ਦਰਬਾਰ ਸਾਹਿਬ ਚ ਯੋਗਾ ਕਰਨ ਵਾਲੀ ਕੁੜੀ ਦੀ ਧਮਕੀ ਦਾ, ਐਸਜੀਪੀਸੀ ਨੇ ਦਿੱਤਾ ਜਵਾਬ, ਸੁਣੋ ਕੀ ਹੋਣ ਜਾ ਰਹੀ ਕਾਰਵਾਈ

Поделиться
HTML-код
  • Опубликовано: 1 авг 2024
  • ****************************************************************
    RUclips
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilokchannel.com
    ****************************************************************
    #PunjabiLokChannel #PunjabiNews #PunjabiNewsChannel #Punjabilok_Channel

Комментарии • 128

  • @BalwinderSingh-qd3jl
    @BalwinderSingh-qd3jl Месяц назад +86

    ਜਿਸ ਕਿਸੇ ਨੇ ਵੀ ਹਰਮੰਦਰ ਸਾਹਿਬ ਨਾਲ ਮੱਥਾ ਲਾਇਆ ਓਹਦਾ ਹਸਰ ਮਾੜਾ ਹੀ ਹੋਇਆ

    • @mastermind29
      @mastermind29 Месяц назад

      Bilkul udda example bihndrawala kute di maut mara gyaa

  • @amarjeetsingh-er4bq
    @amarjeetsingh-er4bq Месяц назад +37

    ਧਮਕੀ ਤੋਂ ਡਰਨ ਦੀ ਲੋੜ ਨਹੀਂ ਹੈ। ਇਸ ਨੂੰ ਇੰਦਰਾ ਗਾਂਧੀ ਤੋਂ ਸਬਕ ਸਿੱਖਣ ਦੀ ਲੋੜ ਹੈ। ਸਮੇਂ ਤੋਂ ਡਰ ਕੇ ਬੋਲ਼ੇ

    • @mohanboparai5607
      @mohanboparai5607 Месяц назад

      Nice

    • @mastermind29
      @mastermind29 Месяц назад

      Dhmki taa eh fudu sgpc ne ditaa rape kran di ehh choro toh eh hi umeed c

  • @onkarsinghpurewal990
    @onkarsinghpurewal990 Месяц назад +5

    ਸਿੰਘ ਸਾਹਿਬ ਜੀ ਤੁਸੀ ਆਪਨੀ ਕਾਮੇਟੀ ਦੀ ਜੂਮੇਵਾਰੀ ਤੋ ਕੁਤਾਹੀ ਕਰਨ ਵਾਲੇ ਤੇ ਸਖਤੀ ਕਰੋ ॥ ਜੋ ਅੱਗੇ ਤੋ ਗਲਤੀ ਕਰੇ ਤਾ ਉਸ ਨੂੰ ਮੋਕੇ ਤੇ ਬਣਦਾ ਦੰਡ ਦਿਤਾ ਜਾਵੇ ॥ ਇਸ ਨਾਸਮਝ ਦੀ ਹਰ ਗਲ ਦਾ ਜਵਾਬ ਦੇ ਕਿ ਦੁਸਰੀ ਕੰਗਨਾ ਨਾ ਬਨਾਉ ॥ ਮੋਬਿਲ ਜਾ ਕੇਮਰਾ ਨੂੰ ਸਖਤੀ ਨਾਲ ਸਵਿੱਚ ਕਰਕੇ ਅੰਦਰ ਜਾਨ ਦਿਉ ॥ ਸਾਡੇ ਸਿਖਾ ਦੇ ਬੱਚੇ ਇਹ ਗਲਤੀਆ ਕਰ ਰਹੇ ਹਨ ॥ ਫੂਨ ਹੱਥ ਵਿਚ ਦਿਖਣ ਤੇ ਜਾਮਾ ਹੋਣ ਦਾ ਬੋਰਡ ਲਿਖ ਕਿ ਸਾਰੇ ਇਨਟਰੀ ਗੇਟਾ ਤੇ ਲਗਾਉ🙏 ਬੇਨਤੀ ਹੈ ਜੀ

  • @pamajawadha5325
    @pamajawadha5325 Месяц назад +19

    Vadia jawab dita archna nu eh guru ghar nal matha laun wala bachi nhi

  • @SatnamSingh-zk4ce
    @SatnamSingh-zk4ce Месяц назад +6

    ਹਰਾਮਜ਼ਾਦੀ ਸਾਡੇ ਗੁਰੂ ਨਾਲ ਪੰਘਾ ਲਵੋ ਤੇਰਾ ਸਰਵਨਾਸ਼ ਹੋਵੇ ਘਾ

    • @mastermind29
      @mastermind29 Месяц назад

      Kyaa kartaa uhne nsaa taa ni kar liyaa 😅😅😅

  • @daljeetsinghgill6633
    @daljeetsinghgill6633 Месяц назад +4

    SGPC ਆਪਣੀ ਕਾਰਵਾਈ ਕਰੇ ਨਹੀ ਤਾਂ ਇਸ ਤਰਾਂ ਦੀਆਂ ਘਟਨਾਵਾਂ ਦੁਬਾਰਾ ਵੀ ਹੋ ਸਕਦੀਆਂ ਹਨ , ਜੇਕਰ ਇਹ ਬਚਕੇ ਨਿਕਲ ਗਈ ਤਾਂ ਕੱਲ ਕੋਈ ਫਿਰ ਆ ਕੇ ਸਾਡਾ ਮਜ਼ਾਕ ਉਡਾਏਗਾ , ਇਸ ਦੀ ਗਲਤੀ ਨਾ ਬਖਸ਼ਣਯੋਗ ਹੈ।

  • @beejumarwah6431
    @beejumarwah6431 Месяц назад +8

    ਪਹਿਲਾਂ ਤਾਂ ਇਹਨੂੰ ਕੁੜੀ ਕਹਿਣਾ ਛੱਡੋ। ਇਹ 40 ਸਾਲ ਦੀ ਪੱਕੀ ਅੋਰਤ ਹੈ ਜੋ ਪੂਰੀ ਸਾਜ਼ਿਸ਼ ਨਾਲ ਆਈ।

