ਗੁਰੂ ਗੋਬਿੰਦ ਸਿੰਘ ਜੀ ਨੇ ਤਿੰਨ ਵਿਆਹ ਕਿਉਂ ਕਰਵਾਏ ? Truth About Guru Gobind Singh 3 Marriages | Sikh Page

Поделиться
HTML-код
  • Опубликовано: 18 янв 2025

Комментарии • 91

  • @arshugill8001
    @arshugill8001 10 месяцев назад +9

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਮਹਾਰਾਜ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਮੈਨੂੰ ਤੇ ਮੇਰੇ ਪਰਿਵਾਰ ਨੂੰ ਦੇਹ ਤਨ ਮਨ ਧਨ ਸਿੱਖੀ ਨਾਮ ਬਾਣੀ ਲੰਬੀ ਉਮਰ ਦੀ ਤੰਦਰੁਸਤੀ BAKHSO ਕਿਰਪਾ ਕਰੋ gareeb ਦਾਸ ਤੇ ਮਹਾਰਾਜ ਜੀ ਸੱਭ ਦਾ ਭਲਾ ਕਰੋ ਜੀ

  • @manjitkaur-lr5cj
    @manjitkaur-lr5cj 10 месяцев назад +13

    ਗੁਰੂ ਦੀਆਂ ਗੁਰੂ ਹੀ ਜਾਣਦੇ ਹਨ

    • @PalSingh-i2q
      @PalSingh-i2q 8 дней назад

      ਵਾਹਿਗੁਰੂ ਜੀ ਵਾਹਿਗੁਰੂ ਜੀ

  • @AvtarSingh-f1o7c
    @AvtarSingh-f1o7c 10 месяцев назад +25

    ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕੇਵਲ ਇੱਕ ਵਿਆਹ ਹੀ ਕਰਵਾਇਆ ਸੀ।ਇਕ ਮਾਤਾ ਜੀ ਦਾ ਨਾਮ 3ਵਾਰ ਬਦਲੀ ਹੋਇਆ ਪੇਕਿਆਂ ਦਾ ਨਾਮ ਜੀਤੋ ਤੇ ਸਹੁਰੇ ਘਰ ਨਾਮ ਪਿਆ ਸੁੰਦਰ, ਅੰਮਿਰਤ ਛਕਣ ਤੋਂ ਬਾਅਦ ਨਾਮ ਰੱਖਿਆ ਦਸਮੇਸ਼ ਪਿਤਾ ਜੀ ਨੇ ਸਾਹਿਬ ਕੌਰ

    • @sanjogtarani3997
      @sanjogtarani3997 6 месяцев назад +2

      ਸਹਿਬ ਦੇਵਾ ਤੋਂ ਸਹਿਬ ਕੋਰ ਰੱਖਿਆ ਸੀ

    • @Arshkaur01
      @Arshkaur01 2 месяца назад

      Waheguruji

    • @gagandeepkaurgill-oe1uy
      @gagandeepkaurgill-oe1uy 21 день назад

      Nhi g 3 viah se.mata jeeto,mata sundari and mata sahib devan jo baad ch sahib Kaur g naam hoya

    • @AmandeepKaur-iv3cc
      @AmandeepKaur-iv3cc 17 дней назад

      Hnji mata ajit kaur ji da name hi sundri ji c

    • @gagandeepkaurgill-oe1uy
      @gagandeepkaurgill-oe1uy 17 дней назад

      @AmandeepKaur-iv3cc okk.

