Deep Chahal - Tell Me God Why? (Official Video) | Latest Punjabi Song 2024

Поделиться
HTML-код
  • Опубликовано: 17 дек 2024

Комментарии • 1,3 тыс.

  • @Deepchahalmusic
    @Deepchahalmusic  10 месяцев назад +410

    Sarriya nu kiwe laggiya gaana comment krke jarur dassiyo 🙏🏻
    #teamdeepchahal #morethanasong

    • @jaiyarecord3552
      @jaiyarecord3552 10 месяцев назад +8

      Ok Bro jaroor dasa ga ✍🏻💣🤘🏻👍

    • @jaiyarecord3552
      @jaiyarecord3552 10 месяцев назад +5

      Teaser he Yarr sirra c realty feel sab kar raha ❤Rabb walo tanu full spot a veer

    • @z.ehrii.1
      @z.ehrii.1 10 месяцев назад +1

      Krr rhe aw wait brohh ❤

    • @AshuSingh-st6fv
      @AshuSingh-st6fv 10 месяцев назад +3

      Love you bro from NABHA

    • @MandeepSingh-ep3rx
      @MandeepSingh-ep3rx 10 месяцев назад

      Serrrrra gal wat aa 22

  • @chacha_sinri
    @chacha_sinri 10 месяцев назад +60

    Boht Sohna Geet Bai 🔥

    • @sanjeevdherdu
      @sanjeevdherdu 10 месяцев назад

      Love you brother ❤

    • @JobanSingh-wv5oy
      @JobanSingh-wv5oy 10 месяцев назад

      B

    • @SohanSinghDholha
      @SohanSinghDholha 6 месяцев назад

      ਦੋਸਤ ਇਹ ਗੀਤ ਨਹੀ ਇਹ ਰੂਹ ਦੀ ਅਵਾਜ਼ ਹੈ 100% ☑

  • @ramanxgaming5244
    @ramanxgaming5244 10 месяцев назад +147

    ਲਾਇਕ ਕਰੋ ਜਿੰਨਾ ਨੂੰ ਇਹ ਗੀਤ ਆਪਣੀ ਲਾਈਫ ਵਾਂਗ ਲਗਿਆ

  • @Preetburj10
    @Preetburj10 10 месяцев назад +214

    ਸਾਰੇ ਮੇਰੇ ਦਿਲ ਦੇ ਜਜ਼ਬਾਤ ਗਾ ਦਿੱਤੇ ❤ ਧੰਨਵਾਦ।

  • @navdeepdhiman5894
    @navdeepdhiman5894 10 месяцев назад +54

    ਆਹੀ ਕੁਝ ਹੋ ਰਿਹਾ ਵੀਰ ਇਸ ਟਾਈਮ ਮੇਰੀ ਜ਼ਿੰਦਗੀ ਵਿੱਚ ਦਿਲ ਦੇ ਜ਼ਜ਼ਬਾਤ ❤❤❤❤

  • @jashanbuttar1290
    @jashanbuttar1290 10 месяцев назад +24

    ਹਾਏ ਵੱਡਿਆ ❤ ਸਾਡੀ ਜਿੰਦਗੀ ਦਸੀ ਜਨਾ ਇਹੋ ਫੀਲਿੰਗ ਚਲ ਰਹੀ ਸੀ ਉਹੀ ਗਾ ਤੀ ਓ 🥺❤️🥀 ਲਵ ਯੂ ਵੀਰ

  • @satwantsandhu9804
    @satwantsandhu9804 10 месяцев назад +15

    ਚੰਗੇ ਗਾਣਿਆ ਦੇ ਵਿਊ ਕਿੱਥੇ ਨੇ ਯਾਰ ਕਿਉ ਨੀਦੇਖਦੇ ਏਨੇ vdiya song

  • @babbalmatt
    @babbalmatt 10 месяцев назад +51

    ਕੱਲੀ - ਕੱਲੀ ਗੱਲ ਦਿਲ ਨੂੰ ਛੂੰਹਦੀ ਐ ਬਾਈ ❤

  • @akashdeepsingh779
    @akashdeepsingh779 10 месяцев назад +8

    ਦਿਲ ਦੀਆਂ ਗੱਲਾਂ ਵੀਰੇ ❤❤... ਲੋਕਾ ਵਾਂਗੂੰ ਮੇਰੇ ਕੋਲੋ ਕਿਉੰ ਲੱਗੇ ਨਾ ਦਿਮਾਗ ,,,,,,tell me god why ?

