LIVE :-ਫੱਟਕੜੀ ਨਾਲ ਹੋ ਸਕਦੀਆਂ ਨੇ ਕਈ ਬਿਮਾਰੀਆਂ ਠੀਕ ਜਾਣੋ ਡਾ. ਹਰਸ਼ਿੰਦਰ ਕੌਰ ਜੀ ਕੋਲ਼ੋਂ | Sanjha TV |

Поделиться
HTML-код
  • Опубликовано: 6 фев 2025
  • LIVE :-ਫੱਟਕੜੀ ਨਾਲ ਹੋ ਸਕਦੀਆਂ ਨੇ ਕਈ ਬਿਮਾਰੀਆਂ ਠੀਕ ਜਾਣੋ ਡਾ. ਹਰਸ਼ਿੰਦਰ ਕੌਰ ਜੀ ਕੋਲ਼ੋਂ | Talk Show "SANJHI GALBAAT" Baljinder Kaur (Host) with Dr. Harshindar Kaur (Guest) | Sanjha TV |
    #SanjhaTV #livetalkshow #DrHarshindarKaur
    #BaljinderKaur #PunjabUpdates
    #PunjabNews #vlog #Follow #punjabnew #punjabinews #punjabinewschannel #mustwatch #politicalnews #youtube #Canada #Vancouver #Surrey
    Available in CANADA ON
    Bell Network # 2424
    Telus # 2424
    VMedia # 801
    RokuTV
    Toober
    SHAW
    Rogers
    Videotron
    RiverTV
    Available in NORTH AMERICA
    Dish Network-USA # 748-07
    Sling TV # Punjabi Pack
    RokuTV
    Available in India
    Mobile APP # JioTV ,
    Watcho-d2hApp
    mxplayer
    Facebook
    / sanjhatv
    Twitter
    / sanjhatv
    Website
    www.sanjhatv.ca
    Sanjha TV USA/Canada
    Contact :- +1 604 200 0692
    NORTH AMERICA :- Toll Free 1(800) 443-0075
    Content Copyright @ FYI media group Ltd.

Комментарии • 817

  • @kamaljitpurewal350
    @kamaljitpurewal350 2 года назад +24

    ਸਾਨੂੰ ਇਹ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਭੈਣ ਜੀ ਡਾਕਟਰ ਹਰਸ਼ਿੰਦਰ ਜੀ ਨੇ ਹੋਸਟ ਭੈਣ ਤੇ ਪੁਰੀ ਸਾਝਾ ਪੰਜਾਬ ਟੀ ਵੀ ਚੈਨਲ ਦਾ ਦਿਲੋ ਧੰਨਵਾਦ ਹੈ ਜੀ ਵਾਹਿਗੁਰੂ ਸਾਰੀਆ ਨੂੰ ਚੜ੍ਹਦੀ ਕਲਾ ਬਖਸ਼ਣ ਜੀ

  • @ranjitkaur9567
    @ranjitkaur9567 2 года назад +20

    ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਜੀ।

  • @ramankaur1934
    @ramankaur1934 Год назад +19

    ਬੀਬੀ ਹਰਸ਼ਿੰਦਰ ਕੌਰ ਡਾਕਟਰ ਸਾਹਿਬ ਜੀ ਵਾਹਿਗੁਰੂ ਸੋਨੂੰ ਚੜ੍ਹਦੀ ਕਲਾ ਰੱਖੇ

  • @balwinderkaursembhi803
    @balwinderkaursembhi803 2 года назад +19

    ਛੋਟੀ ਭੈਣ ਤੁਹਾਡਾ ਪ੍ਰੋਗਰਾਮ ਮੈ ਜ਼ਰੂਰ ਵੇਖਦੀਆਂ ਬਹੁਤ ਵਧੀਆ ਹੁੰਦਾ ਵਾਹਿਗੁਰੂ ਤੁਹਾਨੂੰ ਚੱੜਦੀ ਕਲਾ ਰੱਖੇ ਤੁਸੀ ਡੱਕਰ ਸਾਹਿਬ ਭੈਣ ਜੀ ਨੂੰ ਪੁੱਛਿਓ ਕਿ ਮੈਨੂੰ ਕਿਸੇ ਭੈਣ ਨੇ ਕਿਹਾ ਕਿ ਉੁਨੂੰ ਪੁੱਛਿਓ ਕੇ ਚੇਰੇ ਤੇ ਵਾਲ ਅੋਦੇਆ ਇੰਨਾਂ ਦਾ ਕੋਈ ਲਾਜ ਦੱਸੋ ਤੁਹਾਡਾ ਬਹੁਤ ਬਹੁਤ ਧੰਨਵਾਦ 👍👍🙏🙏

