ਸੁਖਜਿੰਦਰ ਲੋਪੋ ਘੋੜਿਆਂ ਵਾਲਿਆਂ ਦੇ ਘਰ ਨਾ ਵੜੇ । ਪਹਿਲਾਂ ਤਾਂ ਲੋਕਾਂ ਦੇ ਘੋੜੇ ਵੀ ਆਪ ਨਵਾ ਕੇ ਵਿਡਿਓ ਬਣਾਉਂਦਾ ਸੀ ।

Поделиться
HTML-код
  • Опубликовано: 3 дек 2024

Комментарии • 327

  • @ksgill8116
    @ksgill8116 Год назад +35

    ਬਾਈ ਲੋਪੋ ਵਾਲਾ ਵੀ ਆਪਣੀ ਜਗਾ ਸਹੀ ਆ 90 %

  • @JasbirSingh-ec9jp
    @JasbirSingh-ec9jp Год назад +58

    ਲੋਪੋ ਵਾਲੇ ਨੇ ਅੱਜ ਸੱਚ ਬੋਲਤਾ ਇਹਨਾ ਦੇ ਮਿਰਚਾ ਲੱਗ ਗਈਆਂ

    • @tegvanssidhu535
      @tegvanssidhu535 Год назад +1

      Wrong view, brother. Please go in field

    • @musclehutbodybuilding2583
      @musclehutbodybuilding2583 Год назад +1

      Jado oh app apne chenal te gaap marda c vade vade.

    • @navdeepsinghbrar1016
      @navdeepsinghbrar1016 Год назад +1

      ਲੋਪੋ ਵਾਲੇ ਨੇ ਜੋ ਕਿਹਾ ਉਹ ਕੁਝ ਲੋਕਾਂ ਤੇ ਸਹੀ ਹੋ ਸਕਦਾ ਪਰ ਸਾਰਿਆ ਲਈ ਨਹੀ ਮੈ ਖ਼ੁਦ ਘੋੜੀ ਦਾ ਸੋਂਦਾ ਹੁੰਦੇ ਹੋਏ ਦੇਖਿਆਂ ਕਈ ਲੱਖਾਂ ਵਿੱਚ ਵਿਕ ਦੇ ਆ ਬਾਈ ਵਿਕਣ ਵਾਲੇ ਘੋੜੇ ਘੋੜੀਆ

  • @tungofficial1915
    @tungofficial1915 Год назад +8

    ਸੱਚੀਆਂ ਗੱਲਾਂ ਤੇ ਮਿਰਚਾਂ ਤਾਂ ਲੜਦੀਆ ਬਾਈ ਕੋਈ ਗੱਲ ਨੀ ।

  • @Dalerjatt_44
    @Dalerjatt_44 Год назад +7

    ਯਾਰ ਜਿਹੜਾ ਬੰਦਾ ਵਪਾਰ ਦੇ ਕੰਮ ਵਿੱਚ ਪੈ ਗਿਆ ਦੱਸੋ ਆਪ ਈ ਦੱਸੋ ਬਾਕੀ ਵਪਾਰੀ ਨੇ ਨਾ ਸਕਾ ਸਕੇਦਾਂ ਦੇਖਣਾ ਨਾ ਕੋਈ ਰਿਸ਼ਤੇਦਾਰ ਦੇਖਣਾ ਬੱਸ ਝੂਠ ਬੋਲ ਬੋਲ ਪੈਸਾ ਹੱਥ ਹੇਠ ਕਰਨਾ ਹੁੰਦਾ ਸਾਰੇ ਸੇਮ ਹੁੰਦੇ ਆ ਵੀਰੇ

  • @manisandhu1275
    @manisandhu1275 Год назад +9

    ਬਿੱਲਕੁਲ ਸੱਚਾਈ ਬਿਆਨ ਕਰੀ ਆ ਲੋਪੋ ਆਲੇ ਨੇ ਇਹ ਖਾਲੀ ਲੱਖਾ ਕਰੋੜਾ ਰੁਪੀਆ ਵਾਲੇ ਗੱਪਾ ਦੀ ਹਵਾ ਕੱਢੀ ਆ ਨਵੇ ਬੰਦਿਆ ਨੂੰ ਬਚਾਇਆ ਈ ਆ ਜਿਹੜੇ ਇਹ ਸਮਝਦੇ ਸੀ ਵੀ ਸਾਰਾ ਪੈਸਾ ਈ ਏਸ ਕੰਮ ਚ ਆ ਵਧੀਆ ਕੀਤਾ ਵੀਰ ਸੁਖਜਿੰਦਰ ਲੋਪੋ good job lopo veer #shonkisardaar #sukhjinderlopo

    • @Navishergill622
      @Navishergill622 Год назад

      Bai Fer sade samne ake dasse jime reckoding ch galan kad da o ni suniya tuc

  • @gurjeevansidhu5151
    @gurjeevansidhu5151 Год назад +11

    ਬਾਈ ਠੇ ਸੱਚ ਬੋਲਿਆ ਤਾ ਹੀ ਮਿਰਚਾ ਲੱਗ਼ੀਆ

  • @SmgSingh-u3g
    @SmgSingh-u3g 9 месяцев назад +1

    👍

  • @Majhail_Farm
    @Majhail_Farm Год назад +22

    ਜਿੰਨਾ ਮਾੜਾ ਬਣਾ ਦਿੱਤਾ ਲੋਪੋ ਵਾਲੇ ਬਾਈ ਨੂੰ || ਉਨ੍ਹਾਂ ਮਾੜਾ ਨਹੀਂ ਏ ਬਾਈ || ਬੋਲ ਇੱਧਰ ਉਧਰ ਹੋ ਸਕਦੇ ਪਰ ਬਾਈ ਕਿਸੇ ਦਾ ਮਾੜਾ ਨਹੀਂ ਸੋਚਦਾ || ਲੋਪੋ ਵਾਲੇ ਬਾਈ ਨਾਲ ਖੜੇ ਹੋਣ ਦੀ ਲੋੜ ਆ ਜੀ ||

    • @Navishergill622
      @Navishergill622 Год назад

      Bai g fer samne aje 21 nu v time ditta c te ajj 28 nu v time ditta hoea j jada sacha aje samne

    • @yourdad3958
      @yourdad3958 Год назад

      @@Navishergill622 tusi 1000 bnda leke ikalle te chati jane tattu de ghorea ale aa tusi ta bai jva la..de alea aa
      sale nang kise tha

  • @untoldfeelings13
    @untoldfeelings13 Год назад +26

    ਲੋਪੋ ਖ਼ਿਲਾਫ਼ ਅੱਗ ਕੱਢਣ ਦਾ ਮੌਕਾ ਮਿਲਿਆ ਹੁਣ ਸਭ ਨੂੰ, ਕਰਮ ਸਭ ਦੇ ਆਪੋ ਆਪਣੇ ਆ।

    • @Navishergill622
      @Navishergill622 Год назад

      Bai fer o samne ake kyo ni bolda jithe time rakhya aje 21 nu v ni aea ajj aje

    • @ghuman4258
      @ghuman4258 Год назад

      ​@@Navishergill622 tu v sand hi a prava agle ne maffi ta mang lai bakki lahnat a ehe je loka te jina je maffi mngvaun lai v palace book kita thu a salle ede girre hoye loka te nle he oho ehe keh dinda ji v onu puchda v kehda takda je kise da na le lenda v flana bnda takda ga es line ch fir odde ghre firautiya bgera nu peseya nu phone aunde fir Changi gal c oho ghat ghat smjdari dmag nal km leya krr prava evi bhonkn lagg Jane o tuci agle ne kini sport kiti a hun tak godde aleya di nle kaun apni rotti nu lat marru yrr ehi dsde tu beakal lok salle