  • @anmxl13-13
    @anmxl13-13 10 месяцев назад +27

    ਜਜ਼ਬਾਤ ਗਾਏ ਨੇ ਦੀਪ ਵੀਰੇ 🌹🌹💐💐

  • @anuragdosanjh5691
    @anuragdosanjh5691 10 месяцев назад +12

    I found same feeling as sidhu moose wala said" ਦਸ ਕਿਹਨੂੰ ਫੋਨ ਕਰਾ, ਕੋਲ ਫੋਨ ਤਾਂ ਦੋ ਦੋ ਆ"
    Deep feelings, keep struggling, god will give way,❤❤

  • @AstAryn
    @AstAryn 8 месяцев назад +8

    Only singer who say truth about pure heart people ❤

  • @tarn467
    @tarn467 10 месяцев назад +8

    ਰੱਬਾ ਸਭ ਦਾ ਭਲਾ ਕਰੀ ਸਭ ਨੂੰ ਖੁੱਸ਼ ਰੱਖੀ।

  • @gulshandeepubhawal7302
    @gulshandeepubhawal7302 10 месяцев назад +12

    ਬਹੁਤ ਜਿਆਦਾ ਸੋਹਣਾ ਗੀਤ ਆ ਵੀਰ ਤੇਰਿਆ ਸਾਰੀਆਂ ਗੱਲਾਂ ਸੱਚ ਨੇ ਜ਼ਿੰਦਗੀ ਵਿਚ ਜਿਸ ਨਾਲ਼ ਵੀ ਦਿਲ ਦੀ ਗੱਲ ਕੀਤੀ ਉਸ ਨੇ ਹੀ ਦਿਲ ਤੋੜਿਆ 😢

  • @HappySingh-jt3gt
    @HappySingh-jt3gt 10 месяцев назад +44

    ਮੇਰੀ ਲਾਈਫ ਕਦੋਂ ਪੜਲੀ ਬਾਇ।?❤

  • @arshnagra1977
    @arshnagra1977 10 месяцев назад +12

    ਵਾਹਿਗੁਰੂ ਹੱਸਦਾ ਵੱਸਦਾ ਰੱਖੇ ਵੀਰੇ 🙏 ਦਿਲ ਨੀ ਛੱਡਣਾ ਕਦੇ ਲੋਕਾ ਦਾ ਤੇ ਕੰਮ ਹੀ ਆ ਛੱਡਣਾ 💯

  • @Guru.Sardaar
    @Guru.Sardaar 10 месяцев назад +15

    ,ਸਿਰਾ ਗੱਲ ਬਾਤ ਐ ਦੀਪ ਬਰੋ,, ਖਿੱਚੀ ਰੱਖ ਕੰਮ, ਫੁੱਲ ਸਪੋਰਟ ਆ,, ਪਿੰਡ ਅਪਣਾ ਲੋਕ ਪੂਰੇ ਪੰਜਾਬ ਚ ਜਾਨਣ ਲੱਗ ਜਾਣ ਬੱਸ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @gamezy09
    @gamezy09 10 месяцев назад +6

    ਸਾਰੇ ਇਸ ਗਾਣੇ ਨੂੰ ਆਪਣੇ ਤੇ ਗਇਆ ਇਸਲਿਏ ਮਹਿਸੂਸ ਕਰ ਰਹੇ ਨੇ ਕਿਉਕਿ ਇਸ ਦੁਨੀਆ ਤੇ ਚੰਗੇ ਥੋੜੇ ਰਹਿਗੇ. ਅੱਜ ਕੱਲ ਬੱਸ ਇਕ ਦੂਜੇ ਨੂੰ ਥਲੇ ਲਾਉਣ ਲੱਗੇ ਲੋਕ. ਰੱਬਾ ਮਿਹਰ ਕਰ 🙏

  • @ArshChahal47
    @ArshChahal47 10 месяцев назад +47

    Chahal❤always thinking unique

  • @kalyanpurwalahoney3402
    @kalyanpurwalahoney3402 22 дня назад

    ਬਾਈ ਜੀ ਤੁਸੀਂ ਬਹੁਤ ਗਲਤ ਕੀਤਾ ਮੇਰੀ ਜਿੰਦਗੀ ਕਿਉਂ ਲੋਕਾਂ ਸਾਹਮਣੇ ਬੋਲ ਦਿੱਤੀ 😢😢 ਰੱਬਾ ਹੈਗਾ ਵੀ ਆ ਜਾਂ ਗੱਲਾਂ ਹੀ ਆ😢

