ਗੁਰਬਾਣੀ ਵਿੱਚ ਮਹਿੰਗੇ ਸਬਦ ਕਿਵੇ ਪੜ੍ਹਨੇ ਨੇ ਵੇਖੋ ਵੀਡੀਓ ਬਹੁਤ ਜਾਣਕਾਰੀ ਵਾਲੀ ਏ

Поделиться
HTML-код
  • Опубликовано: 5 фев 2025
  • ਗੁਰਬਾਣੀ ਵਿੱਚ ਮਹਿੰਗੇ ਸਬਦ ਕਿਵੇ ਪੜ੍ਹਨੇ ਨੇ ਵੇਖੋ ਵੀਡੀਓ ਬਹੁਤ ਜਾਣਕਾਰੀ ਵਾਲੀ ਏ #gurbani #motivation

Комментарии • 144

  • @KhalsaMusic-qo1ez
    @KhalsaMusic-qo1ez Месяц назад +9

    ਅਤਿ ਸੁੰਦਰ 🌹

  • @tecnicalguyssandhu1562
    @tecnicalguyssandhu1562 Месяц назад +6

    ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਸੌਖੇ ਤਰੀਕੇ ਨਾਲ ਗੁਰਬਾਣੀ ਸਮਝਾਉਣ ਲਈ
    ਬਹੁਤ ਵਧੀਆ ਕਾਰਜ ਕਰ ਰਹੇ ਹੋ

  • @ParminderKaur-s1y9p
    @ParminderKaur-s1y9p 29 дней назад +4

    ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਹੈ ਜੀ

  • @ਭਾਈਪ੍ਰੇਮਸਿੰਘ
    @ਭਾਈਪ੍ਰੇਮਸਿੰਘ 21 день назад +1

    ਵਾਹਿਗੁਰੂ ਜੀ ਕਿਰਪਾ ਕਰਨ ਸਭਨਾਂ ਨੂੰ ਰੱਬ

  • @sardarsingh3809
    @sardarsingh3809 23 дня назад +2

    ਬਹੁਤ ਵਧੀਆ ਜੀ

  • @lakhbirsingh100mph
    @lakhbirsingh100mph 24 дня назад +2

    ਬਹੁਤ ਵਧੀਆ ਲੱਗਿਆ ਭਾਈ ਸਾਹਿਬ ਜੀ

  • @satvirkaur5299
    @satvirkaur5299 26 дней назад +1

    ਬਹੁਤ ਵਧੀਆ ਵੀਰ ਜੀ

  • @bahadursingh345
    @bahadursingh345 24 дня назад +2

    Bhut vadhia uprala hai ji

  • @harjeetghai1444
    @harjeetghai1444 5 дней назад +1

    Waheguru ji dhanwad ji

  • @JasMH
    @JasMH Месяц назад +2

    ਬਹੁਤ ਹੀ ਸੁਚੱਜੇ ਢੰਗ ਨਾਲ ਸਮਝਿਆ ਹੈ ਜੀ।
    ਆਪ ਜੀ ਦਾ ਬਹੁਤ ਬਹੁਤ ਧੰਨਵਾਦ 🎉🎉

  • @ParminderKaur-kn3id
    @ParminderKaur-kn3id 2 месяца назад +7

    ਬਹੁਤ ਵਧੀਆ ਢੰਗ ਨਾਲ ਪੇਸ਼ ਕਰਿਆ ਜੀ❤❤❤❤❤

  • @jasvirkaur6282
    @jasvirkaur6282 5 дней назад

    Vaheguru g bahut vadia uprala g

  • @preetkaur9896
    @preetkaur9896 Месяц назад +3

    ਵਾਹਿਗੁਰੂ ਤੇਰਾ ਸ਼ੁਕਰ ਹੈ ❤

  • @kikarsinghbrar6414
    @kikarsinghbrar6414 Месяц назад +1

    ਭਯਾ , ਭਇਆ ਅਤੇ ਭਈਆ.