  • @AvtarSingh-f1o7c
    @AvtarSingh-f1o7c 10 месяцев назад +3

    ਵੀਰ ਨੇ ਜਿਵੇਂ ਦੱਸਿਆ 10ਸਾਲ ਦੀ ਉਮਰ ਵਿੱਚ ਨਾ ਲੜਕਾ ਨਾ ਲੜਕੀ ਵਿਆਹੁਣ ਦੇ ਯੋਗ ਹੀ ਨਹੀਂ ਹੁੰਦੇ ਵੀਰ ਨੂੰ ਸ਼ਾਇਦ ਪੁਰਾਣੀਆਂ ਰਵਾਇਤਾਂ ਬਾਰੇ ਪਤਾ ਨਹੀਂ ਪਹਿਲਾਂ, ਰਿਸ਼ਤਾ ਕੲਈ ਲੋਕ ਛੋਟੀ ਉਮਰ ਵਿਚ ਪੱਕਾ ਕਰ ਦਿੰਦੇ ਸੀ ਫਿਰ ਜਦ ਦੋਵੇਂ,ਲੜਕਾ ਤੇ ਲੜਕੀ ਵਿਆਹੁਣ ਯੋਗ ਹੋ ਜਾਂਦੇ ਸੀ ਫਿਰ ਲੜਕਾ ਲੜਕੀ ਨੂੰ ਵਿਆਹੁਣ ਜਾਂਦਾ ਸੀ ਜਿਸਨੂੰ ਮੁਕਲਾਬਾ ਲੈਣ ਜਾਣਾ ਕਹਿੰਦੇ ਸੀ ਵਿਆਹ ਤਾਂ ਫਿਰ ਇੱਕ ਲੜਕੀ ਨਾਲ ਹੀ ਹੁੰਦਾ ਸੀ ਪਰ ਛੋਟੀ ਉਮਰ ਵਿੱਚ ਉਹ ਲੜਕੀ ਦੀ ਮੰਗ ਪਹਿਲਾਂ ਹੀ ਰੱਖੀ ਜਾਂਦੀ ਸੀ ਕਿ ਇਸਦਾ ਵਿੲਹਫਲਾਣੇਲੜਕੇਨਾਲਹੋਣਾਹੈ

  • @ChanniNattan
    @ChanniNattan 10 месяцев назад +2

    WAHEGURU ji ❤

  • @ParmFarwaha
    @ParmFarwaha 10 месяцев назад +4

    Nice
    Plz make video on first war of Guru Gobind singh ji

  • @JasmeetSingh_224
    @JasmeetSingh_224 10 месяцев назад +2

    Please make video on History of Sagaranwali Gurudwara
    And
    On the 4 Journeys of Sri Guru Nanak Dev Ji. At which which places Guru ji go?

  • @mannatjotkaur5411
    @mannatjotkaur5411 10 месяцев назад +1

    Waheguru ji..❤

  • @MandeepSingh-v5c7r
    @MandeepSingh-v5c7r 10 месяцев назад +1

    Nice

  • @inderjeetsinghbabbar
    @inderjeetsinghbabbar 10 дней назад

    Vadia g

  • @AvtarSingh-f1o7c
    @AvtarSingh-f1o7c 10 месяцев назад +3

    ਆਮ ਵੀ ਲੋਕਾਂ ਵਿੱਚ ਦੋ ਨਾਮ ਰੱਖਣ ਦੀ ਰਵਾਇਤ ਹੈ ਘਰ ਵਿੱਚ ਕੁਝ ਹੋਰ ਕਹਿਕੇ ਬੁਲਾਉਣਗੇ ਉਹੀ ਬੱਚੇ ਦਾ ਨਾਮ ਲਿਖਤ ਵਿਚ ਕੁੱਝ ਹੋਰ ਹੁੰਦਾ ਹੈ ਪਰ ਦੇਖਿਆ ਜਾਵੇ ਤਾਂ ਬੱਚਾ ਤਾਂ ਇੱਕ ਹੀ ਹੁੰਦਾ ਹੈ ਤੇ ਉਸਦੇ ਨਾਮ ਦੋ ਹੁੰਦੇ ਹਨ ਇਸ ਕਰਕੇ ਕਿਸੇ ਦਾ ਗ਼ਲਤ ਇਤਿਹਾਸ ਲਿਖਿਆ ਕੲਈਆ ਨੂੰ ਗਲਤ ਸਿਖਿਆ ਦਿੰਦਾ ਹੈ