    • @dhillonboys630
      @dhillonboys630 Год назад

      ​@@ghuman4258ਬਾਈ ਜੇ ਤੁਸੀਂ ਪੰਜਾਬੀ ਹੋ ਤਾਂ ਪੰਜਾਬੀ ਵਿੱਚ ਹੀ ਲਿਖੋ

    • @navishergill7314
      @navishergill7314 Год назад

      @@ghuman4258 jado oho aea c odo ta tuc lok nall ni khade lopo wale de hun jado thode lok nall ho gye hun jiss de ghar bakri v ni haigi o v sher banda hun chaljo police thane ch v assi lopo wale nall Sonu loka nu bhonkan da time mill gya

    • @ghuman4258
      @ghuman4258 Год назад

      @@navishergill7314 oa bijuya tu menu ehe dss v yrr tu kidn menu odde khilaf agle de kheelaf bolde suneya me sariya vedios dekhiya agle Diya ehe cheej matter ni krdi ke agle de ghre bakri he ke na matter ehe krda v sahi bnde nal khade ke na theek a nle ehe jruri ni v odde nal jail ch jaiya jave internet bohot bda pateform a te ede te v support krr sakde a apa prava saleya nu akal ni vasta ni lagg jande a boln nal nal khadn ali ta ethe koi gal hi ni c gal ehe c v palace book krva ke kaun mafi mngvaunda maffi ta Raab de ghr ch v mngva sakde c bss gal sari ehe a v ohna ne bai nu jallel krna c tu hi fad jakke ke ehe jiya de tate ok

  • @jassgrewal386
    @jassgrewal386 Год назад +26

    ਜਾਰ ਵਾਈ ਉਹਨੇ ਕੋਈ ਗ਼ਲਤ ਗੱਲ ਤਾਂ ਨਹੀਂ ਕਰੀਂ ਲੋਪੋਂ ਵਾਲੇ ਨੇ ਸੱਚ ਬੋਲੀਆਂ ਉਹਨ ਸੱਚ ਸੁਣ ਕੇ ਲੋਕਾਂ ਦਾ ਕੰਮ ਨੀ ਚੱਲਦਾ ਗੱਲ ਤਾਂ ਇਹ ਹੈ ਵਿੱਚੋਂ ਵਾਈ ਨੇ ਸੱਚ ਬੋਲੀਆਂ

  • @shonkidhillon6247
    @shonkidhillon6247 Год назад +15

    ਬਾੲੀ ਲੋਪੋ ਵਾਲਾ ਸਹੀ ਕਹੀ ਗਿਅਾ ਅਾਮ ਬੰਦੇ ਦੀ ਪਹੋਚ ਤੋ ਬਾਹਰ ਸੀ ਘੋੜੀ ਰੱਖਣੀ ਨਵੇ ਬੰਦੇ ਨੁੰ ਰੇਟ ਦੱਸ ਕੇ ਦੰਦਲਾ ਪਾ ਦਿੰਦੇ ਸੀ

  • @ਬੱਬਲਸਰੌਦੀਆ
    @ਬੱਬਲਸਰੌਦੀਆ Год назад +14

    ਲੋਪੋ ਵਾਲੇ ਨੇ ਸੱਚ ਬੋਲਕੇ ਕੋਈ ਗੁਨਾਹ ਕੀਤਾ
    ਉਸ ਨੂੰ ਵੀਡੀਓ ਬਣਾਉਣ ਦੇ ਪੈਸੇ ਆਪ ਦੇਦੇ ਸੀ ਉਹ ਆਪ ਤਾਂ ਆਉਂਦਾ ਨਹੀਂ ਆਉਂਦਾ ਸੀ

  • @charnjitkaur8909
    @charnjitkaur8909 Год назад +14

    ਜੀਓਦਾ ਰਹੇ ਪੁੱਤ ਤੇਰੀ ਲਮੀ ਉਮਰ ਕਰੇ ਪੁੱਤ ਵਾਹਿਗੁਰੂ ਜੀ ਤਰੱਕੀ ਕਰੇਂ ਪਰਮਾਤਮਾ ਬੱਚੇ

    • @charnjitkaur8909
      @charnjitkaur8909 Год назад +1

      ਰਬ ਤੈਨੂੰ ਤੰਦਰੁਸਤੀ ਕਰੇ ਪੂਤ ਦੇਬੇ ਤੇਨੂੰ ਬਚੇ

  • @Jap1423
    @Jap1423 Год назад

    ਹੰਕਾਰੀ ਲੋਕੋ ਲਾਹਨਤ ਹੈ ਥੋਡੇ ਤੇ ਬਿਲਕੁਲ ਸਹੀ ਕਿਹਾ ਫੁਕਰੇ ਲੋਕ ਹੀ ਹੋ ਤੁਸੀਂ

  • @gunstrikergaming6316
    @gunstrikergaming6316 Год назад

    ਠੀਕ ਆ ਲਾਣਤੀਓ ਲੋਪੋ ਵਾਲਾ ਹੀਰਾ ਬੱਦਾ ੳਨੂੰ ਕੀ ਲੋੜ ਤੁਹਾਡੇ ਘਰ ਆਣ ਦੀ ਬਾਕੀ ਲਾਣਤ ਤਾਂ ਬਣਦੀ ਤੁਹਾਡੇ ਤੇ ਲੱਖ ਦੀ ਲਾਣਤ ਤੁਹਾਡੇ ਅਖੋਤੀ ਸਰਦਾਰੋ

  • @baggabanipal575
    @baggabanipal575 Год назад +2

    ਬੱਲਾ ਬੱਲਾ ਰੇਟ ਬਹੁਤ ਘੱਟ ਮੰਗੀਆਂ ਤੁੰ ਏਸ ਕੋਹੇਨੂਰ ਹੀਰੇ ਵਰਗੀ ਘੋੜੀ ਦਾ । ਘੱਟੋ ਘੱਟ 60 ਤੋ 90 ਲੱਖ ਦੇ ਵਿੱਚ ਆ ਏਹ ਘੋੜੀ।।

  • @gursharnsingh7940
    @gursharnsingh7940 Год назад +49

    ਲੋਪੋ ਵਾਲਾ ਸਹੀ ਬਾਈ ਏ
    ਤੁਸੀ ਨਵੇ ਲੋਕਾ ਦੀ ਢੂਈ ਮਾਰਣ ਨੂ ਫਿਰਦੇ ਐ

    • @navishergill7314
      @navishergill7314 Год назад +3

      Bai g saff kam karde a thag chor hone Ess kam ch v o Mai nhi kehda

    • @manbirsangha5491
      @manbirsangha5491 Год назад +7

      ਬਾਈ ਲੋਪੋ ਵਾਲੇ ਨੇ ਹੁਣ ਸੱਚੀਆ ਕਹੀਆ ਤਾ ਮਾੜਾ ਹੋ ਗਿਆ

    • @chanangill9173
      @chanangill9173 Год назад +4

      ਲੋਪੋ ਵਾਲੇ ਨੇ ਸੱਚ ਹੀ ਕਿਹਾ ਸੀ

    • @gurwindervirk3153
      @gurwindervirk3153 Год назад +1

      ​@@navishergill7314 ਬਾਈ ਓਹਨੇ ਸੱਚ ਕਿਹਾ
      ਅੱਜ ਤੁਸੀਂ ((ਲੱਖਾ/ਕਰੋੜ)) ਦੀ ਗੱਲ ਕਰਦੇ।
      ਥੋਡਾ ਨੰਬਰ ਵੀਡਿਓ ਵਿਚ ਹੁੰਦਾ ਕੱਲ ਨੂੰ ਕੋਈ ਗੈਂਗਸਟਰ ਜਾਂ ਗੰਦਾ ਬੰਦਾ ਫੋਨ ਕਰਕੇ ਪੈਸੇ ਮੰਗਦਾ। ਫਿਰ ਤੁਸੀ ਕਿ ਕਰਦੇ ਓਹਨੇ ਜੋ ਬੋਲਿਆ ਸਹੀ ਬੋਲਿਆ
      ਰਹੀ ਗੱਲ ਕੰਮ ਦੀ ਤਾਂ ਉਹ ਰੱਬ ਦਿੰਦਾ