  • @kartargrewal8638
    @kartargrewal8638 Месяц назад

    gal eh ha ki, ਏਹਦਾ ਕਾਨੂੰਨੀ ਅਤੇ ਸਥਾਈ ਹੱਲ ਹੈਗਾ, ਪੰਜਾਬ ਲੈਂਡ ਐਕਟ, ਪੰਜਾਬੀਆਂ ਨੂੰ "ਪੰਜਾਬ ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ ਜਿਵੇਂ ਕਿ ਇਹ ਹਿਮਾਚਲ ਅਤੇ ਉੱਤਰਾਖੰਡ ਵਿੱਚ ਹੈ, ਬਾਹਰਲੇ ਲੋਕਾਂ ਦੇ ਪੰਜਾਬ ਵਿੱਚ ਜ਼ਮੀਨ ਖਰੀਦਣ 'ਤੇ ਪਾਬੰਦੀ ਲਗਾਈ ਜਾਵੇ। ਪੰਜਾਬ ਨੂੰ "ਪੰਜਾਬ ਲੈਂਡ ਐਕਟ" ਦੀ ਲੋੜ ਹੈ।

  • @kartargrewal8638
    @kartargrewal8638 Месяц назад

    gal eh sochan wali hai, ਏਹਦਾ ਕਾਨੂੰਨੀ ਅਤੇ ਸਥਾਈ ਹੱਲ ਹੈਗਾ, ਪੰਜਾਬ ਲੈਂਡ ਐਕਟ, ਪੰਜਾਬੀਆਂ ਨੂੰ "ਪੰਜਾਬ ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ ਜਿਵੇਂ ਕਿ ਇਹ ਹਿਮਾਚਲ ਅਤੇ ਉੱਤਰਾਖੰਡ ਵਿੱਚ ਹੈ, ਬਾਹਰਲੇ ਲੋਕਾਂ ਦੇ ਪੰਜਾਬ ਵਿੱਚ ਜ਼ਮੀਨ ਖਰੀਦਣ 'ਤੇ ਪਾਬੰਦੀ ਲਗਾਈ ਜਾਵੇ। ਪੰਜਾਬ ਨੂੰ "ਪੰਜਾਬ ਲੈਂਡ ਐਕਟ" ਦੀ ਲੋੜ ਹੈ।