  • @JaspalsinghJaspal-j6b
    @JaspalsinghJaspal-j6b 21 день назад +1

    Waheguru ji waheguru ji 🙏🏻🙏🏻❤🙏🏻

  • @khalsaji1699
    @khalsaji1699 3 месяца назад

    ਗੁਰੂ ਇਤਿਹਾਸ ਵਿੱਚ ਏਸ ਬਾਰੇ ਚਰਚਾ ਦੀ ਸਖ਼ਤ ਮਨਾਹੀ ਹੈ । ਕੋਈ ਹੋਰ ਦਾਸਤਾਨ ਸੁਣਾਉ। 🙏

  • @dpsingh7689
    @dpsingh7689 22 дня назад

    ਬਹੁਤ ਸੱਚੀ ਵਿਆਖਿਆ 🙏🙏

    • @harjassingh5256
      @harjassingh5256 16 дней назад

      22 ji kyu itihas badal rahe o.....mata ji da naam tak ta pta ni

    • @harjassingh5256
      @harjassingh5256 16 дней назад

      Mata jito ji de pita da name e ni pta ehna nu

  • @paramsandhu4342
    @paramsandhu4342 21 день назад

    Very informative ..

  • @Harman-ye4lv
    @Harman-ye4lv 10 месяцев назад +1

    veere fer 4 sahibzade ek hi mata de puttar ne nale kende a ki baba ajit singh ji kisse hor de puttar c te baki 3 sahibzade kisse hor? de please tell me

  • @nirmalakaur3798
    @nirmalakaur3798 2 месяца назад

    Waheguruji wadia itihas guru sahiba ate mata ji🎉🎉❤🎉🎉

  • @nirmalkaur1433
    @nirmalkaur1433 21 день назад

    ਸ੍ਰੀ ਵਾਹਿਗੁਰੂ ਜੀ 🌷🙏🌷

  • @HardeepKaur-df1uc
    @HardeepKaur-df1uc 21 день назад

    ਬਹੁਤ ਵਧੀਆ

  • @tejinder49
    @tejinder49 3 месяца назад +1

    Thanks for a video clarifying all misinformation about Guru Gobind Singh Sahib's marriages.

  • @SaloniKrishya
    @SaloniKrishya Месяц назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @babbu7783
    @babbu7783 Месяц назад

    Thank you 🙏

  • @TapinderSingh-j1f
    @TapinderSingh-j1f 3 месяца назад

    ਵਾਹਿਗੁਰੂ ਜੀ ਆਪ ਜੀ ਨੂੰ ਸਦਾ ਦੇਹ ਅਰੋਗਤਾ ਤੰਦਰੁਸਤੀਆ ਬਖਸ਼ਣ ਜੀ 🙏🌹🌹🙏

  • @GurjinderKaur-cm1og
    @GurjinderKaur-cm1og 9 месяцев назад

    Bahut sohni sankari dinde o ਜੀ

  • @PunjabSingh-h2c
    @PunjabSingh-h2c 24 дня назад

    Waheguru waheguru waheguru waheguru waheguru waheguru waheguru waheguru waheguru waheguru waheguru

  • @JarmanPreetsinghkang
    @JarmanPreetsinghkang Месяц назад

    Waheguru ji ♥️ 🌸 🙏

  • @namratasohal4506
    @namratasohal4506 24 дня назад

    Waheguru ji ka khalsa ,shri waheguru ji ki fateh

  • @SimranTejan-tg4eg
    @SimranTejan-tg4eg 10 месяцев назад

    Waheguru Ji WMK Ji 🙏🏻🪯

  • @akashdeepSingh-ne3wf
    @akashdeepSingh-ne3wf 5 месяцев назад

    Sachi ver g boot vadia ver

  • @kulwantkaur6515
    @kulwantkaur6515 21 день назад

    ❤️❤️❤️❤️🙏🙏

  • @29yogita
    @29yogita 10 месяцев назад

    Veer ji ....please Guru Ramdas sahib ji🙏🏻🙏🏻 de life story de baare me ik detailed video banao ji ....🙏🏻🙏🏻

    • @officialsikhpage
      @officialsikhpage  10 месяцев назад

      ਹਾਜੀ ਜ਼ਰੂਰ ਬਣਾਵਾਂਗੇ ਚੈਨਲ ਨਾਲ ਜੁੜੇ ਰਹੋ

    • @29yogita
      @29yogita 10 месяцев назад

      @@officialsikhpageveer ji Kinna time lgega tuhanu ?