  • @AmandeepKaur-fg3kb
    @AmandeepKaur-fg3kb Год назад +52

    ਵੀਰੇ ਗੁੱਸਾ ਨਾ ਕਰੋ ਓਹਦੇ ਕਹਿਣ ਚ ਵੀ ਥੋੜਾ ਫਰਕ aa ਓਹਦੇ ਕਹਿਣ ਦਾ ਮਤਲਬ ਸਮਜੋ ਫੁਕਰਿਆ ਨੂੰ ਲਾਹਨਤਾਂ ਪਾਈਆਂ ਓਹਨੇ

    • @navishergill7314
      @navishergill7314 Год назад +1

      Bai g oss nye sare e ghode walea nu fukre keha ha j kehda v ena cho bhot lok ta fukre gappi nye fer sodi gall jma thik c oss nye ta sareya nu e kehta

    • @inderjit748
      @inderjit748 Год назад +1

      FUKRA TAA OH APP AA

    • @TanroseRenovation-hw9fd
      @TanroseRenovation-hw9fd Год назад +3

      Ki fukra app oho ki fukarpuna dekh lea tu ohda lopo vale ne tere sardara de gangster nu frotia deno bcha lea oh app bura te ban gea ehna fukrea nu bcha lea jdo farotia denia pendia fer pta lagda te dujji gal hun bathere mangte niklne ah camera chukk ke jive meeh ch daddu niklde ah ikk gal lopo vala mafi v mang gea te app bah v pa gea te rehndi kohndi loka kolo pva gea sari umar kad de rehange ikk duje di

    • @yourdad3958
      @yourdad3958 Год назад

      @@navishergill7314 hai hi sale fukre aa fukrea nu fukra hi kehna aa

  • @Jasveer8385
    @Jasveer8385 Год назад +2

    ਇਹ ਦੁਨੀਆਂ ਦਾ ਦਸਤੂਰ ਆ ਵੀਰ ਜੇ ਕਿਸੇ ਦੀ ਚੜ੍ਹਾਈ ਹੋ ਜਾਂਦੀ ਆ ਤਾਂ ਲੋਕਾਂ ਤੋਂ ਜਰੀ ਨੀ ਜਾਂਦੀ ਓਹਨੇ ਤਾਂ ਸਿਰਫ ਸਮਝਾਇਆ ਸੀ ਵੀ ਆਪਣੀਆਂ ਜੜ੍ਹਾਂ ਨੂੰ ਨਾ ਭੁੱਲੋ ਸਮਜਨ ਵਾਲੇ ਸਮਜ ਗਏ ਤੇ ਭੇਡਾਂ ਰੌਲਾ ਪਾਈ ਜਾਂਦੀਆਂ

  • @satvirbhangu
    @satvirbhangu Год назад +1

    ਲੋਪੋ ਵਾਲੇ ਨੇ ਚੈੱਕ ਦਿਖੋਣ ਦੀ ਗੱਲ ਕੀਤੀ ਜੇ ਸਲਮਾਨ ਖਾਨ ਨੇ ਚੈੱਕ ਖਾਲੀ ਦਿੱਤੇ ਨੇ ਫਿਰ ਦਿਖਾਓ।।
    ਗੱਲਾਂ ਸੱਚੀਆਂ ਕੀਤੀਆਂ ਕਿ ਮੈਂ ਕਿਸੇ ਦਾ ਪੁੱਤ ਮਰਵਾ ਕੇ ਪੈਸੇ ਨੀ ਕਮੌਣੇ।। ਸੱਚ ਕਿਹਾ ਲੋਪੋ ਵਾਲੇ ਨੇ।। ਜਿਉਂਦਾ ਰਹਿ ਲੋਪੋ ਵਾਲਿਆ

  • @deepaulakh007
    @deepaulakh007 6 месяцев назад +1

    ਵਪਾਰੀਆ ਦੀਆ ਕਾਪੀਰਾਈਟ ਮਿਰਚਾ🖕😁😁😁😁

  • @brar9994
    @brar9994 Год назад +14

    ਲੋਪੋ ਵਾਲੇ ਨੇ ਸੱਚ ਬੋਲਿਆ ਹੈ

  • @kawanpreetsingh9239
    @kawanpreetsingh9239 Год назад

    ਲੋਪੋ ਵਾਲੇ ਬਾਈ ਦੀ ਕੋਈ ਰੀਸ ਨੀ ਕਰ ਸਕਦਾ

  • @HarjotsinghgurmGurm
    @HarjotsinghgurmGurm Год назад +41

    ਬਾਈ ਜੀ ਉਸ ਦੀਆ 80%90%ਸੱਚੀਆ ਗੱਲਾਂ ਨੇ ਤੇ ਠੱਗ 60%70%ਨੇ ਮੇਰੇ ਨਾਲ ਠੱਗੀ ਹੋਈ ਹੈ ਤੇ ਇਕ ਗਰੀਬ ਬੰਦਾ ਦੱਸੋ ਜਿਸ ਨੇ ਕਰੋੜਾਂ ਰੁਪਏ ਬੱਟੇ ਹੋਣ ਤੇ ਗੈਂਗਸਟਰ ਵਾਲੀ ਗੱਲ 100%ਸੱਚ ਨੇ 100%

    • @navishergill7314
      @navishergill7314 Год назад +4

      Bai g Fer kyo 5 lakh da sale kark 2 crore kehda agla

    • @navishergill7314
      @navishergill7314 Год назад +2

      Veere thag ta har kam ch hunde a J Mai kiti a sode nall thagi ta dasso

    • @somalstudfarm7342
      @somalstudfarm7342 Год назад +2

      Bilkul sahi gal aa bai croran de bikkan wale thode ne je ohna de bikkde ne tan normal bndyan nu Wadia mull milln lgya

    • @somalstudfarm7342
      @somalstudfarm7342 Год назад +2

      Jehdi gal thagi wali harek kam vich hundi aa hun loppon wale ne kinne agent bahar bhejn walyan di video bnai aa oh garranty lenda bhi kisse nal thagi Nahi hoyogi

    • @balwantsinghsidhu2974
      @balwantsinghsidhu2974 Год назад

      Bai je kujh purane loka ne Jina ne 20 sal mehnat kiti aa time dita pesa laiya breed bnaiyi aa ta ohna de crore cror de sale hoye aa ta normal jimidar nave bandiya de 10 15 lakh de bahut janwar sale hoye aa bai 50 50 lakh de ta me kinny he janwar tenu Dass dena tu aap leke de de

