30 ਲੱਖ ਦਾ ਕਰਜ਼ਾ ਆਹ ਫਸਲ ਨੇ ਉਤਾਰਿਆ। यह फसल कर देगी माला माल आज तक किसी ने इस फसल के बारे में नही बताया

Поделиться
HTML-код
  • Опубликовано: 19 ноя 2024

Комментарии • 480

  • @thankyoutube2826
    @thankyoutube2826 2 года назад +76

    ਸਲੂਟ ਆ ਬਾਈ ਤੇਰੀ ਸੋਚ ਨੂੰ 😘😘👌👌👌🙏🙏 ਧੰਨ ਆ ਤੂੰ ਜਿਸਨੇ ਪੰਛੀ ਤੇ ਗਰੀਬ ਪਰਿਵਾਰਾਂ ਨੂੰ ਰੋਜ਼ਗਾਰ ਦੱਤਾ ਤੇ ਪਾਣੀ ਬਚਾ ਰੱਖਿਆ 😘😘👌👌🙏🙏

  • @jagjithanjra3509
    @jagjithanjra3509 2 года назад +155

    ਇੱਕ ਕਿਸਾਨ ਹੀ ਏ ਜੋ ਆਪਣੀ ਕਮਾਈ ਦੱਸ ਦਿੰਦਾ ਮੈਂ ਕਦੇ ਵੀ ਨਹੀਂ ਵੇਖਿਆ ਕਿ ਕੋਈ ਬਾਣੀਆਂ ਆਪਣੀ ਹੱਟੀ ਦੀ ਕਮਾਈ ਦੱਸੇ ਜਦੋਂ ਕਿ ਓਹ ਕਰੋੜਾ ਕਮਾਉਂਦੇ...ਸੱਚ ਇਹੀ ਹੈ ਕਿ ਕਮਾਈ ਹਮੇਸ਼ਾ ਗੁਪਤ ਰੱਖਣੀ ਚਾਹੀਦੀ

    • @pardeepjammu1289
      @pardeepjammu1289 2 года назад +14

      ਨੇਕ ਕਮਾਈ ਗੁਪਤ ਕੳ ਰਖਿਆ ਜਾਣ

    • @ManjitSingh-qo4zq
      @ManjitSingh-qo4zq 2 года назад +9

      ਪਾਜੀ ਬੱਚਦਾ ਕਿਸਾਨ ਨੂੰ ਵੀ ਹੈ, ਅਸੀਂ ਵੀ ਖੁੱਦ ਖੇਤੀ ਕੀਤੀ ਹੈ ਪਰ ਹਰ ਇੱਕ ਨੇ ਪਤਾ ਨਹੀਂ ਏਕਾ ਕੀਤਾ ਹੈ ਕੇ ਕਿਸਾਨੀ ਵਿੱਚੋ ਬੱਚਦਾ ਹੀ ਕੁੱਝ ਨਹੀਂ, ਜਾਂ ਕਰਜਾ ਮਾਫ ਕਰਾਉਣ ਵਾਸਤੇ ਕਹੀ ਜਾਂਦੇ ਕੇ ਕੁੱਛ ਨਹੀਂ ਬੱਚਦਾ, ਜੇ ਬੱਚਦਾ ਕੁਝ ਨਹੀਂ ਤਾਂ ਕੱਲ ਦੀ ਵੀਡੀਓ ਵਿੱਚ ਪਾਣੀ ਦੀ ਵਾਰੀ ਕਰਕੇ ਗੋਲੀਆਂ ਚੱਲ ਗਈਆਂ, ਇਸ ਕਿਸਾਨ ਨੂੰ ਹੁਣ ਬਾਕੀ ਕਿਸਾਨ ਕਹਿਣਗੇ ਤੂੰ ਕਾਹਤੋਂ ਭੇਦ ਦੇਈ ਜਾਨਾ ਕੇ ਇਨ੍ਹਾਂ ਪੈਸਾ ਬੱਚ ਜਾਂਦਾ

    • @ManjitSingh-qo4zq
      @ManjitSingh-qo4zq 2 года назад +7

      @Gur Dhillon ਪਾਜੀ ਅਸੀਂ ਰਿਜਰਬ ਕੋਟੇ ਦੀ ਜਮੀਨ ਲਈ 1996-97 ਵਿੱਚ 10ਕਨਾਲ ਦੋ ਸਾਲ ਦਾ ਠੇਕਾ ਉਹ ਵੀ 1600 ਰੁਪਏ ਵਿੱਚ, ਸਾਡੀ ਵੀ ਪਹਿਲੀ ਫਸਲ ਮਰ ਗਈ ਨਾ ਮੱਕੀ ਜ਼ਮੀ ਨਾ ਬਾਜਰਾ ਹੋਇਆ ਫਿਰ ਅਸੀਂ ਕਣਕ ਬੀਜੀ ਕਣਕ 23 ਕੁਵੰਟਲ ਨਿਕਲੀ, ਕਟਾਈ ਅਸੀਂ ਖੁੱਦ ਕੀਤੀ, ਸਿਰਫ ਹੜਬਾਂ ਮਸ਼ੀਨ ਵਾਲੇ ਨੂੰ ਇੱਕ ਕੁਵੰਟਲ ਦਿੱਤੇ, ਦਾਣੇ ਅਸੀਂ ਰਾਤੋਂ ਰਾਤ ਘਰ 9 ਕੁਵੰਟਲ ਤੇ 13 ਕੁਵੰਟਲ ਮੰਡੀ ਪਾ ਦਿੱਤੇ, ਸਵੇਰ ਨੂੰ ਜਦੋਂ ਤੂੜੀ ਦਾ ਗੂੰਜ ਦੇਖਿਆ ਸਵਰਨ ਜਾਤੀਆਂ ਨੇ ਹੱਕੇ ਬੱਕੇ ਰਹਿ ਗਏ ਬੱਸ ਫਿਰ ਕੀ ਠੇਕਾ ਅਗਲੇ ਸਾਲ ਠੇਕਾ ਵਧਾ ਦਿੱਤਾ, ਸਾਡੇ ਹੀ sc ਭਾਈ ਦਲਿਤ ਕੋਲੋਂ 7500₹, ਸਾਡੀ ਇੰਨੀ ਉਕਾਤ ਨਹੀਂ ਸੀ ਕੇ ਇਨ੍ਹਾਂ ਠੇਕਾ ਭਰ ਸਕੇ, ਹੁਣ ਰਿਜਰਬ ਕੋਟੇ ਦਾ ਠੇਕਾ ਵੀ ਸਰਕਾਰ ਵਲੋਂ ਇੱਕ ਸਾਲ ਦਾ ਤੇ ਹੁਣ ਮੈਨੂੰ ਪਤਾ ਨਹੀਂ ਕਿੰਨਾ ਠੇਕਾ ਹੈ, ਮੇਰੇ ਹਿਸਾਬ ਨਾਲ 40 ਹਜਾਰ ਤੋਂ ਉਪਰ ਹੀ ਹੋਣਾ, ਹੁਣ ਤਾਂ ਸਾਢੇ ਪੰਜ ਕਿਲੇ ਵਿੱਚ ਸਰਕਾਰੀ ਮੋਟਰ ਵੀ ਲੱਗ ਗਈ ਹੈ