  • @PakMuslimReact
    @PakMuslimReact 10 месяцев назад

    Right me is shadin di hikmat te gall Karen ga

  • @anishamehra1501
    @anishamehra1501 7 месяцев назад

    🙏🙏

  • @namratasohal4506
    @namratasohal4506 24 дня назад

    Please historical pictures jyada use kren video mein

  • @IqbalSingh-zp1cy
    @IqbalSingh-zp1cy 2 месяца назад +1

    ਬਹੁਤ ਜ਼ਿਆਦਾ ਬਾਰੀਕੀ ਵਿਚ ਅਗਰ ਇਹ ਜਾਣਨਾ ਜਾਂ ਸਰਵਣ ਕਰਨਾ ਚਾਹੁੰਦੇ ਹੋ ਤਾਂ ਸ੍ਰੀ ਗੁਰੂ ਸੂਰਜ ਪ੍ਰਕਾਸ਼ ਗ੍ਰੰਥ ਜੀ ਦੀ ਸਾਰੀ ਕਥਾ ਸਰਵਣ ਕਰੋ ਜੀ ।

    • @gurjeetkaur6635
      @gurjeetkaur6635 22 дня назад

      Thanks for The suggestion bhai saab🙏

    • @gurjeetkaur6635
      @gurjeetkaur6635 22 дня назад

      Thanku for the suggestion vire🙏mainu zarurat c koi mainu kise authentic literature di reference dve kyunki i want to start reading Sikh history literature thoroughly ⚔️✨💙

    • @IqbalSingh-zp1cy
      @IqbalSingh-zp1cy 22 дня назад

      @gurjeetkaur6635 ਭਾਈ ਵਿਸ਼ਾਲ ਸਿੰਘ ਗੁਰੂ ਘਰ ਮਜੀਠਾ ਰੋਡ ਸ੍ਰੀ ਅੰਮ੍ਰਿਤਸਰ ਤੋਂ ਸ੍ਰੀ ਸੂਰਜ ਪ੍ਰਕਾਸ਼ ਗ੍ਰੰਥ ਦੀ ਕਥਾ ਕਰ ਰਹੇ ਹਨ , ਉਹਨਾਂ ਦੇ ਸਾਰੇ ਐਪੀਸੋਡ ਨੈੱਟ ਤੇ ਹਨ ਤੇ ਮੈਂ ਖੁਦ ਵੀ ਵੀ ਸੁਣ ਰਿਹਾ ਹਾਂ, ਹੁਣ ਮੈਂ ਸੱਚੇ ਪਾਤਸ਼ਾਹ ਦਸਵੇਂ ਗੁਰੂ ਗੋਬਿੰਦ ਸਿੰਘ ਦੀ ਕਥਾ ਤੇ ਹਾਂ , ਤੁਸੀਂ ਨੰਬਰ ਇਕ ਤੋਂ ਸ਼ੁਰੂ ਕਰਨਾ ਤਾਂਹੀ ਠੀਕ ਲੱਗੇਗਾ ਜੀ ।

  • @tractorfanclub3005
    @tractorfanclub3005 10 месяцев назад +1

    ਸ੍ਰੀ ਹਜ਼ੂਰ ਸਾਹਿਬ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਤਖਤ ਬਾਰੇ Vedio Banao…

  • @NirmalSingh-bz3si
    @NirmalSingh-bz3si 22 дня назад

    ਤੇਰਾ ਟਾਈਟਲ ਗਲਤ ਆ ਖਬਰ ਦਾ

  • @phiri3366
    @phiri3366 3 месяца назад

    voice double je a rahe a ji

  • @AikamjotKaur
    @AikamjotKaur 5 месяцев назад

    Ji tusi guru har rai ji de viah teh v video bna dao ji

  • @kavitakaur2365
    @kavitakaur2365 3 месяца назад +1

    Bhai sahib ji main eh shabad sunndi ha "chum chum rakho ni kalgi jujhar di"
    Jehda bhai balwindar singh rangila ji ne gaya te oh katha vi karde hai
    Mata Jeetoji Guru sahib ji nu puchde hai main vi apne putter De sehra banawangi ta us wele guruji Khande hai, ha jeeton ji tuhade puttrade share vi bandhange lekin janga ya ladaee De maidan vich oh Shahid honge lekin us wele tusi nahi howange
    Eh katha kive hoee , kuch ehde te vi Chanana paoji 🙏