  • @GurdeepSingh-uj1mr
    @GurdeepSingh-uj1mr Год назад +14

    Y lopo ala shi gl krda chngi sb d jindgi lyi keha one👍👌👌👌

  • @bschungha8542
    @bschungha8542 Год назад

    ਬਹੁਤੀਆਂ ਗੱਲਾਂ ਲੋਪੋ ਵਾਲੇ ਦੀਆਂ ਸੱਚੀਆਂ ਹਨ

  • @sonyrajput89000
    @sonyrajput89000 Год назад +1

    ਉਹ ਘੋੜਾ ਕਿਸਮਤ ਵਾਲਾ ਹੁੰਦਾ ਕੋਈ ਕੋਈ ਜਿਸਤੇ ਲੱਖਾ ਕਰੋੜਾ ਰੁਪਏ ਲੱਗਦੇ ਆ ਲੋਪੋ ਵਾਲੇ ਭਰਾ ਨੇ ਸੱਚ ਕਿਹਾ ਮੱਚੀ ਜਾਓ ਜਿੰਨੇ ਜੋ ਕਰਨਾ ਸੀ ਉਹ ਤਾ ਕਰ ਹੀ ਦਿੱਤਾ ਤੁਹਾਡੇ ਹਿਸਾਬ ਨਾਲ ਕਰੋੜਾ ਦੇ ਵਿਕਦੇ ਆ ਘੋੜੇ ਕਿਹੜੇ ਬੰਦੇ ਆ ਉਹ ਕਰੋੜਾ ਲੋਣ ਵਾਲੇ ਸਾਮਹਣੇ ਵੀ ਲਿਆਓ ਅਸੀ ਵੀ ਦੇਖਣਾ ਚੋਹਦੇ ਆ ਉਹਨਾ ਨੂੰ ਜਿੰਨਾ ਕੋਲ ਏਨਾ ਪੈਸਾ ਹਰਾਮ ਦਾ ਸੱਚ ਮੰਨੋ ਕੋਈ ਘੋੜਾ ਹੋਣਾ ਜਿਸਤੇ ਕਰੋੜਾ ਲੱਗੇ ਹੋਣੇ ਤੁਸੀ ਤਾ ਅਰਬਾ ਦਾ ਬਣਾ ਰੱਖਿਆ 😆😂😂 ਬਾਕੀ ਭਰਾ ਨੇ ਮਾਫੀ ਮੰਗਲੀ ਸੀ ਫਿਰ ਪੁਲੀਸ ਨੂੰ ਕਿਊ ਫੜਾਤਾ ਇਸਤੋ ਪਤਾ ਲੱਗਦਾ ਤੁਸੀ ਕਿੰਨੇ ਘਟੀਆ ਬੰਦੇ ਓ ਲੋਪੋ ਆਲੇ ਕਰਕੇ ਹੀ ਤੁਹਾਡਾ ਪਤਾ ਲੱਗਾ ਲੋਕਾ ਨੂੰ ਬਾਹਰ ਤੱਕ ਲੋਕਾ ਨੂੰ ਪਤਾ ਲੱਗਾ ਤੁਸੀ ਸਭ ਭੁਲਗੇ ਸਹੀ ਹੀ ਕਿਹਾ ਕਿਸੇ ਨੇ 100 ਕੰਮ ਸਹੀ ਤੇ ਚੰਗੇ ਕਰਦੋ ਕਿਸੇ ਨੇ ਚੰਗਾ ਨੀ ਕਿਹਣਾ ਪਰ ਜੇ ਇੱਕ ਗਲਤੀ ਹੋਜੇ ਗੁਨਗੇ ਵੀ ਬੋਲਣ ਲੱਗ ਜਾਦੇ ਆ ਜਦ ਕੇ ਲੋਪੋ ਵਾਲੇ ਨੇ ਗਲਤੀ ਵੀ ਨਹੀ ਕੀਤੀ ਸਿਰਫ ਸੱਚ ਕਿਹਾ ਚਲੋ ਬਾਕੀ ਹੁਣ ਰੱਬ ਹਿਸਾਬ ਕਰੂ ਤੁਹਾਡਾ ਫੁਕਰਿਆ ਦਾ 🤝

  • @tungofficial1915
    @tungofficial1915 Год назад +1

    ਉਹਨੇ ਇਹ ਸਭ ਦੇਖ ਕੇ ਹੀ ਇਹ ਗੱਲਾਂ ਕੀਤੀਆਂ ਨੇ ।

  • @balramrathore2554
    @balramrathore2554 Год назад +10

    ਲੋਪੋ ਆਲਾਂ ਵੀ ਰੱਬ ਦਾ ਜੀਅ ਆਹ ,, ਚੱਲ ਕੋਈ ਨਾ ,, ਓ ,,ਜਾਣੇ
    ਕਦੇ ਕਦੇ ਇੰਜ ਹੋ ਜਾਂਦਾ ,, ਪਰ ਕੋਈ ਨਾ ,,,,ਜਿਗਰੇ , ਜਨੂੰਨ ਤੇ ਜ਼ਮੀਰਾਂ ਵਾਲੇ ਹੀ ਘੋੜੇ ਰੱਖਦੇ ਹੁੰਦੇ ਆਹ ਤੇ ਹੈਗੇ ਵੀ ਆਹ ,,, ਜਿਗਰੇ ਵਾਲੇ ਮਾਫ ਕਰਨ ਜਾਂਣਦੇ ਹੁੰਦੇ ਆਹ ,, ਬਦਲੇ ਤਾ ਕਮਜੋਰ ਲਿਆ ਕਰਦੇ ਹੁੰਦੇ ਆਹ
    ਘੋੜਿਆਂ ਲਈ ਬਹੁਤ ਦੂਰ ਦੂਰ ਤੱਕ ਵਾਟਾਂ ਮਿੱਧੀਆਂ ਪੈਸੇ ਭਾਵੇਂ ਕਮਾਏ ਆਹ ,,, ਪਰ ਘੋੜਿਆਂ ਦਾ ਨਾਂ ਵੀ ਜਪਿਆ ,,,ਅਤੇ ਸੇਵਾ ਵੀ ਕੀਤੀ ਆਹ ,,, ਖਰਖਰਾ ਪੱਠੇ ਦੱਥੇ ,,, ਨਵਾਏ ਧਵਾਏ ,, ਤੇ ,, ਸਾਂਭੇ ਵੀ ਆਹ ,,ਲਿੱਦ ਵੀ ਚੱਕੀ ਆਹ ,,, ਉਹਦੇ ਬਦਲੇ ਵਿੱਚ ਮਾਫ ਕਰੋ ,,, ਸਾਰੇ ਘੋੜਾ ,, ਪਾਲਕ ,, ਜਿਗਰਾ ਦਿਖਾਉਣ ਤੇ ਮਿੱਟੀ ਪਾਉਣ,,, ਏਵੇਂ ਹੋਰ ਨਹੀ ,,, ਮਕਾਲ ਖੜੀ ਕਰਨੀ ,,,, ਕਲਾ ਕਲੇਸ਼ ,, ਏ ,,, ਨੁਕਸਾਨ ਦਾ ਘਰ ,, ਹੁੰਦੇ ਆਹ ,,,
    ਜਹਾਂ ਝੂਠ ਕਲਾ ਕਲੇਸ਼ ,, ਤਹਾਂ ਘੋਰ ਪਾਪ
    ਜਹਾਂ ਖਿਮਾ ਪ੍ਰੇਮ ਖ਼ੁਸ਼ੀ ,,,ਤਹਾਂ ਹਰਿ ਜੀ ਆਪ
    ਜਿੱਥੇ ਹਰਿ ਜੀ ਹੋਵਣ ਉੱਥੇ ਕਾਹਦੀ ਕਮੀ ਰਹਿਣੀ ਆਹ
    ਸਭ ਮੰਗਲ ਹੀ ਹੁੰਦਾ
    ਕਰ ਦਿਓ ਮਾਫ ਜਿਗਰੇ ਆਲਿਓ ,,,,

  • @babblysidhu5273
    @babblysidhu5273 Год назад +19

    ਵੀਰ ਜੀ ਸਾਡੇ ਪਿੰਡ ਦੇ ਨੰਬਰਦਾਰ ਨੂੰ ਘੋੜੇ ਵਾਲੇਆ ਨੇ ਮਾਜ ਕੇ ਰੱਖ ਤਾਂ ਹੁਣ ਉਹ ਘੋੜੀ ਅੱਧ ਮੁੱਲ ਦੀ ਕੋਈ ਨਹੀ ਲੈਦਾ