  • @harjinderbajwa8095
    @harjinderbajwa8095 Месяц назад +2

    🌹🙏ਵਾਹਿਗੁਰੂ ਜੀ 💐🙏

  • @kirpalsingh4401
    @kirpalsingh4401 Месяц назад +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏

  • @satwantkaurpandha1046
    @satwantkaurpandha1046 Месяц назад +1

    ਧੰਨ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿ ਜੀਉ 🙏🙏🙏👌🙏👌

  • @amrindersingh8936
    @amrindersingh8936 Месяц назад +5

    🌹 ਬਾਬਾ ਜੀ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ॥ 💟👉 ਦਯ, ਦਯੁ, ਦਯਿ ॥ 👉 ਇਹਨਾਂ ਦਾ ਵੀ ਸੁੱਧ ਉਚਾਰਨ ਦੱਸੋ ਜੀ। ਆਪ ਜੀ ਦਾ ਬਹੁਤ ਬਹੁਤ ਧੰਨਵਾਦੀ ਹੋਵਾਂਗਾ। 🌹

    • @SIKHOGURBANI-i2c
      @SIKHOGURBANI-i2c  Месяц назад

      ਵੀਰ ਜੀ ਵੀਡੀਓ ਪਾਈ ਹੋਈ ਏ ਤੁਸੀ ਵੇਖ ਲੋ ਇਹਨਾਂ ਸਬਦਾਂ ਦੀ

  • @GurmeetKaur-co2nf
    @GurmeetKaur-co2nf 2 месяца назад +4

    ਵਾਹਿਗੁਰੂ ਜੀੳ

  • @puransingh9081
    @puransingh9081 Месяц назад +1

    ਵਾਹਿਗੁਰੂ ਜੀ 🙏🏼🙏🏼🙏🏼🙏🏼💐💐💐

  • @gurmejsingh494
    @gurmejsingh494 2 месяца назад +3

    ਬਹੁਤ ਵਧੀਆ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਜੀ

  • @SukhwinderSingh-h2z3o
    @SukhwinderSingh-h2z3o Месяц назад +1

    Bhut vadia uprala g

  • @gurmeetkaur5772
    @gurmeetkaur5772 2 месяца назад +34

    ਬਾਬਾ ਜੀ ਬੇਨਤੀ ਹੈ ਸਹਿਜ ਪਾਠ ਆਰੰਭ ਕਰ ਸਥਿਆ ਦਵੋ ਜੀ ਬੇਨਤੀ ਪ੍ਰਵਾਨ ਕਰੋਜੀ 🙏

    • @beenumauji1171
      @beenumauji1171 Месяц назад +3

      Path bodh samagam patiala 2015 on you tube dekhoji

    • @beenumauji1171
      @beenumauji1171 Месяц назад

      ruclips.net/p/PLLekUQM_5cDWpuc5N8X7QoWSyeLy7PXIc&si=f1pWRskPkOh1e0gz

  • @bhaisukhwantsinghvlogs8734
    @bhaisukhwantsinghvlogs8734 2 месяца назад +2

    ਬਹੁਤ ਵਧੀਆ ਉਪਰਾਲਾ ਵਾਹਿਗੁਰੂ ਜੀ ਦਾਸ ਸੁਖਵੰਤ ਸਿੰਘ ਹਰੀਕਾ ਪੱਤਣ 🙏🏻🙏🏻

  • @RanjeetSingh-dk4hn
    @RanjeetSingh-dk4hn Месяц назад +1

    Waheguru ji waheguru ji waheguru ji waheguru ji waheguru ji

  • @jugrajkaurdhillon1714
    @jugrajkaurdhillon1714 2 месяца назад +2

    Bhut wadia uprala🎉🎉🎉🎉🎉🎉🎉

  • @Balwinderkaur-gw4kp
    @Balwinderkaur-gw4kp 2 месяца назад +1

    ਬਹੁਤ ਵਧੀਆ ਤਰੀਕੇ ਨਾਲ ਦੱਸਿਆ ਹੈ ਜੀ 👏👏🧖🙇

  • @surinderkaur5228
    @surinderkaur5228 2 месяца назад +3

    🙏🙏🌴🌹ਵਾਹਿਗੁਰੂ ਜੀ🌹🌴🙏🙏

  • @karamjeetkaur8376
    @karamjeetkaur8376 2 месяца назад +2

    Waheguru Waheguru Waheguru Waheguru Waheguru jo 🙏🏻 ♥️

  • @chanchalsingh5820
    @chanchalsingh5820 Месяц назад +1

    Gur shabd guru shabd satguru shabd arth baba ji

  • @Hardevsingh001Hardevsingh00
    @Hardevsingh001Hardevsingh00 2 месяца назад +2

