha.... Hoshiarpur...... Kuwait.....
Amrita Virk nu help karni chide aa
Bille veer wahguru ji mehr karan
ruclips.net/video/Q_1kz4JHHwA/видео.html ਬਿੱਲੇ ਲਸੋਈ ਦੀ ਇੰਟਰਵਿਊ ਏਨੀ ਤੇਜੀ ਨਾਲ ਕਿਓ ਚੱਲ ਰਹੀ ਹੈ ਕਿਤੇ!?
Billa Lasoi wala✍️✍️✍️👌👌👌
ਇਕ ਬਿਲੇ ਦਾ ਰੱਬ ਵੈਰੀ ਦੂਜੀ ਤੂੰ ਕੁੜੇ
ਇਹ ਇੱਕ ਕਿਸਮ ਦੀ ਭੀਖ ਮੰਗ ਰਿਹਾ।
Moh c Anna Bille da kou Bille chddya....
Pind lasoyi wale nu kou Dil Cho kaddya....dharapreet nu v sirra gane dite y nE
Bai Gaane da Naam ki eh
@@itsmen5451 syad Tre vrgi jalam yadd tri mnu soun ni dindi
Main vekheya ehna nu Mere nanu NE dasseya c ki e gane likhda ajj to 12-13saal pehla hun Te nanu nu bi kaffi saal home😢
Eho jehe bande v haige aa aaj de kaljug ch makkar sir varge
Good veer g
Dubb k mrro iho jihe singer jihna ne tuhada hakk b nhi dita tuhanu...God bless u bro
Mere nanke NE shirthla pind naal hi aa
Hardev mahinangal amrita virk nu star banaya billa lasoai wale nu
Kala.banera.very.nice.writter.y.ji
Bila lasoi da number sand kardo ji
😭😭😭😭
Thanks makad Saab bhianchood singer salle
Billa ji contect no
😨😨🙏🏻😨🙏🏻
🙏🌹🌺🌷🥀🥀👍
Eh mudda bahut purana hai, geetkaran nal aksr eh dukhant vaprda a,