    • @navishergill7314
      @navishergill7314 Год назад

      Bai g dekho ota agale nu pta v ki gall a ki nhi thag v bhot nye par sare ta ni haige

    • @sarbbrar4173
      @sarbbrar4173 Год назад +1

      💯💯💯

    • @satojsatoj3208
      @satojsatoj3208 Год назад

      ​@@navishergill7314 5 ਉਗਲਾ ਇੱਕ ਸਾਰ ਨਹੀਂ ਹੁੰਦਿਆਂ 🙏

  • @gurlabhsingh8072
    @gurlabhsingh8072 Год назад +2

    ਇਸ ਵੀਰ ਜੀ ਨੇ ਗੱਲਾ ਸੱਚੀਆਂ ਕੀਤੀਆ ਹਨ

  • @ਰਣਜੀਤਸਿੰਘ-ਠ9ਛ

    Lopo bai nu salute aa k sach loka sahmne lianda

  • @manisandhu1275
    @manisandhu1275 Год назад +1

    ਨਹੀ ਯਰ ਵੀਰ ਕੋਈ ਉਹਨੇ ਥਾਲੀ ਚ ਛੇਦ ਨੀ ਕਰਿਆ ਉਹਨੇ ਤਾ ਸੱਚਾਈ ਬਿਆਨ ਕਰੀ ਆ ਸੱਚ ਬੋਲਣ ਦਾ ਉਹਨੂੰ ਤਾ ਸਗੋ ਖਮਿਆਜਾ ਭੁਗਤਣਾ ਪਉ ਆਵਦਾ ਕੰਮ ਘਟਿਆ ਸੱਚ ਬੋਲ ਕੇ ਪਰ ਸਹੀ ਕਰਿਆ ਲੋਪੋ ਆਲਿਆ ਬਹੁਤ ਨਵੇ ਬੰਦਾ ਬਚਾ ਲਏ ਜਿਹੜੇ ਸਮਝਦੇ ਸੀ ਵੀ ਘੋੜਿਆ ਦਾ ਵਪਾਰ ਕਰਾ ਗੇ ਵੀ ਇਹਦੇ ਵਿੱਚ ਈ ਆ ਸਾਰਾ ਪੈਸਾ ਮੇਰੀ ਨਿਗਾ ਵਿੱਚ ਆ ਬਹੁਤ ਬੰਦੇ ਜਿਹੜੇ ਇਹ ਕੰਮ ਵਿੱਚ ਮਾਜੇ ਗਏ ਫੁਕਰਪੁਣੇ ਵਿੱਚ ਮਾਰੇ ਗਏ,,ਪਹਿਲਾ ਪਹਿਲ ਲਿਖਦੇ ਸੀ ਸਾਡਾ ਸੌਂਕ ਖੋੜੀਆ ਦਾ ਮੇਰੇ ਆਪਣੇ ਈ ਆ ਸਕੇ ਮੈ ਲਿਖ ਕੇ ਦੇ ਸਕਦਾ ਜੇ ਇੱਕ ਰੁਪਿਆ ਵੀ ਕਮਾਇਆ ਹੋਵੇ ਸਹੀ ਕਰਿਆ ਲੋਪੋ ਆਲਿਆ

  • @PrinceSingh-uj5hb
    @PrinceSingh-uj5hb Год назад +16

    Tenuuu sirf Lopon vaaaale de success ton Jalan hai

  • @deepachahal8048
    @deepachahal8048 Год назад +9

    ਮਿਰਚ ਤਾ ਲੜੀ ਏ 😂😂😂
    ਲੋਪੋ ਵਾਲੇ ਚੀਕਾ ਮਰਵਾ ਤਿਆ ਸੱਚ ਤੇ ਕੱਚ ਚੁੱਭ ਦਾ ਹਮੇਸ਼ਾ
    #Sukhjindrlopo
    #Fukrelok

    • @Navishergill622
      @Navishergill622 Год назад

      Fer hun mafiya kyo Magda firda 🤣

    • @gurwindervirk3153
      @gurwindervirk3153 Год назад

      ​@@Navishergill622 ਗੱਲ ਪਤਾ ਹੋਵੇ ਫਿਰ ਬੋਲੀਦਾ

    • @deepachahal8048
      @deepachahal8048 Год назад +1

      @@gurwindervirk3153 ਸੱਚ ਤੇ ਖੁੱਲ੍ਹ ਕੇ ਨੱਚ
      ਸੁਖਜਿੰਦਰ ਲੋਪੋ 👍

    • @yourdad3958
      @yourdad3958 Год назад

      @@Navishergill622 mafia ta bhale mansi nu mngla koi takra begana tuhade chadde na
      paar dinda agla

  • @Hardeepsingh-yp7hj
    @Hardeepsingh-yp7hj Год назад +2

    Sira y g jeeonda rea veer

  • @amandeepkhan5551
    @amandeepkhan5551 Год назад +1

    ਬਾਈ ਯਾਰ ਸਾਡਾ ਜੱਦੀ ਪੁਸ਼ਤੀ ਕਿੱਤੇ ਘੋੜੇ ਘੋੜੀਆਂ ਰੱਖਣ ਪਾਲਣ ਤੇ ਬੇਚਣ ਦਾ ਹੈ‌ ਤੇ ਮਾਲਕ ਦੀ ਕਿਰਪਾ ਨਾਲ ਬੋਹਤ ਸੋਹਣਾ ਗੁਜ਼ਾਰਾ ਹੁੰਦਾ ਜੀ ਹਾ ਬਾਕੀ ਬੰਦਾ ਜਇਹਓਜਆ ਕੱਮ ਕਰਦਾ ਐ ਓਹਚ ਘੱਟਾ ਨੱਫਾ ਤਾਂ ਹੁੰਦਾ ਹੀ ਹੈ ਬਾਕੀ ਕੋਈ ਵੀ ਕੱਮ ਕਰੋ ਮਾਨਦਾਰੀ ਨਾਲ ਕਰੋ ਤੇ ਸਾਨੂੰ ਤਾਂ ਏਤੋ ਲਾਹੇਬੰਦ ਧੱਦਾ ਕੋਈ ਲਗਦਾ ਈ ਨਹੀਂ ਮਿਤਰੋਂ

  • @gurlabhsingh8072
    @gurlabhsingh8072 Год назад +1

    ਗੱਲ ਸੱਚੀ ਅਤੇ ਸੁੱਚੀ ਕੀਤੀ ਹੈ ਖਰੀ ਗੱਲ ਕੀਤੀ ਵੀਰ ਨੇ ਉਹ ਤਾਂ ਪਹਿਲਾਂ ਹੀ ਪਤਾ ਸੀ ਇਹ ਲੋਪੋ ਵਾਲਾ ਆਪ ਫੁਕਰੇ ਹਨ ਲੋਪੋ ਵਾਲਾ ਉਹ ਨੇ ਘੋੜੀਆਂ ਵਾਲੇ ਦੀ ਪਿੱਠ ਪਿੱਛੇ ਛੁਰਾ ਮਾਰਿਆ ਉਸ ਜਗ੍ਹਾ ਖਾਧਾ ਪੀਤਾ ਉੱਥੇ ਹੀ ਹੱਗ ਦਿੱਤਾ ਚਵਲ ਨੇ

  • @gurlabhsingh8072
    @gurlabhsingh8072 Год назад +3

    ਅਸੀ ਅੱਸੀ ਸੰਨ ਵਿੱਚ ਪਹਿਲੀ ਘੋੜੀ ਲੈ ਕੇ ਆਏ ਸੀ ਪੰਜ ਹਜ਼ਾਰ ਦੀ ਅੱਜ ਤੱਕ ਘਰੇ ਹਨ ਬੱਚੇ ਵੇਚੇ ਬਹੁਤ ਮਰ ਵੀ ਗਏ ਪਰ ਘਾਟਾ ਕਦੀ ਵੀ ਨਹੀਂ ਹੋਇਆ ਕਰਮਾਂ ਵਾਲੀਆ ਫਾਇਦੇ ਵਿੱਚ ਹੀ ਰੱਖਿਆ