    Waheguru ji waheguru ji waheguru ji waheguru ji waheguru ji 🌹🌹🌹🌹🌹🙏🙏🙏🙏🙏

  • @sukhmanikaurarts7566
    @sukhmanikaurarts7566 Месяц назад +1

    Good effert sir thank u for the guidence 🙏🏻

  • @jorawarsingh181
    @jorawarsingh181 22 дня назад +2

    ਵਾਹਿਗੁਰੂ ਜੀ ਬੇਨਤੀ ਹੈ ਜੀ ਕਿ ਸਹਸਕ੍ਰਿਤੀ ਜੀ ਦੀ ਪੂਰੀ ਵੀਡੀਓ ਬਣਾ ਕੇ ਦਿਖਾਈ ਜਾਵੇ ਧੰਨਵਾਦ ਜੀ

  • @CharnjitKaur-s5l
    @CharnjitKaur-s5l Месяц назад +1

    Veer ji bahut dhanwad

  • @gurmeetkaur9320
    @gurmeetkaur9320 Месяц назад +1

    Veer g bhut bhut Dhanbad g waheguru thanu chrdi kla ch rkhe g bde wdia treeke nl smjaya g ❤

  • @BaldevSingh-yh8hg
    @BaldevSingh-yh8hg Месяц назад +1

    Dhanwad ji ap ji da 🙏

  • @baljindersinghgill866
    @baljindersinghgill866 Месяц назад +1

    Waheguru g chardi Kala vich rakhen

  • @gurdeepsingh9347
    @gurdeepsingh9347 2 месяца назад +1

    ਵਾਹਿਗੁਰੂ ❤

  • @Hardeepkaur-e4n
    @Hardeepkaur-e4n 2 месяца назад +1

    Waheguru ji Waheguru ji Waheguru ji

  • @RajSingh-jp6kt
    @RajSingh-jp6kt 2 месяца назад +1

    Waheguru ji ka Khalsa waheguru ji ki Fateh 🙏🙏🙏🙏🙏

  • @DALJEETSINGH-n4l
    @DALJEETSINGH-n4l 2 месяца назад +1

    Waheguru ji
    Very nice veer g

  • @nishansingh7008
    @nishansingh7008 2 месяца назад +2

    Very good

  • @bhupinderkaur4960
    @bhupinderkaur4960 2 месяца назад +2

    ਬਹੁਤ ਵਧੀਆ ਵੀਡੀਓ 🙏🙏🙏♥️

  • @sukhdevsingh9706
    @sukhdevsingh9706 Месяц назад +1

    ਬਹੁਤ ਧੰਨਵਾਦ ਜੀ

  • @amarsinghsingh8069
    @amarsinghsingh8069 Месяц назад +1

    ਵਾਹਿਗੁਰੂ ਜੀ 🙏🙏

  • @JasbirSingh-nz1mu
    @JasbirSingh-nz1mu 2 месяца назад +1

    Waheguru ji Waheguru ji 🙏 ❤❤❤❤❤

  • @HarbansSingh-wj1jf
    @HarbansSingh-wj1jf Месяц назад +1

    Waheguru ji Mehar krn

  • @ParamjitKaur-xr2oh
    @ParamjitKaur-xr2oh 2 месяца назад +1

    Waheguru ji kaa khaalsa Waheguru ji ki fathey ji

  • @robin_bahia32
    @robin_bahia32 2 месяца назад +1

    Veer ji waheguru chardi kalah rakhe

  • @JatinderKaur1956
    @JatinderKaur1956 2 месяца назад +1

    Dhanvad ji🙏🌹

  • @damansandhu5136
    @damansandhu5136 Месяц назад +1

    Dhan vad ji

  • @rajdeepkaur6032
    @rajdeepkaur6032 Месяц назад +1

    Really So informative ❤🙏🏻💙Really very thnxx Veer Ji 🙏🏻💙🪯🚩

  • @parmodsingh1524
    @parmodsingh1524 2 месяца назад +1

    Bahut vadia jee

  • @daljitkensray729
    @daljitkensray729 2 месяца назад +1

    Waheguru ji 🙏

  • @rajwikulllar1871
    @rajwikulllar1871 2 месяца назад +1

    Satnam ji

  • @balwinderkaur2
    @balwinderkaur2 2 месяца назад +1

    Waheguru ji 🎉🎉🎉❤❤❤

