Размер видео: 1280 X 720853 X 480640 X 360
Показать панель управления
Автовоспроизведение
Автоповтор
Hnji, Kiven Lagyea Tuhanu Mera Eh Track, Please Comment Krke Jrur Dseo.... ❣️
Bohut acha hai bhai❤❤❤😊
❤🔥
Siraa jaane ❤
Bai sirra attt chuki aa jama bas rab jama emi attt krave thodi ❤
5911 tu jxggi ustaaj ji
ਮੁੰਡਾ ਲੈਕੇ ਕਲਮ ਅਵੱਲੀ ਜਹੀ ਇੱਕ ਹੋਰ ਪੰਜਾਬੋਂ ਆਇਆ ਏ ਜਿਸ ਦਿਨ ਤੋਂ ਸੁਣਿਆਂ ਤੈਨੂੰ ਮੈਂ ਬਾਈ ਜੱਗੀ ਜੱਗੀ ਲਾਇਆ ਏ ਇਹ ਅੰਦਾਜ਼ ਆਵਾਜ਼ ਸਕੂਨ ਲੱਗੇ ਪਿਆ ਦਿਲ ਨੂੰ ਜੱਟਾ ਭਾਇਆ ਏ ❤
0:24 ਸ਼ੁਰੂ ਹੋਈ ਸੀ ਦਿਲਾਂ ਤੋਂ ਆਕੇ ਜਾਤਾਂ ਉੱਤੇ ਮੁੱਕੀ 💯 sirra bai
🥺
❌
Sahi bhai dila to jatta te
K 7jkk@@kabaddi_King_1
ਮੁਹੱਬਤ ਹੀ ਨਾ ਹੁੰਦੀ, ਕਾਸ਼ ਹੁੰਦਾਂ ਜੇ ਦਿਲ ਉੱਤੇ ਸਾਡਾ ਜ਼ੋਰ ਚਲਦਾ।💔💔
ਜਜ਼ਬਾਤਾਂ ਦੀਆਂ ਨਬਜਾਂ ਛੇੜਤੀਆਂ ਯਾਰਾ.... siraa lata
Bai bhut vadia song Yarr jhde jhde ee ander di feeling aa like karo yr munde ta yr ro v nhi skde kise samne ta yar😢
ਪੈਰ ਝੂਠ ਦੇ ਨਹੀਂ ਹੁੰਦੇ, ਰੱਬ ਸੱਚਿਆਂ ਦਾ ਹੁੰਦੈ 💯✍️ #jxggi
ਆ ਗਿਆ ਚੋਬਰ jxggi vere tere song repeat hi Chlde aa❤❤
ਪੈਰ ਝੂਠ ਦੇ ਨਹੀਂ ਹੁੰਦੇ...... ਰੱਬ ਸੱਚਿਆਂ ਦਾ ਹੁੰਦੈ🖤💯
Ryt❤
Tuci kitho
❤
Jado sidhu marya menu eh gal jhoothi lagdi aa os to bad
ਵਾਹ ਜੱਗੀ ਵੀਰੇ ਕੀ ਲਿਖਦਾ ਬਾਈ ਕੱਲ ਦਾ repeat ਤੇ ਸੁਣ ਰਿਆ ਗਾਣਾ❤❤😘😘👌🏻👌🏻
Jehde jxggi nu psand krde aa ❤like kro comment
Jxggi jaan ae apni lOve frOm Pakistan..🎉🤗❤❤
ਬਾਈ ਕੀ ਲਿੱਖ ਗਿਆ ਸਾਰਾ ਕੁਝ ਏਦਾ ਹੀ ਹੋਇਆ 🙏🏻 ਇੰਝ ਲੱਗਦਾ ਮੇਰੇ ਤੇ ਹੀ ਗਾ ਤਾ
Shii gall aaa veer😢💔💯
ਪਰਾ ਪਰਾ ਹੋਜੋ ਜੱਗੀ ਆ ਗਿਆ 🔥
ਤੈਨੂੰ ਦਿੱਤਾ ਸੀ ਵਕਤ, ਤੂੰ ਹੀ ਵਖ਼ਤਾਂ ਚ ਪਾਤਾ..❤️🔥
Bai kya baat hai gallan dil te lggi thha vargi ❤❤
ਪੈਰ ਝੂਟ ਦੇਨੀ ਹੁੰਦੇ💯ਰੱਬ ਸਚਿਆ ਦਾ ਹੁੰਦਾ🙏🏻
Great to see you again 22... Jmaa rail bnaayi payi aaa..... ਰੱਬ ਚੜਦੀ ਕਲਾ ਚ ਰਖੇ।
ਓ ਭਰਾਵਾ ਅੱਜਕਲ ਇਹਨਾਂ ਗੀਤਾਂ ਦਾ ਹੈ ਦੌਰ ਹੈ ਜਿਹਨੂੰ ਪੁਸ਼ੋ ਓਹੀ ਦਰਦ ਨਾਲ ਭਰਿਆ ਹੈ ਫੇਰ ਇਹੀ ਸਹਾਰਾ ਬਣਦੇ ਨੇ ❤❤😢😢ਲਵ ਯੂ ਜੱਗੀ ਵੀਰੇ ਦਬ ਕੇ ਰੱਖ ਵਾਹਿਗੁਰੂ ਹਮੇਸ਼ਾ ਚੜਦੀ ਕਲਾ ਚ ਰੱਖੇ❤❤❤