  • @bobbysaini8740
    @bobbysaini8740 10 месяцев назад

    Khalsa ji ek video puneet nu jwab de roop che bnayo jehda bhut bakvaas krda a ki guru ji pujja krde c durga di pooja krde c

  • @charanjitsinghwalia802
    @charanjitsinghwalia802 3 месяца назад

    But Suraj prakash Granth vich three marriage described ne... what about that

  • @Sharry_x_302
    @Sharry_x_302 20 дней назад

    Mata sundari Kaur ji or Mata Sahib Kaur ji ki Sidhi ke video

  • @shadsingh5464
    @shadsingh5464 10 месяцев назад +1

    Te baba banda singh bahadur de viah ware v dasro kafi kehnde ohna 2 viah karae te baba binod singh ji ne ohna nu rokya c

  • @GpsgGPSGrewal
    @GpsgGPSGrewal 3 месяца назад

    If what is claimed is true ,then explain the samadhi of mata jito ji at anandpur sahib

  • @joginderkaur1448
    @joginderkaur1448 22 дня назад

    ਠੀਕ ਜੀਤੋ ਨਾ ਤੇ ਸੁੰਦਰ ਕੋਰ ਸੀ ਅਜੀਤ ਸਿੱਘ ਦੇ ਮਾਤਾ ਜੀ ਕੋਨ ਸਨ ਮਾਤਾ ਸੁੰਦਰ ਕੋਰ ਦੇ ਕੁੱਖ ਵਿੱਚੋ ਤਿੰਨ ਸਹਿਬ ਜਾਦੀਆ ਦਾ ਜਨਮ ਦਸੀਆ ਜਾਦਾ ਹੈ ਅਜੀਤ ਸਿੱਘ ਦੀ ਮਾਤਾ ਕੋਨ ਹੈ ਸਾਨੂੰ ਜਰੂਰ ਦਸੱਨਾ

  • @Grewalgagan
    @Grewalgagan 17 дней назад

    ਕੀ ਮਾਤਾ ਸਾਹਿਬ ਕੌਰ ਜੀ ਨਾਲ ਗੁਰੂ ਸਾਹਿਬ ਜੀ ਦੇ ਆਨੰਦ ਕਾਰਜ ਹੋਏ ਸਨ?

  • @AvtarSingh-f1o7c
    @AvtarSingh-f1o7c 10 месяцев назад

    ਸਿੱਖ ਧਰਮ ਅਨੁਸਾਰ ਜੇ ਕਿਸੇ ਦੀ ਔਰਤ ਚੜਾਈ ਕਰ ਜਾਵੇ ਤਾਂ ਆਦਮੀ ਆਪਣੀ ਮਰਜ਼ੀ ਮੁਤਾਬਿਕ ਦੂਜਾ ਵਿਆਹ ਕਰਵਾ ਸਕਦਾ ਹੈ ਇਸੇ ਤਰ੍ਹਾਂ ਔਰਤ ਵਾਸਤੇ ਵੀ ਹੈ ਪਰ ਇਸ ਵਿੱਚ ਧੱਕੇਸ਼ਾਹੀ ਨਹੀਂ ਭਾਵ ਜੇ ਮਨ ਨਾ ਮੰਨੇ ਤਾਂ ਨਾ ਕਰਵਾਵੇ

  • @jasvindersingh9710
    @jasvindersingh9710 10 месяцев назад

    Waheguru ji

  • @harjassingh5256
    @harjassingh5256 16 дней назад

    Veer ji tuhadi information di shuruat e galat aa mata jito ji de pita da naam (father name) harjas subikhi c ... ram saran mata sundri ji de pita da naam c

  • @gianigurdevsinghjiaustrali8803
    @gianigurdevsinghjiaustrali8803 11 дней назад