  • @ahluwaliavlogs9069
    @ahluwaliavlogs9069 10 месяцев назад +10

    ਸਵਾਦ ਲਿਆਤਾ ਜਾਨ ਮੇਰੀਏ ….
    ਗੀਤ ਦਾ ਕੱਲਾ ਕੱਲਾ ਮਹਿਸੂਸ ਕੀਤਾ 🙏

  • @deepagya100te
    @deepagya100te 10 месяцев назад +5

    ਨਾ ਮਾਰੋ ਪਾਣੀ ਵਿੱਚ ਪੱਥਰ ਉਸ ਪਾਣੀ ਨੂੰ ਵੀ ਕੋਈ ਪੀਂਦਾ ਹੋਵੇਗਾ….!
    ਆਪਣੀ ਜਿੰਦਗੀ ਨੂੰ ਹੱਸ ਕਿ ਗੁਜਾਰੋ ਯਾਰੋ ,ਤੁਹਾਨੂੰ ਵੇਖ ਕੇ ਵੀ ਕੋਈ ਜਿਉਂਦਾ ਹੋਵੇਗਾ...!

  • @kashchander1353
    @kashchander1353 10 месяцев назад +3

    Bai ਨੇ ਇਹ ਗਾਣਾ ਤਾ ਮੇਰੇ ਤੇ ਹੀ ਲਿਖਿਆ ਲੱਗਦਾ ❤❤

  • @KAUSHBRW
    @KAUSHBRW 10 месяцев назад +8

    reality of innocent people . jo har kise nu apna smajhda rehnda hai te phir oh ose da faida lainde ne. veere bhut shona gaya tuc love u veere ❤❤❤❤

  • @djdeepoffical
    @djdeepoffical 10 месяцев назад +8

    ਕੱਲਾ ਕੱਲਾ ਬੋਲ ਮੇਰੀ ਲਾਈਫ ਤੇ ਗਿਆ ਬਰੋ ਜੋ ਚਲਦਾ ਪਿਆ ਤੁਹੀ ਓਹੀ ਬਿਆਨ ਕਰਤਾ ❤️‍🩹💯🙏😥 Tell Me God Way 😥😥💯

  • @SahilKambojofficial
    @SahilKambojofficial 10 месяцев назад +1

    Jine ure tak lyanda , age v ohi le k jau ga jatta honsla rakh ❤️

  • @megha91ans
    @megha91ans 8 месяцев назад +3

    Uffffffff 🔥🔥🔥🔥🔥🔥🔥 Jeonda rehh🤲🤲🤍🤍🤲🤲

  • @_manoj_kumar_81
    @_manoj_kumar_81 8 месяцев назад +2

    This song gives vibes similar to Sidhu's song 'Everybody Hurts'." ਬਹੁਤ ਘੈਂਟ song veere

  • @Surajsinghsandhu
    @Surajsinghsandhu 10 месяцев назад +3

    ਕਈਆ ਦੇ ਦਿਲ ਖੋਲਤੇ ਬਾਈ ❤❤

  • @officekirat
    @officekirat Месяц назад

    ਬਹੁਤ ਸੋਹਣਾ ਲਿਖਿਆ ਗੀਤ ਵੀਰੇ ਹਰ ਇੱਕ ਗੱਲ ਸੱਚੀ ਹੈ ਵੀਰੇ ਰੱਬ ਤੈਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ‌ ਅੱਜ ਤੋਂ ਪਹਿਲਾਂ ਗੀਤ ਤਾਂ ਬਹੁਤ ਸੁਣੇ ਪਰ ਇਹਦੀ ਤਾਂ ਗੱਲ ਹੀ ਵੱਖਰੀ ਆ ਇਦਾਂ ਹੀ ਹਕੰਮ ਖਿੱਚ ਕੇ ਰੱਖ ਮੇਰਾ ਭਰਾ 👌🏻🙏🏻👍🏿👍🏿👍🏿