    • @jangirsingh5545
      @jangirsingh5545 Год назад

      ਚੇਹਰੇ ਤੇ ਵਾਲਕਢ ਕੇ ਥੋਹਰ ਦਾ ਗੁਦਾ ‌ਲੈ ਕੇ ਭਰੋ

  • @SonuKumar-gf7rt
    @SonuKumar-gf7rt 2 года назад +17

    ਬਹੁਤ ਵਧੀਆ ਡਾਕਟਰ ਸਾਹਿਬ ਜੀ

  • @rashpalkaur4068
    @rashpalkaur4068 15 дней назад

    Thanks 🌹 😊 doctor sahib ji 🌹 😊 🙏🏻

  • @ManjitKaur-yz6oj
    @ManjitKaur-yz6oj 2 года назад +7

    ਡਾਕਟਰ ਸਾਹਿਬਾ ਜੀ ਸਤਿ ਸ੍ਰੀ ਆਕਾਲ ਫਟਕੜੀ ਸੱਚ ਹੈ ਕਿ ਬਹੁਤ ਵਧੀਆ ਹੈ ਪੁਰਾਣੇ ਬਜ਼ੁਰਗ ਅੱਖਾਂ ਦੁਖਣ ਤੇ ਫਟਕੜੀ ਪਾਣੀ ਵਿੱਚ ਘੋਲ ਕੇ ਅੱਖਾਂ ਧੋਣ ਨੂੰ ਕਹਿੰਦੇ ਸੀ ਤੇ ਅਸੀਂ ਇਹ ਨੁਸਖਾ ਖੁਦ ਵੀ ਅਜ਼ਮਾਇਆ ਹੈ ਬਹੁਤ ਵਧੀਆ ਹੈ

  • @Gurmukhsingh-ow6bo
    @Gurmukhsingh-ow6bo 11 месяцев назад +1

    ਧੰਨਵਾਦ ਭੈਣ ਜੀ

  • @ParamjeetKaur-ps3yp
    @ParamjeetKaur-ps3yp 2 года назад +5

    ਵਹਿਗੁਰੂ ਵਹਿਗੁਰੂ ਜੀ

  • @bhupindrrsingh563
    @bhupindrrsingh563 9 месяцев назад +2

    ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਜੀ ਡਾਕਟਰ ਸਾਹਿਬ ਜੀ

  • @veerpalkaur7480
    @veerpalkaur7480 Месяц назад

    Dhan wad

  • @khkaur4950
    @khkaur4950 11 месяцев назад +4

    26:20 digestion
    26:42 for cough
    27:53 for menstruation
    32:20 water filter ( cleaning)
    33:15 cautions (reactions) side effects

  • @kulwinderkaur193
    @kulwinderkaur193 Год назад +11

    ਦੰਦਾਂ ਦੀਆ ਖੋੜਾਂ ਦਾ ਜਬਰਦਸਤ ਇਲਾਜ ਜੀ ।ਮੈ ਇਹ ਜਦੋ ਜਰੂਰਤ ਹੋਵੇ ਉਸ ਸਮੇ ਹੀ ਵਰਤ ਲੈਦੀ ਹਾਂ ।ਕਿਤੇ ਹੋਰ ਜਾਣ ਦੀ ਜਰੂਰਤ ਨਹੀ ਪੈਦੀ