  • @shawindersingh6931
    @shawindersingh6931 Месяц назад

    ਕੰਗਣਾ ਨਹੀਂ ਇਹ ਅਰਚਨਾ ਭਾਈ ਸਾਹਿਬ ਜੀ

  • @ShivaShiva-sj7kr
    @ShivaShiva-sj7kr Месяц назад

    Waheguru ji 🙏🏻😢

  • @user-sp6yr1lj2s
    @user-sp6yr1lj2s Месяц назад +2

    ਇਹ ਕੁੜੀ ਫ਼ੇਮ ਭਾਲਦੀ ਅ ਪਰ ਏਨੂੰ ਕਹੋ ਮੇਰੇ ਕੋਲ ਆਣਕੇ ਕਰਲਾ ਯੋਗਾ

  • @rajwindersingh5158
    @rajwindersingh5158 Месяц назад

    ਹੱਥ ਜੋੜ

  • @surajpartapsingh8073
    @surajpartapsingh8073 Месяц назад +28

    ਜਿਸ ਦਿਨ ਤੋਂ ਫੈਸ਼ਨ ਡਿਜ਼ਾਇਨਰ ਗੁਜਰਾਤੀ ਕੁੜੀ ਅਰਚਨਾ ਮਕਵਾਨਾ ਨੇ ਦਰਬਾਰ ਸਾਹਿਬ ਪ੍ਰਕਰਮਾ ਵਿਚ ਯੋਗਾ ਕਰਨ ਦੀਆਂ ਤਸਵੀਰਾਂ ਖਿੱਚਕੇ ਪੋਸਟ ਕੀਤੀਆਂ ਹਨ ਉਸ ਦਿਨ ਤੋਂ ਇਕ ਬਹੁਤ ਸਾਰਥਿਕ ਵਿਚਾਰਧਾਰਿਕ ਚਰਚਾ ਸ਼ੁਰੂ ਹੋਈ ਹੈ, ਇਹ ਰੁਕਣੀ ਨਹੀਂ ਚਾਹੀਦੀ।
    ਸਿੱਖਾਂ ਨੂੰ ਹਿੰਦੂਤਵ ਦਾ ਹਿੱਸਾ ਮੰਨਣ ਵਾਲਿਆਂ ਨੇ ਸੋਸ਼ਲ ਮੀਡੀਆ ਤੇ ਇਕ ਚਿੱਤਰ ਪੋਸਟ ਕਰਕੇ ਦੱਸਿਆ ਹੈ ਕਿ ਕਿਸੇ ਵੇਲੇ ਦਰਬਾਰ ਸਾਹਿਬ ਦੀ ਹਦੂਦ ਵਿਚ ਯੋਗਾ ਹੁੰਦਾ ਰਿਹਾ ਹੈ। ਉਹ ਸਬੂਤ ਵਜੋਂ ਇਹ ਚਿੱਤਰ ਪੋਸਟ ਕਰ ਰਹੇ ਹਨ। ਸਿੱਖ ਸਮਝ ਵਾਲੇ ਬਹੁਤ ਆਦਮੀ ਇਸ ਚਿੱਤਰ ਨੂੰ ਝੂਠਾ ਅਤੇ ਗੁੰਮਰਾਹਕੁਨ ਕਹਿ ਰਹੇ ਹਨ। ਆਓ ਆਪਾਂ ਵਿਚਾਰ ਕਰੀਏ ਕਿ ਸੱਚ ਕੀ ਹੈ ?
    ਇਹ ਚਿੱਤਰ ਬਿਲਕੁਲ ਝੂਠਾ ਜਾਂ ਗਲਤ ਨਹੀਂ ਹੈ। ਇਹ ਚਿੱਤਰ 19ਵੀਂ ਸਦੀ ਦੇ ਦੂਜੇ ਅੱਧ ਵਿਚ ਭਾਰਤੀ ਚਿੱਤਰਕਾਰ ਬਿਸ਼ਨ ਸਿੰਘ ਦਾ ਬਣਾਇਆ ਹੋਇਆ ਹੈ। ਇਸ ਚਿੱਤਰਕਾਰ ਦੀਆਂ ਬਣਾਈਆਂ ਹੋਰ ਤਸਵੀਰਾਂ ਵੀ ਪ੍ਰਚੱਲਤ ਹਨ। ਇਸ ਤਸਵੀਰ ਵਿਚ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਕਈ ਯੋਗੀਆਂ ਨੂੰ ਯੋਗ ਕਰਦੇ ਹੋਏ ਦਿਖਾਇਆ ਗਿਆ ਹੈ। ਕਈ ਯਾਤਰੀਆਂ ਨੂੰ ਸੂਰਜ ਨਮਸਕਾਰ ਕਰਦੇ ਹੋਏ , ਬ੍ਰਾਹਮਣਾਂ ਨੂੰ ਪੰਚਾਂਗ ਲਿਖਦੇ , ਯਾਤਰੀਆਂ ਨੂੰ ਤਿਲਕ ਲਾਉਂਦੇ ਹੋਏ ਦਿਖਾਇਆ ਗਿਆ ਹੈ, ਇਕ ਬ੍ਰਹਮਣ ਸੰਖ ਪੂਰ ਰਿਹਾ ਹੈ।
    ਇਹ ਚਿੱਤਰ ਉਸ ਸਮੇਂ ਦਾ ਸੱਚ ਹੈ ਜਦੋਂ ਦਰਬਾਰ ਸਾਹਿਬ ਦੀ ਪ੍ਰਕਰਮਾ ਵਿਚ ਵੀ ਮੂਰਤੀਆਂ ਸਥਾਪਿਤ ਹੋ ਚੁੱਕੀਆਂ ਸਨ। ਦਰਬਾਰ ਸਾਹਿਬ ਦਾ ਪ੍ਰਬੰਧ ਸਿੱਖਾਂ ਹੱਥੋ ਨਿੱਕਲ ਚੁੱਕਿਆ ਸੀ। ਭਾਈ ਕਾਹਨ ਸਿੰਘ ਦੇ ਕਥਨ ਅਨੁਸਾਰ ਗੁਰਦਵਾਰਿਆਂ ਵਿਚ ਟੱਲ ਖੜਕਾਉਣੇ, ਆਰਤੀਆਂ ਕਰਨੀਆਂ ਯਾਨੀ ਕਿ ਸਭ ਸਨਾਤਨੀ ਮਤ ਵਾਲੇ ਕਰਮ ਸ਼ੁਰੂ ਹੋ ਗਏ ਸਨ। ਦਰਬਾਰ ਸਾਹਿਬ ਦੀਆਂ ਪੌੜੀਆਂ ਤੇ ਪ੍ਰਕਰਮਾ ਵਿਚ ਅਨੇਕ ਬ੍ਰਾਹਮਣ ਡਕੌਂਤ ਤੇ ਭਾਟੜੇ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਲੈ ਕੇ ਬੈਠਦੇ ਸਨ ਤੇ ਹਰ ਯਾਤਰੀ ਪਾਸੋਂ ਕੌਡੀ, ਦਮੜੀ, ਧੇਲਾ ਜਾਂ ਪੈਸਾ ਮੂਰਤੀ ਦੇ ਨਾਂ ਉਤੇ ਹੋਰਨਾਂ ਹਿੰਦੂ ਤੀਰਥਾਂ ਵਾਂਗ ਉਗਰਾਹੁੰਦੇ ਸਨ। ਲਾਚੀ ਬੇਰੀ ਦੇ ਸਾਹਮਣੇ ਪ੍ਰਕਰਮਾ ਦੇ ਇਕ ਕਮਰੇ ਵਿਚ ਬਹੁ-ਭੁਜਾਂ ਵਾਲੀ ਇਕ ਹਿੰਦੂ ਦੇਵੀ ਦੀ ਮੂਰਤੀ ਰੱਖੀ ਹੋਈ ਸੀ ਜਿਸ ਦੇ ਸਾਹਮਣੇ ਗੁਰੂ ਗੋਬਿੰਦ ਸਿੰਘ ਨੂੰ ਨੰਗੇ ਪੈਰੀਂ ਬੜੀ ਅਧੀਨਗੀ ਨਾਲ ਖੜ੍ਹੇ ਵਿਖਾਇਆ ਗਿਆ ਸੀ।
    ਸਿੰਘ ਸਭਾ ਲਹਿਰ ਦੇ ਅਸਰ ਹੇਠ ਇਸ ਸਿੱਖ ਵਿਰੋਧੀ ਰੀਤ ਵਿਰੁੱਧ ਆਵਾਜ਼ ਉੱਠਣ ਲੱਗੀ। ਸਿੰਘ ਸਭੀਏ, ਪ੍ਰੋ. ਗੁਰਮੁਖ ਸਿੰਘ, ਗਿਆਨੀ ਦਿੱਤ ਸਿੰਘ, ਭਾਈ ਕਾਹਨ ਸਿੰਘ ਨਾਭਾ, ਗਿਆਨੀ ਹੀਰਾ ਸਿੰਘ ਦਰਦ ਨੇ ਇਸ ਬਾਰੇ ਸਿੱਖਾਂ ਵਿਚ ਇਕ ਲਹਿਰ ਸ਼ੁਰੂ ਕੀਤੀ। ਦੂਕੇ ਪਾਸੇ ਹਿੰਦੂਆਂ ਨੇ ਵੀ ਸਾਰਾ ਜੋਰ ਲਾ ਕੇ ਦਰਬਾਰ ਸਾਹਿਬ ਨੂੰ ਹਿੰਦੂ ਮੰਦਰ ਵਾਂਗ ਚਲਾਉਣ ਦੀ ਮੁਹਿਮ ਚਲਾ ਲਈ ਸੀ। ਵੱਡਾ ਝਗੜਾ ਸ਼ੁਰੂ ਹੋ ਗਿਆ ਸੀ ਜਦੋਂ ਇਹ ਝਗੜਾ ਵਧਦਾ-ਵਧਦਾ ਅੰਗਰੇਜ਼ ਡਿਪਟੀ ਕਮਿਸ਼ਨਰ ਕੋਲ ਪਹੁੰਚ ਗਿਆ। ਡਿਪਟੀ ਕਮਿਸ਼ਨਰ ਨੇ ਪ੍ਰਕਰਮਾਂ ਵਿਚੋਂ ਮੂਰਤੀਆਂ ਚੁੱਕਣ ਦਾ ਹੁਕਮ ਦੇ ਦਿੱਤਾ। ਖੇਮ ਸਿੰਘ ਬੇਦੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਗਦੈਲਾ ਲਾ ਕੇ ਬੈਠਦਾ ਸੀ, ਪ੍ਰੋ. ਗੁਰਮੁੱਖ ਸਿੰਘ ਨੇ ਉਸ ਦੇ ਹੇਠੋਂ ਗਦੈਲਾ ਖਿੱਚ ਕੇ ਸੁੱਟ ਦਿੱਤਾ। ਤਕੜਾ ਝਗੜਾ ਹੋਇਆ ।
    ਹਿੰਦੂਆਂ ਨੇ ਦਰਬਾਰ ਸਾਹਿਬ ਦੀ ਪ੍ਰਕਰਮਾ ਵਿਚੋਂ ਮੂਰਤੀਆਂ ਚੁੱਕਣ ਦਾ ਜ਼ਬਰਦਸਤ ਵਿਰੋਧ ਕੀਤਾ। ਆਰੀਆ ਸਮਾਜੀ ਭਾਵੇਂ ਮੂਰਤੀ ਪੂਜਾ ਦੇ ਵਿਰੋਧੀ ਸਨ ਪਰ ਦਰਬਾਰ ਸਾਹਿਬ ਤੋਂ ਮੂਰਤੀਆਂ ਚੁੱਕਣ ਦੀ ਬਹੁਤ ਤਕਲੀਫ਼ ਹੋਈ। ਆਰੀਆ ਸਮਾਜੀਆਂ ਨੇ 13 ਹਜ਼ਾਰ ਦਸਤਖ਼ਤ ਕਰਾ ਕੇ ਸਰਕਾਰ ਨੂੰ ਇਕ ਪਟੀਸ਼ਨ ਭੇਜ ਕੇ ਹਿੰਦੂ ਮੂਰਤੀਆਂ ਮੁੜ ਹਰਿਮੰਦਰ ਸਾਹਿਬ ਵਿਚ ਰੱਖਣ ਦੀ ਫ਼ਰਿਆਦ ਕੀਤੀ।
    ਜਦੋਂ ਹਿੰਦੂਆਂ ਵੀ ਕੋਈ ਵਾਹ ਨਾ ਗਈ ਤਾਂ ਉਨ੍ਹਾਂ ਨੇ ਦਰਬਾਰ ਸਾਹਿਬ ਵਿਚੋਂ ਚੁਕਵਾਈਆਂ ਗਈਆਂ ਮੂਰਤੀਆਂ ਦਰਬਾਰ ਸਾਹਿਬ ਦੀ ਸ਼ਕਲ ਦਾ ਇਕ ਹੋਰ ਮੰਦਰ ਬਣਾਕੇ ਉਸ ਵਿਚ ਰੱਖ ਦਿੱਤੀਆਂ। ਇਸ ਮੰਦਰ ਦਾ ਨਾਮ ਹੁਣ ਦੁਰਗਿਆਣਾ ਮੰਦਰ ਹੈ। ਇੱਥੋਂ ਹੀ ਇਕ ਹੋਰ ਸਿੱਖ ਲਹਿਰ ਚੱਲੀ ਜਿਸ ਵਿਚੋ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਬਣਿਆ ਸੀ। ਸੋ ਬਿਸ਼ਨ ਸਿੰਘ ਦਾ ਬਣਾਇਆ ਇਹ ਚਿੱਤਰ ਬਿਲਕੁਲ ਸਹੀ ਹੈ ਸਾਨੂੰ ਇਹ ਹਿੰਮਤ ਦਿੰਦਾ ਹੈ ਕਿ ਅਸੀਂ ਕਿਨੇ ਔਖੇ ਸਮਿਆਂ ਵਿਚੋਂ ਲੰਘੇ ਹਾਂ। ਇਸ ਚਿੱਤਰ ਨੂੰ ਝੂਠਾ ਆਖਕੇ ਨਿੰਦਣ ਦੀ ਥਾਂ ਹਰ ਸਿੱਖ ਇਸ ਦਾ ਪ੍ਰਚਾਰ ਕਰੇ ਤਾਂ ਕਿ ਸਭ ਨੂੰ ਪਤਾ ਲੱਗ ਸਕੇ ਕਿ ਸੱਚਾਈ ਕੀ ਹੈ।