    • @Preet_Preet37
      @Preet_Preet37 Год назад

      ਬਹੁਤ ਵਧੀਆ ਵੀਰ ਕਿਹੜੀ ਘੋੜੀ ਸੀ ਬਾਈ

  • @amritsandhu2190
    @amritsandhu2190 Год назад +16

    ਲੋਪੋਂ ਵਾਲਾ is right

    • @navishergill7314
      @navishergill7314 Год назад +1

      Bai g J puri gall ta pta ja sode ghar ghoda fer tuc app kehna c v Lopo wala galt a

  • @sadhusingh3109
    @sadhusingh3109 Год назад +3

    ਵੀਰ ਜੀ ਸਾਰਾ ਕੁੱਝ ਹੀ ਚੱਲੀ ਜਾਦਾ ,ਮੱਜਾ ਗਾਵਾ ਵਿਚ ਵੀ ਹੈ ।ਰਲਗੱਡ ਹੋਇਆ ਪਿਆ। ਚੰਗੇ ਮਾੜੇ ਇਨਸਾਨ ਹਰ ਫਰੰਟ ਚ ਹੈ ।

  • @akashdeep1418
    @akashdeep1418 Год назад +1

    Lakh d lahnat ehna te

  • @harjindergill2430
    @harjindergill2430 Год назад +3

    Sach cora.. Hunda veere

  • @s.s.k.gameing5144
    @s.s.k.gameing5144 Год назад

    ਲੋਪੋ ਵਾਲਾ ਵੀਰ ਸੱਚ ਬੋਲਦਾ

  • @gurbhejkhara1852
    @gurbhejkhara1852 Год назад +28

    ਵਪਾਰ ਵਲੇ ਬੰਦੇ ਤੇ ਜਕੀਨ ਨਾ ਕਰਿਓ ਜੀ

  • @sahajpalsingh1010
    @sahajpalsingh1010 Год назад +2

    ਬਾਈ ਵੀਡਿਓ ਕਰਨ ਵਾਲਾ ਹਲੇ ਵੀ ਲੋਪੋ ਵਾਲੇ ਦੇ ਪੱਖ ਰੱਖਣ ਦੀ ਕੋਸ਼ਿਸ਼ ਕਰ ਰਿਹਾ ਜੇਹੜੇ ਮੇਰੇ ਵਰਗੇ ਕੱਲ ਲੋਪੋ ਵਾਲੇ ਦਿਆਂ ਵੀਡਿਓ ਦੇਖ ਕੇ ਚਾਰ ਚਾਰ ਬੰਨੀ ਖੜੇ ਆ ਹੁਣ ਲਗਦੇ ਕਦੇ ਲਉ ਆ ਹੁਣ ਕੋਈ ਇਹ ਗੱਲਾਂ ਸੁਣ ਕੇ ਸਥੋ ਲਗਦਾ ਇਹ ਘਰੇ ਹੀ ਖੜਿਆ ਰਹਿਣ ਗੀਆਂ

  • @mooslmoosl8389
    @mooslmoosl8389 Год назад

    ਐਵੇਂ ਰਤਨਾਕਰ , ਕਾਲਾ ਕਾਂਟਾ,ਫਲਾ ਫਲਾ ਨਾਮ ਰਖ ਲੈਂਦੇ ਫੇਰ ਕਹਿਣਗੇ 2 ਕਰੋੜ ਦਾ
    ਏਨੇ ਪੈਸੇ ਲਗਾ ਕੇ ਫਾਇਦਾ? ਰੇਸ ਇਹ ਨਹੀਂ ਲਗਾਉਂਦੇ। ਸਵਾਰੀ ਕਰਦੇ ਨੀ। ਐਡਮ ਐਡਮ ਕਹਿ ਕੇ ਲੁੱਟੀ ਜਾਨਾ। ਸਿੱਧਾ ਝਨੇਰ ਵਾਲਾ ਘੋੜਾ ਕਹਿ। ਗਿੱਲ ਨੇ ਲੇ ਕੇ ਨਾਮ ਬਦਲਤਾ।ਯਾਰ ਮਾੜੇ ਬੰਦੇ ਨੂੰ ਤੁਸੀ ਇਸ ਕੰਮ ਤੋਂ ਡਰਾ ਹੀ ਦਿੱਤਾ

  • @arvindergrewal8410
    @arvindergrewal8410 Год назад

    ਕੋਈ ਵੀ ਬੰਦਾ ਆਪਦੇ ਖ਼ਿਲਾਫ਼ ਕੋਈ ਗੱਲ ਨੀ ਸੁਣ ਸਕਦਾ। ਉਹ ਕਿਸੇ ਦੇ ਘਰ ਜਾ ਕੇ ਕਿਵੇਂ ਕਹਿ ਸਕਦਾ ਤੇਰਾ ਘੋੜਾ ਵਧੀਆ ਨੀ। ਓਹ ਆਪਦੀ ਆਵਾਜ਼ ਦੀ ਖੱਟੀ ਖਾਂਦਾ

  • @balwantsinghsidhu2974
    @balwantsinghsidhu2974 Год назад +1

    Bai jva sariya galla bai tusi sahi dasiya koi v gal juthi ni tuhade nal sehmat aa

  • @SinghSaab-cz4jt
    @SinghSaab-cz4jt Год назад

    Lopo wala veer sahi aa sukhjinder veer nal khade aa ge

  • @sahajpalsingh1010
    @sahajpalsingh1010 Год назад +6

    ਮੇਰੇ ਸਾਹਮਣੇ 44 ਲੱਖ ਦੀ 17/18 ਮਹੀਨਿਆਂ ਦੀ ਬਸ਼ੇਰੀ ਬਿਕੀ ਗੋਲਡਨ ਰੋਕ ਵਾਲੇ ਲੈਕੇ ਗਏ 50/50 ਲੱਖ ਦੀਆਂ ਕਿੰਨੀਆਂ ਘੋੜਿਆਂ ਵਿਕੀਆਂ 3/3 ਮਹੀਨਿਆਂ ਦੀਆਂ ਬੱਚੀਆਂ 4ਤੋਂ 10/11 ਲੱਖ ਤਕ ਵਿਕੀਆਂ

  • @rattanjotomninder8666
    @rattanjotomninder8666 Год назад +2

    Sahi gal aw Bai di

  • @satgursingh-nx5lu
    @satgursingh-nx5lu Год назад +1

    ਵੀਕ ਦੇ ਨੇ ਬਾਈ ਕੋਈ ਸੱਕ ਨੀ ਹੇਗਾ ਬਾਈ

  • @jotdhattofficial6303
    @jotdhattofficial6303 Год назад +2

    ਆੱਪ ਤੁਸੀਂ 80 ਹਜ਼ਾਰ ਦੀ ਘੋੜੀ layi a, ਤੁਸੀਂ ਕਿੰਨੇ ਘੋੜੇ 50 ਲੱਖ ਤੋਂ ਉਪਰ ਲਏ
    Pehli gal ਘੋੜੇ ਹਾਲੇ export ni ho rahe ਜੇ 2 ਸਾਲ ਹੋਰ export ਨਾ ਹੋਏ ਤਾ ਇਹਨਾਂ ਦੇ rate ਹੋਰ ਘੱਟ ਜਾਣੇ a