Jxggi veera tera sachi koi tod ni 👌👌👌👌🔥🔥🔥 jatta sirrraaa laa dita ❤❤🔥🔥👌👌
ਸ਼ੁਰੂ ਹੋਈ ਸੀ ਦਿਲਾਂ ਤੋਂ ਆ ਕੇ ਜਾਤਾਂ ਉੱਤੇ ਮੁੱਕੀ💔
🎉 dhakk pa shadi chobr ne❤😊
dil nu lagan waliya lines likheya bai tu, bhut sona ganna
ਘੈਂਟ ਜਗਸੀਰ ਸਿਆਂ aka ਜੱਗੀ❤
ਕਾਸ਼, ਹੁੰਦਾ ਜ਼ੇ ਸਮੇਂ ਤੇ ਸਾਡਾ ਜ਼ੋਰ ਚੱਲਦਾ 😢😢
ਸ਼ਾਹ ਗਿਆ❤❤❤❤❤
ਆਯੇ ਹਾਏ! ਕਯਾ ਬਾਤਾਂ ਜੱਟਾਤੇਰੇ ਗਾਣੇ ਡੀਕਣ ਦਾ ਮੂਲ ਮੋੜ ਦਿਨਾਂ ਤੂੰ ਯਾਰਾਬੋਹਤ ਵਧੀਆ🙏( fen hoge tere)
Kehnda jxggi jxggi jxggi ah raha mera vereo end ❤❤
ਹਰ ਵਾਰ ਦੀ ਤਰ੍ਹਾਂ ....ਅੱਤ ਕਾਰਵਾਈ ਛੋਟੇ ਵੀਰ ❤❤
ਮਾਮੇ ਆਲਿਆ ਖਿੱਚੀ ਰੱਖ ਕੰਮ❤❤
Hun tah mama vala kahna e aw
ਆਪ ਜੀ ਦੇ ਮਾਮੇ ਦਾ ਮੁੰਡਾ ਸਿਰਾ ਬਹੁਤ ਅੱਛੀ ਲਿਖਤ ਆ ਵੀਰ ਦੀ
@@Fella13 hega veere tn kehna ..... hor ni kise nu kehta
@@builtdifferent-47veer kehra pind a jaggie veer da mila sakdai ho j milna hovai
Kende gaane aa ch jxggi hoi payi aa ## kal c loka da jor sade te ⛳👿🔥aaj dekh sada time loka dil ਘੱਟਦਾ
Jxggi veer congratulations bht bht vdhia lyrics ❤❤
ਚਿਹਰੇ ਭੋਲਿਆਂ ਦੇ ਪਿੱਛੇ ਦੇਖ ਸਕਿਆ ਕੋਈ ਨੀ ਜਿਹੜਾ ਚੋਰ ਚਲਦਾ🙆👌💯
ਸੱਚ ਆਖਿਆ ਜੱਗੀ ਨੇ ਚੇਹਰੇ ਭੋਲਿਆ ਦੇ ਪਿਛੇ ਦੇਖ ਸਕਿਆ ਨਾ ਕੋਈ ਕਿਹੜਾ ਚੋਰ ਚਲਦਾ❤❤
Ryt😢
That's true👌
ਸ਼ੁਰੂ ਹੋਈ ਸੀ ਦਿਲਾਂ ❤ ਤੋਂ ਆ ਕੇ ਜਾਤਾਂ ਉਤੇ ਮੁਕੀ 🤟🤟🤟😎😎😎👌👌👌💕💕💕💯💯💯🇲🇾🇲🇾🇲🇾✈️✈️✈️
😢
ਹੋਣ ਦਿੰਦੇ ਨਾ ਕਿਸੇ ਹੋਰ ਦਾ ਹੁੰਦਾ ਜੇ ਸਮੇ ਤੇ ਸਾਡਾ ਜੋਰ ਚਲਦਾ।💔😔🥀
❤❤❤❤❤🎉 ਘੈਂਟ ਬਾਬੇ
ਸ਼ੁਰੂ ਹੋਈ ਸੀ ਦਿਲਾਂ ਤੋਂ ਅਕੇ ਜਾਤਾਂ ਉੱਤੇ ਮੁੱਕੀ 💯
ਆਗਿਆ ਜੱਗੀ ਸਾਹ ਗਿਆ ਜੱਗੀ
ਛਾਂ ਗਿਆ
ਛਾ @@sukhgill1286
ਆ ਕੇ ਜਾਤਾ ਉਤੇ ਮੁੱਕੀ ❤❤❤
Chakk de fatte Mera veer🎉❤
Bahut sohne lyrics va sare song de , voice v bahut shoni tuhadi.... Waheguru ji hor trakki deve tuhanu❤️🙏
Sed pase vi atttt kra rakhi aaa❤❤❤🎉
Tenu Vakht dita c,tuhi vakhta ch pata. 💯👍
ਜਿਉਂਦਾ ਵੱਸਦਾ ਰਹਿ ਬਾਈ ।