    • @sarbbrar9976
      @sarbbrar9976 2 года назад +3

      Jatt di koi rees nahi kar sakda....baniye ta door aa

    • @jagjithanjra3509
      @jagjithanjra3509 2 года назад +7

      @@sarbbrar9976 ਸਹੀ ਗੱਲ ਏ ਤਾਹੀ ਸੂਸਾਇਡ ਜੱਟ ਹੀ ਕਰਦੇ ਕਦੇ ਬਾਣੀਆਂ ਸੁਣਿਆ ਏ ਕਰਜ਼ੇ ਤੋਂ ਤੰਗ ਆ ਕੇ ਫਾਹਾ ਲਿਆ ਹੋਵੇ

  • @anenlightenedmisfit6262
    @anenlightenedmisfit6262 2 года назад +19

    ਨਵੀਂ ਫਸਲਾਂ ਤੇ ਕਿਸਾਨੀ ਨੂੰ ਬੜ੍ਹਾਵਾ ਦਿਓ। ਵਧੀਆ ਕੰਮ ਕਰ ਰਹੇ ਤੁਸੀਂ। ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ! 🙏👍

  • @Bikramsandhu063
    @Bikramsandhu063 2 года назад +34

    ਸਭ ਤੋਂ ਵਧੀਆ ਗੱਲ ਲੱਗੀ ਚਿੜੀਆਂ ਵਾਲੀ ਕਿ ਸਰਦੀਆਂ ਵਿੱਚ ਉਹਨਾਂ ਦਾ ਰਹਿਣ ਬਸੇਰਾ ਬਣ ਜਾਂਦਾ ਇੱਥੇ।
    ਮਨ ਨੂੰ ਬੜਾ ਸਕੂਨ ਜਿਹਾ ਮਹਿਸੂਸ ਹੋਇਆ।
    ਬਾਕੀ ਪਰਵਲ ਦੀ ਸਬਜ਼ੀ ਬਹੁਤ ਵਧੀਆ ਬਣਦੀ ਮੈਂ ਤਾਂ ਬਹੁਤ ਖਾਦੀ ਝਾੜਖੰਡ ਵਿਚ ਆਰਮੀ ਦੀ ਨੌਕਰੀ ਦੌਰਾਨ।🙏

    • @mukku03
      @mukku03 2 года назад +3

      Nice fouji Saab

    • @JaspalSingh-cw8sy
      @JaspalSingh-cw8sy 2 года назад +3

      ਬਹੁਤ ਵਧੀਆ ਉਪਰਾਲਾ ਹੈ ਜੀ

  • @bhullarsahib69
    @bhullarsahib69 2 года назад +33

    ਭਾਈ ਜੀ ਵੱਧਾਈ ਦੇ ਪਾਤਰ ਹਨ ਤੇ ਹੋਰ ਕਿਸਾਨਾਂ ਨੂੰ ਵੀ ਇਨ੍ਹਾਂ ਫ਼ਸਲਾਂ ਬਾਰੇ ਸੋਚਣਾ ਚਾਹੀਦਾ ਹੈ 🙏🏽☝️🚩 ਕਣਕ,ਝੋਨਾ ਛੱਡਕੇ ਨਾ ਸਹੀ ਘੱਟ ਕਰਕੇ ਤਾਂ ਦੇਖ ਲੈਣਾ ਚਾਹੀਦਾ ਹੈ 🙏🏽☝️🚩

  • @asshusinghpes-1761
    @asshusinghpes-1761 2 года назад +12

    ਧੰਨਵਾਦ ਭਰਾਵਾਂ ਖੁੱਦ ਲਈ /ਕੁਦਰਤ ਲਈ ਬਹੁਤ ਖੁਸ਼ ਕਰ ਰਿਹਾ ਤੂੰ ....ਵੈਸੇ ਵੀ ਇਹ ਪਿੰਡ ਕੁਦਰਤ ਦੀ ਸਾਂਭ-ਸੰਭਾਲ ਲਈ ਜਾਣਿਆ ਜਾਂਦਾ ਹੈ

    • @naurasaab
      @naurasaab 2 года назад +2

      👍👍👌🏻

  • @fectsofnature4679
    @fectsofnature4679 2 года назад +19

    ਬਹੁਤ ਵਧੀਆ ਕੰਮ ਕਰ ਰਿਹਾ ਵੀਰ ਇੱਕ ਪੜੇ ਹੋਏ ਕਿਸਾਨ ਦੀ ਖਾਸੀਅਤ ਆ ਲੋਕ ਦੇ ਮੂੰਹ ਬੰਦ ਕਰਤੇ ਵੀਰ ਨੇ ਇਹਨੂੰ ਕਹਿੰਦੇ ਆ ਮਜਦੂਰ ਕਿਸਾਨ ਏਕਤਾ