  • @jasveersingh473
    @jasveersingh473 Год назад +10

    ਬਹੁਤ ਬਹੁਤ ਧਨਵਾਦ ਡਾਕਟਰ ਸਾਹਿਬ ਜੀ

  • @surjitkaur9964
    @surjitkaur9964 Год назад +1

    ਬਹੁਤ ਵਧੀਆ ਨੁਕਸੇ ਹਨ ਧਨਵਾਦ ਵਧੀਆ ਦਸਣ ਦੇ ਲੲਈ

  • @danishsandhu7982
    @danishsandhu7982 2 года назад +21

    ਬਹੁਤ ਵਧੀਆ

  • @HarmanchahalChahal-it1jh
    @HarmanchahalChahal-it1jh Год назад +2

    ਬੁਹਤ ਧਨਵਾਦ ਜੀ

  • @gurlabhsingh8072
    @gurlabhsingh8072 2 года назад +15

    ਕਮਾਲ ਦੀ ਸੇਵਾ ਭੈਣਾ ਕਰ ਰਹੀਆ ਹਨ ਧੰਨਵਾਦ ਜੀ

  • @naibsinghsingh5248
    @naibsinghsingh5248 2 года назад +5

    Thanku

  • @gurjas99
    @gurjas99 9 месяцев назад +1

    ਡਾ ਸਾਹਿਬ ਦੀ ਬਾ ਕਮਾਲ ਸੋਚ ਆ ਆਪ ਜੀ ਦੀ ਸਿੱਖ ਧਰਮ ਵਿੱਚ ਵਿਸ਼ਵਾਸ਼ ਰੱਖਦੇ ਹਨ ਲੋਕਾਂ ਦਾ ਫਾਇਦਾ ਸੋਚਦੇ ਹੋਏ ਟਾਇਮ ਕੱਢ ਕੇ ਦੱਸਣਾ ਲੋਕਾਂ ਨੂੰ ਜਾਗਰੂਕ ਕਰਨ ਲਈ ਹਿਮਤ ਕਰਨ ਦਾ ਉਪਰਾਲਾ ਕੋਈ ਹੀ ਕਰਦਾ ਹੈ ਜਿੰਨਾ ਵਿੱਚ ਮੋਹਰੀ ਇਹ ਵੀ ਹਨ

  • @IqbalIqbal-l7z
    @IqbalIqbal-l7z 2 месяца назад

    Thank. You

  • @tonisingh7041
    @tonisingh7041 Год назад +2

    ਧੰਨਵਾਦ ਜੀ ਤੁਹਾਡਾ

  • @jass4375
    @jass4375 2 года назад +2

    ਬਹੁਤ ਵਧੀਆ ਜਾਣਕਾਰੀ

  • @manjeetkaurwaraich1059
    @manjeetkaurwaraich1059 2 года назад +2

    ਬਹੁਤ ਬਹੁਤ ਚੰਗਾ ਲਗਿਆ

  • @jaswantsingh-kv8ep
    @jaswantsingh-kv8ep 2 года назад +70

    ਭੈਣ ਡਾ ਹਰਸਿੰਦਰ ਕੌਰ ਜੀ ਸਤਿ ਸ੍ਰੀ ਆਕਾਲ ਜੀ ਤੰਦਰੁਸਤੀ ਵਖਸਣ ਵਾਹਿਗੁਰੂ ਜੀ ਸਾਰੇ ਪਰਿਵਾਰ ਨੂੰ

  • @garryvirk3499
    @garryvirk3499 Год назад +2

    ਡ ,ਸਾਹਿਬ ਚਿਹਰੇ ਤੇ ਕਾਲੀਆ ਛਾਹੀਆ ਦਾ ਈਲਾਜ ਦਸੋ ਜੀ 🙏🙏

  • @waheguru8825
    @waheguru8825 Год назад +1

    ਬਹੁਤ ਬਹੁਤ ਧੰਨਵਾਦ ਜੀ 🙏

  • @sushmaarora2214
    @sushmaarora2214 2 года назад +9

    ਮੈਡਮ ਜੀ ਬਹੁਤ ਵਧੀਆ ਘਰ੍ਹੇਲੂ ਨੁਸਖੇ ਦੱਸੇ।
    ਧੰਨਵਾਦ ਮੈਡਮ ਜੀ ਦਾ
    ਇੱਕ ਬੀਮਾਰੀ ਦਾ ਦੇਸੀ ਜਾ ਨੁਸਖਾ ਦਸੋ।ਸੋਰਾਇਸੀ‌ਬੜੇ ਲੰਬੇ ਸਮੇ ਤੋ ਚੱਲ ਰਹੀ ਹੈ।ਹੁਣ ਕਾਫੀ ਹੱਦ ਤੱਕ ਠੀਕ ਹੈ

    • @PuneetDhillon-rb9rt
      @PuneetDhillon-rb9rt 11 месяцев назад

      Psoriasis keh rhe ho tuci? Tuhade kive frk peya please dseo

  • @mukhtarsingh3581
    @mukhtarsingh3581 Год назад +4

    ਡਾ ਹਰਸ਼ਿੰਦਰ ਕੌਰ ਜੀ ਇੱਕ ਬਹੁਤ ਈ ਇਮਾਨਦਾਰ ਤੇ ਇਨਸਾਨੀ ਦਰਦ ਖਾਸਕਰ ਸਿੱਖ ਕੌਮ ਦਾ ਦਰਦ ਰੱਖਦੇ ਆ ਨਾਲ-ਨਾਲ ਸਾਨੂੰ ਸਿਹਤ ਸਬੰਧੀ ਜਾਣਕਾਰੀ ਵੀ ਦਿੰਦੇ ਆ ਬਹੁਤ ਬਹੁਤ ਧੰਨਵਾਦ ਜੀ