  • @nirmalsinghcheema2726
    @nirmalsinghcheema2726 Год назад

    ਲੋਪੋਂ ਵਾਲੇ ਹਵਾ ਕੱਢ ਤੀ ਸਾਰਿਆ ਦੀ ਤਾਂ ਈ ਮਿਰਚਾਂ ਲਗ ਦੀਆਂ ਨੇ

  • @KulwinderSingh-ze1io
    @KulwinderSingh-ze1io Год назад +2

    Nazare liyate Lopo vale ne ta 😂😂😂😂

  • @gurbhejkhara1852
    @gurbhejkhara1852 Год назад +20

    ਲੋਪੋ ਵਾਲਾ ਸਿਰਾ

    • @navishergill7314
      @navishergill7314 Год назад +1

      Ghodya walea di ga…d mar gya oho hun api sacha bai lopo wala

  • @KulwinderSingh-ze1io
    @KulwinderSingh-ze1io Год назад +1

    Kine loka de mircha lghiya payia yr 😂😂😂

  • @gurpreetdhanoa6555
    @gurpreetdhanoa6555 Год назад +2

    ਝੂਠ ਬੋਲਣੋ ਨਹੀਂ ਹਟਦੇ ਲੋਕ ਸ਼ੁਰੂ ਤੋ ਹੀ ਵਪਾਰ ਝੂਠ ਨਾਲ ਹੀ ਚੱਲਦਾ ਘੋੜੇਰੱਖੋ ਸ਼ੋਕ ਨਾਲ ਰੱਖੋ ਗੱਪਾਂ ਸੁਣਕੇ ਨਾ ਰੱਖੋ ਘੋੜਾ ਲਾਈਨ ਚ ਕਰੋੜਾਂ ਦੀ ਗੱਪ ਮਾਰਨੀ ਆਮ ਗੱਲ ਹੈ

  • @gurkiratsingh2205
    @gurkiratsingh2205 Год назад +21

    ਪਹਿਲਾਂ ਇਹ ਦੱਸੋ ਕੇ 1 ਕਰੋੜ ਵਿੱਚ ਕਿਨੀਆ ਜੀਰੋਆ ਹੁੰਦੀਆ ਨੇ

    • @navishergill7314
      @navishergill7314 Год назад

      Bai g net te search kark dekh lo

    • @satgursingh-nx5lu
      @satgursingh-nx5lu Год назад

      ਮੇਰੇ ਕੋਲ ਲੇ ਆਈ ਮੈ ਗਿਣ ਦੂ ਪੈਸੇ ਸਾਨੂੰ ਤਾ ਪਤੇ ਵੀ ਕਿਨੀਆ ਜੀਰੋਆ ਹੁਦੀਆ ਨੇ ਤੇਨੇ ਨੀ ਕਦੇ ਕਰੋੜ ਦੇਖੀਆ ਸਾਨੇ ਤਾ ਬਹੁਤ ਵਾਰ ਗਿਣੀਆ

  • @charanjeetgill1708
    @charanjeetgill1708 Год назад +1

    ਵਾਈ ਦੀਆਂ ਸਹੀ ਗੱਲਾਂ ਘੋੜਿਆਂ ਵਾਲੇ ਬੰਦੇ ਬਹੁਤ ਹੀ ਚੰਗੇ ਪਏ ਨੇ ਸਾਧੂ ਮੱਤ ਦੇ ਸਾਰੇ ਮਾੜੇ ਨੀ ਹੁੰਦੇ ਮਹਾਰਾਜ ਰਣਜੀਤ ਸਿੰਘ ਨੇ ਜਿਹੜੀ ਘੋੜੀ ਲਿਆਂਦੀ ਸੀ ਉਸ ਸਮੇਂ ਲੱਖਾਂ ਦੇ ਮੱਲ ਦੀ ਸੀ ਕਿਉਂਕਿ ਉਸ ਘੋੜੀ ਵਿਚ ਕਵਾਲਟੀ ਸੀ ਇਤਿਹਾਸ ਵਿੱਚ ਪੜ ਕੇ ਦੋਖੋ ਘੋੜੀ ਵਾਰੇ ਚੰਗੇ ਘੋੜੇ ਚੰਗੇ ਜਾਨਵਰ ਚੰਗੇ ਰੇਟ ਵਿੱਚ ਮਿਲਦੇ ਨੇ ਘਾਟੇ ਵਾਧੇ ਤਾਂ ਹਰ ਕਾਰੋਬਾਰ ਵਿੱਚ ਹੁੰਦੇ ਨੇ ਵਾਕੀ ਬੰਦੇ ਦੇ ਕਰਮ ਵੀ ਕੰਮ ਕਰਦੇ ਨੇ

  • @lakhveersinghbhatti4284
    @lakhveersinghbhatti4284 Год назад +1

    Lopo wala good

  • @Preet_Preet37
    @Preet_Preet37 Год назад +1

    ਸੱਚੀ ਫੁਕਰੇ ਹੁੰਦੇ ਨੇ ਘੋੜਿਆਂ ਵਾਲੇ ਕਰੋੜ ਲਾ ਕੇ ਕੋਈ ਹੋਰ ਕੰਮ ਕਰਲੋ ਇਕ ਘੋੜਾ ਰੱਖੋ ਸ਼ੋਂਕ ਲਈ ਬਸ

  • @AmarjitSingh-ym7xp
    @AmarjitSingh-ym7xp Год назад +8

    ਇਰ ਦੱਸੋ ਕਿ ਘੋੜੀ ਕੰਮ ਕੀਆੳਦੀ ਐ ਮੱਝ ਦੁਧ ਦਿੰਦੀ ਐ ਕੋਈ ਸੌਕ ਲਈ ਇਕ ਦੋ ਰੱਖ ਸਕਦੈ ਬਾਕੀ ਲੱਖ ਕਿੱਥੇ ਜਾਣਗੀਆਂ

    • @Preet_Preet37
      @Preet_Preet37 Год назад +1

      ਬਾਈ ਸ਼ੋਂਕ ਲਈ ਰੱਖੋ ਸਹੀ ਗੱਲ ਆ

  • @BhdhsksbJjjbd-kq6mm
    @BhdhsksbJjjbd-kq6mm Год назад +3

    Nice

  • @gurdeepdnori7949
    @gurdeepdnori7949 Год назад +4

    Lopon wala ghaint Banda bai.

  • @satgursingh-nx5lu
    @satgursingh-nx5lu Год назад

    Good bai

  • @makhankalas660
    @makhankalas660 Год назад

    ਲੋਪੋ ਵਾਲੇ ਨੇ ਸੱਚ ਬੋਲੀਆ ਹੈ ਮਿਰਚਾ ਤਾਂ ਲੱਗਣੀਆ ਨੇ

  • @gursharnsingh7940
    @gursharnsingh7940 Год назад +18

    ਕੱਖ ਵੀ ਬਚਦਾ ਨਵੇ ਬੱਦੇ ਦੂਰ ਹੀ ਰੈਣ

    • @navishergill7314
      @navishergill7314 Год назад +6

      Bai g bachda ta sab a par Phelan har kam da turjaba jaruri a

    • @somalstudfarm7342
      @somalstudfarm7342 Год назад +1

      Bai harek kam vich time lgda pehlan mehnat krni pendi aa thagi bhi oh bnde nu oddon lgdi aa jehda ajj ghodi laike 1 din vich ameer hone firda

    • @somalstudfarm7342
      @somalstudfarm7342 Год назад

      Hun cow farm vich Bohat bnde fail bhi hoye ne vich bnde Jhine sabr kar Lea lakhan kama bhi rahe ne bai time lgda harek kam chh

