AC Piche Ladayi ਏਸੀ ਪਿੱਛੇ ਲੜਾਈ Punjabi Short Movie

Поделиться
HTML-код
  • Опубликовано: 17 окт 2024
  • AC Piche Ladayi ਏਸੀ ਪਿੱਛੇ ਲੜਾਈ Punjabi Short Movie @PaLiLovers ‪@Penddukudi‬
    casting -
    Pali Lovers
    bulbul
    Haris Bhikhi
    gitti Khiva
    deep khiva
    Goldy Khiva
    #kaimzomedia #shortmovie

Комментарии • 27

  • @KaimzomediaRecords
    @KaimzomediaRecords  3 месяца назад +26

    ਸਾਡੀ ਵੀਡਿਉ ਕਿਵੇ ਲੱਗੀ ਕੁਮੈਟ ਕਰਕੇ ਜਰੂਰ ਦੱਸੋ ਜੀ

  • @sukhwindersidhu9105
    @sukhwindersidhu9105 2 месяца назад +2

    ਪਾਲੀ ਤੈਨੂੰ ਆਪਣੇ ਸੋਹੂਰੇ ਦੀ ਅਕਲ ਟਿਕਾਣੇ ਲਿਆਉਣੀ ਪਵੇਗੀ ਜਦੋਂ ਘਰ ਪਰਿਵਾਰ ਦਾ ਮੁਖੀ ਪੱਖਪਾਤ ਕਰੇ ਫਿਰ ਘਰ ਨਹੀਂ ਚੱਲਦੇ ਹਨ।

  • @kaurbalvir7269
    @kaurbalvir7269 3 месяца назад +1

    ਸਤਿ ਸ੍ਰੀ ਅਕਾਲ ਬਹੁਤ ਵਧੀਆ ਜੇ ਭੈਣੇ ਏਸੀ ਪੇਕਿਆਂ ਨੇ ਲਵਾਇਆ ਤਾਂ ਬਿਜਲੀ ਦਾ ਘਰ ਦੇ ਵਿੱਚੋਂ ਹੀ ਵਲ ਰਹੀ ਹੈ 😂😂😂♥️♥️♥️👍🙏

  • @SimranSingh-zx4wj
    @SimranSingh-zx4wj 3 месяца назад +4

    ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤

  • @darshanasharma4309
    @darshanasharma4309 3 месяца назад +1

    Pali & Bulbul both are sweet sweet girls.Theme of story is too good

  • @sarbjeetkaur8634
    @sarbjeetkaur8634 3 месяца назад +2

    ਆ ਬੁਲਬੁਲ ਹਰੇਕ ਸੀਰੀਅਲ ਵਿਚ ਭੈੜੀ ਹੁੰਦੀ ਆ ਐਸੇ ਪਿੱਛੇ ਲੜਾਈ ਹੁੰਦੀ ਏ ਹੋਰ ਕੋਈ ਰੋਲ ਨੀ ਹੁੰਦਾ ਏਦੇ ਕੋਲ

  • @poonamnayyar2715
    @poonamnayyar2715 2 месяца назад +7

    Bulbul. Pakiya. Da. Man. Nahi. KarnA

  • @jassichahal3764
    @jassichahal3764 Месяц назад

    Nice

  • @Harmeet7842
    @Harmeet7842 3 месяца назад +3

    Naak Vich boldi rehndi aah 🥵🥵

  • @ShinderPal-oj7uh
    @ShinderPal-oj7uh 3 месяца назад +1

    Very nice first comment

  • @NavdeepNk-j4o
    @NavdeepNk-j4o 2 месяца назад

    👌👌👌

  • @mehakpreet4813
    @mehakpreet4813 3 месяца назад +1

    🎉

  • @Harmeet7842
    @Harmeet7842 3 месяца назад

    Yes true 🙏

  • @NK-rd4wo
    @NK-rd4wo 2 месяца назад +2

    Bulbul tera ta ehi haal rehnda Hai kise naal ral k v reh pai

  • @manjitkaurdhiman3049
    @manjitkaurdhiman3049 3 месяца назад

    Tuci jldi ni episode bnode ek story Puri krya kro phla plz

  • @satinderkaur992
    @satinderkaur992 3 месяца назад

    Eni bhari awaj ehnu pli g vdo ch na leaya kro

  • @Maninder_brar
    @Maninder_brar 3 месяца назад

    ਇਹ ਤੋਤਲੀ ਬੁਲਬੁਲ ਹਰੇਕ ਵੀਡਿਓ ਚ ਏਵੇਂ ਹੀ ਬੋਲਦੀ ਆ,,ਮੂੰਹ ਫੁਲਾ ਕੇ 😅😅😅😅ਵਧੀਆ ਨਹੀਂ ਲਗਦੀ ਸਾਨੂੰ ਤਾਂ ,,,ਵੈਸੇ ਸਟੋਰੀ ਬਹੁਤ ਵਧੀਆ ❤❤❤❤❤

  • @SimranSingh-zx4wj
    @SimranSingh-zx4wj 3 месяца назад +1

    ਬੇਵਕੂਫ ਔਰਤ ਬੁਲਬਲ

  • @Gurpreetsingh-gi5vr
    @Gurpreetsingh-gi5vr 3 месяца назад +1

    ❤😂🎉😢😮😅😊😊😅😮😢😂

  • @rozanaroutine4238
    @rozanaroutine4238 3 месяца назад

    Sora kina pagal hai

  • @SurjitSingh-pu1cu
    @SurjitSingh-pu1cu 2 месяца назад

    👌👌