  • @amandeepkaursandhu493
    @amandeepkaursandhu493 11 месяцев назад +8

    ਚੇਹਰੇ ਤੇ ਫਟਕੜੀ ਕਿੰਨਾ ਟਾਈਮ ਲਗਾ ਕੇ ਰੱਖਣੀ ਆ ਜੀ

  • @paramjitkaur9844
    @paramjitkaur9844 10 месяцев назад

    ਜਿੱਤ ਵਧੀਆ ❤❤❤

  • @khkaur4950
    @khkaur4950 11 месяцев назад +2

    11:15 for teeth
    11:30 for nose

  • @charanjeetkaur9877
    @charanjeetkaur9877 2 года назад +4

    ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ

  • @gulzarsinghgharyala9974
    @gulzarsinghgharyala9974 9 месяцев назад

    ਵਾਹਿਗੁਰੂ ਜੀ। ਸਾਰੇ ਸੰਸਾਰ ਨੂੰ ਤੰਦਰੁਸਤੀ ਬਕਸੋ ਭੈਣ ਜੀ ਬਹੁਤ ਵਧੀਆ ਜੀ।

  • @naibsinghsingh5248
    @naibsinghsingh5248 2 года назад +4

    Waheguru waheguru waheguru waheguru waheguru waheguru ji.

  • @harinkaur6900
    @harinkaur6900 Год назад +6

    Thank you dr sahib ji , Waheguru ji bless you 🙏🏻🙏🏻

  • @navreetsingh2105
    @navreetsingh2105 Год назад +1

    Waheguru waheguru waheguru waheguru ji tera shuker he.

  • @mandeepkaur6979
    @mandeepkaur6979 2 года назад +19

    ਧੰਨਵਾਦ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @RajinderKumar-jr1xu
    @RajinderKumar-jr1xu 3 месяца назад

    ਡਾਕਟਰ ਭੈਣ ਜੀ 20 ਅਤੇ ਪੰਜਮੈਂਬਰਾਂ ਦੇ ਦੋ ਗਰੁੱਪਾਂ ਵਿੱਚ ਵੀਡੀਓ ਸਾਂਝੀ ਕਰ ਦਿੱਤੀ ਹੈ ਜੀ ਉਮੀਦ ਹੈ ਜੀ ਸਾਰੇ ਇਸ ਦਾ ਫਾਇਦਾ ਉਠਣਗੇ ਜੀ

  • @sgrewal3019
    @sgrewal3019 2 года назад +23

    ਭੈਣ ਜੀ ਸਾਡੀ ਬੇਬੇ ਸਾਨੂੰ ਨਿੱਕੇ ਹੁੰਦਿਆਂ ਨੂੰ ਖਾਂਸੀ ਜ਼ੁਕਾਮ ਆਦਿ ਤੋਂ ਬਚਾਅ ਲਈ ਸਾਨੂੰ ਸ਼ਾਹਿਦ ਵਿੱਚ ਮਿਲਾ ਕੇ ਸਾਉਣ ਤੋਂ ਪਹਿਲਾਂ ਚਟਾਅ ਦਿੰਦੇ ਸੰਨ ਸੁਭਾ ਉਠਦੇ ਹੀ ਠੀਕ ਹੋ ਜਾਂਦਾ ਸੀ