  • @stapalsingh7764
    @stapalsingh7764 10 месяцев назад +11

    ਦਿਲ ਦੀਆਂ ਗੱਲਾਂ ਬੁੱਝ ਲਈਆਂ ਵੀਰੇ ਤੂੰ

  • @gurjeetkaur899
    @gurjeetkaur899 17 дней назад

    Mere Dil de dard te feelings to words ch express krn lai bhut thanks…literally this is the time when everyone has given up on me.. kdi kdi lagda rabb hega e nahi.. but Jdo ikalle hoida odo dikhda ta aunda ta Waheguru e yaad a. Awe lgda oh menu bna k ethe bhej k bhul e gya. Na drd smjhda na cheekaan. Hathh thkkgye ne added hanji punjhde.. aatma shreer cho nikln lai pisdi pai aa din raaat… ptani kdo mukna saahan ne..😢

  • @x_dubai4
    @x_dubai4 10 месяцев назад +5

    Gaana veere dil nu sukoon bhut dinda , rabb mere sohne bhra di likht nu hor vi 4chan lggwake waheguru ji ❤️

  • @billaboss2340
    @billaboss2340 8 месяцев назад +2

    22 rab chardi kallan ch rakhe... Teri kalam nu...

  • @sukh_gill.
    @sukh_gill. 10 месяцев назад +4

    ਮੁਹੱਬਤ ਜੇ ਦਿਲ ਤੋ ਹੋਵੇ ਤਾ ਹੀ ਚੰਗੀ ਮਤਲਬ ਦੇ ਰਿਸਤੇ ਤੋ ਸੱਜਣਾ ਨਾ ਹੀ ਚੰਗੀ ਕਮੀਆ ਗਿਣਾਕੇ ਦਿਲੋ ਕੱਡੀਦਾ ਨਹੀ ਹੁੰਦਾ ਕੋਈ ਦਿਲ ਦਾ ਮਰੀਜ ਏਦਾ ਛੱਡੀਦਾ ਨਹੀ ਹੁੰਦਾ

  • @chhinaharman17
    @chhinaharman17 10 месяцев назад +1

    Pehli vr kise song te comment krn lga bai sachi eh lga jive meri life te likhta song pta nhi kini var suniya ghre phone te bhar jna car vich iko ganna chln dya fav song bn gya ❤️ #deepchahal

  • @a.dspecial496
    @a.dspecial496 10 месяцев назад +3

    Love this song.... Sbb mada hi kehnde a... 🥺
    For.. N🥺❤

  • @officialsongs9456
    @officialsongs9456 2 месяца назад

    ਬਾਈ ਬਹੁਤ ਵਧੀਆ song aa ਮੇਰੇ ਜਜ਼ਬਾਤਾਂ ਤੇ ਹੀ ਗਾਤਾ 😢ਲੱਗਦਾ

  • @bholaamli
    @bholaamli 10 месяцев назад +7

    Mere v ehi jajbat 😢👍

  • @jasskaur1681
    @jasskaur1681 10 месяцев назад +1

    Sada v eho hal aw g. Dil Diya galah likh ditiya sb,... heart touching song❤

  • @rohityadavmudra
    @rohityadavmudra 10 месяцев назад +9

    Dil Da Jama saaf Banda , deep bai ❤

  • @Harnoor-dd1gh
    @Harnoor-dd1gh 7 месяцев назад +1

    Hyeee sachi dil di gal keh ti tuc amazing song reality of loyal people jina nu badle ch dhoka milda

  • @RajuTarobariWala
    @RajuTarobariWala 10 месяцев назад +3

    Song sweet c ❤ ਮੇਰੇ ਕੋਲ ਗਾਣੇ ਲਿਖੇ ਹੋਏ ਆ ਅਪਣੀ ਅਵਾਜ਼ ਤੇ ਕਿਵੇਂ ਕੰਮ ਕਰੀਦਾ ਹੁੰਦਾ ਦੱਸਿਓ ਮੈਨੂੰ ਵੀ 🎉❤