ਹੋਣ ਦਿੰਦੇ ਨਾ ਕਦੇ ਵੀ ਤੈਨੂੰ ਕਿਸੇ ਹੋਰ ਦਾ ਖਾਸ ਹੁੰਦਾ ਜੇ ਸਮੇ ਤੇ ਸਾਡਾ ਜ਼ੋਰ ਚਲਦਾ ❤
Sirra lya aa baba
Bhut sohne lyrics hai, "KDE MUD K NHI AANA, JEHDA TERE LYI GWATA". 👌👌👌👌👌👌❤❤❤❤❤❤❤❤
Hnji, Kiven Lagyea Tuhanu Eh Track, Please Comment Krke jrur Dseo....🤍💌
ਐਂਡ
ਨਫ਼ਰਤ ਆਕੜ ਤਿਆਗ ਕੇ ਹੀ ਮੇਲ ਹੁੰਦਾ ਰੂਹਾਂ ਦਾ ਝੁਕਣਾ ਹੀ ਪੈਂਦਾ ਸਜਨਾ ਪਾਣੀ ਪੀਣ ਲਈ ਖੂਹਾਂ ਦਾ।❤️💯
ਤੇਨੂੰ ਵਕਤ ਦਿੱਤਾ ਸੀ ਤੂੰ ਹੀ ਵਖਤਾਂ ਚ ਪਾ ਤਾਂ 💯
Siraa yrr jini vaar suni java oni vaar end laggi jnda ❤❤❤❤
ਦਿਲ ਦੇ ਜਜ਼ਬਾਤ ਹੀ ਲਿਖ ਤੇ ਬਾਈ
sochya si hip hop hi song jchde jxggi . aa ta rooh nu feel kragya gaana . ❤❤ Talented person .
Sira veer ji❤❤
Wow aa tere pra agg hi laayiaa gaane ch ❤❤❤
Nice song. Congratulations bete
Tuhada puttar a jaggi ???
Sirra jxggi veer eda rakha kam chak ke love you a vade veer ❤❤❤❤
nice song 22g
क्या ! शब्द हैं ❤❤ उपर से इतनी प्यारी आवाज, सोने पर सुहागा हो गया❤
वो बिक चुके थे जब हम खरीदने के काबिल हुए, ज़माना बीत गया ग़ालिब हमारे अमीर होते होते,
Waah waah
👍👍👍
❤❤❤
❤❤❤same meri life t lgg giya song ❤❤❤🥺🥺🥺🥺❤❤❤bhutt Sohna song a veere keep it up 🥺🥺🥺
ਤੈਨੂੰ ਵਕਤ ਦਿਤਾ ਸੀ ਤੂੰ ਹੀ ਵਕਤਾ ਚੋ ਪਾਤਾ 😢
Pichhe na mudi jxggiya .....swaad onda tennu PTA lgg he gya hona...
Moose alle te bs bai tere song hi repeat chlde aa moose alle tu baad tere gaane vdiya lgde aa bs bai end aa tusi ta pr gaana thoda ja jldi khd diya kru mahine ch di 5 song khd diya kru
Ik ik world Right 💯💯💯 pyar vich Ada he hunda a veere song Dil te lagya aa ♥️♥️♥️♥️💯
Sasrikal jaggi bhai g
ਜਿੰਨਾ ਚਿਰ ਮੇਰੇ ਸਾਹ ਚੱਲਦੇ ਉਨਾ ਚਿਰ ਰਹਿਣਾ ਏ ਸੋਹਣੇ ਜਿਹੇ ਤੇਰੇ ਸਹਿਰ ਨੂੰ ਬੱਸ ਇੱਕੋ ਹੀ ਮੇਹਣਾ ਏ ਚਿੱਟੀ ਬਰਫ ਨਾਲ ਢੱਕਿਆ ਰਹਿੰਦਾ ਦਿਲ ਤੋ ਲੱਗਦਾ ਕਾਲਾ ਲੈ ਗਿਆ ਦੂਰ ਯਾਰ ਨੂੰ ਮੇਰੇ ਝੰਡਾ ਲਾਲ ਜਿਹੇ ਪੱਤੇ ਆਲਾ
Baut jada nice song a love veer song lai