  • @surindergill9090
    @surindergill9090 2 года назад +14

    ਸਾਬਾਸ਼ ਵੀਰੇ ਕੰਮ ਬਹੁਤ ਵਧੀਆ ਮਿਹਨਤ ਨੂੰ ਫਲ ਲਾਇਆ ਰੱਬ ਨੇ

  • @jass4375
    @jass4375 2 года назад +41

    ਬਹੁਤ ਵਧੀਆ ਨਤੀਜੇ ਵੇਖ ਕੇ ਮਨ ਖੁਸ਼ ਹੋ ਗਿਆ।

  • @guddijaan471
    @guddijaan471 2 года назад +8

    ਜਦੋਂ ਇੱਥੇ ਫ਼ਸਲ ਚੰਗੀ ਹੁੰਦੀ ਹੈ ਤੇ ਬਾਹਰ ਜਾਣ ਦਾ ਕਿਉਂ ਸੋਚਦੇ ਹੋ ? ਜੋ ਸੁੱਖ ਛੱਜੂ ਦੇ ਚੁਬਾਰੇ, ਉਹ ਨ ਮਿਲਦਾ ਬਲਖ ਬੁਖਾਰੇ।ਇੱਥੇ ਹੀ ਰਹੋ ਤੇ ਲੋਕਾਂ ਦੀ ਅਗਵਾਈ ਕਰੋ।

  • @jagdevkaur3144
    @jagdevkaur3144 2 года назад +11

    ਵੀਰ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਹੋਰ ਵੀ ਤਰੱਕੀਆਂ ਬਖਸ਼ਿਸ਼ ਕਰਨ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖਣ ਵੀਰ ਹੋਰਾਂ ਨੂੰ 🙏👍🏿👍🏿👍🏿👍🏿👍🏿👍🏿👍🏿👍🏿👍🏿

  • @chamkaursingh744
    @chamkaursingh744 2 года назад +6

    ਬਹੁਤ ਵਧੀਆ ਕੰਮ ਕੀਤਾ ਵੀਰ ਇਹ ਜਾਣਕਾਰੀ ਸਾਂਝੀ ਕਰਕੇ ਅਤੇ ਹੋਰ ਵੀ ਕਰਦੇ ਰਹੋ। ਵਾਹਿਗੁਰੂ ਮਿਹਰ ਕਰਨ 🙏

    • @naurasaab
      @naurasaab 2 года назад +1

      👌🏻👌🏻👌🏻

  • @DavinderSingh-dt1kz
    @DavinderSingh-dt1kz 2 года назад +20

    ਬਹੁਤ ਵਧੀਅਾ ਜਾਣਕਾਰੀ ।

  • @gsgill9409
    @gsgill9409 2 года назад +8

    ਛੋਟੇ ਵੀਰ ਬਹੁਤ ਵਧੀਆ ਉਪਰਾਲਾ ਹੈ ਜਾਣਕਾਰੀ ਬਹੁਤ ਵਧੀਆ ਲੱਗੀ , ਤੁਹਾਡਾ ਧੰਨਵਾਦ ਵੀਰ ਜੀ । ਸਤਿ ਸ੍ਰੀ ਆਕਾਲਿ ਜੀ

  • @khaira2389
    @khaira2389 2 года назад +30

    ਬਹੁਤ ਵਧੀਆ ਬਾਈ ਜਿਉਂਦਾ ਰੈ

  • @tigerpreet9590
    @tigerpreet9590 2 года назад +82

    ਬਾਈ ਦੀ ਕਾਮਯਾਬੀ ਲਈ ਮੁਬਾਰਕਾਂ 🙏🙏🙏

  • @JaswinderSingh-io7uo
    @JaswinderSingh-io7uo 2 года назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਧੰਨਵਾਦ ਜੀ ਜਾਣਕਾਰੀ ਦਿੱਤੀ ਗਈ ਹੈ ।ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ ਚੈਨਲ ਵਾਲਿਆਂ ਨੂੰ ਵੀ ਜੀ ।

  • @harbhajansingh6891
    @harbhajansingh6891 2 года назад +13

    ਬਾਈ ਜੀ ਧਨਵਾਦ
    ਯੁਪੀ ਚ ਬਹੁਤ ਬਿਕਦਾ ਹੈ

  • @gursiratkaurgursirat3185
    @gursiratkaurgursirat3185 2 года назад +3

    ਬਹੁਤ ਵਦੀਆ ਅੰਕਲ ਜੀ ਇਹ ਕੋਦਲੂ ਨੇ ਹਨਾ ਜੀ ਜਾਂ ਫਿਰ ਚਿੱਬੜ ਆਖਦੇ ਅਾ ਮੈਨੂੰ ਤਾਂ ਹਦ ਤੋ ਵੀ ਪਰੇ ਪਸੰਦ ਨੇ ਸਾਡੇ ਕੋਈ ਸਬਜੀ ਵਾਲਾ ਤਾਂ ਲੈਕੇ ਨੀ ਆਓਦਾ ਪਰ ਕਿਸੇ ਦੇ ਘਰੇ ਲੱਗੇ ਹੋਣ ਤਾਂ ਮੈ ਬਹੁਤ ਬਹੁਤ ਫਰਮੈਸ ਤੇ ਮਗਵਾਓਂਦੀ ਅਾ ਵੀ ਭਾਮੇ ਪੈਸੇ ਲੈਲੋ ਪਰ ਕੋਡਲੂ ਦੇਦੋ ਮੈਨੂੰ ਬਹੁਤ ਵਦੀਆ ਸਬਜੀ ਲਗਦੀ ਆ ਮੈਨੂੰ ਤਾਂ ਕਾਸ ਸਾਡੇ ਪਿੰਡ ਵੀ ਬੀਜਣ ਲੱਗ ਜਾਣ