  • @AjayRussia.
    @AjayRussia. 10 месяцев назад

    0:57 ਭਾਜੀ ਮੇਰੇ ਨਾਲ ਵੀ ਸੇਮ ਇਹੀ ਕੁਝ ਹੁੰਦਾ ਬਹੁਤ ਸੋਹਣਾ ਸੌਂਗ ਆ Russia❤

  • @pra_ayu
    @pra_ayu 10 месяцев назад +6

    Wakhri soch da Malik sada veer deep chahal

  • @medicalstud8670
    @medicalstud8670 10 месяцев назад

    ਪੂਰਾ ਪੂਰਾ ਸੱਚ ਲਿਖਿਆ ਵੀਰ ਸੱਚੀ ਦੁਨੀਆ ਹੈ ਹੀ ਸਾਲੀ ਇੱਦਾ ਦੀ ਜਿਹੜਾ ਵੀ ਆਉਂਦਾ ਦਿਲ ਨਾਲ ਖੇਡ ਕੇ ਚਲਾ ਜਾਂਦਾ ਕਿਸੇ ਨੂੰ ਕੋਈ ਕਦਰ ਨੂੰ ਕਿਸੇ ਦੇ ਜਜ਼ਬਾਤਾਂ ਦੀ ❤❤

  • @sawofficialsg5204
    @sawofficialsg5204 10 месяцев назад +3

    Sirraaaaaaa ❤❤❤

  • @Rockymattu
    @Rockymattu 10 месяцев назад

    Kya baat aa bro. Awesome

  • @johil_sehgal
    @johil_sehgal 10 месяцев назад +5

    ਬਾਈ ਤੁਹਾਡੇ ਗਾਣੇ ਬਹੁਤ RELATABLE ਜਿਹੇ ਹੁੰਦੇ ❤️‍🔥❤️‍🔥🙌🏽

  • @jagdeepsinghbrar2435
    @jagdeepsinghbrar2435 9 месяцев назад

    ਬਾਈ ਸਾਰੀ ਗੱਲਬਾਤ ਗਾਣੇ ਵਾਲੀ ਮੇਰੀ ਜ਼ਿੰਦਗੀ ਵਿੱਚ ਵੀ ਇਹੋ ਜਿਹੀ ਕੁਝ ਹੋਇਆ ਮੈਂ ਜਿਨਾਂ ਦਾ ਕੀਤਾ ਮੇਰੇ ਨਾਲ ਉਹਨਾਂ ਨੇ ਮਾੜੀ ਕੀਤੀ ਬਾਈ ਜਿੰਨੀ ਹੋ ਸਕੇ ਇਸ ਵੀਰ ਨੂੰ ਸਪੋਰਟ ਕਰੋ ਯਾਰ ਬਾਈ ਇੰਨੇ ਸੋਹਣੇ ਸੋਹਣੇ ਗਾਣੇ ਲੈ ਕੇ ਆਵੇ ਧੰਨਵਾਦ।

  • @Sidhumoosewala-q8v
    @Sidhumoosewala-q8v 10 месяцев назад +4

    Sidhu moose wale fan like kro 🔥🔥

    • @guruvlogs4424
      @guruvlogs4424 8 месяцев назад

      Bai Har Jagah Sidhu Moose Wala na kri jayea kro...... Request hi hai

  • @HarpreetKaur-m3c9j
    @HarpreetKaur-m3c9j 2 месяца назад

    Eh ganna meri zindagi di sachai dassda bhout sohna jini baar suno ona ktt aa❤🥺

  • @shivamsudan
    @shivamsudan 10 месяцев назад +5

    Comment kr deta hu like milega ❤😂

  • @ravidj4626
    @ravidj4626 10 месяцев назад +1

    Waah wade braa kamal likhat ji mere dil de emotions bol tey 😢😢😢😢😢😢

  • @KARAM947
    @KARAM947 5 месяцев назад

    ਮੈਂ ਬੱਸ ਇੰਨਾ ਕਹੂੰਗਾ ਵੀ ਵੀਰੇ ਦਿਲ ਜਿੱਤ ਲਿਆ ❤❤

  • @souravghai3113
    @souravghai3113 6 месяцев назад

    aha hunde gane bai swaad agya ....gane v koshish krda bnaon di but kya baat h bai dil jitt lya meri sachii aahi kahani ae

  • @SUKHA7
    @SUKHA7 10 месяцев назад

    ਬਾਈ ਸੱਚ ਦਸਾਂ ਤਾਂ , ਇਹੋ ਜਿਹਾ ਹੀ ਕੁਝ ਮੇ v ਲਿਖਣ ਦੀ ਕੋਸ਼ਿਸ਼ ਕਰ ਰਿਹਾ ਸੀ । ਪਰ ਮੈਨੂੰ ਸ਼ਾਯਦ ਲਿਖਣਾ ਨੀ ਆਉਂਦਾ😌। ਧੰਨਵਾਦ ਵੀਰੇ ਤੇਰਾ ਤੂੰ ਆ gaana ਸ਼ਾਯਦ ਮੇਰੇ ਲਈ ਬਣਾਇਆ(ਮੈਨੂੰ ਲਗਦਾ)🙏

