Размер видео: 1280 X 720853 X 480640 X 360
Показать панель управления
Автовоспроизведение
Автоповтор
195th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤
ਇਹ ਗੱਲ ਦੁਬਾਰਾ ਅਮਿ੍ਤ ਸ਼ਕਣ ਤੇ ਹੁੰਦੀ
Waheguru ji ka Khalsa waheguru ji ki Fateh
ਦੋ ਦੋ ਕਰੋੜ ਰੁਪਏ ਦੇਣਾਂ ਸਰਪੰਚੀ ਬਦਲੇ,ਮੈਂ ਤਾਂ ਕਹਾਂਗਾ ਕਿ ਇੰਨੀ ਵੱਡੀ ਰਕਮ ਪਿੰਡ ਨੂੰ ਦੇਣੀ ਇਸ ਤਰਾਂ ਆਮ ਬੰਦੇ ਨੂੰ ਕਦੇ ਮੈਂਬਰ ਸਰਪੰਚ ਬਣਨਾਂ ਬਹੁਤ ਹੀ ਔਖਾ ਹੋ ਜਾਂਣਾ ਹੈ ,ਮੁੱਲ ਪੈਸੇ ਦਾ ਨਹੀ ਪੈਂਦਾ ,ਬੰਦੇ ਦਾ ਚੰਗਾ ਚਾਲ ਚੱਲਣ ਹੀ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ,ਕਰੋੜਾਂ ਰੁਪਏ ਖਰਚ ਕਰਨ ਵਾਲਾ ਸਿਰਫ ਆਪਣੀ ਮੁੱਛ ਦਾ ਸਵਾਲ ਬਣਾਕੇ ਵੈਰ ਵਧਾਉਣ ਵਾਲੀ ਗੱਲ ਹੋ ਸਕਦੀ ਹੈ
ਪੰਜਾਬ ਵਿੱਚ ਜੋ ਸਰਪੰਚ ਦੇ ਚੋਣਾਂ ਹੋ ਰਹੀਆਂ ਹਨ ਉਹਦੇ ਵਿੱਚ ਖਾਣ ਦੀ ਗੱਲ ਤਾਂ ਬਾਕਾ ਜਿਹਦੇ ਸਰਪੰਚ ਬਣੇ ਨੇ ਆਪਦੇ ਜਮੀਨ ਵੇਚ ਕੇ ਬਣੇ ਨੇ ਜਦੋਂ ਵੱਡੀਆਂ ਚੋਣਾਂ ਹੁੰਦੀਆਂ ਹਨ ਐਮਪੀ ਦੀਆਂ ਜਾਂ ਐਮਐਲਏ ਦੀਆਂ ਉਦੋਂ ਚੋਣ ਕਮਿਸ਼ਨ ਸਰਤਾ ਲਾ ਦਿੰਦਾ ਹੈ ਕਿਉਂ ਇੰਨਾ ਖਰਚਾ ਕਰ ਰਹੇ ਹੋ ਪਰ ਪਰ ਪਰ ਆਮ ਪਿੰਡਾਂ ਤੋਂ ਕਿਉਂ ਖਰਚਾ ਇਨਾ ਕਰਾਇਆ ਚੋਣ ਕਮਿਸ਼ਨ ਨੂੰ ਹੋਣਾ ਚਾਹੀਦਾ ਵੀ ਭਾਈ ਜਿਹੜਾ ਇਹਨਾਂ ਖਰਚਾ ਕਰੂਗਾ ਉਹਦੇ ਰੱਦ ਹੋ ਸਕਦੀ ਹ ਸਰਪੰਚ ਜਿਹੜਾ ਤੁਸੀਂ ਸੋਚ ਰਹੇ ਹੋ ਸਰਪੰਚ ਦੇ ਖਾਣ ਨੂੰ ਹੈ ਨਹੀਂ ਪਰ ਇੱਕ ਉਵੇਂ ਮੁੱਛ ਦਾ ਸਵਾਲ ਪਤਾ ਨਹੀਂ ਕਿਵੇਂ ਬਣ ਰਿਹਾ
🙏🙏🙏🙏🙏🙏
ssa
ਇਹ ਕੰਮ ਨਸਾ਼ ਤਸ਼ਕਰ ਬੋਲੀ, ਲਾਉਣ ਦੀ ਗੱਲ ਕਰਦੇ ਹਨ
Naa hoeiya ate naa hee hona hai.
Amma admi party w ale bhee apna sarpanch banana chaude ne Congress bhee akali bhee
Loka to khaan ge Kinney rkmm