    • @hollywoodoriginals8833
      @hollywoodoriginals8833 Месяц назад +1

      bht detail vich thone iss gll da jwab dita hai. bht vadia lgya asl jankari dware padke te smj k. nhi ajj kll faltu bina tatha di glln nll comment section brea hunda hai bht vadia lgya thoda comment suraj partap ji🙏🏼🙏🏼

    • @harwinder_singh567
      @harwinder_singh567 Месяц назад +1

      Very good👍❤❤❤

    • @kaursonia6456
      @kaursonia6456 Месяц назад

      ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਧੰਨਵਾਦ

    • @beejumarwah6431
      @beejumarwah6431 Месяц назад +1

      Şûran Partap Singh: Bilkul. Te naale ehnu Gujrati kuri na kaho. Gujrati 40 sala aurat likho ta ke pata lagge ke eh koi kuri di Bach kana harkat nahi , ik 40 saal di parpakk aurat di kartoot hai.

    • @KaurSharanjeet-gi3lx
      @KaurSharanjeet-gi3lx Месяц назад +2

      ਸਿੰਘ ਸਾਬ੍ਹ ਜੀ ਤੁਸੀ ਵਧੀਆ ਜਾਣਕਾਰੀ ਦਿੱਤੀ ਪਰ ਅਫਸੋਸ ਅਣਗਿਣਤ ਸਿੱਖ ਭਾਈ ਤੇ ਭੈਣਾ ਹੈ ਵਕਤ ਸੋਸ਼ਲ ਮੀਡੀਆ ਤੇ ਸਰਗਰਮ ਰਹਿਣ ਦੇ ਬਾਵਜੂਦ ਆਪਣੇ ਧਰਮ ਤੇ ਰਾਜਨੀਤੀ ਬਾਰੇ ਨਹੀਂ ਜਾਨਣਾ ਚੋਂਦੇ ਓਹ ਆਪਣੀ ਦੁਨੀਆਂ ਚ ਹੀ ਮਸਤ ਰਹਿਣਾ ਚੋਂਦੇ ਨੇ ਜੈ ਓਨਾ ਕੋਲ ਕੋਈ ਫ਼ਿਕਰ ਜ਼ਹਿਰ ਕਰੋ ਤਾਂ ਸਾਡੇ ਭੈਣ ਭਾਈ ਹੀ ਸਵਾਲ ਕਰਦੇ ਨੇ ਕੇ ਅਸੀ ਇੱਕਲੇ ਕੀ ਕਰ ਸਕਦੇ ਹਨ ਸਮਝ ਨੀ ਆਉਂਦੀ ਕਿਵੇਂ ਸਮਝਾਈਏ ਓਨਾ ਲੋਕਾਂ ਨੂੰ

  • @lovebrar8416
    @lovebrar8416 Месяц назад

    🙏🙏

  • @cheemaz6084
    @cheemaz6084 Месяц назад

    100 💯 true

  • @gurbaajsingh-qo4rw
    @gurbaajsingh-qo4rw Месяц назад

    Wahguruji

  • @Desiboy07867
    @Desiboy07867 Месяц назад

    ਮੈਨੂੰ ਸਮਝ ਨਹੀਂ ਆਉਂਦੀ sgpc ਪਤਾ ਨਹੀਂ ਕਿਸ ਦੇ ਕਹੇਂ ਤੇ ਚੱਲਦੀ ਹੈ ਇਹਨਾਂ ਨੂੰ ਐਨਾ ਮੋਕਾ ਕਿਉਂ ਦਿੰਦੀ ਹੈ