Aa bnda bhut agge jana y ji ❤
ਜੱਗੀ ਬਾਈ ਜੀ ਕਿਹੜੇ ਰਾਹੇ ਤੁਰ ਪਏ ਉ??😅
😂
😅😅
😂😂😂😂😂😅😅😅😅
Kyu teri bhen kdd k lai gya jaggi
ਇਕ ਵਾਰ ਤਾ ਦਿਲ ਸਬ ਦਾ ਟੁਟਦਾ
Bai ji love you song lai
Okk report Bai ♥️💯
ਜਾਨੇ ਐਂਡ ਸੀ❤❤❤
ਹੋਣ ਦਿੰਦੇ। ਕਦੇ ਵੀ ਕਿਸੇ ਹੋਰ ਦਾ ਕਾਸ ਹੁੰਦਾ ਜੇ ਸਮੇ ਤੇ ਜ਼ੋਰ ਚਲਦਾ
ਜੱਗੀ ਦੂਜਾ ਮੂਸੇ ਆਲਾ 🤟💗🎯
ਵਾਹ ਕਿਆ ਬਾਤ ਹੈ ਰੂਹ ਦੀ ਖੁਰਾਕ....❤ ਬਹੁਤ ਸੁੰਦਰ ਵੀਰੇ
Paaji endd kra ditta ❤
ਬਾਈ ਆ ਗਾਣਾ ਤਾਂ ਜਮਾਂ siraa ਮੈਂ Repeat ਤੇ ਸੁਣਦਾ ਬਾਈ ਬੱਸ ਇਦਾਂ ਹੀ ਗਾਣੇ ਲਿਆਉਂਦਾ ਰਹੀ 😊❤ love you bai ❤
ਸੱਚ ਆਖਿਆ ਜੱਗੀ ਨੇ ❤❤
ਖਿਆਲ ਉਹਦੇ ਥਾਂ ਮੱਲੀ ਜਾਂਦੇ , ✍🏻ਮਨੀ ਜਿਵੇਂ ਜਿਵੇ ਬੋਲ ਚੱਲੀ ਜਾਂਦੇ ॥
ਬਈ ਐਣਕਾ🥽 ਤਾ ਦੋ ਹੀ ਬੰਦਿਆ ਦੇ ਘੈਂਟ ਲਗਦੀਆ ਇਕ ਤਾ ਦਿਲਜੀਤ ਦੁਸਾਂਜ ਤੇ ਦੂਜਾ ਜੱਗੀ ਬਾਈ ਤੇ ਅੱਤ ਕੀਤੀ ਪਈ ਅ ਜੱਗੀ ਵੀਰ ਨੇ 🤟
Bot badhiya ❤😂😊 .. said ..😔 . song aa.. parr asii feel neyi leya.. ❤😂
ਕਾਸ਼ ਹੁੰਦਾ ਜੇ ਸਮੇਂ ਤੇ ਸਾਡਾ ਜੋਰ ਚਲਦਾ
Sirra babbe end gal baat
Jina sohna geet eni ruh naal gaaya jaggi bai ne ena sohna likheya e mera vass chalda taa 100000000 vaar like comment kar dinda
Alfter long time …nice song ❤
ਜਿਨੀ ਸਿਫਤ ਕਰੀਏ ਓਹਨੀ ਥੋੜੀ ਆਂ😢 ਦਿੱਲ ਨੁੰ ਖਿਚੱ ਪੈਦੀਂ ਆਂ ❤ ਵਾਰ ਵਾਰ ਸੂੰਨ ਕੇ ਵੀ ਦਿੱਲ ਨੀ ਪਰਦਾ😢❤
Bai geet kadd de koi bda chir ho gya ❤ waiting......
Aaayyyeeee hayyeeee ❤ galll baat aa bai puri…. Rooh khush karti phra ❤
ਬਹੁਤ ਵਧੀਆ ਭਾਜੀ ਤੁਹਾਡੇ ਸਾਰੇ ਗਾਣੇ ਜਿਉਂਦੇ ਵੱਸਦੇ ਰਹੋ👍
Dil chhoo jaan wala song jaggi veer
Wow amazing 😍👏 It's deserve millions of veiws🔥🔥🎉🥰😊
ਬਹੁਤ ਖੂਬ ਸੁਣ ਕੇ ਬਹੁਤ ਵਧੀਆ ਲਗਿਆ ਬਹੁਤ ਵਧੀਆ ਲਿਖਤ ਐ
Waah jaggi vrr❤ kmm top te a
Dil diyaa gallan gaa diyaa bai g😊😢❤
ਮਿਹਨਤ ਰੰਗ ਦਿਖਾਈ ਜਾਦੀ ਆ ਵਧੀਆ ਕੱਲਾਕਾਰੀ
ਗੱਲ ਜਾਤਾਂ ਉੱਤੇ ਮੁੱਕੀ,, ਵਧੀਆ ਲਾਈਨ ਲਿਖੀ।ਪਰ ਜਦੋਂ ਕਿਸੇ ਨੂੰ "ਖੂਨ" ਚਾਹੀਦਾ ਉਦੋਂ ਕਿਉਂ ਨੀ ਜਾਤ ਦੇਖੀਂ ਜਾਂਦੀ 😢😢 ਖੂਨ ਦੀ ਥੈਲੀ ਉੱਤੇ ਜਾਤ ਲਿਖੀ ਦੇਖ ਕੇ ਖੂਨ ਲਿਆਂ ਕਰੋਂ 😢😢