    • @naurasaab
      @naurasaab 2 года назад

      👍👌🏻👌🏻

    • @naurasaab
      @naurasaab 2 года назад

      👍👍👌🏻

  • @surajbhan7077
    @surajbhan7077 2 года назад +5

    ਬਹੁਤ ਵਧੀਆ ਬਾਈ ਜੀ ਨਵੀਂ ਖੇਤੀ ਨਵੀਂ ਗੱਲ 💖💖💖💖🙏🙏🙏

  • @khushmannirmaan
    @khushmannirmaan 2 года назад +21

    ਸਾਡੇ ਵੀ ਲੱਗੇ ਹੋਏ ਹਨ ਕਚਰਿੰਡੇ ਇਹਨਾਂ ਦੀ ਸਬਜੀ ਬਹੁਤ ਸੁਆਦ ਬਣਦੀ ਹੈ ਜੀ

    • @gurdasmann2757
      @gurdasmann2757 2 года назад +5

      ਅਸੀਂ ਇਸਨੂੰ ਪਰਮਲ ਕਹਿੰਦੇ ਆਂ

    • @sharanjitsingh6558
      @sharanjitsingh6558 2 года назад +1

      ਹਾਂ ਜੀ ਵੀਰ ਸਾਡੇ ਵੀ ਪਰਮਲ ਕਹਿੰਦੇ ਆ

    • @RanjeetSingh-vh4bd
      @RanjeetSingh-vh4bd 2 года назад

      Bai ji seed kitho miluga

    • @gurdasmann2757
      @gurdasmann2757 2 года назад +1

      @@RanjeetSingh-vh4bd ਇਹਦੀ ਟਾਹਣੀ ਵੱਢ ਕੇ ਜਮੀਨ ਚ ਦੱਬੀ ਜਾਂਦੀ ਆ

    • @RanjeetSingh-vh4bd
      @RanjeetSingh-vh4bd 2 года назад

      Sukriya ji

  • @JasbirSingh-rw4ds
    @JasbirSingh-rw4ds 2 года назад +5

    ਇਹ ਕੁੰਦਰੀ ਹੈ ਪੱਕ ਕੇ ਲਾਲ ਹੋ ਜਾਦੀ ਸਬਜੀ ਵਧੀਆ ਹੈ। ਵੱਡੇ ਸਾਇਜ ਵਿੱਚ ਪਰਵਲ ਕਹਿੰਦੇ ਹਨ।।

  • @sukhwindersingh7792
    @sukhwindersingh7792 2 года назад +16

    ਆਮ ਮੰਡੀਆਂ ਵਿੱਚ ਬਹੁਤ ਘੱਟ ਵਿਕਦਾ ਵਾਈ

  • @jagroopjaggi1192
    @jagroopjaggi1192 2 года назад +15

    Dhan hai veer jehda ede karje Chon nlkalke jeonda firda ajj v salute hai veer nu

  • @rajenderkarwasra2283
    @rajenderkarwasra2283 2 года назад +19

    बहुत ऊची सोच है भाई दी 🌹🌹🌹👌👌👌👌👌

  • @HardeepSingh-xz4pb
    @HardeepSingh-xz4pb 2 года назад +14

    Eh hundi ae kisan mazdoor ekta good job bai 🙏

  • @chhindasinghaulakh6815
    @chhindasinghaulakh6815 2 года назад +9

    ਬਾਈ ਅਪਣੀ ਹੀ ਗੱਲ ਤੌ ਪਲਟ ਗਿਆ। ਪਹਿਲਾ ਬਾਈ ਕਹਿਦਾ ਵੀ ਪੈਸਾ ਤਾਂ ਔਦਾ ਜਾਂਦਾ ਰਹਿਦੈ ਵੀ ਮੇਰੀ ਸੋਚ ਐ ਵੀ ਗਰੀਬ ਬੰਦੇਆ ਨੂੰ ਵੀ ਰੋਜਗਾਰ ਮਿਲੇ ਏਸ ਕਰਕੇ ਮੈਂ ਇਹ ਕਰ ਰਿਹਾ, ਅਗਲੀ ਹੀ ਗੱਲ ਬਾਈ ਕਹਿਦਾ ਵੀ ਮੇਰੀ ਵੀ ਸੋਚ ਐ ਵੀ ਮੈਂ ਵਾਹਰ ਕੀਸੇ ਦੇਸ਼ ਵਿਚ ਜਾਕੇ ਕਿਸੇ ਵਦੀਆ ਤਕਨੀਕ ਨਾਲ ਖੇਤੀ ਕਰਾਂ। ਮੈਂ ਬਾਈ ਨੂੰ ਪੂਛਨਾ ਚੌਨਾ ਵੀ ਗੁਰਪ੍ਰੀਤ ਵਾਈ ਫੇਰ ਇਹ ਗਰੀਵਾ ਦਾ ਕੀ ਬਣੂ ਜਿਨਾਂ ਨੂੰ ਤੁਸੀਂ ਰੋਜਗਾਰ ਦਿਤਾ ਹੋਇਆ ਐ

  • @surjitmander5498
    @surjitmander5498 2 года назад +2

    ਬਾਈ ਨੂੰ ਵਾਹਿਗੁਰੂ ਜੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ 🙏🏻🙏🏻🙏🏻 ਬਾਈ ਜੀ ਜੇਕਰ ਅਸੀਂ ਇਹ ਖੇਤੀ ਸ਼ੁਰੂ ਕਰਨੀ ਹੋਵੇ ਤਾਂ ਕੁਝ ਜਾਣਕਾਰੀ ਦੇ ਸਕਦੇ ਹੋ ਬਾਈ ਜੀ