  • @user-xf7vc9yy7d
    @user-xf7vc9yy7d Месяц назад +3

    Wheguru je Wheguru

  • @rajvinderaujla5191
    @rajvinderaujla5191 Месяц назад +16

    “ਮੈਂ ਨਹੀਂ ਕਹਿੰਦਾ”
    ਡੁੱਬ ਮਰ ਜਾਓ ਤੁਹਾਡੀਆਂ ਅੱਖਾਂ ਸਾਹਮਣੇ ਕਾਰਾ ਕਰ ਗਈ ਤੇ ਉੱਤੋਂ ਦੁਆਨੀ ਦੀ ਜਨਾਨੀ ਤੁਹਾਨੂੰ ਧਮਕੀ ਦਿੰਦੀ।
    “ਲੋਕਾਂ ਨੂੰ ਪਤਾ ਲੋਕਾਂ ਨੂੰ ਦਿਸਦਾ”
    ਫਿਰ ਤੂੰ ਕੀ ਕਰਦਾ ਇੱਥੇ ਕੈਮਰੇ ਅੱਗੇ ਤੇ ਤੂੰ ਉੱਤੋਂ “
    ਜੀ ਤੁਸੀਂ ਉਹਨਾਂ”
    “ਮੇਰੇ ਮਨ ਵਿੱਚ ਡਰ ਭੈਅ ਪੈਦਾ ਹੋਇਆ”
    ਗੱਲ ਦੀ ਕੋਈ ਤੁਕ ਨਹੀਂ ਬਣਦੀ।

    • @lovebrar8416
      @lovebrar8416 Месяц назад

      right

    • @gurdevkaur4691
      @gurdevkaur4691 Месяц назад +1

      ਵੀਰ ਜੀ ਸਿੱਖ ਕੌਮ ਲਈ ਵੀ ਬਹੁਤ ਸ਼ਰਮਨਾਕ ਗਲ ਹੈ ਬਾਰ ਬਾਰ ਏਸ ਮਹਾਨ ਅਤੇ ਉੱਚਾ ਸੁੱਚਾ ਪਵਿੱਤਰ ਅਸਥਾਨ ਜਿੱਥੇ ਘਟੀਆ ਲ਼ੋਕ ਨੀਚ ਹਰਕਤਾਂ ਕਰ ਜਾਂਦੇ, ਗੁਰੂ ਅਸਥਾਨ ਤੇ ਕਿਓ ਨਹੀਂ ਸਖਤੀ ਨਾਲ ਪਹਿਰਾ ਦਿੰਦੇ, ਸੈਲਫੀਆ ਕੈਮਰੇ ਬੰਦ ਕਰੋ, ਪਹਿਰੇ ਦਾਰ ਹੋਰ ਵਧਾ ਦਿਉ ਓਹੁ ਵੀ ਪੂਰੇ ਜਾਗਦੇ ਰਹਿਣ ਨਾਂ ਕਿ ਪਹਿਰੇਦਾਰੀ ਤੇ ਅਵੇਸਲੇ ਹੋਣ, ਇਹੋ ਜਿਹੀਆਂ ਔਰਤ ਦੂਰੋਂ ਦਿਸਦੀਆਂ ਉਹ ਕੋਈ ਮੱਥਾ ਟੇਕਣ ਵਾਲ਼ੀ ਆ, ਓਹੁ ਨੀਚ ਘਟੀਆ ਗੇਮ ਖੇਡਣ ਆਈ ਸੀ ਉਲਟਾ ਧਮਕੀਆਂ ਦੇਣ ਲਗ ਗਈ ਬੇਸ਼ਰਮ ਔਰਤ

  • @avtargill2779
    @avtargill2779 Месяц назад

    🙏🙏🙏🙏🙏

  • @JaswantSingh-ew7ft
    @JaswantSingh-ew7ft Месяц назад +3

    Maryada is must,

  • @hatttereki
    @hatttereki Месяц назад +1

    ਜੇ ਹੁਣ ਤੁਸੀਂ ਰਿਪੋਰਟ ਵਾਪਿਸ ਲਈ ਤਾਂ ਲੋਕਾਂ ਨੇ ਤੁਹਾਨੂੰ ਵੀ ਜੁੱਤੀਆਂ ਬਹੁਤ ਮਾਰਨੀਆਂ ਹਨ ਯਾਦ ਰੱਖਿਓ ਜ਼ਰਾ।

    • @mastermind29
      @mastermind29 Месяц назад

      Gurudware ch inne katal hoye unna da kuch ni hoyaa hunne tak

  • @jashpalsingh1875
    @jashpalsingh1875 Месяц назад +1

    ਐਸਜੀਪੀਸੀ ਦੀ ਨਿਕੰਮੀ ਕਾਰਗੁਜਾਰੀ ਕਰਕੇ ਅੱਜ ਇਹ ਹਲਾਤ ਬਣ ਗਏ ਹਨ।ਬੇਸ਼ਰਮ ਐਸਜੀਪੀਸੀ ਵਾਲਿਓ

  • @user-vv5ud8rd9m
    @user-vv5ud8rd9m Месяц назад +6

    Bht glt kita ehne, karwai kro ehde te, jutti fero ehde

  • @harjndersngh28
    @harjndersngh28 Месяц назад +1

    You have the right to remain silent.
    Anything you say can and will be used against you in a court of law.
    You have the right to an attorney.
    If you cannot afford an attorney, one will be provided for you.