❤❤❤❤❤ sachi payer nhi huna chide kismat cha bhout dukh hunda jddo dil thoda jnda va
ਕਾਸ਼ ਸਮੇ ਹੁੰਦਾ ਤੇ ਸਾਡਾ ਜੋਰ ਚੱਲਦਾ
Back in time. 2019🥀🕊️
Hnji, Kiven Lagyea Tuhanu Mera Eh Track, Please Comment Krke Jrur Dseo.... ❣️
Bohut acha hai bhai❤❤❤😊
❤🔥
Siraa jaane ❤
Bai sirra attt chuki aa jama bas rab jama emi attt krave thodi ❤
5911 tu jxggi ustaaj ji
ਮੁੰਡਾ ਲੈਕੇ ਕਲਮ ਅਵੱਲੀ ਜਹੀ ਇੱਕ ਹੋਰ ਪੰਜਾਬੋਂ ਆਇਆ ਏ ਜਿਸ ਦਿਨ ਤੋਂ ਸੁਣਿਆਂ ਤੈਨੂੰ ਮੈਂ ਬਾਈ ਜੱਗੀ ਜੱਗੀ ਲਾਇਆ ਏ ਇਹ ਅੰਦਾਜ਼ ਆਵਾਜ਼ ਸਕੂਨ ਲੱਗੇ ਪਿਆ ਦਿਲ ਨੂੰ ਜੱਟਾ ਭਾਇਆ ਏ ❤
0:24 ਸ਼ੁਰੂ ਹੋਈ ਸੀ ਦਿਲਾਂ ਤੋਂ ਆਕੇ ਜਾਤਾਂ ਉੱਤੇ ਮੁੱਕੀ 💯 sirra bai
🥺
❌
Sahi bhai dila to jatta te
K 7jkk@@kabaddi_King_1
ਮੁਹੱਬਤ ਹੀ ਨਾ ਹੁੰਦੀ, ਕਾਸ਼ ਹੁੰਦਾਂ ਜੇ ਦਿਲ ਉੱਤੇ ਸਾਡਾ ਜ਼ੋਰ ਚਲਦਾ।💔💔
ਜਜ਼ਬਾਤਾਂ ਦੀਆਂ ਨਬਜਾਂ ਛੇੜਤੀਆਂ ਯਾਰਾ.... siraa lata
Bai bhut vadia song Yarr jhde jhde ee ander di feeling aa like karo yr munde ta yr ro v nhi skde kise samne ta yar😢
ਪੈਰ ਝੂਠ ਦੇ ਨਹੀਂ ਹੁੰਦੇ, ਰੱਬ ਸੱਚਿਆਂ ਦਾ ਹੁੰਦੈ 💯✍️ #jxggi
ਆ ਗਿਆ ਚੋਬਰ jxggi vere tere song repeat hi Chlde aa❤❤
ਪੈਰ ਝੂਠ ਦੇ ਨਹੀਂ ਹੁੰਦੇ...... ਰੱਬ ਸੱਚਿਆਂ ਦਾ ਹੁੰਦੈ🖤💯
Ryt❤
Tuci kitho
❤
❤
Jado sidhu marya menu eh gal jhoothi lagdi aa os to bad
ਵਾਹ ਜੱਗੀ ਵੀਰੇ ਕੀ ਲਿਖਦਾ ਬਾਈ ਕੱਲ ਦਾ repeat ਤੇ ਸੁਣ ਰਿਆ ਗਾਣਾ❤❤😘😘👌🏻👌🏻
Jehde jxggi nu psand krde aa ❤like kro comment
Jxggi jaan ae apni lOve frOm Pakistan..🎉🤗❤❤
❤
ਬਾਈ ਕੀ ਲਿੱਖ ਗਿਆ ਸਾਰਾ ਕੁਝ ਏਦਾ ਹੀ ਹੋਇਆ 🙏🏻 ਇੰਝ ਲੱਗਦਾ ਮੇਰੇ ਤੇ ਹੀ ਗਾ ਤਾ
Shii gall aaa veer😢💔💯
ਪਰਾ ਪਰਾ ਹੋਜੋ ਜੱਗੀ ਆ ਗਿਆ 🔥
ਤੈਨੂੰ ਦਿੱਤਾ ਸੀ ਵਕਤ, ਤੂੰ ਹੀ ਵਖ਼ਤਾਂ ਚ ਪਾਤਾ..❤️🔥
Bai kya baat hai gallan dil te lggi thha vargi ❤❤
ਪੈਰ ਝੂਟ ਦੇਨੀ ਹੁੰਦੇ💯ਰੱਬ ਸਚਿਆ ਦਾ ਹੁੰਦਾ🙏🏻
Great to see you again 22... Jmaa rail bnaayi payi aaa..... ਰੱਬ ਚੜਦੀ ਕਲਾ ਚ ਰਖੇ।