  • @ranjitgaming2408
    @ranjitgaming2408 9 месяцев назад +1

    Bht sohna song vre ehda hi likhde rahe gbu❤

  • @amritkaur7005
    @amritkaur7005 7 месяцев назад +1

    Ek ek word dil nu chuu geya🥲❤️‍🩹bht sohna gaana veere🫡💯

  • @bawa_pics
    @bawa_pics 9 месяцев назад

    ਵਾਹ ਵੀਰੇ ਵਾਹ ਦਿਲ ਦੀਆਂ ਗੱਲਾਂ ਲਿਖ ਦਿੱਤੀਆ ਯਾਰ 💔💔

  • @nishitgautam388
    @nishitgautam388 9 месяцев назад +1

    ਕਹਿ ਸਕਦਾ ਪਰ ਸਹ ਨੀ ਸਕਦਾ ਜਾਵੇ ਜਿੰਨੇ ਜਾਣਾ ਮੈਂ ਕੁਝ ਕਹਿ ਥੋੜੀ ਸਕਦਾ

  • @AmanDeep-kn7xv
    @AmanDeep-kn7xv 10 месяцев назад +1

    Dil te dimaag gaane aali compose bht fit baithi a lyrics naal

  • @_mg_visuals
    @_mg_visuals 10 месяцев назад +1

    Dill de jazbaat padlaye bai mere bas manu likhna gana ni aunda tuci oho kami poori krti bai ❤

  • @vishalparmar9150
    @vishalparmar9150 10 месяцев назад +1

    Bro lyrics ka koi tod nahi he....heart ❤❤❤ touch

  • @sarbjeetsingh5551
    @sarbjeetsingh5551 10 месяцев назад

    Veer ji Thode naal nhi ho reha .
    Iss duniyaa vich yo vee dil da saaf aye Ooh sare iss situation vich neh .
    😢😢😢😢😢😢
    Trust in God .
    Sat Shri Akaal. ..