  • @suchetchahal3713
    @suchetchahal3713 2 года назад +8

    👏 doctor madam ਅਸੀਂ ਤਾਂ ਤੁਹਾਡਾ ਪਰੋਗਰਾਮ ਸੰਭਾਲ ਕੇ ਰੱਖੀਂ ਦਾ

  • @gurmailjhaj6736
    @gurmailjhaj6736 Год назад +3

    ਤੁਹਾਡੀਆਂ ਦਸੀਅਾਂ ਦਵਾਈਆਂ ਬਹੁਤ ਫਾਇਦੇਮੰਦ ਹਨ ਧੰਨਵਾਦ ਇਦਾਂ ਹੀ ਦਸਦੇ ਰਿਹੋ

  • @sgrewal3019
    @sgrewal3019 2 года назад +8

    ਡਾਕਟਰ ਮੈਮ ਸੁਣ ਵੀ ਰਹੇ ਹਾਂ ਸ਼ੇਅਰ ਵੀ ਕਰ ਰਹੇ ਹਾਂ ਜੀ

  • @Lolpo319
    @Lolpo319 2 года назад +51

    ਬਹੁਤ ਵਧਿਆ ਕੰਮ ਭੈਣ ਜੀ ਲੰਬੀ ਉਮਰ ਗੂਰੁ ਕਰੈ ਤੁਸੀਂ ਦਸਿਆ ਹੈ ਲੋਕ ਭੋਲੇ ਭਾਲੇ ਸਨ ਪਹਿਲਾਂ ਲੋਕ ਏਹੀ ਲੁਕਤੇ ਕਰਦੇ ਸਨ ❤❤🌷🌷🌷🌷🙏

    • @ranwinderkaur9025
      @ranwinderkaur9025 2 года назад +4

      ਵਾਹ ਜੀ ਵਾਹ🙏🙏🙏🙏🙏

    • @ranwinderkaur9025
      @ranwinderkaur9025 2 года назад +4

      ਧੰਨਵਾਦ ਭੈਣ ਜੀ

    • @tarlochankaur715
      @tarlochankaur715 2 года назад

      Aa11qqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqa\🔓

    • @joginderkaur9533
      @joginderkaur9533 2 года назад

      @@ranwinderkaur9025 @@

    • @kidsvideo1754
      @kidsvideo1754 2 года назад +1

      ਗੁਰੂ ਸਹੀ ਲਿਖੋ ਜੀ 🙏

  • @sarabjitkaur518
    @sarabjitkaur518 2 года назад +4

    ਡਾਕਟਰ ਹਰਸ਼ਿੰਦਰ ਕੌਰ ਜੀ ਤੋਹਾਡੀ ਆਵਾਜ਼ ਬਹੁਤ ਸੋਹਣੀ ਹੈ ਤੇ ਤੁਸੀਂ ਮੁਸਕਰਾਉਂਦੇ ਵੀ ਬਹੁਤ ਸੋਹਣਾ ਹੋ ਮੈਂ ਅੱਜ ਤੁਹਾਡਾ ਚੈਨਲ ਸਸਕਰਾਇਬ ਕੀਤਾ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਹਰ ਨੁਕਤੇ ਲਈ 🙏🙏

  • @rajwantkaur8394
    @rajwantkaur8394 Год назад +1

    Thanks dr sahib jaankari li

  • @BhaktiDarshaan
    @BhaktiDarshaan Год назад +10

    ❤ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ, ਪਰਮਾਤਮਾ ਤੁਹਾਨੂੰ ਲੰਬੀ ਉਮਰ ਦੇਣ, ਇਸੇ ਤਰ੍ਹਾਂ ਆਪਣਾ ਟਾਈਮ ਦਿੰਦੇ ਰਹੋ, ਧੰਨਵਾਦ ਜੀ।

  • @ParamjitKaur-ir6li
    @ParamjitKaur-ir6li 10 месяцев назад

    Thanks ji

  • @surjitkaur9964
    @surjitkaur9964 Год назад +5

    ਤੁਹਾਡਾ ਵੀ ਬਹੁਤ ਬਹੁਤ ਧੰਨ ਵਾਦ ਡਾਕਟਰ ਜੀ

  • @kaurmaan2673
    @kaurmaan2673 2 года назад +14

    ਬਹੁਤ ਵਧੀਅਾਡ ਾਕਟਰਸਾਹਿਬ ਜੀ

  • @AmanDeep-lo3zx
    @AmanDeep-lo3zx 5 месяцев назад +1

    ਵਾਹ ਜੀ ਵਾਹ ❤😊🙏💐

  • @karnailsingh-f6d
    @karnailsingh-f6d Год назад +1

    Bohat Bohat than bad DC shab

  • @beingnottechnically733
    @beingnottechnically733 7 месяцев назад +4

    ਤੁਸੀ ਦੋ ਬੇੜੀਆਂ ਵਿੱਚ ਸਵਾਰ ਹੋ ਕਦੇ ਆਯੁਰਵੈਦ ਕਦੇ allopaty ਡਾਕਟਰ ਅਮਰ ਸਿੰਘ ਅਜਾਦ ਵਾਲੀ ਸੋਚ ਰੱਖੋ ਜ਼ੇ ਆਯੁਰਵੈਦ ਦੀ ਗੱਲ ਕਰਦੇ ਹੋ