  • @JagroopSingh-no7xy
    @JagroopSingh-no7xy 2 года назад +13

    ਇਹ ਪੰਜਾਬੀ ਘੱਟ ਖਾਂਦੇ ਹਨ ਬਿਹਾਰੀ ਜਾ up ਵਾਲੇ ਜਿਆਦੇ ਖਾਂਦੇ ਹਨ

    • @SukhdevSingh-up7sn
      @SukhdevSingh-up7sn 2 года назад +2

      ਸਹੀ ਕਿਹਾ ਵੀਰੇ, 2,3 ਵਾਰ ਮੈ ਵੀ ਖਾਦੇ ਆ ਸਵਾਦ ਬਹੁਤ ਬਣਦੇ ਆ

  • @shivanisharma5562
    @shivanisharma5562 5 месяцев назад +1

    ਵਧਿਆ ਲੱਗਿਆ ਦੇਖ ਕੇ ਦਿਲ ਖੂਸ ਹੋ ਗਿਆ ਹੈ

  • @gurjitsingh7404
    @gurjitsingh7404 2 года назад +1

    ਬਾਈ ਜੀ ਕੰਮ ਦੇ ਕੇ ਮਨ ਖੁਸ਼ ਹੋ ਗਿਆ। ਇਹ ਫਸਲ ਦਾ ਨਾਮ ਦੱਸ ਦੇਣ ਜੀ ਬਾਈ ਜੀ ਦਾ ਪਿੰਡ ਕਿਹੜਾ ਹੈ। ਲੱਖਾ ਸਿਧਾਣਾਂ ਦੇ ਪਿੰਡ ਦਾ ਨਾਮ ਦੱਸ ਦੇਣ । ਬਾਈ ਜੀ ਇਹ ਫਸਲ ਦਾ ਬੀਜ ਲੱਗਦਾ ਜਾਂ ਵੇਲ ਦੱਸਣਾ। ਵੀਡੀਓ ਬਹੁਤ ਵਧੀਆ ਹੈ।

  • @rajenderkarwasra2283
    @rajenderkarwasra2283 2 года назад +30

    मेहनती किसान है भाई जी🌹🌹🌹🌹🌹

  • @balwindersingh-op3lt
    @balwindersingh-op3lt 2 года назад +2

    ਬਹੁਤ ਵਧੀਆ ਉਪਰਾਲਾ ਬਾਈ ਜੀ ਪਰ ਇਹ ਨਹੀਂ ਦੱਸਿਆ ਕਿ ਵੇਲ ਕਿੰਨੇ ਸਮੇਂ ਵਿੱਚ ਤਿਆਰ ਹੋ ਜਾਦੀ ਹੈ ਅਤੇ ਸਬਜੀ ਉਤਰਨ ਲੱਗਦੀ ਹੈ

  • @jasvirsingh4857
    @jasvirsingh4857 2 года назад +6

    ਬਾਈ ਜੀ ਬਹੁਤ ਵਧੀਆ ਫ਼ਾਰਮ ਨਲੇ ਸਾਵੇ ਕੰਮ ਕਰਦੇਆ ਵਰਕਰ

  • @ashokkalia4151
    @ashokkalia4151 2 года назад +20

    Very good example for others to follow.

  • @davinderkaur2244
    @davinderkaur2244 2 года назад +1

    इसे कूंदरू कहते हैं,इसमें आलू और प्याज बराबर के डालकर बहुत स्वादिष्ट सब्जी बनती है जी।यह शूगर कैंसर और बी पी क्षके लिए बहुत फायदेमंद है

  • @harinderjitkaur7834
    @harinderjitkaur7834 2 года назад +3

    Bahut hi fayde wali sabzi hai , digestive system lai amrit hai. Jharkhand di bahut famous hai

  • @goldenfuture1883
    @goldenfuture1883 2 года назад +3

    ਬਾਈ ਤੂੰ ਗਰੇਟ ਆਂ
    ਜੱਮਾ ਕੋਰੀ ਸਲੇਟ ਆਂ
    ਕੱਮ ਤੇਰਾ ਵਧਿਆ ਬਾਈ
    ਪਰ ਵਿਡਿਓ ਪਾਉਣ ਚ ਲੇਟ ਆਂ

  • @Rajindersingh-nq4pz
    @Rajindersingh-nq4pz 2 года назад +2

    BAHUT VADHIYA KHETI ,,,SELUTE HAI BAI JI NU🙏🏾🙏🏾

  • @jassidhaliwal526
    @jassidhaliwal526 2 года назад +3

    ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰੋ

  • @Malakdhillon
    @Malakdhillon 2 года назад +3

    ਬਾਈ ਜੀ ਮੈਨੰ ਤਹਾਡੀ ਵਿਡੀਉ ਇਜ ਲਗੀ ਜਿਵੈ ਰੁੜਦੇ ਨੁੰ ਤਿੰਕੇ ਦਾ ਸਹਾਰਾ ਵਿਰ ਜੀ ਮੈ ਵੀ ਕਰਜੇ ਦੀ ਲਪੇਟੇ ਵਿਚ ਆ ਗਿਆ ਲਿਕਲਾ ਬਹੁਤ ਹੀ ਅਉਖਾ ਆ ਜੀ ਤਾ ਸਾਲਾ ਮਰਨ ਨੁੰ ਕਾਰਦਾ ਆ

  • @jangrana3560
    @jangrana3560 Год назад +1

    Very very good information

  • @davinderkumar3539
    @davinderkumar3539 2 года назад +2

    Parbal healthy vegetables a ,kha ke dekho kinne benefits a ,menu vi ik gujrati family ne khilaya si, really very tasty

  • @bg-zj6td
    @bg-zj6td 2 года назад +9

    Very Great information. 👍👍👍👍🇨🇦🇨🇦 Salute to the Good Farmers..

