ਵੜਿੰਗ ਦਾ ਨਵਾਂ ਧਮਾਕਾ | 700 ਕਰੋੜ ਦਾ ਵੱਡਾ ਰੌਲਾ | ਕੀ ਸੱਚਮੁੱਚ ਡਿੱਗੂ ਸਰਕਾਰ ?

Поделиться
HTML-код
  • Опубликовано: 20 июн 2024
  • ਵੜਿੰਗ ਦਾ ਨਵਾਂ ਧਮਾਕਾ
    700 ਕਰੋੜ ਦਾ ਵੱਡਾ ਰੌਲਾ
    ਕੀ ਸੱਚਮੁੱਚ ਡਿੱਗੂ ਸਰਕਾਰ ?
    • ਵੜਿੰਗ ਦਾ ਨਵਾਂ ਧਮਾਕਾ | ...

Комментарии • 7

  • @surindersingh22katoch99
    @surindersingh22katoch99 20 дней назад +5

    1/1/16 ਤੋਂ ਨਵੇਂ ਪੈ ਸਕੇਲਾਂ ਦਾ ਬਕਾਇਆ ਅੱਜ ਤੱਕ ਨਹੀਂ ਮਿਲੀਆ ਜੋ ਮੁਲਾਜਮ 1.1.16 ਤੋਂ 2020 ਤੱਕ ਸੇਵਾ ਮੁਕਤ ਹੋਏ ਹਨ ਉਨ੍ਹਾਂ ਨੂੰ ਅੱਜ ਤੱਕ ਬਕਾਇਆ ਨਹੀਂ ਦਿੱਤਾ ਗਿਆ ਤੇ ਡੱਲਾ ਸਾਹਿਬ ਕਿਹ ਰਹੇ ਹਨ ਕਿ ਸਰਕਾਰੀ ਖ਼ਜ਼ਾਨਾ ਕਦੇ ਖਾਲੀ ਨਹੀਂ ਹੁੰਦਾ, ਪੰਜਾਬ ਦੇ ਮੁਲਾਜ਼ਮ ਹੀ ਇਸ ਝਾੜੂ ਸਰਕਾਰ ਦਾ ਪੂਰਨ ਸਫਾਇਆ ਕਰਨਗੇ.

  • @baldevgrewal807
    @baldevgrewal807 19 дней назад

    ਸੁਪਰੀਮ ਕੋਟ ਵਿਕੀ ਹੋਈ ਹੈ ਤਾਂ ਹੀ ਤਾਂ ਪਾਰਦਰਸ਼ੀ ਫੈਸਲੇ ਨਹੀਂ ਲੈ ਰਹੀ।ਇਹ ਭਰਿਸ਼ਟ ਸਰਕਾਰਾਂ ਨੇ ਦੇਸ਼ ਦਾ ਭੱਠਾ ਬਿਠਾ ਦਿੱਤਾ ਹੈ ਕਿਤੇ ਕੋਈ ਸੁਣਵਾਈ ਨਹੀਂ ਹੋ ਰਹੀ।

  • @AvtarSingh-gs1si
    @AvtarSingh-gs1si 19 дней назад

    ਭਗਵੰਤ ਮਾਨ ਵਧੀਆ ਕੰਮ ਕਰ ਰਹੀ ਆ ਪਹਿਲੀਆ ਸਰਕਾਰਾ ਵਾਲਿਆ ਤੋ ਜਰ ਨਹੀ ਹੁੰਦਾ ਜਿਸ ਦਿਨ ਤੋ ਭਗਵੰਤ ਮਾਨ ਸਰਕਾਰ ਬਣੀ ਆ ਉਸੇ ਦਿਨ ਤੋ ਵਿਰੋਧੀਆ ਨੇ ਹਜਾਰਾ ਬੰਦੇ ਛਡੇ ਹੋਏ ਆ ਭਗਵੰਤ ਮਾਨ ਜੀ ਨੂ ਬਦਨਾਮ ਕਰਨ ਲਈ

  • @majorsingh9553
    @majorsingh9553 20 дней назад

    Kanwa de kahe dhage ne marde. Congress and BJP are passing time by giving such statements. Nothing will be possible before 2027.

  • @arunshingari9210
    @arunshingari9210 19 дней назад

    Vikas to you hi
    Badnam ho raha hai

  • @balwinderpalsinghmaan7003
    @balwinderpalsinghmaan7003 19 дней назад +1

    ਡੱਲਾ ਸਾਹਿਬ ਅੱਗੇ ਪਹਿਲਾਂ ਜਿਹੜੇ ਸੱਤ ਰਾਜ ਸਭਾ ਮੈਂਬਰ ਭੇਜੇ ਸੀ ਉਹਨਾਂ ਨੇ ਕਿਹੜੇ ਮੁੱਦੇ ਉਠਾਏ?

    • @MalkeetSingh-pk6sf
      @MalkeetSingh-pk6sf 18 дней назад

      ਰਾਜ ਸਭਾ ਵਿਚ ਪੰਜਾਬ ਦੇ ਰਾਜ ਸਭਾ ਵਿਚ ਸਿਰਫ਼ ਛੇ ਮੈਂਬਰ ਹੁੰਦੇ ਹਨ