  • @simarpreetkaur631
    @simarpreetkaur631 2 года назад +1

    Mam mere naal v experiment hoyea c jado mai 9th class ch c mere lips de injury hoyi c nalke di hathi back pressure naal vji c
    Te gwand ch. Biji c ohna ne fatkari pees k lips te lgai c te bleeding ikdum band ho gayi c te
    doc kehnde v first aid bohat vadia diti aa je eda na kita janda ta lips te stitches lagaune paine c
    This was a miracle for me
    Meri beti di jeebh te v bohat dunghi satt laggi c odo v ehi kita bleeding band
    Bohat vadia cheej a eh
    Thnx bhenji tu c eda de nuskheya nu share krde oo te krde raho so that Sadi new generation v labh lai ske

  • @bhupinderkaur5988
    @bhupinderkaur5988 2 года назад +14

    Waheguru ji 🙏🌺🙏

  • @jagsirsingh4309
    @jagsirsingh4309 2 года назад +16

    ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਜੀ ਬਹੁਤ ਵਧੀਆ ਸੁਝਾਅ ਦਿੱਤਾ

  • @surjitsangha5523
    @surjitsangha5523 2 года назад +3

    ਇਹ ਬਿਲਕੁਲ ਸੱਚ ਹੈ ਫਟਕੜੀ ਖੂੰਨ ਰੋਕਦੀ ਹੈ ਮੈ ਦੱਸਣਾ ਚਾਹੁੰਦੀ ਹਾਂ ਮੈ ਛੋਟੀ ਸੀ ਮੇਰੈ ਪੈਰ ਬਹੁਤ ਡੁੰਗਾਂ ਕੱਚ ਲੱਗ ਗਿਆ ਸੀ ਮੇਰੀ ਮਾਂ ਰੋ ਰਹੀ ਸੀ ਮੇਰੀ ਤਾਈ ਜੀ ਆ ਗਏ ਉਹਨਾਂ ਕਿਹਾ ਫਟਕੜੀ ਬਰੀਕ ਕਰ ਕੇ ਪਾਓ ਇਸ ਕੀਤਾ ਠੀਕ ਓਸੇ ਟਾਈਮ ਖੂੰਨ ਬੰਦ ਹੋ ਗਿਆ ਮੈਨੂੰ ਯਾਦ ਹੈ

  • @DaljitKaur-gq6je
    @DaljitKaur-gq6je Год назад +1

    Thank u mam 🙏❤️🙏

  • @tsingh9657
    @tsingh9657 2 года назад +5

    Thanku very much 🙏

  • @HarpreetKaur-tl7ur
    @HarpreetKaur-tl7ur Год назад +2

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @Bhupinderkaur-tq7xe
    @Bhupinderkaur-tq7xe 2 года назад +2

    ਘੈਂਟ ਲਗਿਆ ਜੀ

  • @sukhirandhawa3569
    @sukhirandhawa3569 2 года назад +6

    ਡਾਕਟਰ ਸਾਹਿਬ ਜੀ ਸੁੱਕੀ ਖੰਘਵਾਸਤੇ ਜ਼ਰੂਰ ਵੀਡੀਓ ਬਨਾਓ ਜੀ

  • @Panesar.jagdeep
    @Panesar.jagdeep 10 месяцев назад

    Bahut vdiya program hai.. mere mummy 25 saal pehla , thoda punjabi tribune ch article shapda si weekly ,ohdi cutting sambhal ke rakhde si🙏🏼