  • @avtargill9073
    @avtargill9073 2 года назад +2

    ਬਾਹਰ ਧੱਕੇ ਖਾਣੇ ਸੀ ਵੱਡੇ ਨੇ ਜਦੋਂ ਐਨੀ ਕਮਾਈ ਸੀ ਇਹਦੇ ਵਿੱਚ

  • @harmindersingh5944
    @harmindersingh5944 2 года назад +2

    ਵੀਰੇ ਪੰਜਾਬੀ ਤਾਂ ਕੱਲੀਆਂ ਲੱਤਾਂ ਖਿੱਚਣ ਲਈ ਮਾਹਿਰ ਨੇ ਹੋਰ ਏਸ ਉਤੇ ਕੁਝ ਨਹੀਂ ਕਰ ਸਕਦੇ

  • @bksashi2149
    @bksashi2149 5 месяцев назад

    ਕਿੰਨਾ ਸੋਹਣਾ ਖੇਤ ਹੈ ❤

  • @rajindervirk2747
    @rajindervirk2747 2 года назад +2

    Very good presentation

  • @gindasidhu28.04
    @gindasidhu28.04 2 года назад +1

    ਬਾਈ ਜੇ ਵਧੀਆ ਕੰਮ ਚਲ ਰਿਹਾ,,ਤੇ ਫੇਰ ਵੀ ਬਾਹਰ ਜਾਣ ਵਾਲਾ ਕਿੜਾ ਕਿਉਂ,, ਬਾਕੀ ਕਮਾਂਈ ਕਰ ਕੇ ਜਾਣਾ ਬਾਹਰ ਹੀ ਆ।।

  • @elishna-7171
    @elishna-7171 2 года назад +1

    Very nice and informative video..
    Thanks a lot for providing such important information..

  • @kalasandhufarmer6405
    @kalasandhufarmer6405 2 года назад +3

    ਬਹੁਤ ਵਧੀਆ ਵੀਰ ਜੀ

  • @manmeet-Sachdeva.
    @manmeet-Sachdeva. 2 года назад +11

    ਮੇਰੇ ਇੱਕ ਮਿੱਤਰ ਨੇ ਹਰੀ ਮਿਰਚ ਲਗਾ ਕੇ ਇੱਕ ਏਕੜ ਵਿੱਚੋਂ ਛੇ ਲੱਖ ਰੁਪਏ ਕਮਾਏ

    • @anenlightenedmisfit6262
      @anenlightenedmisfit6262 2 года назад

      ਮੈਨੂੰ ਸਫ਼ੇਦ ਮੱਖੀ ਨੇ ਪਰੇਸ਼ਾਨ ਕੀਤਾ ਹੋਇਆ ਏ। ਸਪ੍ਰੇ ਅਸਰ ਨੀ ਕਰਦੀ। ਮਿਰਚ ਬਰਬਾਦ 😔

  • @swarnjitsinghswarnjit1129
    @swarnjitsinghswarnjit1129 2 года назад +2

    ਬਹੁਤ ਵਧੀਆ ਬਾਈ ਜੀ

  • @ramsinghkalsi8530
    @ramsinghkalsi8530 2 года назад +3

    Bay bahut mehnaty kisan lagda,God Bless U.

  • @baljeetsingh3697
    @baljeetsingh3697 2 года назад +1

    Kisan majdur ekta zindabad

  • @jagrajsingh2968
    @jagrajsingh2968 2 года назад +5

    ਬਾਈ ਜੀ ਸਾਡੇ ਘਰ ਹੈ ਬਹੁਤ ਹੀ ਵਧੀਆ ਸਬਜ਼ੀ ਹੈ

  • @captainmalhi95
    @captainmalhi95 2 года назад +1

    ਬਹੁਤ ਵਧੀਆ ਵੀਰੇ

  • @barindersingh5783
    @barindersingh5783 2 года назад +2

    Mera veer...rooh khush ho gyi....asli kisan jatt..malwa block brrruuuuhhhhhaaaa

  • @AmarjitSingh-uz9so
    @AmarjitSingh-uz9so 2 года назад

    ਬਹੁਤ ਵਧਾਈ I

  • @amolaksingh9724
    @amolaksingh9724 2 года назад +2

    Very good. Bhai achhi soch nu salut wajda hai. 🙏

  • @gargbalwant
    @gargbalwant 2 года назад +8

    It was really very encouraging and inspiring to meet this person for making these advents to make Punjab a pleasant state. Thnx ji all of you and all those who work in making it successful.

  • @kamaljitkaur3194
    @kamaljitkaur3194 2 года назад +5

    Thanx bhaji for sharing a such videos so that others motivate

  • @positivethoughts8461
    @positivethoughts8461 2 года назад +1

    ਸਾਡੇ ਘਰ ਵੀ ਪਰਵਲ ਦੀ ਵੇਲ ਬਾਰ ਬਾਰ ਪੌਦੇ ਲਗਾਉਣ ਦੀ ਜਰੂਰਤ ਨਹੀਂ ।ਯੂਪੀ ਬਿਹਾਰ ਵਿੱਚ ਇਸ ਦੀ ਖੇਤੀ ਜਿਆਦਾ ਕਰਦੇ ਹਨ ਵੈਸੇ ਇਸ ਨੂੰ ਕੁੰਦਰੂ ਤੇ ਪੰਜਾਬ ਵਿੱਚ ਕੰਦੂਰੀ ਆਖਦੇ ਹਨ।ਆਸਪਾਸ ਇਹ ਕੰਦੂਰੀ ਉੱਗੀ ਹੋਈ ਮਿਲ ਼ਦੀ ਹੈ ਪਰ ਉਹ ਕੌੜੀ ਹੁੰਦੀ ਹੈ ਤੇ ਖਾਣ ਯੋਗ ਨਹੀਂ ਹੁੰਦੀ।ਵਧੀਆ ਲੱਗਿਆ ਵੇਖਕੇ ਚੰਗਾ ਲੱਗਾ ਕਿ ਸਾਡੇ ਕਿਸਾਨ ਵੀ ਇਸ ਦੀ ਖੇਤੀਕਰਨ ਲੱਗ ਗਏ ਹਨ।