ਓ ਭਰਾਵਾ ਅੱਜਕਲ ਇਹਨਾਂ ਗੀਤਾਂ ਦਾ ਹੈ ਦੌਰ ਹੈ ਜਿਹਨੂੰ ਪੁਸ਼ੋ ਓਹੀ ਦਰਦ ਨਾਲ ਭਰਿਆ ਹੈ ਫੇਰ ਇਹੀ ਸਹਾਰਾ ਬਣਦੇ ਨੇ ❤❤😢😢ਲਵ ਯੂ ਜੱਗੀ ਵੀਰੇ ਦਬ ਕੇ ਰੱਖ ਵਾਹਿਗੁਰੂ ਹਮੇਸ਼ਾ ਚੜਦੀ ਕਲਾ ਚ ਰੱਖੇ❤❤❤
Jxggi veera tera sachi koi tod ni 👌👌👌👌🔥🔥🔥 jatta sirrraaa laa dita ❤❤🔥🔥👌👌
ਸ਼ੁਰੂ ਹੋਈ ਸੀ ਦਿਲਾਂ ਤੋਂ ਆ ਕੇ ਜਾਤਾਂ ਉੱਤੇ ਮੁੱਕੀ💔
🎉 dhakk pa shadi chobr ne❤😊
dil nu lagan waliya lines likheya bai tu, bhut sona ganna
ਘੈਂਟ ਜਗਸੀਰ ਸਿਆਂ aka ਜੱਗੀ❤
ਕਾਸ਼, ਹੁੰਦਾ ਜ਼ੇ ਸਮੇਂ ਤੇ ਸਾਡਾ ਜ਼ੋਰ ਚੱਲਦਾ 😢😢
ਸ਼ਾਹ ਗਿਆ❤❤❤❤❤
ਆਯੇ ਹਾਏ! ਕਯਾ ਬਾਤਾਂ ਜੱਟਾ
ਤੇਰੇ ਗਾਣੇ ਡੀਕਣ ਦਾ ਮੂਲ ਮੋੜ ਦਿਨਾਂ ਤੂੰ ਯਾਰਾ
ਬੋਹਤ ਵਧੀਆ🙏( fen hoge tere)
Kehnda jxggi jxggi jxggi ah raha mera vereo end ❤❤
ਹਰ ਵਾਰ ਦੀ ਤਰ੍ਹਾਂ ....ਅੱਤ ਕਾਰਵਾਈ ਛੋਟੇ ਵੀਰ ❤❤
ਮਾਮੇ ਆਲਿਆ ਖਿੱਚੀ ਰੱਖ ਕੰਮ❤❤
Hun tah mama vala kahna e aw
ਆਪ ਜੀ ਦੇ ਮਾਮੇ ਦਾ ਮੁੰਡਾ ਸਿਰਾ ਬਹੁਤ ਅੱਛੀ ਲਿਖਤ ਆ ਵੀਰ ਦੀ
@@Fella13 hega veere tn kehna ..... hor ni kise nu kehta
@@builtdifferent-47veer kehra pind a jaggie veer da mila sakdai ho j milna hovai
Kende gaane aa ch jxggi hoi payi aa ## kal c loka da jor sade te ⛳👿🔥aaj dekh sada time loka dil ਘੱਟਦਾ
Jxggi veer congratulations bht bht vdhia lyrics ❤❤
ਚਿਹਰੇ ਭੋਲਿਆਂ ਦੇ ਪਿੱਛੇ ਦੇਖ ਸਕਿਆ ਕੋਈ ਨੀ ਜਿਹੜਾ ਚੋਰ ਚਲਦਾ🙆👌💯
ਸੱਚ ਆਖਿਆ ਜੱਗੀ ਨੇ ਚੇਹਰੇ ਭੋਲਿਆ ਦੇ ਪਿਛੇ ਦੇਖ ਸਕਿਆ ਨਾ ਕੋਈ ਕਿਹੜਾ ਚੋਰ ਚਲਦਾ❤❤
Ryt😢
That's true👌
ਸ਼ੁਰੂ ਹੋਈ ਸੀ ਦਿਲਾਂ ❤ ਤੋਂ ਆ ਕੇ ਜਾਤਾਂ ਉਤੇ ਮੁਕੀ 🤟🤟🤟😎😎😎👌👌👌💕💕💕💯💯💯🇲🇾🇲🇾🇲🇾✈️✈️✈️
😢
ਹੋਣ ਦਿੰਦੇ ਨਾ ਕਿਸੇ ਹੋਰ ਦਾ
ਹੁੰਦਾ ਜੇ ਸਮੇ ਤੇ ਸਾਡਾ ਜੋਰ ਚਲਦਾ।💔😔🥀
❤❤❤❤❤🎉 ਘੈਂਟ ਬਾਬੇ
ਸ਼ੁਰੂ ਹੋਈ ਸੀ ਦਿਲਾਂ ਤੋਂ
ਅਕੇ ਜਾਤਾਂ ਉੱਤੇ ਮੁੱਕੀ 💯
ਆਗਿਆ ਜੱਗੀ ਸਾਹ ਗਿਆ ਜੱਗੀ
ਛਾਂ ਗਿਆ
ਛਾ @@sukhgill1286
ਆ ਕੇ ਜਾਤਾ ਉਤੇ ਮੁੱਕੀ ❤❤❤
Chakk de fatte Mera veer🎉❤
Bahut sohne lyrics va sare song de , voice v bahut shoni tuhadi.... Waheguru ji hor trakki deve tuhanu❤️🙏
Sed pase vi atttt kra rakhi aaa❤❤❤🎉
Tenu Vakht dita c,tuhi vakhta ch pata. 💯👍
ਜਿਉਂਦਾ ਵੱਸਦਾ ਰਹਿ ਬਾਈ ।