  • @surajkaurchahal725
    @surajkaurchahal725 2 года назад +1

    ਜੇ ਪਸੀਨਾ ਬਹੁਤ ਆਉਦਾ ਤਾ ਪਾਣੀ ਵਿੱਚ ਫਟਕੜੀ ਪਾ ਨਹਾਉਣ ਨਾਲ ਪਸੀਨਾ ਘੱਟ ਘਾਉਦਾ🙏🏻👌👏

    • @Onkar-nirnkar
      @Onkar-nirnkar Год назад

      ਇਦਾਂ ਨਹੀਂ ਕਰਨਾ ਚਾਹੀਦਾ ਮੁਸਾਮ ਬੰਦ ਹੁੰਦੇ

  • @gurneetsingh7730
    @gurneetsingh7730 2 года назад +8

    Thanks man ji

  • @harvindersekhon8424
    @harvindersekhon8424 11 месяцев назад

    Bhut dhanwad

  • @jindersingh6611
    @jindersingh6611 2 года назад +74

    ਭੈਣ ਜੀ ਬਰੀਕ ਫਟਕੜੀ ਤਵੇ ੳੁਪਰ ਪਾ ਕੇ ਥੋੜਾ ਗਾਂ ਦਾ ਦੁੱਧ ਪਾੳੁ ਕਾਲੀ ਹੋਣ ਤੇ ਠੰਡਾ ਤੇ ਤਵੇ ਤੋ ੳੁਤਾਰ ਕੇ ਰੱਖ ਲੳੁ ਚਮਚੇ ਦਾ ਤੀਸਰਾਂ ਹਿੱਸਾਂ ਚਾਹ ਨਾਲ ਖਾੳੁ ਸਵੇਰ ਸਾਮ ਬਲਗਮ ਖਤਮ ਕਰੇ ਪੰਜ ਸੱਤ ਖਤਮ ਕਰੇ ਛਾਤੀ ਸਾਫ ਕਰੇ ਬੁਖਾਰ ੳੁਤਾਰੇ । ਖੁਦ ਅਾਪ ਵਰਤ ੀ ਭੈਣ ਜੀ।

  • @PatientPLAY
    @PatientPLAY Год назад +6

    Waheguru ji ka khalsa waheguru ji ki fateh 🙏🙏🙏🙏🙏

  • @paramjitkaur9844
    @paramjitkaur9844 10 месяцев назад +1

    ਤੁਹਾਡਾ ਰੰਗ ਵੀ ਬਹੁਤ ਚਿੱਟਾ ਹੇ ਤੁਸ਼ੀ ਵੀ ਵਰਤਦੇ ਹੋ

  • @ravinderkaur3056
    @ravinderkaur3056 10 месяцев назад

    ਸਤਿ ਸ੍ਰੀ ਅਕਾਲ ਪਿਆਰੀ ਬੇਟੀ 🌺

  • @Divyanshimangrulia8282
    @Divyanshimangrulia8282 Год назад

    Thanks mam

  • @gittug4606
    @gittug4606 9 месяцев назад

    Thanks ❤️❤️

    • @surinderkaur5215
      @surinderkaur5215 9 месяцев назад

      Dotor je marabata nu thered. Ogay ho canda 20231junrryread

  • @jasminhundal-qo1jn
    @jasminhundal-qo1jn 9 месяцев назад

    ਬਹੁਤ ਵਧੀਆ ਸੁਝਾਹ ਹੈ ਜੀ

  • @SukhwinderKaur-yd7qt
    @SukhwinderKaur-yd7qt Год назад +1

    Thank you Dr Harshinder Kaur ji

  • @dalikaurdhaunchic4070
    @dalikaurdhaunchic4070 8 месяцев назад

    🙏🏼well said

  • @MOR.BHULLAR-PB05
    @MOR.BHULLAR-PB05 2 года назад +2

    ਬਹੁਤ ਵਧੀਆ ਭੈਣ ਜੀ

  • @JaspalSingh-zx5zs
    @JaspalSingh-zx5zs 10 месяцев назад +1

    ਮੈਡਮ ਜੀ ਸਰੀਰ ਦਾ ਕੋਈ ਇੱਕ ਪਾਸਾ ਛੁੰਨ ਹੋਣ ਕੀੜੀਆਂ ਛਲਾਉਦੀਆ ਹੋਣ ਕਿ੍ਰਪਾ ਕਰਕੇ ਕੋਈ ਘਰੇਲੂ ਇਲਾਜ਼ ਦੱਸੋ ਜੀ ਵੱਡੇ ਹਸਪਤਾਲ ਵਿੱਚ ਇਲਾਜ਼ ਕਰਵਾਉਣਾ ਗਰੀਬ ਦੇ ਵੱਸ ਦੀ ਗੱਲ ਨਹੀਂ