  • @kirankaur4504
    @kirankaur4504 2 года назад +4

    ਸਤਿ ਸ੍ਰੀ ਅਕਾਲ ਵੀਰਾਂ ਨੂੰ 🙏🙏

  • @jagtinderdeepsingh9859
    @jagtinderdeepsingh9859 2 года назад +4

    ਵੀਰ ਜੀ ਕਿੰਨੇ ਟਾਇਮ ਬੁਆਦ ਇਨਕਮ ਹੋਣ ਲੱਗ ਪਿਆ ਸੀ

    • @allabouttruthandsikhism3873
      @allabouttruthandsikhism3873 2 года назад

      ਮੈਨੂੰ ਇਹ ਵੀਡੀਓ ਮੇਰੇ ਦੋਸਤ ਨੇ ਭੇਜਿਆ ਤੇ ਮੈਂ ਪੈਂਦੀ ਸੱਟ ਉਸਨੂੰ ਜਵਾਬ ਦਿੱਤਾ ਕਿ ਹੁਣ ਮੈਂਬਰ ਪੁਲਸ ਦੀ ਨੌਕਰੀ ਛੱਡ ਕੇ ਉਹ ਗਲਤੀ ਨਹੀਂ ਕਰਨੀ ਜੋ ਜੋ ਫੌਜ ਛੱਡ ਕੇ ਕੀਤੀ ਸੀ ਏਦਾਂ ਦੇ ਵੀਡੀਓ ਯੂ ਟਿਊਬ ਤੇ ਦੇਖ ਕੇ।
      ਮੈਂ ਗੰਡੋਇਆਂ ਦਾ,ਬਟਨ ਖੁੰਬਾਂ ਦਾ ਤੇ ਸਬਜ਼ੀਆਂ ਦਾ ਕੰਮ 3 ਸਾਲ ਕੀਤਾ ਸਭ ਸਾਲੇ ਫੇਲ੍ਹ ਆ ਕਿਉਂਕਿ ਮੰਡੀਕਰਨ ਨਹੀਂ ਹੈ ਇਨ੍ਹਾਂ ਫਸਲਾਂ ਦਾ। ਇੱਕ 23000 ਪੈਨਸ਼ਨ ਤੇ ਪੰਜ ਕਿਲੇ ਜਮੀਨ ਆ ਫਰੀਦਕੋਟ ਜਿਲੇ ਚ ਝੋਨੇ ਆਲੀ ਤੇ ਫਿਰ ਵੀ 8 ਲੱਖ ਕਰਜਾ ਚੜ੍ਹ ਗਿਆ ਸਿਰ ਤੇ। ਮੇਰੀ ਕਾਬਲੀਅਤ ਜਾਨਣ ਲਈ ਕੋਈ ਵੀ ਫੋਨ ਕਰ ਸਕਦਾ ਹੈ 8847269493 ਤੇ।।

  • @iqbalsingh9819
    @iqbalsingh9819 2 года назад +1

    ਮੈ ਵੀ ਲਾਏ ਸੀ ਇਨਾ ਵੈਲਾ ਵਿਚ ਸੱਪ ਬਹੁਤ ਆਉਦੇ ਆ ਫੇਰ ਪੱਟ ਦਿਤੀਆ

  • @gursharansinghgrover2166
    @gursharansinghgrover2166 2 года назад +3

    Innovative farming

  • @nasirmian8810
    @nasirmian8810 2 года назад +1

    Love from Pakistan punjab

  • @rajsinghtanda7272
    @rajsinghtanda7272 2 года назад +1

    Boundary line Te Fruit trees lao. Chandan. Moringa. Nimbo. Permaculture farming. Free range chicken 🐓. Desi chicken. 🇮🇳🌎👍🏿