  • @lakwindersingh597
    @lakwindersingh597 Месяц назад +1

    ਇਹ ਤਾਂ ਉਹ ਗੱਲ ਹੋ ਗੲਈ ਇੱਕ ਤਾਂ ਚੋਰੀ ਉੱਤੋਂ ਸੀਨਾ ਜੋਰੀ

  • @user-hi8ik8mr5h
    @user-hi8ik8mr5h Месяц назад +1

    Baba ji kangna nhi hai eh .. Tuci vich vich di bol gye ho ji ..Waheguru ji

  • @littlebirdi
    @littlebirdi Месяц назад +3

    ਦਰਬਾਰ ਸਾਹਿਬ ਵਿੱਚ ਬੇਅਦਬੀ ਕਰਨ ਵਾਲੀ ਸੋਨੀਆ ਮਕਵਾਨਾ, ਪਹਿਲਾਂ ਗੁਜਰਾਤ ਦੇ ਵੱਡੇ ਮੰਦਰਾਂ ਵਿੱਚ ਵੀ ਚੈਲੰਜ ਕਰ ਕੇ ਬੇਅਦਬੀ ਕਰ ਚੁੱਕੀ ਹੈ। ਇਹ ਆਦੀ ਹੈ ਇਹੋ ਜਿਹੇ ਕੰਮ ਕਰਨ ਦੀ। ਸਿੱਖਾਂ ਨਾਲ ਨਫਰਤ ਵਿੱਚ ਇੰਨੇ ਅੰਨ੍ਹੇ ਹੋ ਗਏ ਹਨ ਹਿੰਦੂ ਰਾਸ਼ਟਰ ਵਾਲੇ ਕਿ ਇਹਨਾਂ ਨੂੰ ਮੰਦਰਾਂ ਦੀ ਬੇਅਦਬੀ ਕਰਨ ਵਾਲੀ ਕੁੜੀ ਵੀ ਚੰਗੀ ਲੱਗ ਰਹੀ ਕਿਉਂਕਿ ਇਸ ਨੇ ਦਰਬਾਰ ਸਾਹਿਬ ਵਿੱਚ ਆ ਕੇ ਸਿੱਖਾਂ ਨੂੰ ਜ਼ਲੀਲ ਜੋ ਕੀਤਾ ਹੈ। ਅਤੇ ਜਿਹੜੇ ਸਿੱਖ ਵੀ ਇਸ ਕੁੜੀ ਨੂੰ ਭੋਲੀ, ਅਣਜਾਣ, ਨਾਸਮਝ ਬੱਚੀ ਦੱਸ ਰਹੇ ਹਨ, ਉਹਨਾਂ ਨੂੰ ਵੀ ਪਤਾ ਹੋਣਾ ਚਾਹੀਦਾ ਕਿ ਇਹ 40 ਸਾਲਾ ਤਲਾਕਸ਼ੁਦਾ ਵਕੀਲ ਹੈ, ਗੁਜਰਾਤ ਦੇ ਬਹੁਤ ਵੱਡੇ ਮੰਤਰੀ ਦੀ ਕੁੜੀ ਹੈ, ਪ੍ਰੋਪਰਟੀ 'ਤੇ ਵੀ ਕਬਜ਼ੇ ਕਰਦੀ ਰਹੀ ਹੈ। ਇਸ ਨੂੰ ਦਰਬਾਰ ਸਾਹਿਬ ਵਿੱਚ ਕੀਤੀ ਆਪਣੀ ਕਰਤੂਤ ਅਤੇ ਉਸ ਤੋਂ ਬਾਅਦ ਹੋਣ ਵਾਲੇ ਪ੍ਰਤੀਕਰਮ ਦਾ ਚੰਗੀ ਤਰ੍ਹਾਂ ਪਤਾ ਸੀ। ਇਸ ਨੇ ਜਾਣ ਬੁੱਝ ਕੇ ਕੀਤਾ ਇਹ ਸਭ। ਰਹੀ ਗੱਲ ਧਮਕੀ ਦੀ ਤਾਂ ਅਰਚਨਾ ਭੁੱਲ ਗਈ ਕਿ ਇਹ ਮੱਥਾ ਕਿਸ ਅਸਥਾਨ ਨਾਲ ਲਾ ਰਹੀ ਹੈ, ਗਲ ਸੰਭਾਲੀ ਨਹੀਂ ਜਾਣੀ ਇਸ ਤੋਂ ਬਾਅਦ ਚ ਫੇਰ ਹਾਹਾਹਾਹ

  • @jagjeetaulakh4308
    @jagjeetaulakh4308 Месяц назад +1

    Giyani g inspite of answer es nu court vich puri trah challenge kita jave
    Eh kush percent lok sare dharma vich ne .Eh dharmik nhi Jo fame toh baj ni aunde galat lok ne.🙏🏼

  • @Sumandeeeep
    @Sumandeeeep Месяц назад +1

    ਪਰ ਮੇਰੇ ਮਨ ਚ ਇੱਕ ਸਵਾਲ ਹੈ ਸਭ ਲਈ ਕਿ ਸਾਡੇ ਵਰਗੇ ਆਮ ਲੋਕਾਂ ਨੂੰ ਪਾਲਕੀ ਸਾਹਿਬ ਲਈ ਸੱਚਖੰਡ ਸਾਹਿਬ ਦੇ ਅੰਦਰ ਜਾਨ ਦੀ ਇਜ਼ਾਜ਼ਤ ਨਹੀਂ ਪਰ ਦਲਜੀਤ ਦੋਸਾਂਝ ਨੂੰ ਕਿਮੇ ਹੋ ਗਈ ? ( ਸਾਡੇ ਗੁਰੂ ਜੀ ਲਈ ਤਾਂ ਭਿਖਾਰੀ ਤੇ ਰਾਜਾ ਇਕ ਸਮਾਨ ਹਨ ਫੇਰ ਏਨਾ ਵਿਤਕਰਾ ਕਿਉੰ?????????

    • @gaggupatialvi7233
      @gaggupatialvi7233 Месяц назад

      Yes ehi cheej mai notice kiti c v aam bnde nu ta eh nede v ni lagn dinde ki gal ohde kol name fame aah es krke ?

  • @MandeepSingh-zu8uj
    @MandeepSingh-zu8uj Месяц назад

    Je, rab ander ha, us kudi vich v rab hai, t us nu koi hath kive lga sakda

  • @lakhwindersingh6183
    @lakhwindersingh6183 Месяц назад

    Waheguru ji ka khalsa waheguru ji ki Fateh.... sikh veero eho ji kteed diya glln da jwab na Deya kro ...apa Kam first information report likauna c apa krti....aàgy to eho j kteed da othe e hall kr dya kro ya eve da committee da rule bnao

  • @balrajsingh534
    @balrajsingh534 Месяц назад

    Shiromani Kmeti Satkar Yog Hai KirpaKark Masla Shanti Nal Hul Kar Deo Ji Thankyou

  • @ARMYLOVER-vl2eo
    @ARMYLOVER-vl2eo Месяц назад

    Kite NA KITE AIDA LINK KANGNA NAL JURYA HOVEGA

  • @tarlokgill92
    @tarlokgill92 Месяц назад

    6.23 bhai saab ji kangna nu na kaho 😂archna ji ne 😅

  • @frostybeast2921
    @frostybeast2921 Месяц назад +11

    ਕੰਜਰਾ ਬਾਦਲ ਭਾਜਪਾ ਆਰ ਐਸ ਐਸ ਦਿਆ ਕੰਜਰਾ ਤੇਰਾ ਤੇ ਮੂਤ ਨਿਕਲ ਰਿਹਾ ਹੈ

  • @user-dp5hv3wt5t
    @user-dp5hv3wt5t Месяц назад

    Sanskar ta sare lok bhulgaye ne jado dharmik sathana te nikah pade jande ne udo mariyada kithe chale jandi aye

  • @satbirsingh1019
    @satbirsingh1019 Месяц назад

    Jathedar ji tusi parvah na karo ,ehde team nu vi sahmne aun deo,patah tah lagay es de naal hor kaun kaun aa.