  • @gurdialsingh4873
    @gurdialsingh4873 2 месяца назад +1

    Waheguru ji

  • @devindersahi5431
    @devindersahi5431 Месяц назад +1

    Waheguru g ka khalsa Waheguru g ki fateh pyareyo

  • @daljeetkhanuja9358
    @daljeetkhanuja9358 Месяц назад +1

    Video bht sahi bnayi h ji

  • @veetkaur1037
    @veetkaur1037 2 месяца назад +1

    Waheguru waheguru ji 🙏🙏❤

  • @imadityagill3477
    @imadityagill3477 2 месяца назад +1

    Waheguru waheguru g

  • @BaldevSingh-nv5dd
    @BaldevSingh-nv5dd Месяц назад +1

    Waheguru ❤

  • @rdsingh7175
    @rdsingh7175 Месяц назад +1

    Danwad ji

  • @lakhwindersinghdr
    @lakhwindersinghdr 2 месяца назад

    Waheguru ji waheguru ji waheguru ji

  • @MukhtiarKaur-s8o
    @MukhtiarKaur-s8o 2 месяца назад

    ਵਾਹਿਗੁਰੂ ਜੀ

  • @SurinderKaur-ik7ql
    @SurinderKaur-ik7ql 2 месяца назад +1

    Bhai Sahib bohat vadhiya upraala hai ji👏

  • @jaswindersingh8228
    @jaswindersingh8228 Месяц назад +1

    Udahran vdio ji

  • @inderpalsingh5652
    @inderpalsingh5652 Месяц назад +1

    ਬਾਬਾ ਜੀ ਸੰਥਿਆ ਲੈਣ ਲਈ ਕਿਥੇ ਸੰਪਰਕ ਕੀਤਾ ਜਾਵੇ ਜੀ ਕਿਰਪਾ ਜਰੂਰ ਕਰਨੀ ਜੀ 🙏🙏🙏

    • @SIKHOGURBANI-i2c
      @SIKHOGURBANI-i2c  Месяц назад

      ਵੀਰ ਜੀ ਇਸ ਚੈਨਲ ਤੇ ਲੜੀਵਾਰ ਸੰਥਿਆਂ ਕਰਵਾ ਰਹੇ ਤੁਸੀ ਸੁਣ ਲਿਆ ਕਰੋ

  • @ManjitKaur-yt9pu
    @ManjitKaur-yt9pu Месяц назад

    ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਨਾਲ ਨਾਲ ਇਹ ਵੀ ਦੱਸੋ ਕੀ ਇਹ ਕਿਸ ਭਾਸ਼ਾ ਚ ਇਹ ਸਬਦ ਹਨ

  • @jassikotdunaex6294
    @jassikotdunaex6294 2 месяца назад +1

    Very helpful video

  • @BakhshishSingh-hx8ti
    @BakhshishSingh-hx8ti 2 месяца назад +1

    Whahguru

  • @navrajgrewal9240
    @navrajgrewal9240 Месяц назад +1

    👌🙏🏻

  • @BakhshishSingh-hx8ti
    @BakhshishSingh-hx8ti 2 месяца назад +1

  • @jashandeepsingh5371
    @jashandeepsingh5371 2 месяца назад +1

    🙏🙏

  • @AmardeepSingh-s9p
    @AmardeepSingh-s9p Месяц назад +1

    🙏🙏❤

  • @Harinder-qy5wh
    @Harinder-qy5wh Месяц назад +1

    🙏🏽🙏🏽

  • @HARJITSINGH-t5w
    @HARJITSINGH-t5w Месяц назад +1

    ਦਯਾ

  • @RupinderKaur-ol9ic
    @RupinderKaur-ol9ic 2 месяца назад +1

    🙏🙏🙏

  • @SabiBajwa-f8f
    @SabiBajwa-f8f 26 дней назад +1

    Baba ji sanskriti de shalokan di vyakhya karke k sunao dhanwaad ji

  • @baljinderkaurkhalon3993
    @baljinderkaurkhalon3993 2 месяца назад

    Very nice

  • @JasbirSingh-w6d
    @JasbirSingh-w6d 2 месяца назад +1

    ਭਯਾ ਮਤਲਬ ਭਇਆ। ਭਈਆ ਨਹੀਂ। ਰਯਤਿ, ਰਜਤਿ।
    ਮੁਯੇ, ਮੁਜਾਇ । ਇਹ ਸ਼ਖਸ ਗਲਤ ਕਰ ਰਿਹਾ ਏ । ਗੁਰਬਾਣੀ ਨੂੰ ਗਲਤ ਦਸ ਰਿਹਾ ਏ । ਜੋ ਸ਼ਬਦ ਲਿਖਿਆ ਏ ਉਸ ਤਰਾਂ ਹੀ ਉਚਾਰਣ ਕਰਨਾ ਏ ।