ਹੋਣ ਦਿੰਦੇ ਨਾ ਕਦੇ ਵੀ ਤੈਨੂੰ ਕਿਸੇ ਹੋਰ ਦਾ
ਖਾਸ ਹੁੰਦਾ ਜੇ ਸਮੇ ਤੇ ਸਾਡਾ ਜ਼ੋਰ ਚਲਦਾ ❤
Sirra lya aa baba
Bhut sohne lyrics hai, "KDE MUD K NHI AANA, JEHDA TERE LYI GWATA". 👌👌👌👌👌👌❤❤❤❤❤❤❤❤
Hnji, Kiven Lagyea Tuhanu Eh Track, Please Comment Krke jrur Dseo....🤍💌
ਐਂਡ
ਨਫ਼ਰਤ ਆਕੜ ਤਿਆਗ ਕੇ ਹੀ ਮੇਲ ਹੁੰਦਾ ਰੂਹਾਂ ਦਾ ਝੁਕਣਾ ਹੀ ਪੈਂਦਾ ਸਜਨਾ ਪਾਣੀ ਪੀਣ ਲਈ ਖੂਹਾਂ ਦਾ।❤️💯
ਤੇਨੂੰ ਵਕਤ ਦਿੱਤਾ ਸੀ ਤੂੰ ਹੀ ਵਖਤਾਂ ਚ ਪਾ ਤਾਂ 💯
Siraa yrr jini vaar suni java oni vaar end laggi jnda ❤❤❤❤
ਦਿਲ ਦੇ ਜਜ਼ਬਾਤ ਹੀ ਲਿਖ ਤੇ ਬਾਈ
sochya si hip hop hi song jchde jxggi . aa ta rooh nu feel kragya gaana . ❤❤ Talented person .
Sira veer
ji❤❤
Wow aa tere pra agg hi laayiaa gaane ch ❤❤❤
Nice song. Congratulations bete
Tuhada puttar a jaggi ???
Sirra jxggi veer eda rakha kam chak ke love you a vade veer ❤❤❤❤
nice song 22g
क्या ! शब्द हैं ❤❤
उपर से इतनी प्यारी आवाज, सोने पर सुहागा हो गया❤
वो बिक चुके थे जब हम खरीदने के काबिल हुए,
ज़माना बीत गया ग़ालिब हमारे अमीर होते होते,
Waah waah
👍👍👍
❤❤❤
❤❤❤same meri life t lgg giya song ❤❤❤🥺🥺🥺🥺❤❤❤bhutt Sohna song a veere keep it up 🥺🥺🥺
ਤੈਨੂੰ ਵਕਤ ਦਿਤਾ ਸੀ ਤੂੰ ਹੀ ਵਕਤਾ ਚੋ ਪਾਤਾ 😢
Pichhe na mudi jxggiya .....swaad onda tennu PTA lgg he gya hona...
Moose alle te bs bai tere song hi repeat chlde aa moose alle tu baad tere gaane vdiya lgde aa bs bai end aa tusi ta pr gaana thoda ja jldi khd diya kru mahine ch di 5 song khd diya kru
Ik ik world Right 💯💯💯 pyar vich Ada he hunda a veere song Dil te lagya aa ♥️♥️♥️♥️💯
Sasrikal jaggi bhai g
ਜਿੰਨਾ ਚਿਰ ਮੇਰੇ ਸਾਹ ਚੱਲਦੇ ਉਨਾ ਚਿਰ ਰਹਿਣਾ ਏ ਸੋਹਣੇ ਜਿਹੇ ਤੇਰੇ ਸਹਿਰ ਨੂੰ ਬੱਸ ਇੱਕੋ ਹੀ ਮੇਹਣਾ ਏ ਚਿੱਟੀ ਬਰਫ ਨਾਲ ਢੱਕਿਆ ਰਹਿੰਦਾ ਦਿਲ ਤੋ ਲੱਗਦਾ ਕਾਲਾ ਲੈ ਗਿਆ ਦੂਰ ਯਾਰ ਨੂੰ ਮੇਰੇ ਝੰਡਾ ਲਾਲ ਜਿਹੇ ਪੱਤੇ ਆਲਾ