    ਤੁਸੀ ਕੇਵਲ ਲੋਕਾਂ ਦੀਆਂ ਕਿਅਸ ਅਰਾਈਆਂ ਦੱਸਣ ਤੱਕ ਹੀ ਸੀਮਿਤ ਹੋ ।ਇਤਿਹਾਸ ਦੀ ਤੈਅ ਤੱਕ ਪਹੁੰਚਣ ਦੀ ਖੇਚਲ ਕਰੋ ।
    ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਤਿੰਨ ਵਿਆਹ ਹੋਏ ।ਤਿੰਨਾਂ ਹੀ ਮਾਤਾਵਾਂ ਦੀ ਔਲਾਦ ਵੀ ਹੋਈ ।ਕੀ ਤੁਸੀ ਇਸ ਗੱਲ ਤੇ ਕਿੰਤੂ ਕਰੋਗੇ ।
    ਵੀਡੀਓ ਵਿੱਚ ਉਹ ਜਾਣਕਾਰੀ ਦਿਆ ਕਰੋ ਜੋ ਦੁਬਿਧਾ ਨਾਂ ਪਾਵੇ ।

  • @filmyworld9301
    @filmyworld9301 27 дней назад

    Mata jeeta ji de pita da naam harjas c guru arjun dev ji karke guru ji lahore nahi gye c

  • @Legenbande
    @Legenbande 10 месяцев назад

    Video word to word Copyed by success da raah

    • @officialsikhpage
      @officialsikhpage  10 месяцев назад +1

      Dhean nal dekho, nale itihas hun video de krke asi apne kolo change thodi kar dena ਇਤਿਹਾਸ ਤਾਂ ਓਹੀ rehna, ਬਾਕੀ ਵੀਡੀਓ ਦੇਖਣ ਲਈ ਬਹੁਤ ਧੰਨਵਾਦ ji 😊

    • @Legenbande
      @Legenbande 10 месяцев назад

      @@officialsikhpage badlo naa pr thodi bhti scripting apne kolo v kiti jaa sakdi a...

    • @officialsikhpage
      @officialsikhpage  10 месяцев назад

      @@Legenbande ਬਹੁਤ ਧੰਨਵਾਦ ਤੁਸੀਂ ine kimti ਵਿਚਾਰ ਦਿਤੇ

  • @James-Prinsep
    @James-Prinsep 3 месяца назад

    ਬਕਵਾਸ ਆ, ਸਾਹਿਬ ਦੇਵਾਂ ਮੁਗ਼ਲ agent ਸੀ,,

  • @anupsingh4309
    @anupsingh4309 10 месяцев назад

    You are wrong

  • @SimranTejan-tg4eg
    @SimranTejan-tg4eg 10 месяцев назад +1

    Waheguru Ji WMK Ji 🙏🏻🪯

  • @Uppal-ny5le
    @Uppal-ny5le 10 месяцев назад

    Waheguru ji

  • @Nishan-l5w
    @Nishan-l5w 8 дней назад

    Waheguru ji❤❤

  • @kulvirsingh500
    @kulvirsingh500 25 дней назад

    Waheguru ji ❤

  • @kamalmaan01
    @kamalmaan01 13 дней назад

    Waheguru Ji 🙏🏼❤️

  • @GurwinderSingh-yc5he
    @GurwinderSingh-yc5he 10 месяцев назад

    Waheguru ji

  • @GurwinderSingh-yc5he
    @GurwinderSingh-yc5he 10 месяцев назад +1

    Waheguru ji

  • @jaspalsingh-hc5nj
    @jaspalsingh-hc5nj 4 месяца назад

    Waheguru ji

  • @sunnymehra2043
    @sunnymehra2043 22 дня назад

    Waheguru ji

  • @mandeepkaur3239
    @mandeepkaur3239 21 день назад

    Waheguru ji

  • @kulvinderkour505
    @kulvinderkour505 21 день назад

    Waheguru ji waheguru ji

  • @HarjitKaur-qd7vo
    @HarjitKaur-qd7vo 19 дней назад

    Waheguru