    • @SIKHOGURBANI-i2c
      @SIKHOGURBANI-i2c  2 месяца назад

      ਵੀਰ ਟਕਸਾਲ ਚ ਜਾ ਕੇ ਪੁਛ ਕੇ ਆਓ ਕਿਵੇਂ ਪੜ੍ਹਨਾਂ

  • @RupinderKaur-ol9ic
    @RupinderKaur-ol9ic 2 месяца назад +2

    ਬਾਬਾ ਜੀ ਸਸੰਕਰਿਤ ਦੀ ਬਾਣੀ ਬਾਰੇ ਦਸੋਂ ਜੀ

    • @beenumauji1171
      @beenumauji1171 Месяц назад

      ruclips.net/p/PLLekUQM_5cDWpuc5N8X7QoWSyeLy7PXIc&si=f1pWRskPkOh1e0gz

  • @SinghJagjit-f8b
    @SinghJagjit-f8b Месяц назад

    ਸਿੰਘ ਸਾਹਬ ਜੀ ਜੋ ਲਿਖਿਆ ਉਹੀ ਬੋਲੋ ਜੇਕਰ ਗੁਰੂ ਸਾਹਿਬ ਤੋਂ ਜ਼ਿਆਦਾ ਸਿਆਣੇ ਓਂ ਤਾਂ ਸ਼ਬਦ ਬਦਲ ਸਕਦੇ ਓ

    • @lakhbirsingh100mph
      @lakhbirsingh100mph 24 дня назад

      ਸ਼ਬਦ ਉਹ ਹੀ ਏਂ
      ਬੋਲ਼ੇ ਕਿਵੇਂ ਜਾਂਦੇ ਹਨ ਉਹ ਦੱਸਿਆ ਭਾਈ ਸਾਹਿਬ ਜੀ ਨੇ

  • @AmarjitKaur-fg1vz
    @AmarjitKaur-fg1vz Месяц назад

    Waheguru ji ka Khalsa Waheguru ji ki fateh veer ji 🙏🏻aap g tarmale to o g?

  • @narinderkumar2246
    @narinderkumar2246 Месяц назад

    ਸੌਹੰ ਦਾ ਉਚਾਰਨ ਕੀ ਹੈ

  • @waheguruji2514
    @waheguruji2514 Месяц назад

    Veer ji board clear nhi dikh rheya

  • @nirmalkaur1889
    @nirmalkaur1889 2 месяца назад +1

    Baba jee muye nu bachay nay mujay likhaa hai uyhay hindi da jaa paya haga usnu theek karkay likhvao

  • @jaspalsinghahluwalia2721
    @jaspalsinghahluwalia2721 23 дня назад

    ਭਯੰ = ਭਇਅੰ as tippi goes only on ਅ out of the three
    Letters ; ੳ ਅ and eeri %

  • @daljeetkhanuja9358
    @daljeetkhanuja9358 Месяц назад +1

    Es tera di video banande. reha kero ji ta jo Sangat. aap ji paso Sikh ker koi v galat ucharan pathh na kerea kereji😂

  • @narinderjitkaur1623
    @narinderjitkaur1623 2 месяца назад

    Vera sanskrit slok bara v dasna

    • @SIKHOGURBANI-i2c
      @SIKHOGURBANI-i2c  2 месяца назад

      ਜਰੂਰ ਵੀਡਿਓ ਪਾਵਾਗੇ

  • @sukhmandersingh7639
    @sukhmandersingh7639 Месяц назад

    ਭਇਆ ਠੀਕ ਨਹੀ

  • @santokhsingh2519
    @santokhsingh2519 Месяц назад +2

    ਵਾਹਿਗੁਰੂ ਜੀ 🙏

  • @jatinderkaur5817
    @jatinderkaur5817 Месяц назад

    ਵਾਹਿਗੁਰੂ ਜੀ

  • @GurpreetKaur-df4bm
    @GurpreetKaur-df4bm 2 месяца назад +1

    Waheguru ji 🙏🙏🙏🙏🙏

  • @ManjitDeol-hf4bb
    @ManjitDeol-hf4bb 2 месяца назад +1

    Waheguru ji

  • @harinderkaur2280
    @harinderkaur2280 Месяц назад +1

    🙏🙏

  • @sarabjit9467
    @sarabjit9467 2 месяца назад +1

    🙏🙏🙏🙏🙏

  • @ManjeetKaur-it2zk
    @ManjeetKaur-it2zk Месяц назад

    ਵਾਹਿਗੁਰੂ ਜੀ

  • @gursharankaurbhatia5200
    @gursharankaurbhatia5200 Месяц назад +1

    Waheguru ji 🙏

  • @jasbirkaur4443
    @jasbirkaur4443 2 месяца назад +1

    Waheguru ji