Baut jada nice song a love veer song lai
Aa bnda bhut agge jana y ji ❤
ਜੱਗੀ ਬਾਈ ਜੀ ਕਿਹੜੇ ਰਾਹੇ ਤੁਰ ਪਏ ਉ??😅
😂
😅😅
😂😂😂😂😂😅😅😅😅
Kyu teri bhen kdd k lai gya jaggi
ਇਕ ਵਾਰ ਤਾ ਦਿਲ ਸਬ ਦਾ ਟੁਟਦਾ
Bai ji love you song lai
Okk report Bai ♥️💯
ਜਾਨੇ ਐਂਡ ਸੀ❤❤❤
ਹੋਣ ਦਿੰਦੇ। ਕਦੇ ਵੀ ਕਿਸੇ ਹੋਰ ਦਾ ਕਾਸ ਹੁੰਦਾ ਜੇ ਸਮੇ ਤੇ ਜ਼ੋਰ ਚਲਦਾ
ਜੱਗੀ ਦੂਜਾ ਮੂਸੇ ਆਲਾ 🤟💗🎯
ਵਾਹ ਕਿਆ ਬਾਤ ਹੈ ਰੂਹ ਦੀ ਖੁਰਾਕ....❤ ਬਹੁਤ ਸੁੰਦਰ ਵੀਰੇ
Paaji endd kra ditta ❤
ਬਾਈ ਆ ਗਾਣਾ ਤਾਂ ਜਮਾਂ siraa ਮੈਂ Repeat ਤੇ ਸੁਣਦਾ ਬਾਈ ਬੱਸ ਇਦਾਂ ਹੀ ਗਾਣੇ ਲਿਆਉਂਦਾ ਰਹੀ 😊❤ love you bai ❤
ਸੱਚ ਆਖਿਆ ਜੱਗੀ ਨੇ ❤❤
ਖਿਆਲ ਉਹਦੇ ਥਾਂ ਮੱਲੀ ਜਾਂਦੇ , ✍🏻ਮਨੀ ਜਿਵੇਂ ਜਿਵੇ ਬੋਲ ਚੱਲੀ ਜਾਂਦੇ ॥
ਬਈ ਐਣਕਾ🥽 ਤਾ ਦੋ ਹੀ ਬੰਦਿਆ ਦੇ ਘੈਂਟ ਲਗਦੀਆ ਇਕ ਤਾ ਦਿਲਜੀਤ ਦੁਸਾਂਜ ਤੇ ਦੂਜਾ ਜੱਗੀ ਬਾਈ ਤੇ
ਅੱਤ ਕੀਤੀ ਪਈ ਅ ਜੱਗੀ ਵੀਰ ਨੇ 🤟
Bot badhiya ❤😂😊 .. said ..😔 . song aa.. parr asii feel neyi leya.. ❤😂
ਕਾਸ਼ ਹੁੰਦਾ ਜੇ ਸਮੇਂ ਤੇ ਸਾਡਾ ਜੋਰ ਚਲਦਾ
Sirra babbe end gal baat
Jina sohna geet eni ruh naal gaaya jaggi bai ne ena sohna likheya e mera vass chalda taa 100000000 vaar like comment kar dinda
Alfter long time …nice song ❤
ਜਿਨੀ ਸਿਫਤ ਕਰੀਏ ਓਹਨੀ ਥੋੜੀ ਆਂ😢 ਦਿੱਲ ਨੁੰ ਖਿਚੱ ਪੈਦੀਂ ਆਂ ❤ ਵਾਰ ਵਾਰ ਸੂੰਨ ਕੇ ਵੀ ਦਿੱਲ ਨੀ ਪਰਦਾ😢❤
Bai geet kadd de koi bda chir ho gya ❤ waiting......
Aaayyyeeee hayyeeee ❤ galll baat aa bai puri…. Rooh khush karti phra ❤
ਬਹੁਤ ਵਧੀਆ ਭਾਜੀ ਤੁਹਾਡੇ ਸਾਰੇ ਗਾਣੇ ਜਿਉਂਦੇ ਵੱਸਦੇ ਰਹੋ👍
Dil chhoo jaan wala song jaggi veer
Wow amazing 😍👏 It's deserve millions of veiws🔥🔥🎉🥰😊
ਬਹੁਤ ਖੂਬ ਸੁਣ ਕੇ ਬਹੁਤ ਵਧੀਆ ਲਗਿਆ ਬਹੁਤ ਵਧੀਆ ਲਿਖਤ ਐ
Waah jaggi vrr❤ kmm top te a
Dil diyaa gallan gaa diyaa bai g😊😢❤
ਮਿਹਨਤ ਰੰਗ ਦਿਖਾਈ ਜਾਦੀ ਆ ਵਧੀਆ ਕੱਲਾਕਾਰੀ
ਗੱਲ ਜਾਤਾਂ ਉੱਤੇ ਮੁੱਕੀ,, ਵਧੀਆ ਲਾਈਨ ਲਿਖੀ।
ਪਰ ਜਦੋਂ ਕਿਸੇ ਨੂੰ "ਖੂਨ" ਚਾਹੀਦਾ ਉਦੋਂ ਕਿਉਂ ਨੀ ਜਾਤ ਦੇਖੀਂ ਜਾਂਦੀ 😢😢 ਖੂਨ ਦੀ ਥੈਲੀ ਉੱਤੇ ਜਾਤ ਲਿਖੀ ਦੇਖ ਕੇ ਖੂਨ ਲਿਆਂ ਕਰੋਂ 😢😢