  • @luckyboy2849
    @luckyboy2849 9 месяцев назад +1

    😢ਬਾਈ ਰੋਣਾ ਆ ਗਿਆ ਸੁਣ ਕੇ❤

  • @ArmanKhan-vh5wr
    @ArmanKhan-vh5wr 10 месяцев назад +1

    Veere yrr saari feelings hi likh diti tucc taan .👏👏👍👍

  • @Rahulrobby
    @Rahulrobby 8 месяцев назад +1

    Bai jaawa Dil toh likhya yrr same feeling ❤❤

  • @kajalsarankajalsaran
    @kajalsarankajalsaran 9 месяцев назад +1

    Sachi bai bhot vadya song a meri life da best song a

  • @sonujat3879
    @sonujat3879 10 месяцев назад +1

    Love you jaane meriye rabb sukh rkhe bai 🙌💗

  • @Har_ishhlohar
    @Har_ishhlohar 2 месяца назад

    Bahut hi badiya song hai bhai,lots of love❤

  • @pardiumjarnal
    @pardiumjarnal 10 месяцев назад +1

    Sabh theek hoju paji waheguru mehar karuge ❤❤

  • @GurtejSingh-vy1ce
    @GurtejSingh-vy1ce 10 месяцев назад +1

    Bewassh ho gaye yrrr dil bhareya paya c sunn k vdia lga😢😢😢

  • @mannpreet7486
    @mannpreet7486 10 месяцев назад +1

    just rabb mere to kahaya kyu aa 'wah' ❤❤

  • @karamjitsingh444
    @karamjitsingh444 8 месяцев назад

    ਸਹੀ ਗੱਲ ਹੈ ਵੀਰ ਜੀ ਬਹੁਤ ਬਹੁਤ ਵਧੀਆ ਸੌਂਗ ਵੈਰੀ ਨਾਈਸ ਸੱਚੀ ਮੁੱਚੀ ਦਿਲ ਦੇ ਜਜਵਾਤ ਲਿਖਤੀ

  • @sunnygill938
    @sunnygill938 10 месяцев назад +1

    Bai siraa geet end galbaat geet Dil nu touch hoyia jma❤❤

  • @RohitBawa-zl3of
    @RohitBawa-zl3of 8 месяцев назад +1

    Underrated this song should have millions of views

  • @afsar_saab_052
    @afsar_saab_052 10 месяцев назад +1

    Bhut vadia veer ♥️ wmk 🙏

  • @jaiaudio3512
    @jaiaudio3512 10 месяцев назад +1

    cozz brother teri vdi game honi aa tahin ida hunda dnt wry qaint song❤❤❤❤❤❤❤

  • @MRTR-kq5fg
    @MRTR-kq5fg 2 месяца назад

    Instagram se sunke ❤❤❤

  • @RB-vd3bc
    @RB-vd3bc 8 месяцев назад +1

    Veere views je naa v aye please don't feel bad,,apni kalam na rokii ,,Bahut hi vadiya Gaya te likheya,God bless you.

  • @therishikohli
    @therishikohli 10 месяцев назад +1

    O hor kise kol h ni ga jo tere kol khajana ae....❤

  • @RAMANDEEPKAUR-sn7tv
    @RAMANDEEPKAUR-sn7tv 10 месяцев назад +1

    ❤both shona song a bro 😊😊gbu ji

  • @kdeepsinghdeep887
    @kdeepsinghdeep887 10 месяцев назад

    Bahut shona veer ji koi gal ni tension na kri waheguru hor trakiya vakhsu

  • @SukhveerSingh-ke7lw
    @SukhveerSingh-ke7lw 10 месяцев назад +1

    sira bai bhut vadiya song my same feeling

  • @indutanwar9405
    @indutanwar9405 8 месяцев назад +1

    This song is very close to my heart 💝

  • @HarishKumar-yu3xc
    @HarishKumar-yu3xc 10 месяцев назад +1

    Bai koi gal ni yar takda ho hoju ga sab set ❤❤❤🔥 kise kol ni jo tere ko khajana eh ❤❤❤ wmk 🙏🏽🔥

  • @AnkuKumar-yv8qb
    @AnkuKumar-yv8qb 9 месяцев назад +1

    ਮੇਰੇ ਜ਼ਜ਼ਬਾਤ ਗਾ ਦਿੱਤੇ ਜਾਣ🥺🥺🥺🥺

  • @anterjotsingh3778
    @anterjotsingh3778 10 месяцев назад +1

    Ikk no song chahal jatt da bhut vdia

  • @bickaa
    @bickaa 10 месяцев назад

    everybody hurts to baad sirf aa geet aa jo inside feel hoya.. salute karda pra tainu te teri kalam nu ❤🙌

  • @surjitsingh3342
    @surjitsingh3342 10 месяцев назад

    Life de loneliness thoughts bolgya veer
    Sach ee likhya paji 💕

  • @ajaynaager8517
    @ajaynaager8517 8 месяцев назад +1

    Bot sona gana aa bro ❤❤ sidhu Bhai di voice ch hor v vadhiya lagan lagiya

  • @headphoneslovers
    @headphoneslovers 10 месяцев назад +1

    Ek number veere ❤❤❤
    Love from Haryana ❤❤🙏❤️❤️
    Ek Ek bat diamond 💎 bergi he ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @preetmangat5760
    @preetmangat5760 10 месяцев назад +1

    very Nice Song BRO. Waheguru Chardikalan karre.. blessings all the way from Australia

  • @KARANMUSIC33
    @KARANMUSIC33 10 месяцев назад +1

    Very Nice Song Brother ❤️❤️💎Sidhu Bai ji fan here ⚡

  • @monu_45sa
    @monu_45sa 10 месяцев назад

    parmatma aapko khusiyaN de bhai ❤
    don’t worry sb thik hoje ga ek din 🫂📝

  • @indersran3454
    @indersran3454 9 месяцев назад

    Bhut ghaint song sirra hi lata veer ji emotional 😢insan te lagda jma song rabb charddikla ch rkhe veer ji sonu bhut vadiya likhya te gaya song❤❤❤❤❤❤❤❤

  • @gaganrajora
    @gaganrajora 10 месяцев назад +1

    Sirra lyrics Bai har bade nal judge h gal

  • @Kaushik_writes
    @Kaushik_writes 4 месяца назад +1

    1:47

  • @jagjotsingh6311
    @jagjotsingh6311 8 месяцев назад +1

    Bhut vdiya dil nu shuu gya❤❤