  • @sayerbenaam
    @sayerbenaam 2 года назад

    Bahut vadiya video

  • @MandeepSingh4433
    @MandeepSingh4433 2 года назад +1

    Wah y wah👌👌👌👌👌👌👍

  • @tiwanasaab6788
    @tiwanasaab6788 2 года назад +1

    22 nu millen millen mubarka ji & god bless you all family nu ji

  • @abcbundelkhandke
    @abcbundelkhandke 2 года назад

    Very nice information video

  • @JagmohanSingh-ng7ze
    @JagmohanSingh-ng7ze 2 года назад +5

    Good work

  • @punjabaseelbreed
    @punjabaseelbreed 2 года назад +3

    ਸੀਰਾ ਕਾਮ ਹਾ ਵੀਰ

  • @fandtodasukhmanarsh164
    @fandtodasukhmanarsh164 2 года назад +2

    ਬਈ ਖਰਚਾ ਕਿੰਨਾ ਆਉਦਾ

  • @jiwan2008
    @jiwan2008 2 года назад +13

    ਦੇ ਵਧੀਆ ਕਮਾਈ ਤਾ‌ ਫੇਰ ਬਾਹਰ ਕਿਉਂ ਜਾਣਾ

    • @karanjitdhillon2663
      @karanjitdhillon2663 2 года назад +2

      ਭੇਡ ਚਾਲ ਆ

    • @allabouttruthandsikhism3873
      @allabouttruthandsikhism3873 2 года назад

      @@karanjitdhillon2663 ਮੈਨੂੰ ਇਹ ਵੀਡੀਓ ਮੇਰੇ ਦੋਸਤ ਨੇ ਭੇਜਿਆ ਤੇ ਮੈਂ ਪੈਂਦੀ ਸੱਟ ਉਸਨੂੰ ਜਵਾਬ ਦਿੱਤਾ ਕਿ ਹੁਣ ਮੈਂਬਰ ਪੁਲਸ ਦੀ ਨੌਕਰੀ ਛੱਡ ਕੇ ਉਹ ਗਲਤੀ ਨਹੀਂ ਕਰਨੀ ਜੋ ਜੋ ਫੌਜ ਛੱਡ ਕੇ ਕੀਤੀ ਸੀ ਏਦਾਂ ਦੇ ਵੀਡੀਓ ਯੂ ਟਿਊਬ ਤੇ ਦੇਖ ਕੇ।
      ਮੈਂ ਗੰਡੋਇਆਂ ਦਾ,ਬਟਨ ਖੁੰਬਾਂ ਦਾ ਤੇ ਸਬਜ਼ੀਆਂ ਦਾ ਕੰਮ 3 ਸਾਲ ਕੀਤਾ ਸਭ ਸਾਲੇ ਫੇਲ੍ਹ ਆ ਕਿਉਂਕਿ ਮੰਡੀਕਰਨ ਨਹੀਂ ਹੈ ਇਨ੍ਹਾਂ ਫਸਲਾਂ ਦਾ। ਇੱਕ 23000 ਪੈਨਸ਼ਨ ਤੇ ਪੰਜ ਕਿਲੇ ਜਮੀਨ ਆ ਫਰੀਦਕੋਟ ਜਿਲੇ ਚ ਝੋਨੇ ਆਲੀ ਤੇ ਫਿਰ ਵੀ 8 ਲੱਖ ਕਰਜਾ ਚੜ੍ਹ ਗਿਆ ਸਿਰ ਤੇ। ਮੇਰੀ ਕਾਬਲੀਅਤ ਜਾਨਣ ਲਈ ਕੋਈ ਵੀ ਫੋਨ ਕਰ ਸਕਦਾ ਹੈ 8847269493 ਤੇ।।

  • @surinderkaur7107
    @surinderkaur7107 2 года назад +2

    Good information

  • @gurjeetbhinder2113
    @gurjeetbhinder2113 2 года назад

    Very good 👍 keep it up 👍 nice video

  • @sarabjitkaursandhu4564
    @sarabjitkaursandhu4564 2 года назад +1

    ਅਸੀ। ਵੀ। ਤਿੰਨ ਕਿਲੇ। ਲਾਏਪਰਮਿਲ

  • @pindadalifestyle682
    @pindadalifestyle682 2 года назад +1

    ਅਸੀਂ ਇਹਨੂੰ ਗੋਲਾਂ ਕਹਦੇ ਆ ਅਸੀਂ ਸਬਜੀ ਵੀ ਬਨਾਈ ਆ ਵੀਰ ਜੀ

  • @sukhdevkadyan6562
    @sukhdevkadyan6562 2 года назад +3

    Bhut badiya information

  • @kashbassey9149
    @kashbassey9149 4 месяца назад

    Excellent!!
    Well done ❤❤❤UK

  • @RakeshKumar-hk8rw
    @RakeshKumar-hk8rw 2 года назад +2

    Weldon👌👌👌......
    Nice very nice veer ji.

  • @singhprabhpatialapunjab.7410
    @singhprabhpatialapunjab.7410 2 года назад +2

    ਇਸ ਸਬਜੀ ਜਾ ਫਲ ਨੂੰ ਪਰਮਿਲ, ਕਚਰਿੰਦਾ ਯ ਹੋਰ ਕੀ ਕੀ ਕਹਿੰਦੇ ਨੇ🌱

  • @batthdairyfarmbarhampur4700
    @batthdairyfarmbarhampur4700 2 года назад +13

    Very nice👍👍👍

  • @jassidhaliwal526
    @jassidhaliwal526 2 года назад +2

    ਅਸਲੀ ਕਿਸਾਨ ਤੇ ਮਜ਼ਦੂਰ ਦੀ ਸਾਂਝ

  • @harvailsinghsingh2799
    @harvailsinghsingh2799 5 месяцев назад

    Good thinking

  • @SanjayChoudhary-g3h
    @SanjayChoudhary-g3h 2 года назад +2

    Jai jawan jai kisaan 👍
    Nyc information 👌

  • @BhajanLal-v7h
    @BhajanLal-v7h 5 месяцев назад

    ❤❤❤❤❤ good information brother 👍❤❤❤❤❤❤❤❤❤❤❤❤❤❤❤

  • @harbanssingh7301
    @harbanssingh7301 2 года назад +1

    Very nice video 👍👍

  • @nazimhussain3516
    @nazimhussain3516 2 года назад +1

    Very great wagitabal

  • @rajvirkaur9927
    @rajvirkaur9927 2 года назад +1

    ਮੰਡੀਕਰਨ ਕਿੱਥੇ ਏ?

  • @pammikaur66
    @pammikaur66 2 года назад

    Amazing video.

  • @maan5794
    @maan5794 2 года назад +2

    ਬਾੲਈ ਕਹਿੰਦੇ ਹੁੰਦੇ ਸੀ ਜੰਡ ਤੇ ਹੁੰਦੀ ਐ ਮੈ ਵੀ ਹਰਿਆਣੇ ਤੋ ਭਾਲ ਕੇ ਲਿਜਾਇਆ ਸੀ ੳਹ ਮਚ ਗਈ ਬਾੲਈ ਵੇਲ ਦੇ ਸਕਦੇ ੳ

  • @babbusidhu7962
    @babbusidhu7962 2 года назад +2

    Good information sukhi brother

  • @jaspalkaur7197
    @jaspalkaur7197 2 года назад +1

    ਟ੍ਰੇਪ੍ ਕਿਹੜੇ ਤੇ ਕਿਵੇਂ ਲਾਨ੍ਹੇ ਹਨ੍ ਪਲੀਜ੍...

  • @GurdeepSingh-zm2fq
    @GurdeepSingh-zm2fq 2 года назад

    Good working janab g

  • @kksandhu3838
    @kksandhu3838 2 года назад +4

    Very good

  • @PawanKumar-oz7cl
    @PawanKumar-oz7cl 2 года назад +2

    Veere saade kol ta ek foot de v jameen nahi asi rent te rahinde a saada ta supna ghar da pura hoje bas par tusi vadia kam kar rahe o