  • @rajdaryfarm8478
    @rajdaryfarm8478 Год назад +2

    ਸਲੁਟ ਏ ਬਾਈ ਤੇਨੁ ਸਚ ਕਹਿਨ ਲਈ ਵੀ ਜਿਗਰਾ ਚਹਿਦੇ😊

  • @Laddidon302
    @Laddidon302 Год назад +1

    Sukhjinder ne sach bolya

  • @AmandeepKaur-fg3kb
    @AmandeepKaur-fg3kb Год назад +4

    ਤੁਸੀ ਕਹਿੰਦੇ ਓ ਬਹੁਤ ਟਾਈਮ ਦੇ ਭਾਲਦੇ ਸੀ ਇਹ ਘੋੜੀ ਮਸਾ ਮਿਲੀ ਹੁਣ ਵੇਚਦੇ ਕਿਉ ਆ

  • @RAO.03SAHAB
    @RAO.03SAHAB Год назад

    ਸੱਚੀਆ। ਗੱਲਾ। ਕਹਿੰਦਾ। ਉਹ। 😂😂😂😂😂 ਮੱਚਦੇ ਆ।

  • @harpreetdandiwal7667
    @harpreetdandiwal7667 Год назад +17

    Lopo aala sch bolda

    • @navishergill7314
      @navishergill7314 Год назад +1

      Bai g jado oho jehda truck jidi ghodi a rail de dabbe jida ghoda oho sacha a jna

    • @satojsatoj3208
      @satojsatoj3208 Год назад

      ​@@navishergill7314 ਉਹ ਇੱਕ comtary ਹੁੰਦੀ ਹੈ ਕਬੱਡੀ ਦੀ ਤਰਾਂ । ਪੇਸੇ ਲਏ ਦਾ ਵੀ ਮੁੱਲ ਮੋੜ ਨਾ ਹੁੰਦਾ ਫੇਰ 🙏

  • @jashandairyfarm747
    @jashandairyfarm747 Год назад

    Good y

  • @navrajdairyfarm1992
    @navrajdairyfarm1992 Год назад +1

    Lopo ala 22 ne sachia gallan kariya baki comments pad Leo lok ki kh rhe a

  • @hsingh9180
    @hsingh9180 Год назад

    Lopo vale bhai de sach ne kyian de michan lvayian

  • @Sakhonpuria-zd8oh
    @Sakhonpuria-zd8oh Год назад +5

    As y da kam ni chal da manu lagda ..lopon wale ne sach kha cv fukre hunde a ...he y v ik fukra e a ..koi na dil ni hola kre da mitar😅😅

  • @PrinceSingh-uj5hb
    @PrinceSingh-uj5hb Год назад +2

    Video banaaaa vaaalaaa bai,Goood and positive bandaaa.Bai jeuuuunda rep te Honest te possstive raho.With U

    • @hulkkennel8184
      @hulkkennel8184 Год назад +2

      Veer g y nu main milia 2 3 war bohat knowledge hai veer nu dogs ware A to Z pata dog ware dogs rakhan wale veer d bohat izzat Karde aa je hun Veera sada ghodia di dunia wal gia ta ider v end hi Karuga ,,,, bhaji tuhade nal ha ider v

  • @daljeetbugga673
    @daljeetbugga673 Год назад

    Lopa wala good maan

  • @jdeep.bhaiya.sidhu123
    @jdeep.bhaiya.sidhu123 Год назад +7

    90.000 to 1.0000000 far hor Bai loupe blal v sach bolda veer

    • @navishergill7314
      @navishergill7314 Год назад

      Sachi ki bolda dass ta deo Fer sachi 3 sall Phelan bol lenda

  • @user-9090W
    @user-9090W Год назад

    Sach bolya bai lopon wale ne asi aap deke aa ristedaar dubde ena kumma ch ave jhoot maar maar lokan de ghar patt de aa kujh lok

  • @RanjitSingh-1984
    @RanjitSingh-1984 Год назад +3

    Lopo wala veer ❤

  • @jashanchahal3540
    @jashanchahal3540 Год назад +5

    Lopon ala sach bol gya

  • @gurwinderkaur-iw2cd
    @gurwinderkaur-iw2cd Год назад

    😂😂

  • @preetkamboj2989
    @preetkamboj2989 Год назад +2

    Bhave late hi sahi sach ta bolea os bnde ne

    • @navishergill7314
      @navishergill7314 Год назад

      Bai fer chora de kyo janda sach 2 k sall Phelan bol lenda

  • @sukhdhalimanderdhaliwal3179
    @sukhdhalimanderdhaliwal3179 Год назад

    Very good veer

  • @baljinderrania4638
    @baljinderrania4638 Год назад

    ਲੋਪੋ ਵਾਲੇ ਨੇ ਸੱਚ ਬੋਲ ਤਾ ਫੇਰ ਕੀ ਹੋ ਗਈਆ

  • @pavetergill85
    @pavetergill85 Год назад +1

    💯 shi gll bhai ji

  • @tarsrmsingh465
    @tarsrmsingh465 Год назад +1

    Sacc sab nu koda lag da

  • @Sakhonpuria-zd8oh
    @Sakhonpuria-zd8oh Год назад +1

    he v koi new lagda filed ch ...ੲੇਦਾ ਨੀ ਮਸਹੂਰੀ ਹੋਣੀ ਬਾੲੀ ..
    ਕਿਸੇ ਨੂੰ ਮਾੜਾ ਬੋਲ ਕੇ ਨੀ ਮਸਹੂਰ ਹੋੲੀ ਦਾ

  • @ਰਣਜੀਤਸਿੰਘ-ਠ9ਛ

    Ghode shonk aa, par koi vadda profit vala karobar nhi hai

  • @TractorSauda
    @TractorSauda Год назад

    ਮਿਰਚਾਂ ਬੱਸ ਚੋਰਾਂ ਨੂੰ ਲੱਗੀਆਂ,, ਬਾਕੀ ਕੁਝ ਚੈਨਲਾਂ ਬਾਵਲੇ ਇਸ ਚੀਜ ਦਾ ਫ਼ਾਇਦਾ ਖੱਟਣ ਨੂੰ ਫਿਰਦੇ ਆ, ਰੇਸ ਤਰਾਂ ਨਹੀਂ ਗੱਡੀਆਂ ਚੱਲਦੀਆਂ ਹੁੰਦੀਆਂ, ਬੰਦੇ ਅੰਦਰ ਕਲਾ ਚਾਹੀਦੀ ਆ

  • @Usnationinc2213
    @Usnationinc2213 Год назад +1

    Sab chaddi chor lokk ne jina to sach sunya ni gya te jo sache ne ohna nu koi frk ni pya ehna thaga nu mirch taan laddi aa😂😂

  • @mangasingh2134
    @mangasingh2134 Год назад

    Lopo wala sach bole da Sonu kyu hun mircha lag gyie

  • @honeysingh7015
    @honeysingh7015 Год назад +2

    ਲੋਪੋ ਵਾਲੇ ਦੀ ਨਕਲ ਕਰਦਾ ਤੂੰ ਵੀ ਵੀਰੇ

  • @ਰਣਜੀਤਸਿੰਘ-ਠ9ਛ

    Sach hmesha koura hunda aa

  • @jassgrewal386
    @jassgrewal386 Год назад +1

    ਪੋਰਸ ਵਾਈ ਕੋਈ ਚੀਜ਼ ਏ ਜੇ ਤੂੰ ਘੋੜੇ ਰੱਖ ਦਾ ਤਾਂ ਤੈਨੂੰ ਵੀ ਪਤਾ ਲੋਪੋਂ ਵਾਲੇ ਦਾ ਘੋੜਾ ਮਾਡਾ ਨੀ ਧਿਆਨ ਨਾਲ ਦੇਖੀ ਪੋਰਸ ਨੂੰ

  • @jaggajatt2524
    @jaggajatt2524 Год назад

    Billu bai kalaran ala sada bai hai vadda billu bai ghaint jatt aaa baki lopon ala sach bol gya godha industry bare

  • @gaganmall8270
    @gaganmall8270 Год назад

    lopo ala sahi ey ❤❤