  • @crescendoclub
    @crescendoclub Месяц назад

    The whole point is to bring Sikhism down as its opposing Modi and his ideology of reliance Bharat (atmnirbhar) he wants Adani and Ambani to lead and control India 🇮🇳 which is not possible

  • @matwantsofat8512
    @matwantsofat8512 Месяц назад

    Jason Lattan chackei paei c Uddin sare kithe c

  • @SukhSahab
    @SukhSahab Месяц назад +1

    ਜੇ ਦਰਬਾਰ ਸਾਹਿਬ ਚ ਹਥਿਆਰ ਰੱਖੇ ਜਾ ਸਕਦੇ ਐ ਤਾਂ ਯੋਗਾ ਵੀ ਕੀਤਾ ਜਾ ਸਕਦਾ

    • @kamaljeetkaur8441
      @kamaljeetkaur8441 Месяц назад +1

      Shashtar hathiyaar saade guru ne apne rakshaa lai updesh ditaa si taa maneyaa ja skdaa..hun raah chalda aake kehdave ki yoga vi kitaa ja skdaa hai eh nai maneyaa ja skde..

  • @user-hj3pf3lk2u
    @user-hj3pf3lk2u Месяц назад +2

    Keo.down.ho.rahe.isde.aage

  • @matwantsofat8512
    @matwantsofat8512 Месяц назад

    Bai galti sewadara di hai oh sute paye c aam sangta nu ta bathera tut - Tut pende ne

  • @GurpreetSingh-xu3gj
    @GurpreetSingh-xu3gj Месяц назад

    Shai bolaya ji but hor channel wale bohat galat boll raha sikh a nu enu thik boll raha ena thik keta 😡

  • @kainthkumar7686
    @kainthkumar7686 Месяц назад

    Soori v archna wang he karda c aaj soori kithe hai koi na koi ta isnu saja dewega kangna di bhain archna

  • @balbirsingh3201
    @balbirsingh3201 Месяц назад

    SGPC de sevadar udon kithe si jadon eh kudi yoga kar rahi si

  • @user-bw5gv3tr9u
    @user-bw5gv3tr9u Месяц назад +3

    She is belongs to RSS and BJP and Naxcalbadi

  • @inderpalsingh1256
    @inderpalsingh1256 Месяц назад

    ਭਾਈ ਸਾਹਿਬ ਤੁਸੀਂ ਤਾਂ ਇਸ ਔਰਤ ਦੀਆਂ ਲੇਲੜੀਆਂ ਕੱਢ ਰਹੇ ਹੋ । ਗੁਰੂ ਘਰ ਦੀ ਮਰਿਯਾਦਾ ਤੇ ਕੀ ਐਸਜੀਪੀਸੀ ਕਮੇਟੀ ਦੀ ਅਣਖ ਖਤਮ ਹੋ ਚੁੱਕੀ ਹੈ?

  • @Andhbhgto_ka-Jeejaji
    @Andhbhgto_ka-Jeejaji Месяц назад

    Babaji saf dikh rha k yeh kangna ki dost hai aur os k pgchino pr hee chle gi aur nafrat he felaye gi... hume dukh hai iss ki nirljta ghmandta pr... Waheguruji ka khalsa Waheguruji di Fathe 🙏

  • @varungagotra
    @varungagotra Месяц назад +1

    Vaise SGPC je explain kar de kis tarah eh mada kam hai, ta behtar hoyega. And SGPC ne apni security jis di presence vich eh kam hoya us against ki action lita hai.

  • @crescendoclub
    @crescendoclub Месяц назад

    Madam please drama chad do . Tuhade jo vi backup ne uhna de naam dasso . Please stop spreading misinformation for Sikhism

  • @rana7018josan
    @rana7018josan Месяц назад +1

    Archna nu fanci howe

  • @Lakhvirsingh-bv2im
    @Lakhvirsingh-bv2im Месяц назад

    भाई साहब जी अगर उस लड़की ने माफी मांग ली तो आप लोगों ने जान बूझकर सिख धर्म की बेइज्जती की। लैक्चर तो आप बहुत दे रहे हो कि सभी धर्मों का सतिकार है। फिर जिस ने माफी मांग ली तो माफ क्यों नहीं किया

  • @manjujatti2247
    @manjujatti2247 Месяц назад

    Darbar Sahib vih phn band karva dene chahide aa ja to koi v video bnani band kar diti jave kynki asi ni chahunde koi v is tarah da kam kare,,,,,aj ta social media hi sabh kush ho gae aa na ta generation study kar rahi aa

  • @lovehurtssomuchluckepb32wala
    @lovehurtssomuchluckepb32wala Месяц назад +1

    Band kro duje dharma diya nu jive musjid vch ni jn dinde .... ehna daliya ne dukhi kita piya utto chwal jnani boldi ae main kuj galt ni kita chwl

  • @lakwindersingh597
    @lakwindersingh597 Месяц назад

    ਮੂਤ ਨਿਕਲ ਗਿਆ ਬੱਸ😂😂😂😂

  • @kamaljeetkaur8441
    @kamaljeetkaur8441 Месяц назад

    Jdo esnu yoga krna hi shuru kitaa si oss tym sewadaar kithe sii???osse tym ehda phone laike video delete krvaani chahidi si jo esne bnaayi sii...sgpc nu vi akal nu hath maaran di lod haii..ehojehe lokan nu aap maukaa ditaa tci...fame lain daa...

  • @MandeepSingh-zu8uj
    @MandeepSingh-zu8uj Месяц назад

    Je sab oh, kar rha t, yoga v ohne kita kintu prantu kon kr rha

  • @A_S_1221_xdkrmbrine
    @A_S_1221_xdkrmbrine Месяц назад

    Fir vaapas nahi lenge aapko sanskar hai ki nahi hume iss se koi matlab nahi

  • @Roopjit.
    @Roopjit. Месяц назад

    Phli gll te a kudi ni .. 41 saal di aorrtt jis ajj tkk aa ptaa nhe lgaa k kisea v Dharmik sthaan te kivea jaidaa

  • @kamaljeetkaur8441
    @kamaljeetkaur8441 Месяц назад

    Aur kai lok isnu vi galat tareeke naal pesh krde ne ki yoga krna mana hai kithe likhya darbar sahib ..jo ki sai nai haii..ehh kudi galat dss rai hai sikha bare...aur kai hindu isnu support krde ne...