  • @AmrikSingh-rr1nn
    @AmrikSingh-rr1nn 2 года назад +2

    ਕਨੇਡਾ ਵਾਲੇ ਭੈਣ ਜੀ ਅਤੇ ਡਾਕਟਰ ਸਾਹਿਬ ਜੀ ਸਤਿ ਸੀ੍ ਅਕਾਲ

  • @sukhwinderrehill9590
    @sukhwinderrehill9590 2 года назад +3

    Thanoo dona noo bhug bhut piar phari satsriakal ji 🙏🙏

  • @simrandeepkaur4546
    @simrandeepkaur4546 2 года назад

    Thanku g

  • @ParminderKaur-yr9ih
    @ParminderKaur-yr9ih 2 года назад +1

    ਭੈਣ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਧੰਨਵਾਦ ਤੁਹਾਡਾ ਜੀ

  • @mankiretsingh7395
    @mankiretsingh7395 2 года назад +1

    ਫੱਟਕੜੀ ਬਹੁਤ. ਵਧੀਆ ਚੀਜ਼ ਹੈ

  • @karamjeetkaurguddi4284
    @karamjeetkaurguddi4284 9 месяцев назад

    ❤❤🎉🎉😮😊ਧੰਨਵਾਦਜੀ

  • @palvinderkaur6931
    @palvinderkaur6931 Год назад +2

    ਵਾਹਿਗੁਰੂ ਜੀ ਛਾਈਆ ਦਾ ਦੱਸੋ

  • @OppoPhone-qf4pw
    @OppoPhone-qf4pw 2 года назад +4

    Thank u ji

  • @ParamjitKaur-ir6li
    @ParamjitKaur-ir6li 10 месяцев назад

    Very nice vlog

  • @pawanjeetkaur5892
    @pawanjeetkaur5892 11 месяцев назад

    Great

  • @kuldeepkaur7366
    @kuldeepkaur7366 Год назад +2

    Waheguru ji

  • @HarpreetKaur-wh1yi
    @HarpreetKaur-wh1yi 2 года назад +2

    Good bless you mam ❤️❤️❤️❤️👌👌👌👌👍👍👍👍🔥🔥🔥🔥

  • @thebathindalover4606
    @thebathindalover4606 2 года назад +41

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @AmrikSingh-lo7on
    @AmrikSingh-lo7on 2 года назад +3

    ਬਹੁਤ ਹੀ ਵਧੀਆ, ਤਰੀਕੇ ਨਾਲ, ਪੇਸ਼,ਕਰ ਰਹੇ, ਹਨ, ਧਨਵਾਦ ਜੀ,ਮੇਰੀ,ਬੈਟੀ,, ਦੀਆਂ,ਛਾਈਆਂ, ਖਤਮ ਕਿਸ, ਤਰ੍ਹਾਂ,ਨਾਲ,ਠੀਕ,ਹੋ, ਸਕਦੀਆਂ ਹਨ,

    • @bansaltwice6044
      @bansaltwice6044 2 года назад

      Desi ghee ya nariyal oil roj raat nu son wele lao veerji

  • @darbarasingh1457
    @darbarasingh1457 2 года назад +6

    Thank u so very very very much. Aap ji da bohat badhiya video te dr.ji de nuskhe bohat badhiya laga ji

    • @Rajwinder-s3i
      @Rajwinder-s3i 11 месяцев назад

      ❤🎉❤🎉❤🎉❤🎉❤🎉❤🎉❤ਵਾਹਿਗੁਰੂ ❤🎉❤🎉❤🎉❤

    • @Rajwinder-s3i
      @Rajwinder-s3i 11 месяцев назад

      ਢਮਣ

  • @daljitbassi2389
    @daljitbassi2389 10 месяцев назад

    Think you

  • @RavinderKaur-sw9wf
    @RavinderKaur-sw9wf 11 месяцев назад

    Waheguru ji always bless you

  • @chetnapathak6355
    @chetnapathak6355 10 месяцев назад

    Very nice my dear sister ji

  • @nirmaljitkaur3909
    @nirmaljitkaur3909 Год назад

    ਫਟਕੜੀ ਲਾਲ ਰੰਗ ਦੀ ਚੰਗੀ ਹੁੰਦੀ ਜਾਂ ਚਿੱਟੀ ਫਟਕੜੀ ਵਧੀਆ ਹੁੰਦੀ ਹੈ।

  • @surinderkaur7628
    @surinderkaur7628 11 месяцев назад

    ਮੇਰੇ ਪਿਤਾ ਜੀ ਫਟਕੜੀ ਫੁਲਾ ਕਰਕੇ ਖੰਡ ਮਿਲਾਕੇ ਅਸਥਮਾ ਦੇ ਰੋਗੀਆਂ ਨੂੰ ਦਿੰਦੇ ਸੀ

  • @jasdhirsingh3112
    @jasdhirsingh3112 2 года назад +2

    Waheguru ji waheguru ji good ji 💯💯💯

  • @gss885
    @gss885 10 месяцев назад

    Very nice good work mam ji

  • @satwantkaur6056
    @satwantkaur6056 5 месяцев назад

    Thanks