  • @royaldhawan111
    @royaldhawan111 Месяц назад

    Baba ji ne kangna nu jyada sun lea bar bar ohda nam layi jande 😂

  • @harleenkaur1561
    @harleenkaur1561 Месяц назад

    धमकी से डर के जीजी मत कहो। आप तो बहुत सम्मान कर रहे हो इस लड़की का बेदर्दी करके गई है बेबी करके गई है

  • @NarinderSingh-dn8dg
    @NarinderSingh-dn8dg Месяц назад

    Beh jo tik k tusee kuj nee krna....jo krna c kar chuke

  • @HariSingh-eb4os
    @HariSingh-eb4os Месяц назад

    Iss ne sab planning tahet kita hai, kise shararti ansar di sheh karke hi dhamka rahi hai. Puri inquiry tahet karvai hove.

  • @sukhkaur785
    @sukhkaur785 Месяц назад

    Ehnu kaho ehi kam apne mandir vich ja ke kare ehna guru ghar hi disde

  • @kamalchawla9617
    @kamalchawla9617 Месяц назад

    Archana is a mysterious woman who knowingly hurt the feelings of Sikhs. Why didn't you ask so many people around you before doing anything that was not approved by the Sikhs? Shame on Archana. Why Yoga only after Kangana's provocative statements against the Sikhs and Punjab. Shame on Archana! You only came to Sri Darbar Sahib to take pictures and to post on social media. You are old enough and not immature at this old age. You came to provoke Sikhs and to give them

  • @Vishwa_GuruG
    @Vishwa_GuruG Месяц назад

    ਘਰੋਂ ਕੱਢੀਆਂ ਵੱਡੀਆਂ ਹੀ ਐਮੇ ਦੀਆਂ ਹਰਕਤਾਂ ਕਰਦੀਆ ਨੇ. ਕੋਈ ਹੁੰਦਾ ਨੀ ਏਨਾ ਨੂੰ ਘਰ ਅਕਲ ਦੇਣ ਵਾਲਾ. ਏਸ ਨੂੰ ਵੀ ਆਜੂ ਅਕਲ ਬੋਹਤ ਜਲਦੀ

  • @Rana19754
    @Rana19754 Месяц назад

    ਕੁੱਛ ਸ਼ਰਮ ਕਰੋ,

  • @jasvirjkbarki5843
    @jasvirjkbarki5843 Месяц назад +1

    Es ladki ne photo edit kar ke ta ni post kiti...

  • @harleenkaur1561
    @harleenkaur1561 Месяц назад

    क्यों झुक रहे हो इतना इसके आगे बहुत गलत बात है आपके लिए। 👟👞👟👡🥿👡🥿

  • @harleenkaur1561
    @harleenkaur1561 Месяц назад

    बेदर्दी करने वाली को इतनी इज्जत क्यों दे रहे हो

  • @JaswinderKaur-in3zh
    @JaswinderKaur-in3zh Месяц назад +5

    Is nu ine akal nhi hai a rab da ghar e itha yoga ja danc nhi kita jada

  • @sukhpalsingh7703
    @sukhpalsingh7703 Месяц назад

    Nak DOB k Mar Jan sgpc ki power reh gai

  • @dhattsaab-911
    @dhattsaab-911 Месяц назад

    Eho jihay chawala bhut hai sikha nu dhamki na maar.kisay mandir ch ja k yoga kar.

  • @miketyson4153
    @miketyson4153 Месяц назад

    Oh kudi Modi di pagat si te usde Karan Sikhan utube te bura dikhaya gya. Hindu loka nuta moka milgya Sikhan nu bolan da. Ehi oh kudi chandi si. Baki Rab hi Jane.

  • @jagdeepkaur8358
    @jagdeepkaur8358 Месяц назад

    Us nu bolna chahida b phle apne mandira ch yoga kr k social kr k dikhave.....pagal ho gai kangna de sir te jiada din ni akad rhni.....cheap lady

  • @commonsense1429
    @commonsense1429 Месяц назад

    Sikh kom pehle badi chhilli hoye a teri dhamki da asar sikh kom te 0000% a ha Indra gandhi ne 0010% kamae si us da result Indra ne vekh liya. biba teri dhamki nall koi fark ni pena. so jis din tu 0001% te a gi os din tere lai mada hou ga biba ji Darbar Sahib A Ke Mafi mangoo apniya galtiya nu vadao na jis nu saja deni si us nu mill chuki. biba Zaouli Dance karan toh changa jara soch tu kina naall pangay le rahi a tu samajdi a tu gujrat vich bethi tu bach jave gi nahi( sikh kom Rab tak kise da picha nahi chad di) tu rab tak vi phunch ja fer vi tu bach nahi sakdi

  • @SurinderSingh-wz7sm
    @SurinderSingh-wz7sm Месяц назад +2

    Isnu sirf court vich milo tusi chup raho

  • @BaljinderKaur-lj2pb
    @BaljinderKaur-lj2pb Месяц назад

    Bdi gandi ladki is nu dar nhi Rab da sade Guru Ramdas ji is nu mat den gmandi kudi nu eh hor nachn lag gyi damki de rhi a

  • @ManinderSingh-tz2mn
    @ManinderSingh-tz2mn Месяц назад

    ਚਾਲਾ ਚੱਲੀਆਂ ਜਾਂਦੀਆਂ ਨੇ

  • @GURJEET_
    @GURJEET_ Месяц назад

    ਲਗਦਾ ਤੁ ਸਰਦਾਰ ਇਕ ਕੁੜੀ ਦੀ ਧਮਕੀ ਤੂੰ ਡਰ ਗਿਆ ਸ਼ਰਮ ਕਰ ਸਦਰਾਰ ਹੁਣ ਤੇ

  • @balveersingh1970
    @balveersingh1970 Месяц назад

    Jassa Singh ramgria barge si Nader sah abdali nall jung sikha singh ramgria barge ramgria bane ramrouni ramgar ramgar to ramgria koum ne sada amritsar bich muslmana nall takra sgpc nokria nokria khande ne ram gar to amritsar badd bich ramgria koum di den nokria khande ne amritsar di beadbia kraunde ne

  • @RobRooch-rc3wm
    @RobRooch-rc3wm Месяц назад +1

    Rss da phone 🤳🤳 auna sgpc.👎 nu te fir te kudi ne bach jana 😮

  • @sandysingh3429
    @sandysingh3429 Месяц назад

    Sofa lggu eda

  • @user-vn9xi5hl7c
    @user-vn9xi5hl7c Месяц назад

    Khotti rann. Jehri apne khasam di ni hoi o kise di ki hou

  • @JasvirSingh-ln5ds
    @JasvirSingh-ln5ds Месяц назад

    Es Ne Upar Tange Karke Maseg Diya Hai Uthwana Chahti

  • @RavinderSingh-hw3zv
    @RavinderSingh-hw3zv Месяц назад

    Dhan guru ram Dass ji 🙏🙏🙏🙏❤️♥️❤️

  • @Baljinderkaur-rc4xv
    @Baljinderkaur-rc4xv Месяц назад

    🙏🙏